ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਝੋਨੇ ਦੀ ਫਸਲ ਦਾ ਜਾਇਜ਼ਾ ਲੈਣ ਲਈ ਵੱਖ ਵੱਖ ਪਿੰਡਾਂ ਦਾ ਕੀਤਾ ਦੌਰਾ

ਪਠਾਨਕੋਟ 21 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ.ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਵੱਲੋਂ ਸਰਕਲ ਮਲਿਕਪੁਰ ਦੇ ਵੱਖ ਵੱਖ ਪਿੰਡਾਂ ਰਛਪਾਲਵਾਂ, ਕਟਾਰੂਚੱਕ, ਮਾਹੀਚੱਕ, ਡਿਬਕੂ ਅਤੇ ਧਲੌਰੀਆਂ ਦਾ ਦੌਰਾ ਕਰਕੇ ਝੋਨੇ ਦੀ ਫਸਲ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾਂ ਸਾੜਣ ਬਾਰੇ ਜਾਗਰੁਕ ਵੀ ਕੀਤਾ। ਇਸ ਟੀਮ ਵਿੱਚ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਸ਼੍ਰੀ ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਨਿਰਪਜੀਤ ਕੁਮਾਰ ਖੇਤੀ ਉਪ ਨਿਰੀਖਕ ਅਤੇ ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ( ਆਤਮਾ) ਸ਼ਾਮਿਲ ਸਨ। ਇਸ ਮੋਕੇ ਤੇ ਟੀਮ ਵੱਲੋਂ ਕਿਸਾਨਾਂ ਨੂੰ ਮਿਸ਼ਨ ਫਤਿਹ ਦੀਆਂ ਹਦਾਇਤਾਂ ਤੋਂ ਜਾਣੂ ਵੀ ਕਰਵਾਇਆ।

Read More

ਸੀਤਾ ਰਾਮ ਯੈਚੂਰੀ ਤੇ ਕੀਤਾ ਗਿਆ ਕੇਸ ਵਾਪਸ ਲੈਣ ਤਕ ਜੰਗ ਜਾਰੀ ਰਹੇਗੀ : ਬੀਬੀ ਮਟੂ

ਗੜਸ਼ੰਕਰ (ਅਸ਼ਵਨੀ ਸ਼ਰਮਾ) ਸੀ ਪੀ ਆਈ ਐਮ ਕੇਂਦਰੀ ਕਮੇਟੀ ਦੇ ਸੱਦੇ ਤੇ ਗੜਸ਼ੰਕਰ ਤਹਿਸੀਲ ਦੇ ਪਿੰਡਾਂ ਪਾਹਲੇਵਾਲ,ਗੜਸ਼ੰਕਰ ਸ਼ਹਿਰ ਵਾਰਡ ਨੰਬਰ 5 ਤੇ 9 ਗਰੁੱਪ ਅਤੇ ਭੰਮੀਆਂ ਵਿੱਚ ਕਾਮਰੇਡ ਸੁਭਾਸ਼ ਮੱਟੂ ਸੂਬਾ ਕਮੇਟੀ ਮੈਂਬਰ, ਸੁਰਿੰਦਰ ਕੌਰ ਚੁੰਬਰ ਬਲਾਕ ਸੰਮਤੀ ਮੈਂਬਰ,ਚੌਧਰੀ ਅੱਛਰ ਸਿੰਘ ਦੀ ਅਗਵਾਈ ਵਿੱਚ ਵਿਸ਼ਾਲ ਮੀਟਿੰਗਾਂ ਨੂੰ

Read More

ਕੋਵਿਡ ਸੰਕਟ ਦੇ ਮੱਦੇਨਜਰ ਪਰਾਲੀ ਨੂੰ ਬਿਨਾਂ ਸਾੜੇ ਇਸਦੀ ਸੰਭਾਲ ਸਬੰਧੀ ਕਿਸਾਨਾਂ ਨੂੰ ਅਪੀਲ

ਬਟਾਲਾ, 21 ਸਤੰਬਰ ( ਅਵਿਨਾਸ਼ ਸ਼ਰਮਾ,ਸੰਜੀਵ ਨਈਅਰ ) : ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਸੰਕਟ ਵਿਚ ਪਰਾਲੀ ਨੂੰ ਬਿਨਾਂ ਸਾੜੇ ਇਸ ਦਾ ਪ੍ਰਬੰਧਨ ਕਰਨ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਕਿਸਾਨਾਂ ਨੂੰ ਅਪੀਲ ਕਰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਲੋੜੀਂਦੇ ਖੇਤੀ ਸੰਦਾਂ ਤੇ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਇਸਦਾ ਲਾਭ ਉਠਾਉਣਾ ਚਾਹੀਦਾ ਹੈ। ਉਨਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੰਭਾਲ ਸਬੰਧੀ ਪੂਰੀ ਤਕਨੀਕੀ ਜਾਣਕਾਰੀ ਦੇਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਔਂਕੜ ਦਾ ਸਾਹਮਣਾ ਨਾ ਕਰਨਾ ਪਵੇ।

Read More

ਇਸਤਰੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਪੁਸ਼ਪਿੰਦਰ ਕੌਰ ਦਾ ਦਿਹਾਂਤ

ਗੁਰਦਾਸਪੁਰ 21 ਸਤੰਬਰ ( ਅਸ਼ਵਨੀ ) : ਅੱਜ ਇਸਤਰੀ ਅਕਾਲੀ ਦਲ ਦੇ ਸੀਨੀਅਰ ਆਗੂ, ਬੀਬੀ ਪੁਸ਼ਪਿੰਦਰ ਕੌਰ ਜੀ ਦੇ ਦਿਹਾਂਤ ‘ਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਗਹਿਰਾ ਦੁੱਖ ਵਿਅਕਤ ਕਰਦਾ ਹੈ। ਅਕਾਲ ਪੁਰਖ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਸਦੀਵੀਂ ਨਿਵਾਸ ਬਖ਼ਸ਼ਿਸ਼ ਕਰਨ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ

Read More

ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੇ 25 ਸਤੰਬਰ ਦੇ ਪੰਜਾਬ ਬੰਦ ਦਾ ਸਮਰਥਨ

ਗੁਰਦਾਸਪੁਰ 21ਸਤੰਬਰ ( ਅਸ਼ਵਨੀ ) : ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਵਲੋਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੇ 25 ਸਤੰਬਰ ਦੇ ਪੰਜਾਬ ਬੰਦ ਦਾ ਸਮਰਥਨ ਕੀਤਾ ਹੈਅਤੇ ਸੂਬੇ ਦੇ ਮੁਲਾਜ਼ਮਾਂ ਅਤੇ ਵਰਕਰਾਂ ਨੂੰ 25 ਸਤੰਬਰ ਦੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।

Read More

ਡੇਰਾ ਸੰਤ ਸਾਗਰ ਖੰਨੀ ਵਿਖੇ ਸਮਾਗਮ ਦਾ ਆਯੋਜਨ

ਗੜਸ਼ੰਕਰ 21 ਸਤੰਬਰ (ਅਸ਼ਵਨੀ ਸ਼ਰਮਾ) : ਸੰਤ ਮਧੁਸੂਦਨ ਦਾਸ ਸੰਤ ਦਰਸ਼ਨ ਦਾਸ ਜੀ ਵਲੋਂ ਚਲਾਈ ਹੋਈ ਪ੍ਰੰਪਰਾ ਅਨੁਸਾਰ ਸੰਤ ਸਤਨਾਮ ਦਾਸ ਗੱਦੀਨਸ਼ੀਨ ਡੇਰਾ ਸੰਤ ਸਾਗਰ ਖੰਨੀ ਵਲੋਂ ਜਿੰਨੇ ਵੀ ਮਹਾਂਪੁਰਸ਼ਾਂ ਨੇ ਖੰਨੀ ਦੀ ਧਰਤੀ ਤੇ ਜਨਮ ਲਿਆ ਉਨ੍ਹਾਂ ਦੀ ਯਾਦ ਵਿੱਚ ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਇਕ ਸਾਦਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੇ ਚੋਲ਼ੇ ਦੀ ਸੇਵਾ ਕੀਤੀ ਗਈ ਉਪਰੰਤ ਰੱਖੇ ਗਏ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਇਸ ਮੌਕੇ ਸੰਤ ਸਤਨਾਮ ਦਾਸ ਜੀ, ਗਿਆਨੀ ਸੇਵਾ ਸਿੰਘ, ਭਾਈ ਲਖਵੀਰ ਸਿੰਘ ਵਲੋਂ ਸੀਮਤ ਗਿਣਤੀ ਵਿਚ ਆਈ ਹੋਈ ਸੰਗਤ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ।

Read More

ਆਓ ਸਾਰੇ ਰਲ ਮਿਲ ਕੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਸਕਦੇ ਹੋਈਏ ਇੰਨਾਂ ਦਾ ਵਿਰੋਧ ਕਰੀਏ : ਅਮਿਤ ਵਿੱਜ

ਪਠਾਨਕੋਟ, 21 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਅਤੇ ਕਿਸਾਨੀ ਨੂੰ ਤਬਾਹ ਕਰਨ ਲਈ ਪਹਿਲਾਂ ਤਿੰਨ ਆਰਡੀਨੈਂਸ ਲਿਆਂਦੇ ਸੀ ਅਤੇ ਹੁਣ ਦੇਸ਼ ਭਰ ਦੇ ਕਿਸਾਨਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਸੰਸਦ ਦੇ ਮਾਨਸੂਨ ਸੈਸ਼ਨ ਵਿਚ ਸਭ ਤੋਂ ਪਹਿਲਾਂ ਇਹੀ ਤਿੰਨ ਕਾਨੂੰਨਾਂ ਨੂੰ ਪਾਸ ਕਰਕੇ ਮੋਦੀ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਲਈ ਕਿਸਾਨਾਂ ਦੇ ਹਿੱਤ ਕੋਈ ਮਾਇਨੇ ਨਹੀਂ ਰੱਖਦੇ ਬਲਕਿ ਭਾਜਪਾ ਦੀ ਸਰਕਾਰ ਤਾਂ ਪੂਰੀ ਤਰਾਂ ਵੱਡੀਆਂ ਕੰਪਨੀਆਂ ਦੀ ਹੱਥ ਠੋਕਾ ਬਣਕੇ ਉਨਾਂ ਦੇ ਹਿੱਤ ਪੂਰ ਰਹੀ ਹੈ

Read More

ਲੋਕ ਜਿਲੇ ਨੂੰ ਕਰੋਨਾ ਮੁਕਤ ਕਰਵਾਉਂਣ ਲਈ ਦੇਣ ਅਪਣਾ ਸਹਿਯੋਗ : ਜੋਗਿੰਦਰ ਪਾਲ

ਪਠਾਨਕੋਟ, 21 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਕੋਵਿਡ – 19 ਦੀ ਚੱਲ ਰਹੀ ਮਹਾਂਮਾਰੀ ਦੇ ਕਾਰਨ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਸਰਕਾਰ ਦਾ ਸਹਿਯੋਗ ਕਰੀਏ ਅਤੇ ਇਸ ਅੋਖੀ ਘੜੀ ਵਿੱਚ ਸਾਡਾ ਸਾਰਿਆਂ ਦਾ ਇਹ ਸਭ ਤੋਂ ਵੱਡਾ ਸਹਿਯੋਗ ਹੋਵੇਗਾ ਕਿ ਅਸੀਂ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰੀਏ, ਅਗਰ ਕੋਈ ਟੀਮ ਆਪ ਦੇ ਪਿੰਡ ਵਿੱਚ ਕਰੋਨਾ ਟੈਸਟ ਲਈ ਆਉਂਦੀ ਹੈ

Read More

ਦੋਸੜਕਾ ਵਿਖੇ ਕਿਸਾਨ ਵਿਰੋਧੀ ਬਿੱਲਾਂ ਦੇ ਖਿਲਾਫ ਦਿੱਤਾ ਰੋਸ ਧਰਨਾ

ਗੜ੍ਹਦੀਵਾਲਾ 21 ਸਤੰਬਰ (ਚੌਧਰੀ) : ਅੱਜ ਦੋਸੜਕਾ ਧੂਤਕਲਾਂ ਵਿਖੇ ਜਸਪਾਲ ਸਿੰਘ ਪੰਡੋਰੀ ਚੇਅਰਮੈਨ ਬਲਾਕ ਸੰਮਤੀ ਭੂੰਗਾ ਨੇ ਕੇਂਦਰ ਸਰਕਾਰ ਦੇ ਤਿੰਨ ਕਿਸਾਨ ਮਾਰੂ ਬਿੱਲ ਦੇ ਖਿਲਾਫ ਰੋਸ ਧਰਨਾ ਦਿੱਤਾ। ਜਿਸ ਵਿੱਚ ਹਲਕਾ ਸ਼ਾਮ ਚੁਰਾਸੀ ਵਿਧਾਇਕ ਪਵਨ ਕੁਮਾਰ ਆਦੀਆ ਵੀ ਸ਼ਮੂਲੀਅਤ ਕੀਤੀ।ਸਭ ਤੋਂ ਪਹਿਲਾਂ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਮਾਸਟਰ ਹਰਪ੍ਰੇਮ ਸਿੰਘ ਨੇ ਕੇਂਦਰ ਸਰਕਾਰ ਦੀ ਕਿਸਾਨ ਮਾਰੂ ਨੀਤੀਆਂ ਦਾ ਵਿਖਿਆਨ ਕੀਤਾ ਅਤੇ ਲੋਕਾਂ ਨੂੰ ਜਾਣੂ ਕਰਵਾਇਆ ਕਿ ਕਿਸ ਤਰਾਂ ਕੇਂਦਰ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਉਲਟ ਕੰਮ ਕਰਦੀ ਹੈ।

Read More

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਕਿਸਾਨ ਵਿਰੋਧੀ ਬਿੱਲ ਦੇ ਵਿਰੁੱਧ ਕਾਂਗਰਸ ਭਵਨ ਵਿਖੇ ਲਗਾਇਆ ਗਿਆ ਧਰਨਾ

ਫਿਰੋਜ਼ਪੁਰ 21 ਸਤੰਬਰ 2020

                             ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਵੱਲੋਂ ਕਾਂਗਰਸ ਭਵਨ ਫਿਰੋਜ਼ਪੁਰ ਛਾਉਣੀ ਵਿਖੇ ਹਲਕੇ ਦੇ ਕਿਸਾਨਾਂ ਤੇ ਕਾਂਗਰਸੀ ਆਗੂਆਂ ਨਾਲ ਇਕੱਠੇ ਹੋ ਕੇ ਕਿਸਾਨ ਵਿਰੋਧੀ ਬਿੱਲ ਦੇ ਵਿਰੁੱਧ ਧਰਨਾ ਲਗਾਇਆ ਗਿਆ।

Read More

LATEST NEWS: सुखजिन्दर सिंह रंधावा ने कृषि ऑर्डीनैंस के मामले में हरसिमरत बादल से पाँच सवालों के जवाब मांगे READ MORE::

चंडीगढ़, 21 सितम्बर: 
पंजाब के कैबिनेट मंत्री और सीनियर कांग्रेसी नेता स. सुखजिन्दर सिंह रंधावा ने किसान विरोधी कृषि ऑर्डीनैंस के मामले में हिस्सेदार रही हरसिमरत कौर बादल से पाँच सवालों के जवाब माँगे हैं। 
आज यहाँ जारी प्रैस बयान में स रंधावा ने कहा कि हरसिमरत बादल पहले तो यह बताए कि जब केंद्रीय कैबिनेट में कृषि ऑर्डीनैंस  पास हुए तो उसने किसानों के हक में क्या स्टैंड लिया। उन्होंने कहा कि दूसरी बात यह स्पष्ट करे कि जब कैबिनेट की तरफ से ऑर्डीनैंसों को कानून बनाने के लिए संसद में पेश करने की मंज़ूरी दी तो उसने क्या स्टैंड लिया।

Read More

चंद्र शेखर आजाद के दिशां निर्देशों तहत आजाद समाज पार्टी पंजाब ने 25 सितम्बर को किसान संगठनो के पंजाब बंद का किया समर्थन

लुधियाना 21 सितम्बर (हरजिंदर ख़ालसा, कमल सहजोवालिआ ) आजाद समाज पार्टी पंजाब पंजाब की मीटिंग प्रधान राजीव कुमार लवली, राजनीतिक मामलों के इंचार्ज शिंगारा राम सहूंगड़ा और मालवा जोन के इंचार्ज इंद्रजीत सिंह की प्रधानगी में आज यहां हुई। जिसमें राष्ट्रीय प्रधान एडवोकेट चंद्र शेखर आजाद के दिशां निर्देशों तहत सर्वसम्मति से य

Read More

ਕੈਬਨਿਟ ਮੰਤਰੀ ਅਰੋੜਾ ਨੇ ਮੁਹੱਲਾ ਭਗਤ ਨਗਰ ਦੀਆਂ ਝੂੱਗੀਆਂ ’ਚ ਬੱਚਿਆਂ ਨੂੰ ਪਿਲਾਈਆਂ ਪਲਸ ਪੋਲੀਓ ਬੂੰਦਾਂ

ਹੁਸ਼ਿਆਰਪੁਰ, 21 ਸਤੰਬਰ:
ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਆਪਣੇ ਅਤੇ ਆਪਣੇ ਪਰਿਵਾਰ ਨੂੰ ਸਿਹਤਮੰਦ ਰੱਖਣ ਲਈ ਸਿਹਤ ਵਿਭਾਗ ਵਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਵਿੱਚ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਹੀ ਅਸੀਂ ਸਿਹਤਮੰਦ ਰਹਿ ਸਕਦੇ ਹਾਂ। ਉਹ ਅੱਜ ਹੁਸ਼ਿਆਰਪੁਰ ਦੇ ਮੁਹੱਲਾ ਭਗਤ ਨਗਰ ਦੀਆਂ ਝੱੂਗੀਆਂ ਵਿੱਚ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਉਣ ਦੌਰਾਨ ਉਥੇ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ ਅਤੇ ਲੋਕਾਂ ਨੂੰ ਸਿਹਤ ਟੀਮਾਂ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਐਸ.ਐਮ.ਓ. ਡਾ. ਜਸਵਿੰਦਰ ਸਿੰਘ ਸਿਹਤ ਟੀਮ ਨਾਲ ਮੌਜੂਦ ਸਨ।

Read More

गांव कूकानेट की खड्ड में बाहरी क्षेत्रों से लोग पिकनिक मनाने के बहाने आकर शराब पीकर करते हुल्लड़बाजी,गांव निवासियों ने इन पर नकेल कसने सबंधी प्रसाशन से लगाई गुहार

गढदीवाला 21 सितंबर (चौधरी /प्रदीप कुमार) : शिवालिक पहाडियों के प्रांगण में बसे कंडी के गांव कूकानेट के लोगों में बाहरी क्षेत्र के लोगों के आने से भारी रोष पाया जा रहा है। गांव निवासियों ने इन लोगों पर नकेल कसने के पुलिस प्रसाशन से अपील कर गुहार लगाई है।

Read More

LATEST NEWS: ਥਾਣਾ ਸਿਟੀ ਹੁਸ਼ਿਆਰਪੁਰ ਦਾ ਏਐਸਆਈ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਹੁਸ਼ਿਆਰਪੁਰ (ਦੀਪਕ ਲਾਖਾ, ਵਿਜੈ ਕੁਮਾਰ ) : ਵਿਜੀਲੈਂਸ ਬਿਊਰੋ ਜਲੰਧਰ ਵਲੋਂ ਸੀਨੀਅਰ ਪੁਲਿਸ ਕਪਤਾਨ ਦਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਤੇ ਹੁਸ਼ਿਆਰਪੁਰ ਦੇ ਥਾਣਾ ਸਿਟੀ ਦੇ ਏਐੱਸ ਆਈ ਦਵਿੰਦਰ ਕੁਮਾਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ.

Read More

BREAKING.. ਹਲਕਾ ਟਾਂਡਾ ਦੇ ਢਾਈ ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਗਏ ਨੌਜਵਾਨ ਦੀ ਅਮਰੀਕਾ ਵਿਚ ਭੇਦ ਭਰੇ ਹਾਲਾਤਾਂ ‘ਚ ਹੋਈ ਮੌਤ

ਗੜ੍ਹਦੀਵਾਲਾ / ਟਾਂਡਾ 21 ਸਤੰਬਰ (ਚੌਧਰੀ) : ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦੇ ਪਿੰਡ ਦਬੁਰਜੀ ਦੇ ਨੌਜਵਾਨ ਕੁਲਵਿੰਦਰ ਸਿੰਘ ਹੈਪੀ ਦੀ 17 ਅਗਸਤ ਨੂੰ ਭੇਦ ਭਰੇ ਹਾਲਾਤਾਂ ਵਿਚ ਮੌਤ ਹੋ ਗਈ ਸੀ। ਉਹ ਢਾਈ ਸਾਲ ਪਹਿਲਾਂ ਆਪਣੀ ਪਤਨੀ ਤੇ ਦੋ ਬੇਟਿਆਂ ਨਾਲ ਚੰਗੇ ਭਵਿੱਖ ਦੀ ਤਲਾਸ਼ ਲਈ ਅਮਰੀਕਾ ਗਿਆ ਸੀ। ਇਸ ਬਾਰੇ ਪਰਿਵਾਰ ਕਹਿਣਾ ਹੈ ਕਿ ਸਾਡਾ ਇਕੋ ਪੁੱਤਰ ਤੇ ਸਾਡਾ ਸਹਾਰਾ ਸੀ।

Read More

ਮਿਸ਼ਨ ਫਤਿਹ: ਯੁਵਕ ਸੇਵਾਵਾਂ ਵਿਭਾਗ ਵਲੋਂ 14 ਤੋਂ 20 ਸਤੰਬਰ ਤੱਕ ਚਲਾਈ ਗਈ ਕੋਰੋਨਾ ਜਾਗਰੂਕਤਾ ਮੁਹਿੰਮ

ਹੁਸ਼ਿਆਰਪੁਰ, 21 ਸਤੰਬਰ (ਦੀਪਕ ਲਾਖਾ, ਵਿਜੈ ਵਰਮਾ ) :
ਮਿਸ਼ਨ ਫਤਿਹ ਤਹਿਤ ਲੋਕਾਂ ਵਿੱਚ ਕੋਰੋਨਾ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਵੱਧ ਤੋਂ ਵੱਧ ਟੈਸਟਿੰਗ ਕਰਵਾਉਣ ਦੇ ਉਦੇਸ਼ ਨਾਲ ਯੁਵਕ ਸੇਵਾਵਾਂ ਵਿਭਾਗ ਵਲੋਂ ਚਲਾਈ ਗਈ ਸਪਤਾਹਿਕ ਜਾਗਰੂਕਤਾ ਮੁਹਿੰਮ ਸੰਪਨ ਹੋ ਗਈ। ਵਿਭਾਗ ਵਲੋਂ ਜ਼ਿਲ੍ਹੇ ਦੇ ਐਨ.ਐਸ.ਐਸ., ਰੈਡ ਰਿਬਨ ਕਲੱਬਾਂ, ਯੂਥ ਕਲੱਬਾਂ ਦੀ ਸਹਾਇਤਾ ਨਾਲ ਜਾਗਰੂਕਤਾ ਮੁਹਿੰਮ 14 ਤੋਂ 20 ਸਤੰਬਰ ਤੱਕ ਪੂਰੇ ਜ਼ਿਲ੍ਹੇ ਵਿੱਚ ਚਲਾਈ ਗਈ, ਜਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਕੀਤੀ ਗਈ ਸੀ। ਸਪਤਾਹ ਦੌਰਾਨ ਇਸ ਮੁਹਿੰਮ ਵਿੱਚ 13

Read More

ਵੱਡੀ ਖ਼ਬਰ: ਡਗਾਣਾ ਰੋਡ ’ਤੇ ਹੋਈ ਲੁੱਟ ਦੀ ਘਟਨਾ 72 ਘੰਟਿਆਂ ’ਚ ਹੱਲ : ਨਵਜੋਤ ਸਿੰਘ ਮਾਹਲ READ MORE::

ਹੁਸ਼ਿਆਰਪੁਰ, 21 ਸਤੰਬਰ (ਦੀਪਕ ਲਾਖਾ, ਵਿਜੇ ਵਰਮਾ ) :
ਬੀਤੇ ਦਿਨੀਂ ਸ਼ਰਮਾ ਲੈਬੋਰਟਰੀ, ਡਗਾਣਾ ਰੋਡ ’ਤੇ ਹੋਈ ਇਕ ਲੱਖ ਦੋ ਹਜ਼ਾਰ ਰੁਪਏ ਦੀ ਲੁੱਟ ਨੂੰ ਜ਼ਿਲ੍ਹਾ ਪੁਲਿਸ ਨੇ 72 ਘੰਟਿਆਂ ਦੇ ਅੰਦਰ ਹੱਲ ਕਰਦਿਆਂ ਤਿੰਨ ਮੁਲਜ਼ਮਾਂ ਸਮੇਤ ਇਕ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ।
ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਇਸ ਸਬੰ

Read More

ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵੱਲੋਂ ਫਾਈਨਲ ਸਮੈਸਟਰਸ ਦੀ ਡੇਟ ਸ਼ੀਟ ਜਾਰੀ : ਪ੍ਰਿੰਸੀਪਲ ਡਾ.ਸ਼ਬਨਮ ਕੌਰ

ਦਸੂਹਾ 21 ਸਤੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਫਾਈਨਲ ਸਮੈਸਟਰਸ ਦੀਆਂ ਪ੍ਰੀਖਿਆਵਾਂ ਲੈਣ ਲਈ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ।ਇਹ ਪ੍ਰੀਖਿਆਵਾਂ ਓ.ਬੀ.ਈ.(ਓਪਨ ਬੁੱਕ ਐਗਜਾਮੀਨੇਸ਼ਨ) ਮੋਡ ਵਿੱਚ 29 ਸਤੰਬਰ ਤੋਂ 15 ਅਕਤੂਬਰ ਤੱਕ ਹੋਣਗੀਆਂ।

Read More

जिला गुरदासपुर में एक अन्य संक्रमित की मौत, 103 लोग पाए गए संक्रमित

गुरदासपुर 20 सितंबर ( अश्वनी ) : रविवार को जिले में एक और कोरोना संक्रमित मरीज की मौत हो गई। जबकि 103 लोग कोरोना संक्रमित पाए गए है। हालांकि राहत की बात यह है कि आज 157 लोगों ने कोरोना को मात दी है।

Read More

शहीद मनिंदर जैसे जांबाजों के अमिट बलिदानों का राष्ट्र रहेगा सदैव ऋणी-अरुणा चौधरी

गुरदासपुर 20 सितंबर (अश्वनी ) :- पुलवामा हमले में शहादत का जाम पीने वाले कांस्टेबल मनिंदर सिंह के बलिदान को शाश्वत रखने के लिए पंजाब सरकार के दिशा-निर्देशों पर कैबिनेट मंत्री अरुणा चौधरी द्वारा स्थानीय सरकारी माडल सीनियर सेकेंडरी स्कूल (लडक़े) का नाम दीनानगर के शहीद मनिंदर सिंह के नाम को समर्पित किया गया। इस दौरान कैबिनेट मंत्री अरुणा चौधरी ने रिबन काटकर व स्कूल प्रिंसिपल के दफ्तर में शहीद मनिंदर के चित्र को सुशोभित कर इस नामकरण की रस्म को निभाया।

Read More

विधायक पाहड़ा ने ओपन जिम व पार्क का किया उद्घाटन

गुरदासपुर 20 सितंबर ( अश्वनी ) :- इंप्रूवमंट ट्रस्ट की स्कीम नंबर- 1 में विधायक बरिंदरमीत सिंह पाहड़ा द्वारा बच्चों के लिए पार्क व ओपन जिम का उद्घाटन किया गया। वहीं विधायक द्वारा पार्क के नवीनीकरण का काम भी शुरु करवा दिया गया।

Read More

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਨਵੀਂ ਪਹਿਲ

ਬਟਾਲਾ, 20 ਸਤੰਬਰ ( ਸੰਜੀਵ ,ਅਵਿਨਾਸ ) : ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵਲੋਂ ਬਟਾਲਾ ਸ਼ਹਿਰ ਦੀਆਂ ਮੁਸ਼ਕਲਾਂ ਸੁਣਨ ਲਈ ਸ਼ੁਰੂ ਕੀਤਾ ਗਿਆ ਆਨ-ਲਾਈਨ ਮੀਟਿੰਗਾਂ ਦਾ ਸਿਲਸਲਾ ਬਟਾਲਵੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਅੱਜ ਹੋਈ ਆਨ-ਲਾਈਨ ਮੀਟਿੰਗ ਵਿੱਚ ਸ਼ਹਿਰ ਦੀ ਸਫ਼ਾਈ, ਸੜਕਾਂ ਦੀ ਮੁਰੰਮਤ, ਕੋਵਿਡ-19 ਟੈਸਟਿੰਗ, ਡੇਂਗੂ ਦੀ ਰੋਕਥਾਮ, ਗੈਰ ਕਾਨੂੰਨੀ ਸ਼ਰਾਬ ਦੀ ਵਿਕਰੀ ਅਤੇ ਸ਼ਹਿਰ ਦੀਆਂ ਹੋਰ ਸਮੱਸਿਆਂ ਦੇ ਹੱਲ ਉੱਪਰ ਵਿਚਾਰ ਕੀਤੀ ਗਈ।

Read More

ਮਾਸਕ ਦੀ ਵਰਤੋਂ ਨਾਲ ਹੀ ਪਾਈ ਜਾ ਸਕਦੀ ਹੈ ਕੋਰੋਨਾ ’ਤੇ ਜਿੱਤ : ਸੀ.ਡੀ.ਪੀ.ਓ

ਬਟਾਲਾ, 20 ਸਤੰਬਰ ( ਅਵਿਨਾਸ਼ ਸ਼ਰਮਾ,ਸੰਜੀਵ ਨਈਅਰ ) – ਪੰਜਾਬ ਸਰਕਾਰ ਵਲੋਂ ਕੋਵਿਡ 19 ਦੇ ਮੁਫ਼ਤ ਟੈਸਟ ਕੀਤੇ ਜਾ ਰਹੇ ਹਨ ਅਤੇ ਹਰੇਕ ਮੁਹੱਲੇ ਵਿੱਚ ਮੋਬਾਇਲ ਟੈਸਟਿੰਗ ਵੈਨਾਂ ਜਾ ਕੇ ਲੋਕਾਂ ਦੇ ਟੈਸਟ ਕਰ ਰਹੀਆਂ ਹਨ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਟੈਸਟ ਕਰਵਾਉਣ ਲਈ ਅੱਗੇ ਆਉਣ ਜਿਸ ਨਾਲ ਉਹ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹਨ।

Read More

ਕਰਜਾ ਮਾਫੀ ਲਈ ਚਲ ਰਹੇ ਸਘੰਰਸ਼ ਨੂੰ ਸੀਪੀਆਈ ਐਮ ਐਲ ਲਿਬਰੇਸ਼ਨ ਅਤੇ ਮਜਦੂਰ ਮੁਕਤੀ ਮੋਰਚਾ ਦੇ ਆਗੂ ਕਾਮਰੇਡ ਮਨਜੀਤ ਰਾਜ ਨੇ ਦਰਜਨਾ ਪਿੰਡਾਂ ਰੈਲੀਆਂ ਮੀਟਿੰਗਾਂ ਕੀਤੀਆਂ

ਬਟਾਲਾ 20ਸਤੰਬਰ ( ਸੰਜੀਵ ਨਈਅਰ ,ਅਵਿਨਾਸ਼ ) : ਜਿਸ ਨੂੰ ਸਬੋਧਨ ਕਰਦਿਆ ਲਿਬਰੇਸ਼ਨ ਦੇ ਆਗੂ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਚਲਿਆ ਸੁਪਰੀਮ ਕੋਰਟ ਨੇ ਹਰ ਪ੍ਰਕਾਰ ਦੇ ਕਰਜੇ ਉਪਰ ਕਿਸਤਾ ਲੈਣ ਉਤੇ ਰੋਕ ਲਾਈ ਰੱਖੀ ਹੈ ਪਰ ਕੁਝ ਫਾਇਨਾਂਸ ਕੰਪਨੀਆ ਪਿੰਡਾ ਵਿੱਚ ਲਏ ਜਬਰੀ ਕਿਸਤਾ ਦੀ ਅਗਰਾਹੀ ਕਰ ਰਹੀਆ ਹਨ

Read More

ਸੰਤ ਬਾਬਾ ਘਨੱਈਆ ਸਿੰਘ ਜੀ ਯਾਦਗਾਰੀ ਪਾਰਕ ਦਾ ਰੱਖਿਆ ਨੀਂਹ ਪੱਥਰ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਇਲਾਕੇ ਦੀ ਨਾਮਵਰ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵ ਵਲੋਂ ਜਿਸ ਤਰ੍ਹਾਂ ਵੱਖ-ਵੱਖ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਉਸੇ ਤਰ੍ਹਾਂ , ਗ੍ਰਾਮ ਪੰਚਾਇਤ ਅਤੇ ਸਮੂਹ ਪਠਲਾਵਾ ਨਿਵਾਸੀ ਦੇ ਸਹਿਯੋਗ ਨਾਲ ਅੱਜ ਸੰਤ ਬਾਬਾ ਘਨੱਈਆ ਸਿੰਘ ਜੀ ਯਾਦਗਾਰੀ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਇਹ ਨੀਂਹ ਪੱਥਰ ਸੰਤ ਬਾਬਾ ਗੁਰਬਚਨ ਸਿੰਘ ਜੀ ਪਠਲਾਵੇ ਵਾਲਿਆ ਵਲੋਂ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰ ਕੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ।

Read More

ਪਿੰਡ ਚੀਮਾ ਖੁੱਡੀ ‘ਚ ਭਰਾ ਨੇ ਹੀ ਆਪਣੇ ਭਰਾ ਘਰ ਚੋਰੀ ਨੂੰ ਦਿੱਤਾ ਅੰਜਾਮ, ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ

ਬਟਾਲਾ / ਕਾਦੀਆਂ 20 ਸਤੰਬਰ(ਅਸ਼ੋਕ,ਅਵਿਨਾਸ ) ਪਿਤਾ ਦੀ ਮੌਤ ਤੋਂ ਬਾਅਦ ਭਰਾ ਮਨਪ੍ਰੀਤ ਸਿੰਘ ਰਾਜੂ ਰਹਿ ਰਿਹਾ ਸੀ ਕੁਝ ਮਹੀਨਿਆਂ ਤੋਂ ਆਪਣੇ ਤਾਏ ਦੇ ਘਰ ਉਸ ਨੇ ਆਪਣੇ ਸਕੇ ਭਰਾ ਪ੍ਰਭਜੋਤ ਤੇ ਕਈ ਵਾਰ ਆਪਣੇ ਤਾਏ ਨੂੰ ਅਤੇ ਅਣਪਛਾਤੇ ਵਿਅਕਤੀ ਲੈ ਕੇ ਘਰ ਆ ਕੇ ਹਮਲਾ ਵੀ ਕੀਤਾ ਅਤੇ ਇਸ ਸਬੰਧ ਵਿੱਚ ਪ੍ਰਭਜੋਤ ਸਿੰਘ ਨੇ ਲਿਖਤੀ ਦਰਖਾਸਤ ਪੁਲਸ ਨੂੰ ਵੀ ਦਿੱਤੀ ਸੀ

Read More

20 ਤੋਂ 22 ਸਤੰਬਰ ਤੱਕ ਝੁਗੀਆਂ ਝੋਪੜੀ ਵਿੱਚ ਪੋਲੀਉ ਬੂੰਦਾ ਪਿਲਾਈਆਂ ਜਾਣਗੀਆਂ : ਡਾ ਗੁਰਦੀਪ

ਹੁਸ਼ਿਆਰਪੁਰ 21 ਸਤੰਬਰ (ਚੌਧਰੀ) : ਪੱਲਸ ਪੋਲੀਓ ਟੀਕਾਕਰਨ ਪੋਲੀਉ ਮੁਹਿੰਮ ਦਾ ਅਗਾਜ ਜਿਲਾਂ ਟੀਕਾਕਰਨ ਅਫਸਰ ਗੁਰਦੀਪ ਸਿੰਘ ਕਪੂਰ ਵੱਲੋ ਸਲੱਮ ਏਰੀਏ ਵਿੱਚ ਪੋਲੀਓ ਬੂੰਦਾ ਪਿਲਾਕੇ ਕੀਤਾ ਗਿਆ । ਜਿਲਾਂ ਟੀਕਾਕਰਨ ਅਫਸਰ ਵੱਲੋ ਦੱਸੀਆ ਕਿ ਅੱਜ 20 ਸਤੰਬਰ ਤੋ 22 ਸਤੰਬਰ ਤੱਕ ਝੁਗੀਆਂ ਝੋਪੜੀ ਵਿੱਚ ਪੋਲੀਉ ਬੂੰਦਾ ਪਿਲਾਈਆਂ ਜਾ ਰਹੀਆਂ ਹਨ

Read More