ਗੜ੍ਹਦੀਵਾਲਾ 25 ਸਤੰਬਰ (ਚੌਧਰੀ) : ਗੜ੍ਹਦੀਵਾਲਾ ਵਿਖੇ ਅੱਜ ਸਵੇਰੇ ਯੂਥ ਕਾਂਗਰਸ ਵਰਕਰ ਬਲਾਕ ਪ੍ਰਧਾਨ ਅਚਿਨ ਸ਼ਰਮਾ ਦੀ ਅਗਵਾਈ ਹੇਠ ਖੇਤੀ ਆਰਡੀਨੈਂਸ ਬਿੱਲਾਂ ਖਿਲਾਫ਼ ਕਿਸਾਨਾਂ ਵੱਲੋਂ ਵਿਆਪਕ ਪੱਧਰ ’ਤੇ ਪੂਰੇ ਭਾਰਤ ਵਿਚ ਬੰਦ ਦਾ ਸਮਰਥਨ ਵਿਚ ਖੁਲ ਕੇ ਨਿੱਤਰੇ ।ਜਿਸ ਦੇ ਮੱਦੇਨਜ਼ਰ ਗੜ੍ਹਦੀਵਾਲਾ ਦੇ ਹੁਸ਼ਿਆਰਪੁਰ ਦਸੂਹਾ ਰਾਸ਼ਟਰੀ ਰਾਜ ਮਾਰਗ ਟਾਂਡਾ ਰੋਡ ਤੇ ਟੈਂਟ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
Read MoreYear: 2020
ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਡੀ.ਐਮ. ਸਪੋਰਟਸ ਲਾਉਣ ਦਾ ਫੈਸਲਾ
ਚੰਡੀਗੜ੍ਹ, 25 ਸਤੰਬਰ
ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਡੀ.ਐਮ. (ਜ਼ਿਲ੍ਹਾ ਮੈਂਟਰ) ਸਪੋਰਟਸ ਲਾਉਣ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ ਸਿੱਖਿਆ) ਨੇ ਡੀ.ਐਮ. ਸਪੋਰਟਸ ਤਾਇਨਾਤ ਕਰਨ ਲਈ ਸੂਚੀ ਜਾਰੀ
LATEST NEWS: आर्थिक संकट का सामना कर रही कंपनियों को केंद्र सरकार ने राहत दी, अब 25 दिसंबर 2020 तक कंपनियों के खिलाफ नई बैंकरप्सी फाइल नहीं की जा सकेगी READ MORE::
नई दिल्ली : कोरोनावायरस महामारी के कारण आर्थिक संकट का सामना कर रही कंपनियों को केंद्र सरकार ने राहत दी है।
Read Moreदसूहा में दोआबा किसान कमेटी द्वारा कृषि विधेयकों के विरोध में धरना लगाकर केंद्र सरकार खिलाफ किया रोष प्रर्दशन
दसूहा 25 सितंबर (चौधरी) :आज दोआबा किसान कमेटी के सीनियर उपाध्यक्ष रणजीत सिंह बाजवा की अध्यक्षता में आडत एसोसिएशन दसूहा,सभी अध्यापक यूनियन,आंगनबाड़ी यूनियन,खेत मजदूर यूनियन तथा अन्य भारतीय यूनियनों के सहयोग से दसूहा में विशाल इकट्ठ करके केंद्र की भाजपा सरकार द्वारा पारित किए कृषि विधेयकों के विरोध में नैशनल हाइवे हाजीपुर चौक पर जाम लगाकर जबरदस्त रोष प्रदर्शन किया गया। इस मौके गुस्से में आए किसानों द्वारा प्रधान मंत्री नरेंद्र मोदी के खिलाफ जमकर नारेबाजी की गई।
Read Moreभाजपा ने बिल पास करके किसानों के साथ साथ जनता से भी धोखा किया, शिव सेना ने किसानो के हक़ में किया जबरदस्त प्रदर्शन
होशियारपुर (आदेश )
आज किसानों द्वारा किऐ पंजाब बन्द के समर्थन में शिवसेना कार्यालय कमेटी बजार में शिवसेना के समस्त पदाधिकारी और कार्यकर्ता इक्कट्ठे हुऐ .इस अवसर पर शिवसैनिको का जत्था किसानों के हक में नारेबाजी करते हुए और भाजपा सरकार किसान विरोधी बिल वापिस लो के नारे ‘ बीजेपी सरकार शर्म करो , लगाते हुए अलग अलग बजारों से होते हुए प्रभात चौंक धरना स्थल पर पहुंचे ।
बिहार विधानसभा चुनाव की घोषणा
ਵੱਡੀ ਖ਼ਬਰ : ਕਿਸਾਨ ਹਿਤੈਸ਼ੀਆਂ ਵਲੋਂ ਹਾਈਵੇ ਲੰਗਰੋਆ ਬਾਈਪਾਸ ਤੇ ਬੇਮਿਸਾਲ ਪ੍ਰਦਰਸ਼ਨ: READ MORE::
ਨਵਾਂਸ਼ਹਿਰ: ਗਰਮੀ ਦੇ ਮਿਜ਼ਾਜ ਵਿੱਚ ਪਸੀਨੋ ਪਸੀਨੀ ਹੁੰਦੇ ਹਜਾਰਾਂ ਦੀ ਗਿਣਤੀ ਵਿੱਚ ਭੀੜ ਜਨਤਾ ਦੇ ਦਿਲਾਂ ਦੀ ਪੀੜ ਬੋਲ ਰਹੀ ਸੀ।
Read MoreLATEST NEWS: पंजाब में आज कृषि बिलों के खिलाफ धरना शाम 4.00 बजे तक जारी रहेगा, कई ट्रेनों को अंबाला कैंट, सहारनपुर और दिल्ली स्टेशन पर ही टर्मिनेट किया READ MORE::
चंडीगढ़: पंजाब आज कृषि बिलों के खिलाफ बंद है। बाजार बंद हैं और इस समय यातायात ठप है। हालाँकि शिरोमणि अकाली दल ने भी चक्का जाम घोषित कर दिया है, लेकिन संघर्ष की पूरी कमान पंजाब में 31 किसान संगठनों के हाथों में है। पंजाब बंद के दौरान, किसानों ने ध्यान रखा है कि किसी भी आपात स्थिति में लोगों को कोई असुविधा न हो।
Read MoreLATEST NEWS: कैप्टेन ने ट्वीट कर सभी राजनीतिक दलों से कृषि बिल से लड़ने के लिए मिलकर काम करने का आग्रह किया READ MORE::
पटियाला : पंजाब भर के किसानों ने आज कृषि बिलों के खिलाफ बड़े पैमाने पर आंदोलन शुरु कर दिया है । 25 सितंबर को पंजाब बंद के आह्वान के तहत, किसान पंजाब के विभिन्न शहरों में बड़े पैमाने पर विरोध प्रदर्शन कर रहे है । ऐसे में पंजाब के मुख्यमंत्री कैप्टन अमरिंदर सिंह ने सभी राजनीतिक दलों से कृषि बिलों के खिलाफ एकजुट होने की अपील की।
Read MoreWhy Farmers are on strike! MUST-READ Real Fears of Farmers’ NEW ORDINANCE
ASHWANI JOSHI
The Farmer’s Produce Trade and Commerce (Promotion and Facilitation) Ordinance, 2020 allows intra-state and inter-state trade of farmers’ produce beyond the physical premises of APMC markets (Agricultural Produce & Livestock Market Committee established under the provisions of APLM Act.). State governments are prohibited from levying any market fee, cess, or levy outside APMC areas.
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਰੀ ਕੀਤਾ ਸਾਈਕਲ ਗੀਤ ਦਾ ਪੋਸਟਰ
ਗੁਰਦਾਸਪੁਰ,24 ਸਤੰਬਰ (ਅਸ਼ਵਨੀ) : ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਦੇ ਸਹਾਇਕ ਡਾਇਰੈਕਟਰ ਸ੍ਰੀ ਰਵੀ ਦਾਰਾ ਅਕਸਰ ਹੀ ਆਪਣੇ ਗੀਤਾਂ ਦੁਆਰਾ ਨੌਜਵਾਨਾਂ ਨੂੰ ਜਾਗਰੂਕ ਕਰਦੇ ਨਜ਼ਰ ਆਉਂਦੇ ਹਨ ਚਾਹੇ ਸ਼ੋਸਲ ਮੀਡੀਆ ਹੋਏ ਜਾਂ ਕੋਈ ਸਕੂਲ ਜਾਂ ਕਾਲਜ ਦਾ ਮੰਚ ਉਹ ਅਕਸਰ ਨੌਜਵਾਨਾਂ ਨੂੰ ਨਸ਼ੇ ਦੇ ਮਾਰੂ ਪ੍ਰਭਾਵਾਂ ਬਾਰੇ, ਨਾਰੀ ਸ਼ਕਤੀਕਰਨ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਉਪਰ ਆਪਣੇ ਲੈਕਚਰ ਅਤੇ ਗੀਤਾਂ ਦੁਆਰਾ ਜਾਗਰੂਕ ਕਰਨ ਲਈ ਲਗਾਤਾਰ ਗਤੀਸ਼ੀਲ ਰਹਿੰਦੇ ਹਨ।
Read Moreਪੰਜਾਬ ਪ੍ਰਾਪਤੀ ਸਰਵੇਖਣ ਦੇ ਚੰਗੇ ਨਤੀਜਿਆਂ ਲਈ ਸਿੱਖਿਆ ਅਧਿਕਾਰੀ ਤੇ ਅਧਿਆਪਕ ਕਰ ਰਹੇ ਹਨ ਅਣਥੱਕ ਮਿਹਨਤ
ਗੁਰਦਾਸਪੁਰ,24 ਸਤੰਬਰ (ਅਸ਼ਵਨੀ): ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਸਕੂਲੀ ਸਿੱਖਿਆ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ।ਕੋਰੋਨਾ ਮਹਾਂਮਾਰੀ ਦੇ ਮਾੜੇ ਦੌਰ ਕਾਰਨ ਜਿੱਥੇ ਸਕੂਲ ਬੰਦ ਹਨ ਉੱਥੇ ਵਿਭਾਗ ਨੇ ਵਿਦਿਆਰਥੀਆਂ ਦੀ ਪੜਾਈ ਨੂੰ ਤਾਲਾਬੰਦੀ ਦੇ ਸਮੇਂ ਤੋਂ ਹੀ ਜਾਰੀ ਰੱਖਿਆ ਹੋਇਆ ਹੈ।
Read Moreਅਚਾਰੀਆ ਚੇਤਨਾ ਨੰਦ ਭੂਰੀਵਾਲਿਆਂ ਨੇ ਜਨਹਿੱਤ ਮੰਗਾਂ ਲਈ ਮੁੱਖ ਮੰਤਰੀ ਜੈ ਰਾਮ ਠਾਕੁਰ ਹਿ.ਪ੍ਰਦੇਸ਼ ਨਾਲ ਕੀਤੀ ਮੁਲਾਕਾਤ
ਗੜਸ਼ੰਕਰ 24 ਸਤੰਬਰ(ਅਸ਼ਵਨੀ ਸ਼ਰਮਾ) : ਸਤਿਗੁਰੂ ਬ੍ਰਹਮਾ ਨੰਦ ਚੇਤਨਾ ਨੰਦ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਬੀਟਣ ਦੇ ਸਰਪ੍ਰਸਤ, ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਉਨ੍ਹਾਂ ਦੀ ਵਜ਼ਾਰਤ ਦੇ ਮੰਤਰੀਆਂ ਦਾ ਬੀਟਣ ਸਥਿਤ ਸ੍ਰੀ ਲਾਲ ਪੁਰੀ ਵਿਸ਼ਣੂ ਧਾਮ ਵਿਖੇ ਜਨਹਿੱਤ ਵਿਚ ਰੱਖੀਆਂ ਚਾਰ ਮੰਗਾਂ ਨੂੰ ਪੂਰਣ ਕਰਨ ਤੇ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਨੂੰ ਵਿਸ਼ੇਸ਼ ਤੌਰ ਤੇ ਮਿਲਕੇ ਧੰਨਵਾਦ ਕੀਤਾ ਅਤੇ ਸਮਾਜ ਦੇ ਭਲੇ ਲਈ ਹੋਰ ਸੇਵਾ ਕਾਰਜ਼ਾਂ, ਜਨਤਾ ਦੀਆਂ ਲੋੜਾਂ ਲਈ ਚਰਚਾ ਵੀ ਕੀਤੀ।
Read Moreਪਿੰਡ ਸਮਾਨਚਾ ਲਾਹੜੀ ਕਰੋਨਾ ਸੈਂਪਲਿੰਗ ਲਈ ਜਾਂਚ ਕੈਂਪ ਲਗਾਇਆ
ਸੁਜਾਨਪੁਰ 24 ਸਤੰਬਰ( ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ ) : ਸੁਜਾਨਪੁਰ ਦੇ ਨੇੜਲੇ ਪਿੰਡ ਸਮਾਨਚਾ ਲਾਹੜੀ ਵਿਖੇ ਕਰੋਨਾ ਨਮੂਨੇ ਲਈ ਇੱਕ ਕੈਂਪ ਲਗਾਇਆ ਗਿਆ। ਐਸ ਐਮ ਓ ਡਾ ਬਿੰਦੂ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ: ਸੰਜੇ, ਡਾ ਦੀਪਾਲੀ, ਡਾ ਪ੍ਰੀਤੀ ਦੀ ਟੀਮ ਵੱਲੋਂ 47 ਵਿਅਕਤੀਆਂ ਦੇ ਸੈਂਪਲ ਲਏ ਗਏ। ਲੋਕਾਂ ਨੂੰ ਕੋਰੋਨਾ ਮਹਾਂਮਾਰੀ ਨਾਲ ਜੁੜੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।ਉਨ੍ਹਾਂ ਨੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ। ਭੀੜ ਵਾਲੀ ਜਗ੍ਹਾ ਤੇ ਜਾਣ ਲਈ ਬਚੇ ਹੋਏ ਮਾਸਕ ਦੀ ਵਰਤੋਂ ਕਰੋ ਅਤੇ ਬੱਚਿਆਂ ਅਤੇ ਬਜ਼ੁਰਗਾਂ ਦੀ ਵਿਸ਼ੇਸ਼ ਦੇਖਭਾਲ ਕਰੋ। ਆਪਣੇ ਆਪ ਨੂੰ ਕਿਸੇ ਵੀ ਕਿਸਮ ਦੇ ਲੱਛਣਾਂ ਦੀ ਜਾਂਚ ਕਰਨਾ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਵੀ ਯਕੀਨੀ ਬਣਾਓ ਇਸ ਮੌਕੇ ਫਾਰਮੇਸੀ ਅਧਿਕਾਰੀ ਰਾਜੇਸ਼ ਕੁਮਾਰ, ਮਮਤਾ, ਸਿਹਤ ਇੰਸਪੈਕਟਰ ਗੁਰਮੁਖ ਸਿੰਘ, ਮੁਕੇਸ਼, ਸੰਦੀਪ ਕੌਰ, ਆਦਿ ਹਾਜ਼ਰ ਸਨ।
Read Moreਅੱਜ ਦੇ ਧਰਨੇ ਮੁਜਾਹਰੇ ਵਿੱਚ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਕਰੇਗਾ ਵੱਡੀ ਗਿਣਤੀ ਵਿੱਚ ਸ਼ਮੂਲੀਅਤ : ਗੁਰਇਕਬਾਲ ਸਿੰਘ ਮਾਹਲ
ਕਾਦੀਆਂ 24 ਸਤੰਬਰ (ਅਸ਼ੋਕ ਨਈਅਰ/ ਅਵਿਨਾਸ਼ ) : ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਦੇ ਵੱਲੋਂ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਵੱਖ ਵੱਖ ਪਿੰਡ ਠੱਕਰ ਸੰਧੂ,ਦੀਪੇਵਾਲ ,ਦੇਵੀਦਾਸਪੁਰ ,ਅਤੇ ਹੋਰਨਾਂ ਪਿੰਡਾਂ ਦੇ ਵਿੱਚ ਜਾ ਕੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੌਮੀ ਜਥੇਬੰਧਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੋ ਬੰਦ ਦਾ ਸੱਦਾ ਦਿੱਤਾ ਗਿਆ ਉਸ ਵਿਚ ਸ਼੍ਰੋਮਣੀ ਅਕਾਲੀ ਦਲ ਆਪਣਾ ਅਹਿਮ ਯੋਗਦਾਨ ਪਵੇਗਾ।
Read Moreਲੋਕ ਕਰੋਨਾ ਸਬੰਧੀ ਝੂਠੀਆਂ ਅਫਵਾਹਾਂ ਵੱਲ ਧਿਆਨ ਨਾ ਦੇਣ : ਡਾ.ਨਿਸ਼ਾ ਜੋਤੀ
ਪਠਾਨਕੋਟ 24 ਸਤੰਬਰ( ਰਜਿੰਦਰ ਰਾਜਨ/ ਅਵਿਨਾਸ਼) : ਅੱਜ ਨੋਡਲ ਅਫ਼ਸਰ ਆਈ ਡੀ ਐੱਸ ਪੀ ਡਾ: ਨਿਸ਼ਾ ਜੋਤੀ ਦੀ ਅਗਵਾਈ ਵਿੱਚ ਇੱਕ ਮੀਟਿੰਗ ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸੀ ਵਿੱਚ ਹੋਈ ।ਜਿਸ ਵਿਚ ਪਠਾਨਕੋਟ ਸ਼ਹਿਰ ਵਿੱਚ ਕੰਮ ਕਰਦੀਆਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਅਤੇ ਆਸ਼ਾ ਵਰਕਰਾਂ ਨੇ ਹਿੱਸਾ ਲਿਆ ।
Read Moreਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਦੀ ਹੱਦ ਅੰਦਰ ਝੋਨੇ ਦੀ ਰਹਿੰਦ ਖ਼ੂੰਹਦ ਪਰਾਲੀ/ ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ ਦੇ ਹੁਕਮ ਜਾਰੀ
ਪਠਾਨਕੋਟ,24 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸ੍ਰੀ ਸੰਯਮ ਅਗਰਵਾਲ ਜਿਲ੍ਹਾ ਮੈਜਿਸਟਰੇਟ ਪਠਾਨਕੋਟ ਵੱਲੋਂ ਧਾਰਾ 144 ਅਧੀਨ ਜ਼ਿਲ੍ਹਾ ਪਠਾਨਕੋਟ ਦੀ ਹੱਦ ਅੰਦਰ ਝੋਨੇ ਦੀ ਰਹਿੰਦ ਖ਼ੂੰਹਦ, ਪਰਾਲੀ, ਨਾੜ ਨੂੰ ਅੱਗ ਲਗਾਉਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।
Read Moreਯੂਥ ਕਾਂਗਰਸ ਹਲਕਾ ਗੜਸ਼ੰਕਰ ਵਲੋਂ ਕਿਸਾਨਾਂ ਦੇ ਹਕ ਚ ਕੱਢਿਆ ਕੈਡਲ ਮਾਰਚ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਸ ਬਰਿੰਦਰ ਸਿੰਘ ਢਿੱਲੋਂ ਪ੍ਰਧਾਨ ਪੰਜਾਬ ਯੂਥ ਕਾਂਗਰਸ ਜੀ ਦੀ ਅਗਵਾਈ ਵਿਚ ਯੂਥ ਕਾਂਗਰਸ ਹਲਕਾ ਗੜ੍ਹਸ਼ੰਕਰ ਵਲੋ ਕਿਸਾਨਾਂ ਦੇ ਹੱਕ ਵਿਚ ਮੋਮਬੱਤੀਆਂ ਜਗਾ ਕੇ ਮਾਰਚ ਕੱਢਿਆ ਗਿਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਅੰਨਦਾਤੇ ਦੀ ਲੜਾਈ ਵਿਚ ਆਪਣਾ ਯੋਗਦਾਨ ਪਾਓ ਕੱਲ ਜੋ ਕਿਸਾਨ ਜੱਥੇਬੰਦੀਆਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ ਉਸਨੂੰ ਸਹਿਯੋਗ ਕਰੋ ਕਿਸਾਨਾਂ ਦਾ ਸਾਥ ਦਿਓ ਕੇਂਦਰ ਦਾ ਭਾਜਪਾ ਮੋਦੀ ਸਰਕਾਰ ਨੂੰ ਜਗਾਉਣ ਲਈ ਇਕ ਜੁੱਟ ਹੋ ਪਾਰਟੀ ਬਾਜੀ ਤੋ ਉਪਰ ਉਠ ਕੇ ਕਿਸਾਨਾਂ ਦਾ ਸਾਥ ਦਓ।
Read Moreਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਿਤ ਸਾਜ ਵਾਦਨ ਪ੍ਰਤਿਯੋਗਿਤਾ ਦੇ ਜਿਲ੍ਹਾ ਪੱਧਰੀ ਨਤੀਜਿਆਂ ਦਾ ਐਲਾਨ
ਪਠਾਨਕੋਟ, 24 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਪ੍ਰਤੀਯੋਗਿਤਾਵਾਂ ਦੀ ਸਾਜ ਵਾਦਨ ਪ੍ਰਤੀਯੋਗਤਾ ਦੇ ਜਿਲ੍ਹਾ ਪੱਧਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ।
Read Moreਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਨੇ ਵੀ 25 ਦੇ ਬੰਦ ਦਾ ਕੀਤਾ ਸਮਰਥਨ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ) ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਖੇਤੀ ਆਰਡੀਨੈਂਸ ਵਿਰੁੱਧ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰ ਵਰਗ ਦਾ ਕਿਸੇ ਵੀ ਦੇਸ਼ ਦੇ ਵਿਕਾਸ਼ ਵਿਚ ਬਹੁਤ ਹੀ ਵੱਡਮੁੱਲਾ ਯੋਗਦਾਨ ਹੁੰਦਾ ਹੈ l ਜਿਸ ਦੇਸ਼ ਦਾ ਕਿਸਾਨ ਦੁਖੀ ਹੈl ਉਹ ਕਦੇ ਵੀ ਤਰੱਕੀ ਨਹੀਂ ਕਰ ਸਕਦਾ, ਸਾਰੀਆਂ ਸਿਆਸੀ ਪਾਰਟੀਆਂ ਅਤੇ ਮੌਜੂਦਾ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਰਾਜਨੀਤੀ ਤੋਂ ਉਪਰ ਉਠ ਕੇ ਇਸ ਖੇਤੀ ਆਰਡੀਨੈਂਸ ਵਾਰੇ ਲਏ ਗਏ ਫੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਇਸ ਵਿਚ ਦੁਬਾਰਾ ਸੋਧ ਕਰਕੇ ਕਿਸਾਨਾਂ ਦੀਆ ਸਮਸਿਆਵਾਂ ਨੂੰ ਦੇਖਦੇ ਹੋਏ ਸੋਚ ਵਿਚਾਰ ਕਰਨੀ ਚਾਹੀਦੀ ਹੈ l ਪ੍ਰੈਸ ਨਾਲ ਗੱਲਬਾਤ ਕਰਦਿਆਂ ਸੋਨੀ ਨੇ ਕਿਹਾ ਕਿ ਜੇਕਰ ਸਾਡਾ ਕਿਸਾਨ ਹੀ ਦੁਖੀ ਹੈ ਤਾਂ ਹੋਰ ਕੋਈ ਵੀ ਵਰਗ ਹੋਵੇ ਉਹ ਕਿਵੇਂ ਸੁਖੀ ਹੋ ਸਕਦਾ ਹੈ l ਜਦੋਂ ਕਿਸਾਨਾਂ ਦੀਆਂ ਸਮੱਸਿਆਵਾਂ ਸਾਡੀਆਂ ਸਭ ਦੀਆਂ ਸਮੱਸਿਆਵਾਂ ਹਨ ਤਾਂ ਸਾਨੂੰ ਸਭ ਨੂੰ ਰਲ ਮਿਲ ਕੇ ਉਸਦਾ ਹੱਲ ਕਰਨਾ ਚਾਹੀਦਾ ਹੈ l ਰਾਜਨੀਤਿਕ ਰੋਟੀਆਂ ਸੇਕ ਕੇ ਕਿਸੇ ਵੀ ਸਮਸਿਆ ਦਾ ਹੱਲ ਨਹੀਂ ਹੋਇਆ l
Read MoreBREAKING..ਬੀਤੇ ਦਿਨ ਕਰੋਨਾ ਕਾਰਨ 9 ਹੋਰ ਲੋਕਾਂ ਦੀ ਹੈਈ ਮੌਤ,ਜਿਲੇ ਚ 150 ਲੋਕ ਹੋਰ ਆਏ ਕੋਰੋਨਾ ਦੀ ਚਪੇਟ ‘ਚ
ਗੁਰਦਾਸਪੁਰ 24 ਸਤੰਬਰ ( ਅਸ਼ਵਨੀ ) :- ਬੀਤੇ ਦਿਨ ਕਰੋਨਾ ਕਾਰਨ 9 ਹੋਰ ਲੋਕਾਂ ਦੀ ਮੋਤ ਹੋ ਜਾਣ ਕਾਰਨ ਮਰਨ ਵਾਲ਼ਿਆਂ ਦੀ ਗਿਣਤੀ 122 ਹੋ ਗਈ ਇਸੇ ਤਰਾਂ ਬੀਤੇ ਦਿਨ ਜਿਲੇ ਵਿਚ 150 ਲੋਕਾਂ ਦੀ ਰਿਪੋਟ ਕੋਰੋਨਾ ਪਾਜੀਟਿਵ ਆਈ ਹੈ।ਕਰੋਨਾ ਨਾਲ ਮਰਨ ਵਾਲ਼ਿਆਂ ਵਿਚ ਕਲਾਨੋਰ ਨਾਲ ਸੰਬੰਧਿਤ 60 ਸਾਲ ਦਾ ਇਕ ਵਿਅਕਤੀ ਵੀ ਸ਼ਾਮਿਲ ਸੀ ਜੋਕਿ 15 ਸਤੰਬਰ ਤੋਂ ਹੱਸਪਤਾਲ ਵਿਚ ਜੇਰੇ ਇਲਾਜ ਸੀ ਇਸ ਨੂੰ ਅਨੀਮੀਆ ਸਮੇਤ ਹੋਰ ਕਈ ਬਿਮਾਰੀਆ ਸਨ । ਇਸੇ ਤਰਾਂ ਸ਼ਕਤੀ ਮੁਹੱਲਾ ਗੁਰਦਾਸਪੁਰ ਦੇ 55 ਸਾਲ ਦੇ ਆਦਮੀ ਦੀ ਕਰੋਨਾ ਵਾਇਰਸ ਕਾਰਨ ਮੋਤ ਹੋ ਗਈ । ਇਹ ਵਿਅਕਤੀ ਅਮਿ੍ਤਸਰ ਦੇ ਇਕ ਹੱਸਪਤਾਲ ਵਿਚ ਦਾਖਲ ਸੀ । ਇਹ ਆਦਮੀ ਸ਼ੁਗਰ ਸਮੇਤ ਹੋਰ ਕਈ ਬਿਮਾਰੀਆਂ ਤੋਂ ਪੀੜਤ ਸੀ।ਨੌਸ਼ਿਹਰਾ ਮੱਝਾਂ ਸਿੰਘ ਦੇ ਇਲਾਕੇ ਦੀ 60 ਸਾਲ ਦੀ ਇਕ ਅੋਰਤ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਇਸ ਔਰਤ ਨੂੰ ਸ਼ੁਗਰ ,ਬੱਲਡ ਪ੍ਰੈਸ਼ਰ ਸਮੇਤ ਹੋਰ ਬਿਮਾਰੀਆਂ ਵੀ ਸਨ । ਚੌਥੀ ਮਰੀਜ ਗੁਰਦਾਸਪੁਰ ਦੀ 32 ਸਾਲ ਦੀ ਅੋਰਤ ਜੋ ਪੇਟ ਦੀ ਬਿਮਾਰੀ ਤੇ ਨਿਮੋਨੀਆ ਕਾਰਨ ਅਮਿ੍ਤਸਰ ਦੇ ਇਕ ਹੱਸਪਤਾਲ ਵਿਚ ਇਲਾਜ ਕਰਵਾ ਰਹੀ ਸੀ।ਪੰਜਵਾਂ ਮ੍ਰਿਤਕ ਗਾਂਧੀ ਨਗਰ ਬਟਾਲਾ ਦਾ ਰਹਿਣ ਵਾਲਾ ਸੀ 45 ਸਾਲ ਦਾ ਆਦਮੀ ਸੀ ਅਤੇ ਦੇਰ ਰਾਤ ਮਰਣ ਵਾਲ਼ਿਆਂ ਵਿਚ ਵਸਨੀਕ 4 ਹੋਰ ਵਸਨੀਕ ਸ਼ਾਮਿਲ ਸਨ ।
Read Moreਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ‘ਆਪ’ ਨੇ ਕੀਤਾ ਰੋਸ ਪ੍ਰਦਰਸ਼ਨ
ਗੜਸ਼ੰਕਰ, 24 ਸਤੰਬਰ , (ਅਸ਼ਵਨੀ ਸ਼ਰਮਾ) : ਕੇਂਦਰ ਦੀ ਨਰਿੰਦਰ ਮੋਦੀ ਸਰਕਾਰਾਂ ਵੱਲੋਂ ਤਾਨਾਸ਼ਾਹੀ ਤਰੀਕੇ ਨਾਲ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ‘ਚ ਅੱਜ ਆਮ ਆਦਮੀ ਪਾਰਟੀ (ਆਪ) ਨੇ ਰੋਸ ਪ੍ਰਦਰਸ਼ਨ ਕਰਕੇ ਇਨ੍ਹਾਂ ਤਿੰਨਾਂ ਮਾਰੂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।
Read Moreਵਿਦਿਆਰਥੀਆਂ ਨੂੰ ਸਮਾਰਟ ਫੋਨ ਮਿਲਣ ‘ਤੇ ਆਨ ਲਾਈਨ ਸਿੱਖਿਆ ਦੀ ਮਿਲੇਗੀ ਸਹੂਲਤ : ਠਾਕੁਰ ਅਮਿਤ ਸਿੰਘ
ਸੁਜਾਨਪੁਰ 24 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ,ਅਵਿਨਾਸ਼ ਚੀਫ ਰਿਪੋਰਟਰ) : ਸ਼ਹੀਦ ਅਰੁਣ ਸਿੰਘ ਜਸਰੋਟਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸੁਜਾਨਪੁਰ ਦਾ ਆਯੋਜਨ ਪ੍ਰਿੰਸੀਪਲ ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਠਾਕੁਰ ਅਮਿਤ ਸਿੰਘ ਮੰਟੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਠਾਕੁਰ ਅਮਿਤ ਸਿੰਘ ਮੰਟੂ ਨੇ ਪੰਜਾਬ ਸਰਕਾਰ ਦੀ ਤਰਫੋਂ 156 ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡੇ।ਇਸ ਮੌਕੇ ਤੇ ਠਾਕੁਰ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅੱਜ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਜਾਣਗੇ।
Read Moreਕੱਲ ਪੰਜਾਬ ਬੰਦ ਦੇ ਸਮਰਥਨ ‘ਚ ਯੂਥ ਕਾਂਗਰਸ ਦੇਸ਼ ਦੇ ਅੰਨਦਾਤਾ ਨਾਲ ਚਟਾਨ ਵਾਂਗ ਖੜੇਗਾ : ਅਚਿਨ ਸ਼ਰਮਾ
ਗੜ੍ਹਦੀਵਾਲਾ 24 ਸਤੰਬਰ(ਚੌਧਰੀ) : ਸਰਕਾਰ ਵੱਲੋਂ ਪਾਸ ਕੀਤੇ ਖੇਤ ਕਿਸਾਨ ਵਿਰੋਧੀ ਆਰਡੀਨੈਂਸ ਤੋਂ ਖਫਾ ਕਿਸਾਨਾਂ ਵਲੋਂ ਰੋਸ ਜਾਹਿਰ ਕਰਨ ਲਈ ਕੱਲ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਖੁਲ ਕੇ ਸਮਰਥਨ ਕਰਦਿਆਂ ਕਾਂਗਰਸ ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਯੂਥ ਕਾਂਗਰਸ ਕਿਸਾਨਾਂ ਨਾਲ ਚਟਾਨ ਵਾਂਗ ਡੱਟ ਕੇ ਖੜੀ ਹੈ ਜੋ ਸੂਬਾ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਡਟਵਾਂ ਸਮਰਥਨ ਦਵੇਗੀ।
Read Moreपंजाब की किसानी तबाह करने पर तुले प्रधानमंत्री और कृषि मंत्री का कृषि के साथ दूर-दूर तक कोई संबंध नहीं – सुखजिन्दर सिंह रंधावा
चंडीगढ़, 24 सितम्बर:
कांग्रेसी मंत्री सुखजिन्दर सिंह रंधावा ने कहा कि किसानी विरोधी काले कानूनों के द्वारा पंजाब के किसानों को तबाह करने पर तुले प्रधानमंत्री नरेन्द्र मोदी और कृषि मंत्री नरेन्दर सिंह तोमर का कृषि के साथ दूर-दूर तक काई सरोकार नहीं।
पंजाब राज्य सतर्कता आयोग थी समय की जरूरत : अश्वनी जोशी
नवांशहर (CDT NEWS):
कैप्टन सरकार के पंजाब मंत्रिमंडल द्वारा एक बहु-सदस्यीय सतर्कता आयोग की स्थापना भ्रष्टाचार पर अंकुश लगाने और सरकारी कर्मचारियों में अधिक पारदर्शिता लाने के लिए समय की जरूरत थी जिसका स्वागत किया जाना चाहिए।
बड़ी खबर: पंजाब पुलिस द्वारा दो ख़तरनाक तस्करों की गिरफ़्तारी के साथ पाकिस्तान से समर्थन प्राप्त नशा तस्करी के रैकेट का पर्दाफाश ::READ MORE::
चंडीगढ़, 24 सितम्बर:
एक ख़ुफिय़ा ऑपरेशन में पंजाब पुलिस ने वीरवार को तरन तारन के खेमकरन सैक्टर में अंतरराष्ट्रीय सरहद के पास से पाकिस्तान से समर्थन प्राप्त दो नशा तस्करों को गिरफ़्तार करके उनके पास से 13 किलो हेरोइन की खेप बरामद की गई। उनके तीसरे साथी की गिफ़तारी के लिए छापेमारी की जा रही है।
विजीलैंस द्वारा धोखाधड़ी के दोष के तहत पी.आर.टी.सी के दो कंडकटरों समेत स्टेनो गिरफ्तार
चंडीगढ़ 24 सितम्बर:
पंजाब विजीलैंस ब्यूरो की तरफ से पी.आर.टी.सी बठिंडा डीपू में तैनात दो कंडकटरों समेत एक स्टेनो को कारपोरेशन के साथ धोखाधड़ी करने के दोषों के तहत गिरफ्तार किया है।
मुख्यमंत्री द्वारा कल के भारत बंद के दौरान किसानों को कानून व्यवस्था कायम रखने और कोविड के नियमों का पालन करने की अपील
मुख्यमंत्री द्वारा कल के भारत बंद के दौरान किसानों को कानून व्यवस्था कायम रखने और कोविड के नियमों का पालन करने की अपील
चंडीगढ़, 24 सितम्बर:
पंजाब के मुख्यमंत्री कैप्टन अमरिन्दर सिंह ने आज किसानों को कृषि बिलों के विरुद्ध कल के बंद के दौरान कानून व्यवस्था को बनाए रखने और कोविड के सुरक्षा उपायों की पालना करने की अपील की है।
मुख्यमंत्री ने कहा कि चाहे बिलों के विरुद्ध किसानों के संघर्ष में राज्य सरकार उनके साथ खड़ी है और धारा 144 का उल्लंघन के लिए कोई एफ.आई.आर. दर्ज नहीं की जाएगी, परन्तु बंद के दौरान कानून व्यवस्था में विघ्न नहीं पडऩा चाहिए।
ਪੰਜਾਬ ਵਾਸੀਆਂ ਨੂੰ 90962 ਵਾਲੰਟੀਅਰਾਂ ਨੇ ਕੋਰੋਨਾ ਮਹਾਂਮਾਰੀ ਬਾਰੇ ਅਫ਼ਵਾਹਾਂ ਵਿਰੁੱਧ ਕੀਤਾ ਸੁਚੇਤ: ਰਾਣਾ ਸੋਢੀ
ਚੰਡੀਗੜ੍ਹ, 24 ਸਤੰਬਰ:
ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਲੋਕਾਂ ਨੂੰ ਬਿਮਾਰੀ ਤੋਂ ਬਚਾਅ ਦੇ ਤਰੀਕਿਆਂ ਬਾਰੇ ਅਤੇ ਅਫ਼ਵਾਹਾਂ ਖ਼ਿਲਾਫ਼ ਸੁਚੇਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਂਦਿਆਂ ਯੁਵਕ ਸੇਵਾਵਾਂ ਵਿਭਾਗ ਵੱਲੋਂ ਚਲਾਈ ਗਈ ਹਫ਼ਤਾਵਾਰੀ ਮੁਹਿੰਮ ਤਹਿਤ ਸੂਬੇ ਦੇ 9355 ਪਿੰਡਾਂ ਤੇ ਸ਼ਹਿਰਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ।
Read More