ਗੜਸ਼ੰਕਰ 26 ਸਤੰਬਰ(ਅਸ਼ਵਨੀ ਸ਼ਰਮਾ) : ਮਾਂ ਦੀ ਮਮਤਾ ਉਦੋ ਯਾਦ ਆਉਦੀ ਹੈ ਜਦੋ ਮਾਤਾ ਇਸ ਜਹਾਨ ਤੋ ਸਾਨੂੰ ਕੱਲਿਆ ਛੱਡ ਕੇ ਸਦੀਵੀ ਵਿਛੋੜਾ ਦੇ ਜਾਂਦੀ ਹੈ ਅਤੇ ਹਰ ਇਨਸਾਨ ਆਪਣੇ ਆਪ ਨੂੰ ਉਜੜਿਆ ਹੋਇਆ ਮਹਿਸੂਸ ਕਰਦਾ ਹੈ ਇਸ ਕਰਕੇ ਅਸੀ ਆਪਣੀ ਮਾਤਾ ਦਾ ਦੇਣ ਕਦੇ ਨਹੀ ਭੁੱਲ ਸਕਦੇ ਇਹ ਵਿਚਾਰ ਭਾਰਤੀ ਜਨਤਾ ਪਾਰਦੀ ਚੱਬੇਵਾਲ ਦੇ ਇੰਨਚਾਰਜ ਅਤੇ ਰਾਸਟਰੀ ਦਿਸ਼ਾ ਕਮੇਟੀ ਤੇ ਪ੍ਰਧਾਨ ਡਾ ਦਿਲਬਾਗ ਰਾਏ ਸਾਬਕਾ ਕੰਨਵੀਨਰ ਐਸਸੀ ਸੈੱਲ ਬੀ ਜੇ ਪੀ ਪੰਜਾਬ ਨੇ ਸ੍ਰੀਮਤੀ ਸੰਤੋਸ਼ ਕੁਮਾਰੀ (80) ਦੇ ਅੰਤਿਮ ਭੋਗ ਸਮੇ ਸੀਮਤ ਲੋਕਾ ਦੇ ਇਕੱਠ ਨੂੰ ਸੰਬੋਧਨ ਕਰਦਿਆ ਆਖੇ ਡਾ ਦਿਲਬਾਗ ਰਾਏ ਅੱਜ ਕੋਟ ਫਤੂਹੀ ਵਿਖੇ ਭਾਜਪਾ ਸਰਕਲ ਦੇ ਪ੍ਰਧਾਨ ਸ੍ਰੀ ਤਰਨ ਅਰੋੜਾ ਦੇ ਦਾਦੀ ਜੀ ਸ੍ਰੀਮਤੀ ਸੰਤੋਸ਼ ਕੁਮਾਰੀ ਜੋ ਪਿਛਲੇ ਦਿਨੀ ਸਵਾਰਗਵਾਸ ਹੋ ਗਏ ਸਨ ਅਤੇ ਉਨਾ ਨਮਿੱਤ ਰੱਖੇ ਗਏ।
Read MoreYear: 2020
शहीद कैप्टन अरुण सिंह जसरोटिया के शहीदी दिवस पर वीर हकीकत राय युवा मोर्चा ने किया नमन
सुजानपुर 26 सितंबर(राजिंदर सिंह राजन /अविनाश) : वीर हकीकत राय युवा मोर्चा सुजानपुर के सभी सद्स्यो की ओर से शहीद कैप्टन अरुण सिंह जसरोटिया जी के शहीदी दिवस पर कल्यारी मोड़ स्थित उनके स्मृति स्मारक पर एक कार्यक्रम का आयोजन कर उनके स्मारक पर सफ़ाई अभियान ऐव बाद में पुष्प् अर्पित कर उन्हें नमन किया इस मौकेे पर शहीद कैप्टन आयोजन जसरोटिया के पिता कर्नल प्रभात सिंह जसरोटिया को सम्मानित किया गया शहीद अरुण सिंह जसरोटिया जी ने 27 वर्ष की अल्प आयु में शहादत का जाम पीते हुऐ वीर गति को प्राप्त किया था इस वीरता के लिऐ शहीद अरुण को मरणोपरान्त अशोक चक्र तथा निशाने खालसा से सम्मानित किया गया। इस अवसर पर अध्यक्ष सुधीर महाजन,अमन सिंह जसरोटिया,रजत कुमार,गौरव महाजन,कुशाल चलोत्रा, सुनील कश्यप, विशाल शर्मा उपस्थित
Read Moreਵੱਡੀ ਖਬਰ.. ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਹੋਇਆ ਟੋਟੇ ਟੋਟੇ
ਚੰਡੀਗੜ੍ਹ/ ਹੁਸਿਆਰਪੁਰ 26 ਸਤੰਬਰ (ਚੌਧਰੀ) : ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਗਠਜੋੜ ਖੇਰੂ ਖੇਰੂ ਹੋ ਗਿਆ ਹੈ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਦੀ ਤਕਰੀਬਨ ਤਿੰਨ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਰਾਹੀਂ ਇਹ ਐਲਾਨ ਕੀਤਾ ਹੈ।
Read Moreसमय से पहले आमद को देखते हुए पंजाब सरकार द्वारा धान की खऱीद 27 सितम्बर से शुरू करने के हुक्म-आशु खऱीद प्रक्रिया के दौरान कोविड-19 से बचाव के लिए किए गए व्यापक प्रबंध
चंडीगढ़, 26 सितम्बर:
राज्य की मंडियों में धान की फ़सल की अग्रिम आमद को देखते हुए आज पंजाब सरकार ने पहले से तय प्रोग्राम की जगह 27 सितम्बर, 2020 से खरीद प्रक्रिया शुरू करने के हुक्म जारी कर दिए हैं।
ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਭੇਜੀ ਗ੍ਰਾਂਟ ਦੇ ਚੈੱਕ ਰਮਨ ਬਹਿਲ ਨੇ ਵੰਡੇ
ਗੁਰਦਾਸਪੁਰ, 26 ਸਤੰਬਰ ( ਅਸ਼ਵਨੀ ) : ਅੱਜ ਰਮਨ ਬਹਿਲ ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਗੁਰਦਾਸਪੁਰ ਇਲਾਕੇ ਵਿੱਚ ਕੰਮ ਕਰ ਰਹੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦੇ ਚੈੱਕ ਵੰਡੇ ਗਏ । ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਗੁਰਦਾਸਪੁਰ ਪਬਲਿਕ ਸਕੂਲ ਵਿੱਚ ਆਯੋਜਿਤ ਕੀਤੇ ਗਏ ਸੀਮਤ ਲੋਕਾਂ ਦੀ ਹਾਜ਼ਰੀ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਸ਼੍ਰੀ ਬਹਿਲ ਨੇ ਇਹ ਚੈੱਕ ਲਾਭਪਾਤਰੀਆਂ ਨੂੰ ਸੌਂਪੇ ।
Read Moreਸਾਇੰਸ ਸਿਟੀ ਕੋਵਿਡ-19 ਦੌਰਾਨ ਤਣਾਅ ਪ੍ਰਬੰਧਨ ‘ਤੇ ਵੈੱਬਨਾਰ
ਕਪੂਰਥਲਾ : ਜ਼ਿੰਦਗੀ ਨੂੰ ਤਣਾਅ ਮੁਕਤ ਬਣਾਉਣ ਲਈ ਪ੍ਰਭਾਵਸ਼ਾਲੀ ਤਣਾਅ ਮੁਕਤ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ, ਇਸ ਦੇ ਨਾਲ ਹੀ ਜੀਵਨ ਨੂੰ ਖੁਸ਼ਹਾਲ, ਤੰਦਰੁਸਤ ਤੇ ਲਾਭਕਾਰੀ ਬਣਾਇਆ ਜਾ ਸਕਦਾ ਹੈ। ਜ਼ਿੰਦਗੀ ਵਿਚ ਅੱਗੋਂ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ
Read Moreਗੁਰਦਾਸਪੁਰ ਸ਼ਹਿਰ ਮੁੰਕਮਲ ਬੰਦ ਰੱਖ ਕੇ ਦੁਕਾਨਦਾਰਾਂ ਦਿੱਤਾ ਭਰਭੂਰ ਸਮਰਥਨ
ਗੁਰਦਾਸਪੁਰ 26 ਸਤੰਬਰ ( ਅਸ਼ਵਨੀ ) :- ਇਥੇ ਬੀਤੇ ਿਦਨ ਸਥਾਨਕ ਕਾਹਨੂੰਵਾਨ ਚੌਂਕ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਇਕੱਤਰ ਹੋ ਕੇ ਕਿਸਾਨਾਂ ਨੇ ਪਹਿਲਾਂ ਟਰੈਕਟਰਾਂ ਟਰਾਲੀਆਂ ਸਮੇਤ ਸ਼ਹਿਰ ਵਿੱਚ ਮਾਰਚ ਕੀਤਾ ਅਤੇ ਪੰਜਾਬ ਬੰਦ ਦੌਰਾਨ ਸੜਕਾਂ/ਰਸਤੇ ਸਭ ਜਾਮ ਕਰ ਦਿੱਤੇ।ਇਸੇ ਚੌਂਕ ਵਿਚ ਹੀ ਕਿਸਾਨਾਂ ਨੇ ਵਿਸ਼ਾਲ ਰੈਲੀ ਕਰਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਤਿੰਨ ਆਰਡੀਨੈਂਸਾ ਨੂੰ ਤੱਕੇ ਨਾਲ ਪਾਰਲੀਮੈਂਟ ਵਿੱਚ ਪਾਸ ਕਰਨ ਨੂੰ ਜਮਹੂਰੀਅਤ ਦਾ ਘਾਣ ਦਸਿਆ
Read Moreਦੀਨ ਦਿਆਲ ਉਪਾਧਿਆਏ ਜਯੰਤੀ ਮੌਕੇ ਟਰਾਂਸਫਾਰਮਰ ਲਗਾਏ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਕੇਦਰ ਸਰਕਾਰ ਵਲੋਂ ਦੀਨ ਦਿਆਲ ਉਪਾਧਿਆਏ ਦੀ ਜਯੰਤੀ ਮੌਕੇ ਬੀਤ ਇਲਾਕੇ ਦੇ ਵਖ ਵਖ ਪਿੰਡਾਂ ਚ ਬਿਜਲੀ ਸਪਲਾਈ ਨੂੰ ਨਿਰਵਿਘਨ ਚਲਾਉਣ ਲਈ 16 ਨਵੇਂ ਟਰਾਂਸਫਾਰਮਰ ਪਾਵਰਕਾਮ ਨੂੰ ਦਿਤੇ ਸਨ ਜਿਸ ਤਹਿਤ ਅਜ ਬੀਤ ਇਲਾਕੇ ਦੇ ਵਖ ਵਖ ਪਿੰਡਾਂ ਵਿੱਚ ਲਗਾਏ ਟਰਾਂਸਫਾਰਮਰਾ ਵਾਰੇਂ ਜਾਣਕਾਰੀ ਦਿੰਦਿਆਂ ਬੀਜੇਪੀ ਬੀਤ ਮੰਡਲ ਦੇ ਪ੍ਰਧਾਨ ਪਰਦੀਪ ਰੰਗੀਲਾ ਨੇ ਦਸਿਆ ਕਿ ਕੇਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਨੇ ਇਹ ਟਰਾਂਸਫਾਰਮਰ ਪੰਜਾਬ ਸਰਕਾਰ ਦੇ ਪਾਵਰਕਾਮ ਵਿਭਾਗ ਨੂੰ ਜਾਰੀ ਕੀਤੇ ਸਨ ਜੋ ਕਿ ਵਿਭਾਗ ਨੇ ਵਖ ਵਖ ਪਿੰਡਾਂ ਲਗਾਏ ਹਨ। ਇਸ ਲਈ ਬੀਤ ਮੰਡਲ ਬੀਜੇਪੀ ਵਲੋਂ ਕੇਦਰ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਅਲੋਕ ਰਾਣਾ, ਬਿਲਾ ਕੰਬਾਲਾ ਅਤੇ ਬੀਜੇਪੀ ਦੇ ਵਰਕਰ ਹਾਜ਼ਰ ਸਨ।
Read Moreਐਸ. ਸੀ. ਕਮਿਸ਼ਨ ਦੇ ਮੈਂਬਰਾਂ ਵੱਲੋਂ ਪਿੰਡ ਭਵਾਨੀਪੁਰ ਦਾ ਦੌਰਾ, ਗੰਦੇ ਪਾਣੀ ਦੀ ਸਮੱਸਿਆ ਦੇ ਹੱਲ਼ ਲਈ ਦਿੱਤੇ ਤਿੰਨ ਨੁਕਤੇ ਪ੍ਰਸ਼ਾਸਨ ਨੂੰ ਇੱਕ ਮਹੀਨੇ ਅੰਦਰ ਰਿਪੋਰਟ ਕਰਨ ਦੇ ਆਦੇਸ਼
ਗੜਸ਼ੰਕਰ (ਹੁਸ਼ਿਆਰਪੁਰ), 26 ਸਤੰਬਰ: ਨੇੜਲੇ ਪਿੰਡ ਭਵਾਨੀਪੁਰ ‘ਚ ਐਸ. ਸੀ. ਆਬਾਦੀ ਲਾਗੇ ਛੱਪੜ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਸੰਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਨੇ ਮੌਕੇ ਦਾ ਜਾਇਜਾ ਲੈਣ ਉਪਰੰਤ ਸੰਬੰਧਤ ਅਧਿਕਾਰੀਆਂ ਨੂੰ ਤਿੰਨ ਨੁਕਤੇ ਦਿੰਦਿਆਂ ਸਮੱਸਿਆ ਦਾ ਹੱਲ ਕਰਕੇ ਕਮਿਸ਼ਨ ਨੂੰ ਇੱਕ ਮਹੀਨੇ ਦੇ ਅੰਦਰ ਰਿਪੋਰਟ ਦੇਣ ਦੀ ਹਦਾਇਤ ਕੀਤੀ।
Read Moreਪੰਜਾਬ ਸਰਕਾਰ ਵਲੋਂ ਆਈ.ਟੀ.ਆਈ ਵਿਚ ਦਾਖਲੇ ਦੇ ਚਾਹਵਾਨਾ ਲਈ ‘ਮੌਕੇ ‘ਤੇ ਹੀ ਖੁੱਲੇ ਦਾਖਲੇ’ ਤਹਿਤ ਸੁਨਹਿਰੀ ਮੌਕਾ : ਅਮਿਤ ਵਿੱਜ
ਪਠਾਨਕੋਟ, 25 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸੂਬੇ ਵਿਚ ਸਾਰੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ 21 ਸਤੰਬਰ ਤੋਂ ਖੁੱਲ ਗਈਆਂ ਹਨ। ਪੰਜਾਬ ਸਰਕਾਰ ਨੇ ਕੋਵਿਡ ਮਹਾਂਮਾਰੀ ਕਾਰਨ ਦਾਖਲੇ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਲਈ ‘ਮੌਕੇ ‘ਤੇ ਹੀ ਖੁੱਲੇ ਦਾਖਲੇ’ ਲਈ ਆਖਰੀ ਅਤੇ ਸੁਨਹਿਰੀ ਮੌਕਾ ਦਿੱਤਾ ਹੈ। ਇਹ ਜਾਣਕਾਰੀ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਦਿੱਤੀ।
Read Moreकिसान विरोधी बिल पास होने के विरोध में कांग्रेसी कार्यकर्ताओं ने किया केंद्र सरकार के खिलाफ रोष प्रदर्शन
सुजानपुर 25 सितंबर (राजिंदर सिंह राजन /अविनाश) : केंद्र की नरेंद्र मोदी सरकार की ओर से किसान विरोधी बिल पास करने के विरोध में आज कांग्रेसी कार्यकर्ताओं की ओर से गांव मिर्जापुर में पूर्व पंजाब कांग्रेस सचिव ठाकुर साहिब सिंह साबा की अध्यक्षता में केंद्र सरकार के खिलाफ रोष प्रदर्शन किया
Read Moreसरकारी सीनियर सेकेंडरी स्कूल लड़कों में 100 विद्यार्थियों को वितरित किए स्मार्टफोन
ਅਕਾਲੀ ਦਲ ਵਰਕਰਾਂ ਨੇ ਵੀ ਕਿਸਾਨਾਂ ਦੇ ਹੱਕ ‘ਚ ਕੀਤੀ ਅਵਾਜ ਬੁਲੰਦ
ਪਠਾਨਕੋਟ,25 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪਠਾਨਕੋਟ ਦੇ ਮਲਕਪੁਰ ਚੌਂਕ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਜਿਲਾ ਪਠਾਨਕੋਟ ਵੱਲੋਂ ਪ੍ਰਧਨ ਸੁਰਿੰਦਰ ਸਿੰਘ ਕਨਵਰ ਮਿੰਟੂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜਰਨੈਲੀ ਸੜਕ ਤੇ ਚੱਕਾ ਜਾਮ ਕਰਕੇ ਕਿਸਾਨਾਂ ਦੇ ਹੱਕਾਂ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ । ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਅਕਾਾਲੀ ਦਲ ਸ਼ੂਰੂ ਤੋਂ ਹੀ ਕਿਸਾਨਾਂ ਦੇ ਹੱਕਾਂ ਦੀੀ ਰਖਿਆ ਦੇ ਲੜਦਾ ਰਿਹਾ ਹੈ ਅਤੇ ਕੇਂਂਦ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਰਿਤ ਕੀਤੇ ਗਏ ਆਰਡੀਨੈਂਸਾਂ ਦੇ ਵਿਿਰੋ ਵਿਚ ਅੱਜ ਜਿਲਾ ਪੱਧਰੀ ਪ੍ਰਰਦਰਸ਼ਨ ਕੀਤਾ ਗਿਆ ਹੈ,ਤਾਂਕਿ ਕੇਂਦਰ ਸਰਕਾਰ ਖੇਤੀ ਆਰਡੀਨੈਂਸਾਂ ਨੂੰ ਵਾਪਿਸ ਲਵੇ। ਉਨਾਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਲਈ ਆਵਾਜ ਬੁਲੰਦ ਕਰਨ ਅਕਾਲੀ ਦਲ ਹਮੇਸ਼ਾ ਵਚਨਬੱਧ ਹੈ। ਇਸ ਮੌਕੇ ਜਿਲਾ ਉਪ ਸਕੱਤਰ ਪ੍ਰੀਤਮ ਸਿੰਘ,ਜਿਲਾ ਉਪ ਸਕੱਤਰ ਹਰਪ੍ਰੀਤ ਸਿੰਘ ਰਾਜਾ, ਉਪ ਸਕੱਤਰ ਗੁਰਨਾਮ ਸਿੰਘ, ਜਿਲਾ ਪ੍ਰਧਾਨ ਐਸੀ ਵਿੰਗ ਸ਼ਹਿਰੀ ਗੁਰਜੀਤ ਸਿੰਘ,ਜਿਲਾ ਪ੍ਰਧਾਨ ਐਸੀ ਵਿੰਗ ਦੇਹਾਤੀ ਰਮਨ ਡੱਲਾ,ਜਿਲਾ ਪ੍ਰਧਾਨ ਐਸੀ ਵਿੰਗ ਅਮਨਦੀਪ ਸਿੰਘ, ਸਰਕਲ ਪ੍ਰਧਾਨ ਨਰੋਟ ਮਹਿਰਾ,ਸ਼ਹਿਰੀ ਸਰਕਲ ਪ੍ਰਧਾਨ ਵਿਕਾਸ ਮਹਾਜਨ, ਐਸ ਓ ਆਈ ਨੇਤਾ ਨਵਦੀਪ ਸਿੰਘ ਲਵਲੀ, ਦਾਰਾ ਸਿੰਘ, ਜਸਵੀਰ ਸਿੰਘ ਬਾਜਵਾ ਸਮੇਤ ਭਾਰੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
Read Moreਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਰੋਸ ਮੁਜਾਹਰਾ
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖੇਤੀ ,ਕਿਸਾਨ ਅਤੇ ਆਮ ਲੋਕਾਂ ਦਾ ਭਾਰੀ ਨੁਕਸਾਨ ਕਰਨ ਵਾਲੇ ਆਰਡੀਨੈਸਾ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਕੀਤੇ ਜਾ ਰਹੇ ਪੰਜਾਬ ਬੰਦ ਦੇ ਸਮਰਥਨ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਬੱਸ ਸਟੈਂਡ ਗੜਸ਼ੰਕਰ ਵਿਖੇ ਸੂਬਾਈ ਆਗੂ ਮੱਖਣ ਸਿੰਘ ਵਾਹਿਦ ਪੁਰੀ ਅਤੇ ਰਾਮ ਜੀ ਦਾਸ ਚੌਹਾਨ ਦੀ ਅਗਵਾਈ ਵਿਚ ਵਿਸ਼ਾਲ ਰੈਲੀ ਕਰਨ ਉਪਰੰਤ ਸ਼ਹਿਰ ਰੋਸ ਮਾਰਚ ਕੀਤਾ ਗਿਆ
Read Moreਕੋਰੋਨਾ ਦੇ ਲੱਛਣ ਆਉਣ ’ਤੇ ਲੋਕ ਆਪਣਾ ਤਰੁੰਤ ਟੈਸਟ ਕਰਵਾਉਣ : ਡਿਪਟੀ ਕਮਿਸ਼ਨਰ
ਬਟਾਲਾ, 25 ਸਤੰਬਰ (ਅਵਿਨਾਸ਼ ਸ਼ਰਮਾ / ਸੰਜੀਵ ਨਈਅਰ ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਦੇ ਲੱਛਣਾਂ ਨੂੰ ਹਲਕੇ ਵਿੱਚ ਨਾ ਲੈਣ ਅਤੇ ਜਦੋਂ ਵੀ ਇਸ ਬਿਮਾਰੀ ਸਬੰਧੀ ਕੋਈ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਕੋਵਿਡ ਟੈਸਟ ਕਰਵਾਉਣ ਤਾਂ ਜੋ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
Read Moreਪੰਜਾਬ ਸਰਕਾਰ ਵੱਲੋਂ ਵਜੀਫ਼ੇ ਲਈ ਅਪਲਾਈ ਕਰਨ ਵਾਸਤੇ ਆਖਰੀ ਤਰੀਕ ’ਚ ਵਾਧਾ
ਬਟਾਲਾ, 25 ਸਤੰਬਰ (ਸੰਜੀਵ ਨਈਅਰ/ ਅਵਿਨਾਸ਼ ਸ਼ਰਮਾ ) – ਪੰਜਾਬ ਸਰਕਾਰ ਨੇ ਚਾਲੂ ਵਿਦਿਅਕ ਸੈਸ਼ਨ ਲਈ ਵੱਖ ਵੱਖ ਵਜੀਫ਼ਾ ਸਕੀਮਾ ਲਈ ਅਪਲਾਈ ਵਾਸਤੇ ਆਖਰੀ ਤਰੀਕ ਵਿੱਚ ਵਾਧਾ ਕਰ ਦਿੱਤਾ ਹੈ। ਸਾਲ 2020-21 ਲਈ ਵਜੀਫ਼ੇ ਵਾਸਤੇ ਈ-ਪੰਜਾਬ ਪੋਰਟਲ ’ਤੇ ਅਪਲਾਈ ਕੀਤਾ ਜਾ ਸਕੇਗਾ।
Read Moreਕਿਸਾਨਾਂ ਦੇ ਸਮਰਥਨ ‘ਚ ਰੋਸ ਰੈਲੀ ਕਰਕੇ ਫੂਕੀ ਕੇਂਦਰ ਦੀ ਅਰਥੀ
ਗੁਰਦਾਸਪੁਰ 25 ਸਤੰਬਰ ( ਅਸ਼ਵਨੀ ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਿਹਾਤੀ ਉਪ ਮੰਡਲ ਗੁਰਦਾਸਪੁਰ ਵਿੱਚ ਕਿਸਾਨਾਂ ਦੀ ਹਮਾਇਤ ਦੇ ਸੰਬੰਧ ਵਿੱਚ ਅਤੇ ਬਿਜਲੀ ਬਿਲ 2020 ਦੇ ਵਿਰੁੱਧ ਕੇਂਦਰ ਸਰਕਾਰ ਦੀ ਅਰਥੀ ਫੂਕਣ ਤੋਂ ਪਹਿਲਾਂ ਰੋਸ ਰੈਲੀ ਕੀਤੀ ਗਈ ਜਿਸ ਨੂੰ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਾਬਕਾ ਆਗੂ ਗੁਰਮੀਤ ਸਿੰਘ ਪਾਹੜਾ ਪ੍ਰਧਾਨ ਇਪਟਾ ਗੁਰਦਾਸਪੁਰ ,ਫ਼ਿਰੋਜ਼ ਮਸੀਹ, ਨਰੇਸ਼ ਕੁਮਾਰ, ਬਲਜਿੰਦਰ ਸਿੰਘ ਖੋਖਰ, ਜਗੀਰ ਸਿੰਘ ਅਤੇ ਬਸੰਤ ਕੁਮਾਰ ਕੌੜਾ ਨੇ ਸੰਬੋਧਨ ਕੀਤਾ। ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਤੇ ਮਜ਼ਦੂਰ ਮਾਰੂ ਨੀਤੀਆਂ ਦੀ ਵਿਸਥਾਰ ਸਾਹਿਤ ਵਿਆਖਿਆ ਕੀਤੀ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਕਾਰ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਰਘਬੀਰ ਸ਼ਰਮਾ, ਨਾਨਕ ਸਿੰਘ, ਦਿਲਬਾਗ ਸਿੰਘ, ਕਮਲ ਕਿਸ਼ੋਰ ਸੈਣੀ, ਜੋਗਿੰਦਰ ਪਾਲ ਸਿੰਘ ਔਜਲਾ, ਬਲਬੀਰ ਸਿੰਘ ਪਾਹੜਾ ਤੇ ਸ਼ਮੀਮ ਰੋੜੀ ਆਦਿ ਹਾਜ਼ਰ ਸਨ।
ਇਪਟਾ ਗੁਰਦਾਸਪੁਰ ਨੇ ਕਿਸਾਨਾਂ ਦੇ ਸੰਘਰਸ਼ ਦੀ ਕੀਤੀ ਹਮਾਇਤ
ਗੁਰਦਾਸਪੁਰ 25 ਸਤੰਬਰ ( ਅਸ਼ਵਨੀ ) : ਅੱਜ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਖੇਤੀ ਸੰਬੰਧੀ ਤਿੰਨ ਆਰਡੀਨੈਂਸ ਬਿਨਾਂ ਕਿਸਾਨ ਜੱਥੇਬੰਦੀਆਂ ਦੀ ਸਲਾਹ ਦੇ ਧੱਕੇ ਨਾਲ ਪਾਸ ਕਰਨ ਦੇ ਵਿਰੁੱਧ ਦਿਤੇ ਪੰਜਾਬ ਬੰਦ ਦੇ ਸੱਦੇ ਦੀ ਇਪਟਾ ਗੁਰਦਾਸਪੁਰ ਵਲੋਂ ਪੁਰਜ਼ੋਰ ਹਮਾਇਤ ਕੀਤੀ ਗਈ। ਜਿਸ ਵਿੱਚ ਗੁਰਮੀਤ ਸਿੰਘ ਪਾਹੜਾ ਪ੍ਰਧਾਨ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ ਇਪਟਾ ਗੁਰਦਾਸਪੁਰ, ਰੰਜਨ ਵਫ਼ਾ ਪ੍ਰਧਾਨ ਇੰਟਰਨੈਸ਼ਨਲ ਹਿਊਮਨ ਰਾਇਟਸ ਆਰਗੇਨਾਈਜੇਸ਼ਨ ਪੰਜਾਬ, ਸੁਰਿੰਦਰ ਸਿੰਘ ਸਾਬਕਾ ਪ੍ਰਧਾਨ ਡੀ ਟੀ ਐਫ ਗੁਰਦਾਸਪੁਰ, ਐਸ ਪੀ ਗੋਸਲ ਪ੍ਰਧਾਨ, ਸਾਬਕਾ ਸੈਨਿਕ ਸੰਘਰਸ਼ ਕਮੇਟੀ ਗੁਰਦਾਸਪੁਰ, ਦਲਜੀਤ ਸਿੰਘ ਖੋਜੇਪੁਰ, ਬਲਜਿੰਦਰ ਸਿੰਘ ਸਭਰਵਾਲ, ਨਵਰਾਜ ਸਿੰਘ ਸੰਧੂ, ਬੰਟੀ, ਬਲਬੀਰ ਸਿੰਘ ਰੰਧਾਵਾ, ਹਰਚਰਨ ਸਿੰਘ ਅੌਜਲਾ ਬਲਵਿੰਦਰ ਸਿੰਘ ਉਦੀਪੁਰ ਤੇ ਜਗਜੀਤ ਸਿੰਘ ਕਾਹਲੋਂ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
Read Moreਜਿਲਾ ਮੈਜਿਸਟਰੇਟ ਵੱਲੋਂ ਜ਼ਿਲਾ ਪਠਾਨਕੋਟ ਚ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਝੋਨੇ ਦੀ ਕਟਾਈ ‘ਤੇ ਪਾਬੰਦੀ ਦੇ ਹੁਕਮ ਜਾਰੀ
ਪਠਾਨਕੋਟ, 25 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਸ੍ਰੀ ਸੰਯਮ ਅਗਰਵਾਲ ਜਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਸ਼ਾਮ 7 ਵਜੇ ਤੋਂ ਬਾਅਦ ਸਵੇਰੇ 10 ਵਜੇ ਤੋਂ ਪਹਿਲਾਂ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਕਰਨ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਜਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਹ ਪਾਬੰਦੀ ਦੇ ਹੁਕਮ ਇਸ ਕਾਰਨ ਜਾਰੀ ਕੀਤੇ ਗਏ ਹਨ ਕਿ ਕਿਉਂਕਿ ਰਾਤ ਸਮੇਂ ਪਈ ਤਰੇਲ ਕਾਰਨ ਝੋਨੇ ਵਿਚ ਨਮੀ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਤੋਂ ਵਧਣ ਦੀ ਸੰਭਾਵਨਾ ਹੁੰਦੀ ਹੈ ਇਸ ਤਰ•ਾ ਅੱਧ ਸੁੱਕੇ ਝੋਨੇ ਦੀ ਕਟਾਈ ਕਰਵਾ ਲਈ ਜਾਂਦੀ ਹੈ ਅਜਿਹੇ ਝੋਨੇ ਨੂੰ ਖਰੀਦਣ ਲਈ ਖਰੀਦ ਏਜੰਸੀਆਂ ਗੁਰੇਜ ਕਰਦੀਆਂ ਹਨ ਜਿਸ ਨਾਲ ਜਿਮੀਦਾਰਾਂ ਨੂੰ ਔਕੜ ਪੇਸ ਆਉਂਦੀ ਹੈ । ਉਨਾਂ ਕਿਹਾ ਹੈ ਕਿ ਉਪਰੋਕਤ ਹੁਕਮ ਅੱਜ ਤੋਂ ਜਾਰੀ ਹੋ ਕੇ 15 ਨਵੰਬਰ 2020 ਤੱਕ ਲਾਗੂ ਰਹਿਣਗੇ।
मामला शाहपुर कंडी झील मे समाने वाली धक्का कालौनी का more Read..
जुगियाल (पठानकोट) 25 सितंबर( केके हैप्पी) : वहुउदेश्य 600 मैगावाट रणजीत सागर बांध परियोजना की 268 मैगावाट शाहपुर कंडी बांध परियोजना के बनने से शाहपुर कंडी झील मे समा जाने वाली बनी धक्का कालौनी को लेकर वीरवार देर सांय पंजाब सरकार द्वारा गठित 11 सदस्यों की एक आभासी बैठक कमेटी के चेयरमैन जिला डिप्टी कमीयनर संयम अग्रवाल की अध्यक्षता मे हुई। जिस मे लगभग सभी सदस्यों ने वीडीयो कानफ्रेस के जरीये अपनी अपनी बात रखी।
Read Moreਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਸ.ਐਮ.ਐਸ.) ਲਗਾਏ ਬਗੈਰ ਝੋਨਾ ਕੱਟਣ ’ਤੇ ਪਾਬੰਦੀ
ਹੁਸ਼ਿਆਰਪੁਰ, 25 ਸਤੰੰਬਰ:
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਸ.ਐਮ.ਐਸ.) ਲਗਾਏ ਬਗੈਰ ਝੋਨਾ ਕੱਟਣ ’ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਝੋਨਾ
Read Moreसुबह 10:30 बजे फुगलाना मंडी से रवाना होगी ट्रैक्टर रैली: डा. राज डा. राज ने फुगलाना मंडी से ट्रैक्टर रैली में शामिल होने की किसान भाईयों से की अपील
होशियारपुर ( आदेश) केन्द्र सरकार की तरफ से कृषि विधेयक बिल-2020 पास करके किसानों से धोखा कर उनका भविष्य अंधकार में डाल दिया है जिससे पंजाब का किसान बर्बाद हो जाएगा। जिसका विरोध करने के
Read Moreकोविड और गर्मी से जूझते किसानों की तस्वीरों से मुख्य मंत्री को केंद्र सरकार का दिल पिघलने की उम्मीद
चंडीगढ़, 25 सितम्बर:
पंजाब के मुख्यमंत्री कैप्टन अमरिन्दर सिंह ने उम्मीद ज़ाहिर की है कि कृषि बिलों के खि़लाफ़ कोविड और अत्यंत गर्मी की परवाह न करते हुए रोष-प्रदर्शन करने वाले किसानों का दर्द केंद्र सरकार तक पहुँचेगा और वह कृषि क्षेत्र की जरा सी भी फिक्र न करते हुए उसे तबाही के जिस रास्ते पर डालने पर तुली है, उससे गुरेज़ करेगी।
सुखबीर बादल पंजाबियों के संघर्ष को नाकाम करने के लिए बेतुकी बयानबाज़ी कर रहा है -बलबीर सिद्धू
Chandigarh , 25 सितम्बर:
स्वास्थ्य एवं परिवार कल्याण और श्रम मंत्री स. बलबीर सिंह सिद्धू ने अकाली दल के प्रधान सुखबीर सिंह बादल पर समूह पंजाबियों की तरफ से पंजाब और किसान विरोधी बिलों को रद्द करवाने के लिए शुरु किये गए निर्णायक संघर्ष को नाकाम करने का दोष लगाते हुये कहा है कि वह
ਵੱਡੀ ਖਬਰ ਕੋਰੋਨਾ ਵਾਇਰਸ ਕਾਰਨ ਜਿਲ੍ਹਾ ਹੁਸ਼ਿਆਰਪੁਰ ਚ 5 ਮੌਤਾਂ, 70 ਨਵੇਂ ਕੇਸ
ਹੁਸ਼ਿਆਰਪੁਰ (ਆਦੇਸ਼ ) -ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1451 ਨਵੇ ਸੈਪਲ ਲੈਣ ਨਾਲ ਅਤੇ 1879 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 70 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 4164 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 96059 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 90240 ਸੈਪਲ ਨੈਗਟਿਵ, ਜਦ ਕਿ 2056 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 127 ਸੈਪਲ ਇਨਵੈਲਡ ਹਨ
Read Moreपंजाब सरकार द्वारा आई.टी.आई में दाखि़ले के चाहवानों के लिए ‘मौके पर ही खुले दाखि़ले’ के तहत सुनहरी मौका
पंजाब सरकार द्वारा आई.टी.आई में दाखि़ले के चाहवानों के लिए ‘मौके पर ही खुले दाखि़ले’ के तहत सुनहरी मौका
Read Moreਸਿੰਘਲੈਂਡ ਸੰਸਥਾ ਵਲੋਂ ਕੈਂਸਰ ਪੀੜਤ ਬੁਜਰਗ ਦੇ ਇਲਾਜ਼ ਲਈ 20 ਹਜਾਰ ਰੁਪਏ ਦਿੱਤੀ ਆਰਥਿਕ ਮਦਦ
ਗੜ੍ਹਦੀਵਾਲਾ 25 ਸਤੰਬਰ (ਚੌਧਰੀ) : ਪ੍ਰਧਾਨ ਅਮ੍ਰਿਤਪਾਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਸਿੰਘਲੈਂਡ ਯੂ ਐਸ ਏ ਸੰਸਥਾ ਵਲੋਂ ਭਾਈ ਭੁਪਿੰਦਰ ਸਿੰਘ (ਬਿਜਲੀ) ਨਿਵਾਸੀ ਗੜ੍ਹਦੀਵਾਲਾ
ਦੇ ਇਲਾਜ ਲਈ 20 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਹੈ। ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਭਾਈ ਭੁਪਿੰਦਰ ਸਿੰਘ (ਬਿਜਲੀ) ਇਲਾਕੇ ਦੇ ਨਾਮਵਰ ਕੀਰਤਨੀਏ ਹਨ। ਪਿਛਲੇ ਕੁੱਝ ਸਮੇਂ ਤੋਂ ਉਨਾਂ ਦੀ ਸੇਹਤ ਠੀਕ ਨਹੀਂ ਹੈ।
ਕੇਂਦਰ ਸਰਕਾਰ ਵਲੋਂ ਪਾਰਿਤ ਤਿੰਨ ਆਰਡੀਨੈਂਸਾਂ ਦੇ ਵਿਰੋਧ ‘ਚ ਕਿਸਾਨਾਂ ਨੇ ਲਗਾਏ ਰੋਸ ਧਰਨੇ
ਗੜ੍ਹਦੀਵਾਲਾ 25 ਸਤੰਬਰ (ਚੌਧਰੀ) : ਅੱਜ ਗੜ੍ਹਦੀਵਾਲਾ ਸਰਹਾਲਾ ਰੋਡ ਤੇ ਕਿਸਾਨ ਮਜ਼ਦੂਰ ਯੂਨੀਅਨ ਅਤੇ ਇਲਾਕੇ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਅਤੇ ਆਰਡੀਨੈਂਸਾਂ ਦੇ ਵਿਰੋਧ ਵਿੱਚ ਰੋਸ ਧਰਨੇ ਲਗਾਏ ਗਏ। ਇਸ ਧਰਨੇ ਦੀ ਅਗਵਾਈ ਸਰਦਾਰ ਜੁਝਾਰ ਸਿੰਘ ਕੇਸੋਪੁਰ, ਸਰਦਾਰ ਪ੍ਰੀਤ ਮੋਹਨ ਸਿੰਘ ਹੈਪੀ, ਸਰਪੰਚ ਚੈਂਚਲ ਸਿੰਘ ਬਾਹਗਾ ਅਤੇ ਜਥੇਦਾਰ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਬਿੱਲ ਕਿਸਾਨ ਮਜ਼ਦੂਰਾਂ ਦੇ ਵਿਰੁੱਧ ਅਤੇ ਬਿਜਲੀ ਸੋਧ ਬਿਲ ਦੇ ਵਿਰੋਧ ਵਿੱਚ ਗੜ੍ਹਦੀਵਾਲਾ ਵਿਖੇ ਲਗਾਇਆ ਗਿਆ।
Read Moreਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਝੋਨੇ ਦੀ ਕਟਾਈ ’ਤੇ ਜਿਲ੍ਹਾ ਮੈਜਿਸਟਰੇਟ ਵਲੋਂ ਪਾਬੰਦੀ ਦੇ ਹੁਕਮ
ਹੁਸ਼ਿਆਰਪੁਰ, 25 ਸਤੰਬਰ:
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਫੌਜਦਾਰੀ ਸੰਘ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਾਰੇ ਕੰਬਾਇਨ ਮਾਲਕ ਜਿਮੀਦਾਰਾਂ ਨੂੰ ਜਾਰੀ ਕੀਤੇ ਗਏ ਹੁਕਮਾਂ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਝੋਨੇ ਦੀ ਕਟਾਈ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ
केंद्रीय मंत्री के पद से इस्तीफा देने के बाद भी हरसिमरत बादल का कृषि बिलों पर दोहरा रुख
बठिंडा : केंद्रीय मंत्री के पद से इस्तीफा देने के बाद भी हरसिमरत बादल कृषि बिलों पर दोहरा रुख अपना रही है ।
Read More