जालंधर : आदर्श नगर में रहती एक महिला ने पति और ससुरालियों से तंग – परेशान होकर जहरीला पदार्थ निगल कर आत्महत्या कर ली है ।
थाना बस्ती बावा खेल की पुलिस ने मृतका के पति सहित सास व ससुर के विरुद्ध केस दर्ज करके जांच शुरू कर दी है।
Year: 2020
LATEST: गांव ढक्की का प्रगतिशील किसान अमनदास पांच वर्षों में पराली को आग न लगाकर खेतों में ही कर रहा है उसका प्रबंधन
होशियारपुर, 11 अक्टूबर:
जिले के गांव ब्लाक भूंगा के गांव ढक्की का प्रगतिशील किसान अमनदास पिछले पांच वर्षों में पराली को आग न लगाकर खेतों में ही इसका प्रबंधन कर रहा है। ऐसा कर वह न सिर्फ वातावरण सरंक्षण में अपना योगदान दे रहा है बल्कि अधिक झाड़ भी प्राप्त कर रहा है। फाइन आटर््स में ग्रेजुएट अमनदास 20 एकड़ में खेती करता है, जिसमें 10 एकड़ उसकी अपनी है व 10 एकड़ उसने ठेके पर ले रखी है। वह करीब 15 एकड़ में गेहूं व धान की बिजाई करता है व बाकी जमीन में कमाद, आलू, पापुलर आदि की खेती करता है।
LATEST: शिक्षा विभाग ने पराली न जलाने के लिए चलाई जगारूकता मुहिंम, बच्चो अंकल को समझाओ, पराली को आग न लगाओ’
पठानकोट, 11 अक्तूबर ( राजिंदर राजन ब्यूरो )
शिक्षा विभाग द्वारा जहां स्कूल बंद होने के बावजूद भी विद्यार्थियों की आनलाइन शैक्षिणक और सह -शैक्षिणक गतिविधियों का सिलसिला निर्विघ्न जारी है। वहीं विभाग द्वारा अपने विद्यार्थियों को वातावरण सुरक्षा के प्रति जागरूक करने की जिम्मेदारी भी बखूबी निभाई जा रही है।
Read MoreLATEST: होशियारपुर में आज सीनियर पत्रकार अश्विनी कपूर को भावपूर्ण श्रद्धांजलि अर्पित
होशियारपुर: होशियारपुर में आज सीनियर पत्रकार अश्विनी कपूर को भावपूर्ण श्रद्धांजलि अर्पित की गई।
उनको श्रद्धांजलि देने के लिए शहर के अनेक गणमान्य लोग एकत्र हुए. इसके अलावा श्रद्धांजलि समर्पण में कैबिनेट मंत्री अरोड़ा ने संबोधित करते हुए कहा कि अश्वनी कपूर एक पत्र
ਲਾਕਡਾਊਨ ਚ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਵਿੱਚ ਅਹਿਮ ਰੋਲ ਨਿਭਾਉਣ ਵਾਲੀ ਸੰਸਥਾ ਰਾਹਤ ਫਾਊਂਡੇਸ਼ਨ ਵੱਲੋਂ ਸੌ ਦੇ ਕਰੀਬ ਮਜ਼ਦੂਰਾਂ ਨੂੰ ਟੀ ਸ਼ਰਟਸ ਅਤੇ ਮਾਸਕ ਵੰਡੇ
ਬਟਾਲਾ / ਕਾਦੀਆਂ 11 ਅਕਤੂਬਰ ( ਸੰਜੀਵ ਨਈਅਰ /ਅਵਿਨਾਸ਼ ) : ਲੋਕ ਡਾਊਨ ਦੇ ਦੌਰਾਨ ੨੦੦ ਦੇਕਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਸਾਸੋ ਮਾਸਕ ਅਤੇ ਕਰੋਨਾ ਮਹਾਂਮਾਰੀ ਯੋਧਾਵਾਂ ਨੂੰ ਸਨਮਾਨਿਤ ਕਰਨ ਵਾਲੀ ਸੰਸਥਾ ਰਾਹਤ ਫਾਊਂਡੇਸ਼ਨ ਵੱਲੋਂ ਅੱਜ ਸਥਾਨਕ ਨਗਰ ਕੌਂਸਲ ਦੇ ਬਾਹਰ ਖੜ੍ਹੇ ਮਜ਼ਦੂਰਾਂ ਨੂੰ ਟੀ ਸ਼ਰਟਸ ਅਤੇ ਮਾਸਕ ਵੰਡੇ ਗਏ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਰਾਮ ਲਾਲ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸੰਸਥਾ ਦੇ ਸਰਪ੍ਰਸਤ ਜਗਦੇਵ ਸਿੰਘ ਬਾਜਵਾ ਦੇ ਨਿਰਦੇਸ਼ਾਂ ਤੇ ਅੱਜ ਸੌ ਦੇ ਕਰੀਬ ਮਜ਼ਦੂਰਾਂ ਨੂੰ ਟੀ ਸ਼ਰਟਸ ਅਤੇ ਮਾਸਕ ਵੰਡੇ ਗਏ ਹਨ
Read MoreLATEST: ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਭਾਸ਼ਾ ਕੌਸ਼ਲ ਸਿਖਾਉਣ ਲਈ ਨਿਵੇਕਲੀ ਸ਼ੁਰੂਆਤ
ਰੂਪਨਗਰ 11 ਅਕਤੂਬਰ( CDT )
ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਛੇਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਦੇ ਗੁਣਾਤਮਿਕ ਵਿਕਾਸ ਲਈ ਨਿਵੇਕਲੀ ਪਹਿਲਕਦਮੀ ਕਰਦਿਆਂ ਅੰਗਰੇਜ਼ੀ ਬੂਸਟਰ ਕਲੱਬ ਬਣਾਉਣ ਦਾ ਫੈਸਲਾ ਕੀਤਾ ਹੈ। ਜਿਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਭਾਸ਼ਾ ਦੇ ਉਚਾਰਣ ਸਮੇਂ ਝਿਜਕ ਅਤੇ ਡਰ ਖਤਮ ਕਰਨ ਦੇ ਨਾਲ਼-ਨਾਲ਼ ਵਿਦਿਆਰਥੀਆਂ ਨੂੰ ਭਾਸ਼ਾ ਕੌਸ਼ਲਾਂ ਵਿੱਚ ਪਰਵੀਨ ਬਣਾਉਣਾ ਹੈ। ਇਹ ਕਲੱਬ ਬਣਾ
ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਨੇ ਪਿਛਲੇ 5 ਸਾਲ ਤੋਂ ਨਹੀਂ ਲਗਾਈ ਪਰਾਲੀ ਨੂੰ ਅੱਗ
ਫਿਰੋਜ਼ਪੁਰ 11 ਅਕਤੂਬਰ 2020
ਜ਼ਿਲ੍ਹੇ ਦਾ ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਪੁੱਤਰ ਸ੍ਰ. ਗੁਰਦੇਵ ਸਿੰਘ ਵਾਸੀ ਪਿੰਡ ਮਣਕਿਆ ਵਾਲੀ ਬਲਾਕ ਜ਼ੀਰਾ ਫਿਰੋਜ਼ਪੁਰ ਦਾ ਰਹਿਣ ਵਾਲਾ ਦਸਵੀਂ ਪਾਸ ਕਿਸਾਨ ਆਪਣੀ ਲਗਭਗ 25 ਏਕੜ ਜ਼ਮੀਨ ਵਿੱਚ ਝੋਨੇ ਤੇ ਕਣਕ ਦੀ ਖੇਤੀ ਕਰਦਾ ਹੈ। ਕਿਸਾਨ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਅੱਗ ਲਗਾਏ ਬਿਨ੍ਹਾਂ ਹੀ ਕਣਕ ਤੇ ਝੋਨੇ ਦੀ ਖੇਤੀ ਕਰਦਾ ਹੈ। ਜਿਸ ਕਰ
ਲੇਟੈਸਟ: ਦਿਨ ਦਿਹਾੜੇ ਆਪਣੀ ਸਾਲੀ ਨੂੰ ਕਤਲ ਕਰ ਦਿੱਤਾ ,ਬਾਅਦ ਵਿੱਚ ਉਸੇ ਕਮਰੇ ਵਿੱਚ ਫਾਹਾ ਲੈ ਲਿਆ
ਫਗਵਾੜਾ : ਫਗਵਾੜਾ ਦੇ ਖੇੜਾ ਪਿੰਡ ਵਿਚ ਇਕ ਵਿਅਕਤੀ ਨੇ ਦਿਨ ਦਿਹਾੜੇ ਆਪਣੀ ਸਾਲੀ ਨੂੰ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਉਸੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲਿਆ।
Read Moreलेटेस्ट : पुलिस लाइन में गोली चलने से पुलिस कर्मचारी की मौके पर मौत
जालंधर : जालंधर पुलिस लाइन में गोली चलने से एक पुलिस कर्मचारी की मौके पर ही मौत हो गई।
जानकारी के मुताबिक पी.ओ. स्टाफ में तैनात ए.एस.आई. हीरा लाल रविवार सुबह अपनी सर्विस रिवाल्वर को साफ कर रहे थे कि अचानक उनसे गोली चल गई। गोली हीरा लाल को लगी और मौके पर ही उनकी मौत हो गई।
Read Moreਜ਼ਿਲੇ ਦੀਆਂ ਮੰਡੀਆਂ ‘ਚ ਕੱਲ ਸ਼ਾਮ ਤੱਕ 9015 ਮੀਟ੍ਰਿਕ ਟਨ ਝੋਨੇ ਦੀ ਹੋਈ ਆਮਦ,ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ 7685 ਮੀਟ੍ਰਿਕ ਟਨ ਝੋਨੇ ਦੀ ਕੀਤੀ ਖ਼ਰੀਦ
ਪਠਾਨਕੋਟ,10 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਓ ਲਈ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਿਕ ਜ਼ਿਲਾ ਪਠਾਨਕੋਟ ਦੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ ਅਤੇ ਸਾਰੀ ਖ਼ਰੀਦ ਪ੍ਰਕ੍ਰਿਆ ਤਸੱਲੀ ਬਖ਼ਸ਼ ਢੰਗ ਨਾਲ ਜਾਰੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਦੀਆਂ ਮੰਡੀਆਂ ਵਿਚ ਸ਼ੁਕਰਵਾਰ ਸ਼ਾਮ ਤੱਕ 9015 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ 7685 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।
Read Moreਪੁਲਿਸ ਵੱਲੋਂ ਹੇਰੋਿੲਨ ,ਡੱਰਗ ਮਨੀ,ਅਫ਼ੀਮ ਅਤੇ ਨਜਾਇਜ ਸ਼ਰਾਬ ਸਮੇਤ ਤਿੰਨ ਕਾਬੂ
ਗੁਰਦਾਸਪੁਰ 10 ਅਕਤੂਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ ਹੇਰੋਿੲਨ ,ਡੱਰਗ ਮਨੀ, ਅਫ਼ੀਮ ਅਤੇ ਨਜਾਇਜ ਸ਼ਰਾਬ ਸਮੇਤ ਤਿੰਨ ਵਿਅਕਤੀਅ ਨੂੰ ਕਾਬੂ ਕਰਨ ਤੇ ਇਨਾਂ ਪਾਸੋਂ 10 ਗ੍ਰਾਮ ਹੇਰੋਿੲਨ,40 ਹਜ਼ਾਰ ਰੁਪਏ ਡਰੱਗ ਮਨੀ,60 ਗ੍ਰਾਮ ਅਫ਼ੀਮ ਅਤੇ 39 ਹਜ਼ਾਰ ਐਮ ਐਲ ਨਜਾਇਜ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।
Read Moreਯੂ ਪੀ ਦੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ,ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਰਹੇਗਾ ਜਾਰੀ
ਗੁਰਦਾਸਪੁਰ 10 ਅਕਤੂਬਰ ( ਅਸ਼ਵਨੀ ) : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਨਾਲ ਸੰਬੰਧਿਤ ਕਾਨੂੰਨਾ ਨੂੰ ਰੱਦ ਕਰਾੳੇਣ ਲਈ ਕਿਸਾਨ ਜਥੇਬੰਦੀਆ ਦਾ ਸੰਘਰਸ਼ ਰੇਲਵੇ ਸਟੇਸ਼ਨ ਗੁਰਦਾਸਪੁਰ ਤੇ ਦਸਵੇਂ ਦਿਨ ਵੀ ਪੂਰੇ ਜਾਹੋ ਜਲਾਲ ਨਾਲ ਜਾਰੀ ਰਿਹਾ।ਅੱਜ ਦੇ ਧਰਨੇ ਦੀ ਕਾਰਵਾਈ ਤਰਲੋਕ ਸਿੰਘ ਬਹਿਰਾਮਪੁਰ,ਕੰਵਲਜੀਤ ਸਿੰਘ ਪੰਡੋਰੀ,ਜਗੀਰ ਸਿੰਘ ਸਲਾਚ,ਡਾ.ਅਸ਼ੋਕ ਭਾਰਤੀ,ਗੁਰਦੀਪ ਸਿੰਘ ਮੁਸਤਫਾਬਾਦ ਜੱਟਾਂ ਅਤੇ ਸੁਖਦੇਵ ਸਿੰਘ ਭਾਗੋਕਾਂਵਾ ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿਚ ਸ਼ੁਰੂ ਕੀਤੀ ।
Read Moreਕੋਰੋਨਾ ਬਿਮਾਰੀ ਦੇ ਲੱਛਣ ਮਿਲਣ ਤਾਂ ਬਿਨਾਂ ਦੇਰ ਕੀਤਿਆਂ ਹਸਪਤਾਲ ਜਾ ਕੇ ਟੈਸਟ ਕਰਵਾਓ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਮਰੀਜਾਂ ਦਾ ਕੀਤਾ ਜਾਂਦਾ ਹੈ ਮੁਫਤ ਇਲਾਜ
ਪਠਾਨਕੋਟ,10 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹਦਾਇਤ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰਾਂ ਦੇ ਲੱਛਣ ਹੋਣ ਤੇ ਬਿਨਾਂ ਦੇਰੀ ਕੀਤਿਆਂ ਸਰਕਾਰੀ ਹਸਪਤਾਲ ਵਿੱਚ ਕਰੋਨਾ ਦਾ ਟੈਸਟ ਕਰਵਾਓ। ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਕੀਤਾ ਗਿਆ। ਉਨਾਂ ਕਿਹਾ ਕਿ ਬਿਨਾਂ ਲੱਛਣ ਵਾਲੇ ਕਰੋਨਾ ਪੀੜਤ ਲੋਕਾਂ ਨੂੰ ਹੁਣ ਆਪਣੇ ਹੀ ਘਰਾਂ ਵਿੱਚ ਇਕਾਂਤਵਾਸ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਆਓ ਪੰਜਾਬ ਸਰਕਾਰ ਵੱਲੋਂ ਜਾਗਰੁਕਤਾ ਪ੍ਰੋਗਰਾਮ ਅਧੀਨ ਚਲਾਏ ਜਾ ਰਹੇ ਮਿਸ਼ਨ ਫਤਿਹ ਦਾ ਹਿੱਸਾ ਬਣੀਏ ਅਤੇ ਜਿਲ੍ਹਾ ਪਠਾਨਕੋਟ ਨੂੰ ਕਰੋਨਾ ਮੁਕਤ ਬਣਾਈਏ।
Read Moreਸਿੱਖਿਆ ਵਿਭਾਗ ਨੇ ਪਰਾਲੀ ਨਾ ਜਲਾਉਣ ਲਈ ਚਲਾਈ ਜਗਾਰੂਕਤਾ ਮੁਹਿੰਮ
ਪਠਾਨਕੋਟ,10 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਸਿੱਖਿਆ ਵਿਭਾਗ ਵੱਲੋਂ ਜਿੱਥੇ ਸਕੂਲ ਬੰਦ ਹੋਣ ਦੇ ਬਾਵਜ਼ੂਦ ਵੀ ਵਿਦਿਆਰਥੀਆਂ ਦੀਆਂ ਆਨਲਾਈਨ ਵਿੱਦਿਅਕ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ਦਾ ਸਿਲਸਿਲਾ ਨਿਰਵਿਘਨ ਜਾਰੀ ਹੈ। ਇਸ ਤੋਂ ਇਲਾਵਾ ਵਿਭਾਗ ਦੁਆਰਾ ਆਪਣੇ ਵਿਦਿਆਰਥੀਆਂ ਨੂੰ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾਈ ਜਾ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਰਾਹੀਂ ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਜ਼ਰੀਏ ਪਰਾਲੀ ਨਾ ਸਾੜਨ ਬਾਰੇ ਕਿਸਾਨਾਂ ਨੂੰ ਜਾਗਰੂਕਤਾ ਸੰਦੇਸ਼ ਦਿੱਤੇ ਜਾ ਰਹੇ ਹਨ।
Read Moreਵੱਖ ਵੱਖ ਸੰਗਠਨਾਂ ਵੱਲੋਂ ਦਲਿਤ ਔਰਤਾਂ ਨਾਲ ਜ਼ਬਰ-ਜਨਾਹ ਕਰਨ ਵਾਲੇ ਦੋਸ਼ੀਆਂ ਦੀ ਪੁਸ਼ਤਪੁਨਾਹੀ ਕਰਨ ਵਾਲੀ ਯੋਗੀ ਸਰਕਾਰ ਦਾ ਪੁਤਲਾ ਫੂਕਿਆ
ਗੁਰਦਾਸਪੁਰ 10 ਅਕਤੂਬਰ ( ਅਸ਼ਵਨੀ ) : ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼, ਪੇਂਡੂ ਮਜ਼ਦੂਰ ਯੂਨੀਅਨ ਅਤੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਹਾਥਰਸ ਤੇ ਬਲਰਾਮਪੁਰ(ਯੂ.ਪੀ) ਵਿਖੇ ਦਲਿਤ ਔਰਤਾਂ ਨਾਲ ਜ਼ਬਰ-ਜਨਾਹ ਕਰਨ ਵਾਲੇ ਦੋਸ਼ੀਆਂ ਦੀ ਪੁਸ਼ਤਪੁਨਾਹੀ ਕਰਨ ਵਾਲੀ ਯੋਗੀ ਸਰਕਾਰ ਦਾ ਸ਼ਹੀਦ ਨਵਦੀਪ ਸਿੰਘ ਗੇਟ ਮੂਹਰੇ ਪੁਤਲਾ ਫੂਕਿਆ ਗਿਆ।
Read Moreਦਲਿਤ ਔਰਤਾਂ ਨਾਲ ਜ਼ਬਰ-ਜਨਾਹ ਕਰਨ ਵਾਲੇ ਦੋਸ਼ੀਆਂ ਦੀ ਪੁਸ਼ਤਪੁਨਾਹੀ ਕਰਨ ਵਾਲੀ ਯੋਗੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
ਗੁਰਦਾਸਪੁਰ 10 ਅਕਤੂਬਰ ( ਅਸ਼ਵਨੀ ) : ਪੰਜਾਬ ਸਟੂਡੈਂਟਸ ਯੂਨੀਅਨ ਇਕਾਈ ਸਰਕਾਰੀ ਕਾਲਜ ਗੁਰਦਾਸਪੁਰ ਵੱਲੋਂ ਹਾਥਰਸ ਤੇ ਬਲਰਾਮਪੁਰ(ਯੂ.ਪੀ) ਵਿਖੇ ਦਲਿਤ ਔਰਤਾਂ ਨਾਲ ਜ਼ਬਰ-ਜਨਾਹ ਕਰਨ ਵਾਲੇ ਦੋਸ਼ੀਆਂ ਦੀ ਪੁਸ਼ਤਪੁਨਾਹੀ ਕਰਨ ਵਾਲੀ ਯੋਗੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।
Read Moreप्रधानमंत्री मातृत्व सुरक्षा योजना के तहत गर्भवती महिलाओं की जांच कैंप आयोजित
सुजानपुर 10 अक्टूबर(राजिंदर सिंह राजन /अविनाश) : प्रधानमंत्री मातृत्व सुरक्षा योजना के तहत कम्युनिटी हेल्थ सेंटर सुजानपुर में एसएमओ नीरू शर्मा की अध्यक्षता में गर्भवती महिलाओं की जांच का कैंप आयोजित किया गया जिसमें स्त्री रोग विशेषज्ञ डॉ आंचल शर्मा की ओर से 34 गर्भवती महिलाओं की जांच की गई। इस मौके पर डॉ आंचल शर्मा की ओर से गर्भवती महिलाओं को गर्भावस्था के दौरान बरती जाने वाली सावधानियों के बारे में विस्तार से बताया।
Read Moreवन विभाग द्वारा सिंचाई विभाग के साथ मिलकर अवैध कब्जे हटाए
सुजानपुर 10 अक्टूबर(राजिंदर सिंह राजन /अविनाश) : वन विभाग द्वारा सिंचाई विभाग के साथ मिलकर कुछ गुज्जरो द्वारा गांव फिरोजपुर कला के पास किए गए अवैध कब्जों को हटाया गया इस संबंधी जानकारी देते हुए वन विभाग के गार्ड दयाराम ने बताया कि उन्हें सूचना मिली थी
Read Moreनवरात्रों की तैयारियों को लेकर बाग वाली माता मंदिर की कमेटी की बैठक आयोजित
सुजानपुर 10 अक्टूबर(राजिंदर सिंह राजन /अविनाश) : नवरात्रों की तैयारियों को लेकर बाग वाली माता मंदिर कमेटी की बैठक मंदिर प्रांगण में प्रधान बलबीर सिंह की अध्यक्षता में हुई इस बैठक में नवरात्रों में मंदिर में तैयारियों संबंधी चर्चा की गई इस संबंधी जानकारी देते हुए प्रधान बलबीर सिंह ने बताया कि इस बार 17 अक्टूबर से लेकर 25 अक्टूबर तक नवरात्र मेले का आयोजन पंजाब सरकार की गाइडलाइंस के अनुसार आयोजित किया जाएगा।
Read More30 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਦਿੱਤੇ ਸੱਦੇ ਉੱਤੇ ਗੜਸ਼ੰਕਰ ਚ ਦਿੱਤਾ ਧਰਨਾ
ਗੜਸ਼ੰਕਰ 10 ਅਕਤੂਬਰ (ਅਸ਼ਵਨੀ ਸ਼ਰਮਾ) : ਇੱਥੇ 30 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਦਿੱਤੇ ਸੱਦੇ ਉੱਤੇ ਚੰਡੀਗੜ੍ਹ ਹੁਸ਼ਿਆਰਪੁਰ ਰੋਡ ਤੇ ਪਨਾਮ ਸਥਿਤ ਰਿਲਾਇੰਸ ਪੰਪ ਦਾ ਕਿਸਾਨਾਂ ਵੱਲੋਂ ਵੱਡੀ ਪੱਧਰ ਤੇ ਇਕੱਠੇ ਹੋਕੇ ਘਿਰਾਓ ਕੀਤਾ ਗਿਆ ਅਤੇ ਯੂ ਪੀ ਦੇ ਹਾਥਰਸ ਜ਼ਿਲ੍ਹੇ ਵਿੱਚ ਵਾਪਰੀ ਦਰਦਨਾਕ ਘਟਨਾ ਦੇ ਖਿਲਾਫ ਮੋਦੀ ਅਤੇ ਯੋਗੀ ਦਾ ਪੁਤਲਾ ਫ਼ੂਕਿਆ ਗਿਆ ।
Read Moreकंडी के किसानों की मुख्य फसल मक्की का किसानों को नहीं मिल रहा समर्थन मुल्य : मा. रतन चंद
सुजानपुर 10 अक्टूबर ( राजिंदर सिंह राजन चीफ ब्यूरो /अविनाश चीफ रिपोर्ट) : इस बार कंडी के किसानों की मुख्य फसल मक्की का न्यूनतम समर्थन मूल्य किसानों को नहीं मिलने के कारण किसान काफी परेशानी का सामना करना पड़ रहा है इस संबंधी जानकारी देते हुए कंडी विकास मोर्चा के प्रधान रघुवीर सिंह ,मास्टर रतन चंद भूरी ,मास्टर करतार चंद ,सुभाष सिंह ने बताया कि सरकार की ओर से मक्की का न्यूनतम समर्थन मूल्य 1760 है जबकि किसानों को अपनी फसल बारह सौ से 1200 सो ₹1250 प्रति क्विंटल के भाव से बेचनी पड़ रही है।
Read Moreਸ਼ਹੀਦ ਹਵਲਦਾਰ ਕੁਲਦੀਪ ਸਿੰਘ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅੱਜ
ਗੜ੍ਹਦੀਵਾਲਾ 11 ਅਕਤੂਬਰ (ਚੌਧਰੀ) : ਸ਼ਹੀਦ ਹਵਲਦਾਰ ਕੁਲਦੀਪ ਸਿੰਘ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅੱਜ ਉਨਾਂ ਦੇ ਜੱਦੀ ਪਿੰਡ ਰਾਜੂ ਦਵਾਖਰੀ ਵਿਖੇ ਕਰਵਾਈ ਜਾ ਰਹੀ ਹੈ। ਜਿਕਰਯੋਗ ਹੈ ਕਿ 1 ਅਕਤੂਬਰ ਨੂੰ ਹਵਲਦਾਰ ਕੁਲਦੀਪ ਸਿੰਘ(40) ਜੰਮੂ ਕਸ਼ਮੀਰ ਦੇ ਨੌਗਾਮ ਸੈਕਟਰ ਚ ਕੰਟਰੋਲ ਲਾਈਨ ਪਾਰ ਪਾਕਿਸਤਾਨ ਫੌਜੀਆਂ ਵਲੋਂ ਜੰਗਬੰਦੀ ਸਮਝੌਤੇ ਦਾ ਉਲੰਘਣ ਕਰਦੇ ਹੋਏ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਏ ਸਨ।
Read Moreਸ.ਲਖਵਿੰਦਰ ਸਿੰਘ ਲੱਖੀ ਗਿਲਜੀਆਂ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਹੋਏ ਨਤਮਸਤਕ
ਗੜ੍ਹਦੀਵਾਲਾ, 10 ਅਕਤੂਬਰ (ਚੌਧਰੀ) : ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਤੇ ਕੌਮੀ ਪੱਧਰ ਦੇ ਲੀਡਰ ਲਖਵਿੰਦਰ ਸਿੰਘ ਲੱਖੀ ਗਿਲਜੀਆਂ (ਪੀ.ਏ ਸੀ,ਮੈਂਬਰ) ਜੋਕਿ ਗੁਰਦੁਆਰਾ ਸ੍ਰੀ ਰਾਮਪੁਰ ਖੇੜਾ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਸ. ਗਿਲਜੀਆਂ ਨੇ ਸੰਤ ਸੇਵਾ ਸਿੰਘ (ਮੁੱਖ ਸੇਵਾਦਾਰ ਰਾਮਪੁਰ ਖੇੜਾ ਸਾਹਿਬ) ਪਾਸੋਂ ਆਸ਼ੀਰਵਾਦ ਲਿਆ। ਇਸ ਮੌਕੇ ਸੰਤ ਸੇਵਾ ਸਿੰਘ ਰਮਦਾਸਪੁਰ ਵਾਲਿਆਂ ਨੇ ਸ.ਲਖਵਿੰਦਰ ਸਿੰਘ ਲੱਖੀ ਗਿਲਜੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।
Read Moreਰਾਹਤ.. ਗੜ੍ਹਦੀਵਾਲਾ ਤੇ ਭੂੰਗਾ ਚ ਕੀਤੀ ਕਰੋਨਾ ਸੈਂਪਲਿੰਗ,ਸਭ ਦੀ ਰਿਪੋਰਟ ਸਹੀ
ਗੜ੍ਹਦੀਵਾਲਾ 10 ਅਕਤੂਬਰ (ਚੌਧਰੀ) : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸਐੱਮਓ ਭੂੰਗਾ ਡਾ. ਮਨੋਹਰ ਲਾਲ ਦੀ ਦੇਖ ਰੇਖ ਵਿਚ ਸੀ ਐਚ ਸੀ ਭੂੰਗਾ ‘ਚ ਕਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਗੜ੍ਹਦੀਵਾਲਾ ਡਿਸਪੈਂਸਰੀ,ਪੀ ਐਚ ਸੀ ਭੂੰਗਾ ਵਿਖੇ ਕੋਰੋਨਾ ਸਬੰਧਤ ਰੋਟੀਨ ਸੈਂਪਲਿੰਗ ਕੀਤੀ ਗਈ। ਸਿਹਤ ਵਿਭਾਗ ਦੀ ਟੀਮ ਨੇ ਕੁੱਲ 100 ਲੋਕਾਂ ਦੇ ਰੇਪਿਡ ਟੈਸਟ ਕੀਤੇ ਸਨ ਇਹਨਾਂ ਸਾਰਿਆਂ ਦੀਆਂ ਰਿਪੋਟਾਂ ਬਿਲਕੁਲ ਠੀਕ ਆਈਆਂ ਹਨ।
Read Moreगांव कुलियां में होशियारपुर वालीबॉल लीग (तीसरे टूर्नामेंट) का दूसरा दिन
ਜਲ ਸਪਲਾਈ ਕਾਮੇ 12 ਨੂੰ ਕਾਰਜਕਾਰੀ ਇੰਜੀਨੀਅਰ ਮੰਡਲ ਨੰ:2 ਦਫਤਰ ਦੇ ਬਾਹਰ ਕਰਨਗੇ ਰੋਸ ਪ੍ਰਦਰਸ਼ਨ : ਧਨੋਆ,ਰਾਣਾ
ਗੜ੍ਹਦੀਵਾਲਾ 10 ਅਕਤੂਬਰ (ਚੌਧਰੀ) : ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ 26 ਬ੍ਰਾਂਚ ਗੜ੍ਹਦੀਵਾਲਾ ਦੀ ਮੀਟਿੰਗ ਪ੍ਰਧਾਨ ਦਰਸ਼ਬੀਰ ਸਿੰਘ ਰਾਣਾ ਦੀ ਅਗਵਾਈ ਹੇਠ ਹੋਈ ਇਸ ਮੌਕੇ ਜਨਰਲ ਸਕੱਤਰ ਰਣਦੀਪ ਸਿੰਘ ਨੇ ਸੰਬੋਧਨ ਕਰਦੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਮੰਡਲ ਨੰਬਰ 2 ਦਾ ਜੋ ਜ਼ਿਲ੍ਹਾ ਕਮੇਟੀ ਵੱਲੋਂ ਧਰਨਾ ਰੱਖਿਆ ਗਿਆ ਹੈ ਉਸ ਵਿੱਚ ਗੜ੍ਹਦੀਵਾਲ ਬਰਾਂਚ ਦੇ ਸਮੂਹ ਵਰਕਰ ਇਸ ਧਰਨੇ ਵਿੱਚ ਆਪਣੀ ਸ਼ਮੂਲੀਅਤ ਕਰਨਗੇ ਤਾਂ ਜੋ ਵਰਕਰਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਮਨਵਾਇਆ ਜਾ ਸਕੇ।
Read Moreਗੜ੍ਹਦੀਵਾਲਾ ‘ਚ ਦਲਿਤ ਜਥੇਬੰਦੀਆਂ ਰੋਸ ਮਾਰਚ ਦੌਰਾਨ ਮੋਦੀ ਤੇ ਯੋਗੀ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
ਗੜ੍ਹਦੀਵਾਲਾ, 10 ਅਕਤੂਬਰ (ਚੌਧਰੀ ) : ਗੜ੍ਹਦੀਵਾਲਾ ‘ਚ ਦਲਿਤ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ਦਰਿੰਦਿਆਂ ਵੱਲੋਂ ਜਬਰ ਜਨਾਹ ਦੀ ਸ਼ਿਕਾਰ ਦਲਿਤ ਲੜਕੀ ਦੀ ਹੋਈ ਮੌਤ ਦੀ ਘਨਾਉਣੀ ਹਰਕਤ ਦੇ ਵਿਰੋਧ ਵਿਚ ਜੋ ਸੂਬਾ ਦਲਿਤ ਸਮਾਜ ਵੱਲੋਂ ਬੰਦ ਦੀ ਕਾਲ ਦਾ ਸੱਦਾ ਦਿੱਤਾ ਹੈ
Read Moreਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ 60 ਵੇਂ ਮਹੀਨਾਵਾਰ ਸਮਾਰੋਹ ਦੌਰਾਨ 350 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਗੜ੍ਹਦੀਵਾਲਾ 10 ਅਕਤੂਬਰ (ਚੌਧਰੀ) : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ 60 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਸੁਸਾਇਟੀ ਦਫਤਰ ਗੜ੍ਹਦੀਵਾਲਾ ਵਿਖੇ ਕਰਵਾਇਆ ਗਿਆ। ਇਸ ਮੌਕੇ ਸੁਸਾਇਟੀ ਵਲੋਂ 350 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਤੇ ਆਈ ਹੋਈਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਸਿਮਰਨ ਕਰਵਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਕੀਤਾ ਜੋ ਹਰ ਵਾਰ ਅਪਣੀ ਨੇਕ ਕਮਾਈ ਚੋਂ ਸੁਸਾਇਟੀ ਦੇ ਮਹੀਨਾਵਾਰ ਰਾਸ਼ਨ ਵੱਡ ਸਮਾਰੋਹ ਵਿਚ ਹਿੱਸਾ ਪਾਉਂਦੇ ਹਨ।
Read Moreਹਾਥਰਸ ਘਟਨਾ ਦੇ ਰੋਸ ਵਜੋਂ ਮੋਦੀ ਤੇ ਯੋਗੀ ਸਰਕਾਰ ਦਾ ਫੁਕਿਆ ਪੁਤਲਾ
ਗੜਦੀਵਾਲਾ 9 ਅਕਤੂਬਰ (ਚੌਧਰੀ) : ਹਾਥਰਸ ਘਟਨਾ ਦੇ ਰੋਸ ਵਜੋਂ ,ਸੀਟੂ ਆਗੂ ਮਨਜੀਤ ਕੌਰ ਦੀ ਅਗਵਾਈ ਹੇਠ ਪਿੰਡ ਬਗੋਲਾ ਕਲਾ ਵਿਖੇ ਯੋਗੀ ਸਰਕਾਰ ਦਾ ਪੁਤਲਾ ਫਿਕਆਤੇ ਰੋਸ ਪ੍ਰਦਰਸਨ ਕੀਤਾ ।ਪ੍ਰਦਰਸਨ ਕਾਰੀਆ ਨੂੰ ਸੰਬੋਧਨ ਉਨਾ ਕਿਹਾ ਕਿ ਜਦੋ ਦੀ ਮੋਦੀ ਤੇ ਯੋਗੀ ਸਰਕਾਰ ਯੁਪੀ ਚ ਆਈ ਹੈ ਬਲਾਤਕਾਰੀਆ ਦੀਆ ਘਟਨਾਵਾ ਚ ਘੋਰ ਵਾਧਾ ਹੋਇਆ ਹੈ ਔਰਤਾ ਤੇ ਦਲਿਤਾ ਤੇ ਅੱਤਿਆਚਾਰਾ ਬੇਤਹਾਸਾ ਵਾਧਾ ਹੋਇਆ ਹੈ।
Read Moreਗੜ੍ਹਦੀਵਾਲਾ ਸਰਹਾਲਾ ਮੋਡ ਵਿਖੇ ਕਿਸਾਨਾਂ ਮਜ਼ਦੂਰਾਂ ਵਲੋਂ 2 ਘੰਟੇ ਜਾਮ ਲਗਾਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜੰਮਕੇ ਕੀਤਾ ਪਿੱਟ ਸਿਆਪਾ
ਗੜ੍ਹਦੀਵਾਲਾ 9 ਅਕਤੂਬਰ (ਚੌਧਰੀ ) ਗੜ੍ਹਦੀਵਾਲਾ ਸਰਹਾਲਾ ਰੋਡ ਤੇ ਕਿਸਾਨ ਮਜ਼ਦੂਰ ਯੂਨੀਅਨ ਅਤੇ ਇਲਾਕੇ ਦੇ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਕਾਨੂੰਨਾਂ ਦੇ ਖਿਲਾਫ ਅੱਜ ਪੰਜਾਬ ਦੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਸੱਦੇ ਤੇ ਹਰਿਆਣਾ ਸਟੇਟ ਅੰਦਰ ਖੇਤੀ ਆਰਡੀਨੈਂਸ ਦੇ ਸਬੰਧ ਵਿੱਚ ਵਿਰੋਧ ਕਰ ਰਹੇ ਕਿਸਾਨਾਂ ਤੇ ਕੀਤੇ ਗਏ ਲਾਠੀਚਾਰਜ਼ ਦੇ ਵਿਰੋਧ ਵਿੱਚ ਅਤੇ ਯੂ.ਪੀ ਵਿੱਚ ਹਾਥਰਸ ਪਿੰਡ ਵਿੱਚ ਦਲਿਤ ਸਮਾਜ ਦੀ ਲੜਕੀ ਨਾਲ ਕੀਤੇ ਤਸੱਦਦ ਤੇ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਵਿਰੋਧ ਵਿੱਚ 12 ਤੋ 2 ਵਜੇ ਤੱਕ ਟ੍ਰੈਫਿਕ ਜਾਮ ਕਰਕੇ ਜੰਮਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
Read More