DOABA TIMES LATEST : ਮਜ਼ਬੂਤ ਲੜਕੀਆਂ ਤੇ ਮਹਿਲਾਵਾਂ ਦੀ ਕਹਾਣੀ ਬਿਆਨ ਕਰੇਗਾ ਅੰਤਰਰਾਸ਼ਟਰੀ ਮਹਿਲਾ ਦਿਵਸ : ਏ.ਡੀ.ਸੀ.-ਹਰਪ੍ਰੀਤ ਸਿੰਘ ਸੂਦਨ

-7 ਨੂੰ ਪੁਲਿਸ ਲਾਈਨ ਗਰਾਊਂਡ ‘ਚ ਆਯੋਜਿਤ ਹੋਵੇਗਾ ਜ਼ਿਲ•ਾ ਪੱਧਰੀ ਸਮਾਗਮ -ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਤੋਂ ਪੁਲਿਸ ਲਾਈਨ ਤੱਕ ਮਹਿਲਾਵਾਂ ਤੇ ਲੜਕੀਆਂ ਲਈ ਆਯੋਜਿਤ ਹੋਵੇਗਾ ਵਾਕਾਥਾਨ -ਸਮਾਰੋਹ ਦੌਰਾਨ ਸੈਲਫੀ ਪੁਆਇੰਟ ਹੋਵੇਗਾ ਖਿੱਚ ਦਾ ਕੇਂਦਰ -ਸਮਾਰੋਹ ਦੇ ਦਿਨ ਪੁਲਿਸ ਲਾਈਨ ਗਰਾਊਂਡ ‘ਚ ਸੁਰੱਖਿਆ ਲਈ ਤਾਇਨਾਤ ਰਹੇਗੀ ਕੇਵਲ ਮਹਿਲਾ ਪੁਲਿਸ ਕਰਮੀ ਹੁਸ਼ਿਆਰਪੁਰ, 2 ਮਾਰਚ: (ADESH) ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਮਜ਼ਬੂਤ ਲੜਕੀਆਂ ਤੇ ਮਹਿਲਾਵਾਂ ਦੀ ਕਹਾਣੀ ਬਿਆਨ ਕਰਦਾ ਅੰਤਰ ਰਾਸ਼ਟਰੀ ਮਹਿਲਾ ਦਿਵਸ ‘ਤੇ ਜ਼ਿਲ•ਾ ਪੱਧਰੀ ਸਮਾਗਮ 7 ਮਾਰਚ ਨੂੰ ਸ਼ਾਮ ਪੁਲਿਸ ਲਾਈਨ ਗਰਾਊਂਡ ਹੁਸ਼ਿਆਰਪੁਰ ਵਿੱਚ ਆਯੋਜਿਤ ਹੋਵੇਗਾ।…

Read More

DOABA TIMES : ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ ਅੰਦਰ 5 ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ

ਹੁਸ਼ਿਆਰਪੁਰ, 2 ਮਾਰਚ : (ADESH) ਜ਼ਿਲ•ਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ•ਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਸਮੂਹ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਅੰਦਰ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ।   ਇਹ ਹੁਕਮ 3 ਮਾਰਚ ਤੋਂ 15 ਅਪ੍ਰੈਲ 2020 ਤੱਕ ਲਾਗੂ ਰਹੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਕਲਾਸ ਦੀ ਪ੍ਰੀਖਿਆ 3 ਮਾਰਚ ਤੋਂ 16 ਮਾਰਚ, ਦਸਵੀਂ ਦੀ…

Read More

DOABA TIMES : ਪੰਜਾਬ ਅਪਰਾਧ ਪੀੜਤ ਮੁਆਵਜਾ ਸਕੀਮ ਅਤੇ ਮੁਫਤ ਕਾਨੂੰਨੀ ਸਹਾਇਤ ਸਬੰਧੀ   ਸੈਮੀਨਾਰ ਲਗਾਇਆ

ਪਠਾਨਕੋਟ: 2 ਮਾਰਚ 2020 (RAJINDER RAJAN BUREAU ) ਸ਼੍ਰੀ ਕੰਵਲਜੀਤ ਸਿੰਘ ਬਾਜਵਾ, ਜਿਲ•ਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੇ ਅਦੇਸ਼ਾਂ ਤੇ ਕੌਮੀ ਸੰਵਿਧਾਨ ਦਿਵਸ ਨੂੰ ਸਮਰਪਿਤ ਇਕ ਸਾਲ ਤੱਕ ਚਲਣ ਵਾਲੇ ਸਮਾਗਮਾਂ ਦੀ ਕੜੀ ਤਹਿਤ ਸ਼੍ਰੀ ਜਤਿੰਦਰਪਾਲ ਸਿੰਘ, ਸੀ.ਜੇ.ਐਮ-ਕਮ-ਸਕੱਤਰ, ਜਿਲ•ਾ ਕਾਨੂੰਨੀ ਸੇਵਾਵਾ ਅਥਾਰਟੀ, ਪਠਾਨਕੋਟ ਵੱਲੋ ਸਰਕਾਰੀ ਸੀਨੀਅਰ ਸਕੈਡੰਰੀ, ਸਕੂਲ, ਹਾੜ•ਾ ਵਿਖੇ ਸੰਵਿਧਾਨ ਅਨੁਸਾਰ ਨਾਲਸਾ ਵਲੋਂ  ਚਲਾਈ ਜਾ ਰਹੀਂ ਅਪਰਾਧ ਪੀੜਤ ਮੁਆਵਜਾ ਸਕੀਮ-2018 ਅਤੇ ਪੰਜਾਬ ਅਪਰਾਧ ਪੀੜਤ ਮੁਆਵਜਾ ਸਕੀਮ -2017 ਦੇ ਤਹਿਤ ਸਬੰਧੀ ਸੈਮੀਨਾਰ ਲਗਾਇਆ ਗਿਆ । ਇਸ ਮੋਕੇ ਸਕੱਤਰ, ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਦੱਸਿਆ ਗਿਆ…

Read More

DOABA TIMES : ਨਸ਼ੇ ਦੇ ਟੀਕੇ ਲਗਾ ਕੇ ਨਾਬਾਲਿਗਾ ਦੀ ਆਬਰੂ ਕੀਤੀ ਤਾਰ-ਤਾਰ

ਜਲੰਧਰ – (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ)   ਮਾਂ ਨਾਲ ਲੜ ਕੇ ਆਈ 14 ਸਾਲਾ ਲੜਕੀ ਨੂੰ ਇਸ ਦੀ ਕੀਮਤ ਆਪਣੀ ਆਬਰੂ ਲੁਟਵਾ ਕੇ ਤੇ ਕਈ ਮਹੀਨਿਆਂ ਤਕ ਸਰੀਰਕ ਤੇ ਮਾਨਸਿਕ ਤਸੀਹੇ ਸਹਿ ਕੇ ਚੁਕਾਉਣੀ ਪਈ। ਦੇਹ ਵਪਾਰ ਦੇ ਅੱਡੇ ਉੱਪਰ ਉਸ ਨੂੰ ਲਗਾਤਾਰ ਨਸ਼ੇ ਦੇ ਟੀਕੇ ਲਗਾਏ ਜਾਂਦੇ ਤੇ ਹਰ ਰਾਤ ਉਸ ਦੀ ਆਬਰੂ ਤਾਰ-ਤਾਰ ਕੀਤੀ ਜਾਂਦੀ। ਕਈ ਮਹੀਨਿਆਂ ਤਕ ਜ਼ੁਲਮ ਸਹਿਣ ਤੋਂ ਬਾਅਦ ਇਕ ਦਿਨ ਮੌਕਾ ਮਿਲਦੇ ਸਾਰ ਹੀ ਲੜਕੀ ਅੱਖ ਬਚਾ ਕੇ ਉੱਥੋਂ ਨਿਕਲ ਗਈ। ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਪਹੁੰਚਦਿਆਂ ਹੀ ਲੜਕੀ ਨੇ ਇਕ ਨੌਜਵਾਨ ਜ਼ਰੀਏ ਚਾਈਲਡ ਹੈਲਪ…

Read More

DOABA TIMES LATEST : बजवाड़ा स्कूल के  सैकड़ों विद्यार्थियों का भविष्य नहीं होने देंगे बर्बाद : तीक्ष्ण सूद

कहां कांग्रेसी नेताओं की  आगामी चुनाव में मजा चखायेगी  जनता  HOSHIARPUR (ADESH) भाजपा के पूर्व कैबिनेट मंत्री तीक्ष्ण सूद तथा भाजपा नेताओं  विजय पठानिया, शिव सूद, विनोद परमार, निपुण शर्मा, देहाती मंडल प्रधान संतोख सिंह  आदि ने सरकार द्वारा  बजवाड़ा के  सरदार बहदुर आमी  चंद  सीनियर सेकेंडरी स्कूल को पंजाब सरकार की तरफ से बंद  करने  के प्रयासों की कड़ी निंदा की। अपने प्रेस नोट में भाजपा नेताओं ने कहा है कि क्या कांग्रेस  सरकार स्कूल  बंद  करके 12वीं तक मुफ्त शिक्षा देगी।  श्री तीक्ष्ण सूद  ने बताया कि 600…

Read More

DOABA TIMES : ਲਵਲੀ ਆਟੋ ਕਾਂਡ ‘ਚ ਚਾਚਾ ਗੰਨ ਹਾਊਸ ਦੇ ਬਾਪ-ਬੇਟਾ ਗ੍ਰਿਫਤਾਰ

ਜਲੰਧਰ  – (ਸੰਦੀਪ  ਸਿੰਘ ਵਿਰਦੀ/ਗੁਰਪ੍ਰੀਤ ਸਿੰਘ ) – ਗੈਰ-ਕਾਨੂੰਨੀ ਤਰੀਕੇ ਨਾਲ ਨੌਜਵਾਨ ਨੂੰ ਅਸਲਾ ਵੇਚਣ ਦੇ ਮਾਮਲੇ ‘ਚ ਨਾਮਜ਼ਦ ਚਾਚਾ ਗੰਨ ਹਾਊਸ ਦੇ ਮਾਲਕ ਬਾਪ-ਬੇਟੇ ਨੂੰ ਥਾਣਾ 4 ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਬਾਪ-ਬੇਟੇ ਵੱਲੋਂ ਵੇਚੀ ਪਿਸਤੌਲ ਨਾਲ ਮਈ 2019 ‘ਚ ਨੌਜਵਾਨ ਨੇ ਲਵਲੀ ਆਟੋ ‘ਚ ਦਾਖਲ ਹੋ ਕੇ ਦਿਨ-ਦਿਹਾੜੇ ਆਪਣੀ ਪ੍ਰੇਮਿਕਾ ਨੂੰ ਗੋਲੀਆਂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਸਬੰਧੀ ਥਾਣਾ 4 ਦੀ ਪੁਲਸ ਨੇ ਜਾਂਚ ਤੋਂ ਬਾਅਦ ਚਾਚਾ ਗੰਨ ਹਾਊਸ…

Read More

DOABA TIMES LATEST : ਡੀਐਸਪੀ ਜਦਗੀਸ਼ ਰਾਜ ਅੱਤਰੀ ਦੀ ਅਗੁਵਾਈ ਚ ਵਾਈਨ ਕੰਟਰੈਕਟਰ ਦੀ ਕੋਠੀ ਤੇ ਗੋਲੀ ਚਲਾਊਣ ਵਾਲਾ ਦੂਜਾ ਦੋਸ਼ੀ ਵੀ ਪੁਲਿਸ ਨੇ ਕੀਤਾ ਗ੍ਰਿਫਤਾਰ

ਹੁਸ਼ਿਆਰਪੁਰ  (ਆਦੇਸ਼ ਪਰਮਿੰਦਰ ਸਿੰਘ) ਮਾਡਲ ਟਾਉੂਨ ਪੁਲਿਸ ਸਟੇਸ਼ਨ ਅਧੀਨ ਆਉਂਦੇ ਵਾਈਨ ਕੰਟਰੈਕਟਰ ਨਰੇਸ਼ ਅਗਰਵਾਲ ਦੀ ਕੋਠੀ ਤੇ 20 ਦਿਸੰਬਰ 2019 ਦੀ ਰਾਤ ਨੂੰ ਹੈਲਮੇਟ ਪਾ ਕੇ ਗੋਲੀ ਚਲਾਊਣ ਵਾਲੇ ਦੋਸ਼ੀਆਂ ਵਿੱਚੋਂ ਇੱਕ ਨੂੰ ਤਾਂ ਪਹਿਲਾਂ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਪੁਲਿਸ ਨੇ ਦੂਜੇ ਦੋਸ਼ੀ ਰਜਿੰਦਰ ਬੰਗੜ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।   ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਡੀਐਸਪੀ ਸਿਟੀ ਸ਼੍ਰੀ ਜਗਦੀਸ਼ ਰਾਜ ਅੱਤਰੀ ਤੇ ਗੋਵਿੰਦਰ ਬੰਟੀ SHO ਨੇ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਰਜਿੰਦਰ ਕੁਮਾਰ ਨੂੰ ਰੇਲਵੇ ਫਾਟਕ ਲਾਗਿÀੰ ਗ੍ਰਿਫਤਾਰ…

Read More

DOABA TIMES LATEST : धारीवाल में शिवसेना नेता पर अंधाधुंध फायरिंग कर एक की हत्या करने वाले दो आरोपी गिरफ्तार 

धारीवाल पुल के नजदीक छिपा कर रखे 20 रौंद भी पुलिस ने किए बरामद गुरदासपुर 1 March ( Ashwani) :- जिला गुरदासपुर की पुलिस ने 11 फरवरी की शाम कस्बा धारीवाल के डडवां रोड़ पर शिवसेना हिंदोस्तान नेता हनी महाजन पर अंधाधुंध फायरिंग कर अशोक कुमार की हत्या करने वाले दो आरोपियों को गिरफ्तार​ किया है। पुलिस ने एक आरोपी के कबूलने पर धारीवाल नहर पुल के समीप लिफाफे में छिपा कर रखें 7.62 (के.एफ) के 20 रौंद भी बरामद किए है। इसकी पुष्टी खुद गुरदासपुर के एसएसपी स्वर्णदीप सिंह…

Read More

DOABA TIMES : ਸਾਲਾਨਾ 48,000 ਕਰੋੜ ਰਿਸ਼ਵਤ ਦਿੰਦੇ ਨੇ ਟਰੱਕ ਡਰਾਈਵਰ

ਜਲੰਧਰ – (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) ਭਾਰਤ ਵਿਚ ਟਰੱਕ ਡਰਾਈਵਰ ਅਤੇ ਉਨ੍ਹਾਂ ਦੇ ਮਾਲਕ ਸਾਲਾਨਾ 48,000 ਕਰੋੜ ਰੁਪਏ ਰਿਸ਼ਵਤ ਵਜੋਂ ਅਦਾ ਕਰਦੇ ਹਨ। ਅੰਗਰੇਜ਼ੀ ਦੇ ਬਿਜਨੈਸ ਅਖਬਾਰ ਇਕਨਾਮਿਕ ਟਾਈਮਜ਼ ਵਿਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ ਇਹ ਰਿਸ਼ਵਤ ਟਰੈਫਿਕ ਜਾਂ ਹਾਈਵੇਅ ਪੁਲਿਸ ਨੂੰ ਦਿੱਤੀ ਜਾਂਦੀ ਹੈ। ਅਖਬਾਰ ਵਿਚ ਐਨਜੀਓ ਸੇਵਲਾਈਫ ਫਾਊਂਡੇਸ਼ਨ ਦੇ ਅਧਿਐਨ ਵਿਚ ਕਿਹਾ ਗਿਆ ਹੈ ਕਿ ਟਰੱਕ ਡਰਾਈਵਰਾਂ ਨੂੰ ਹਰ ਸਾਲ 48000 ਕਰੋੜ ਰੁਪਏ (ਰੋਜ਼ਾਨਾ 132 ਕਰੋੜ ਰੁਪਏ) ਦੀ ਰਿਸ਼ਵਤ ਦੇਣੀ ਪੈਂਦੀ ਹੈ। ਅਧਿਐਨ 10 ਪ੍ਰਮੁੱਖ ਆਵਾਜਾਈ ਅਤੇ ਆਵਾਜਾਈ ਕੇਂਦਰਾਂ ਵਿੱਚ ਕੀਤਾ ਗਿਆ ਸੀ। 82 ਫੀਸਦੀ ਤੋਂ ਵੱਧ ਡਰਾਈਵਰ ਅਤੇ ਟਰੱਕ…

Read More

DOABA TIMES LATEST : व्यवहार में ही भक्ति ढल जाए, तो जीवन में निखार आता है  : सद्गुरू माता सुदीक्षा जी महाराज

-सद्गुरू माता जी ने हरदेव उद्यान में पौधारोपण भी किया HOSHIARPUR, 1 मार्च  (ADESH)  परमात्मा को जानने के बाद जब हम भक्ति करते हैं तो वो हमारे व्यवहारिक जीवन में ही आनी आरंभ हो जाती है। उसके लिए किसी रटन की आवश्यकता नहीं होती, चलते फिरते हर कार्य करते जीवन भक्तिमय ही रहता है। यह उदगार निरंकारी सद्गुरू माता सुदीक्षा जी महाराज ने अंबाला में रेसकोर्स रोड स्थित सन्त निरंकारी सत्संग भवन में आयोजित निरंकारी सन्त समागम के दौरान कहे। उन्होंने परमात्मा को जानने की बात को एक उदाहरण से…

Read More

DOABA TIMES : ਬਜਵਾੜਾ ਕਲਾਂ ਸਕੂਲ ਦੀ ਜ਼ਮੀਨ ਪੱਕੇ ਤੌਰ ਤੇ ਸਕੂਲ  ਦੇ ਨਾਮ ਕੀਤੀ ਜਾਵੇ, ਸੰਘਰਸ਼ ਦੀ ਚੇਤਾਵਨੀ  :  ਬੇਗਮਪੁਰਾ ਟਾਈਗਰ ਫੋਰਸ

ਹੁਸ਼ਿਆਰਪੁਰ   (ADESH )  :  ਬੇਗਮਪੁਰਾ ਟਾਈਗਰ ਫੋਰਸ ਦੀ ਬੈਠਕ ਮੁੱਖ ਦਫਤਰ ਭਗਤ ਨਗਰ ਵਿੱਚ ਹੋਈ ।  ਬੈਠਕ ਵਿੱਚ ਸ਼ਾਮਿਲ ਆਗੂਆਂ ਨੇ ਬਜਵਾੜਾ ਕਲਾਂ ਵਿੱਚ ਸਕੂਲ ਦੀ ਜ਼ਮੀਨ ਹੜਪਣ ਦੀ ਨੀਅਤ ਨਾਲ ਕੁੱਝ ਵਿਅਕਤੀਆਂ ਵਲੋਂ ਸਕੂਲ ਬੰਦ ਕਰਵਾਉਣ ਦਾ ਵਿਰੋਧ ਕੀਤਾ ਚਾਹੇ ਸਕੂਲ ਦੀ ਜ਼ਮੀਨ ਕਿਸੇ ਰਾਜਨੀਤਕ ਆਗੂ  ਵੱਲੋਂ ਦਾਨ ਕੀਤੀ  ਗਈ ਹੈ ਪਰ ਦਾਨ ਕੀਤੀ ਗਈ ਜ਼ਮੀਨ ਫਿਰ ਵਾਪਸ ਲੈਣਾ ਵੀ ਕਨੂੰਨ  ਦੇ ਖਿਲਾਫ ਹੈ । ਵਿਦਿਆਰਥੀਆਂ ਦੀਆਂ ਜਿੰਦਗੀਆਂ ਬਰਵਾਦ ਹੋ ਰਹੀਆਂ ਹਨ ।  ਆਲੇ-ਦੁਆਲੇ  ਦੇ ਕਾਫ਼ੀ ਪਿੰਡਾਂ  ਦੇ ਬੱਚੇ ਇਸ ਸਕੂਲ ਵਿੱਚ ਵਿਦਿਆ ਹਾਸਲ ਕਰ ਰਹੇ ਹਨ ।  ਸਕੂਲ…

Read More

DOABA TIMES : 8 ਮਾਰਚ ਨੂੰ ਕੌਮਾਂਤਰੀ ਇਸਤ੍ਰੀ ਦਿਵਸ ਤਹਿਸੀਲ ਪੱਧਰ ਤੇ ਮਨਾਇਆ ਜਾਵੇਗਾ:-ਸੁਭਾਸ਼ ਮੱਟੂ

ਹੁਸ਼ਿਆਰਪੁਰ, 01 ਮਾਰਚ, ( B.S. SAINI ) ਜਨਵਾਦੀ ਇਸਤ੍ਰੀ ਸਭਾ ਜਿਲ•ਾ ਹੁਸ਼ਿਆਰਪੁਰ ਵਲੋਂ ਅੱਜ ਇੱਕ ਸਾਂਝੇ ਬਿਆਨ ਰਾਹੀਂ 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਨੂੰ ਜਿਲ•ੇ ਦੀਆਂ ਸਾਰੀਆਂ ਤਹਿਸੀਲਾਂ ਵਿੱਚ ਮਨਾਉਣ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾਈ ਆਗੂ ਸੁਭਾਸ਼ ਮੱਟੂ ਜਨਵਾਦੀ ਇਸਤਰੀ ਸਭਾ, ਜਿਲ•ਾ ਪ੍ਰਧਾਨ ਕਮਲਜੀਤ ਕੌਰ ਬੱਢੋਆਣਾ, ਸਕੱਤਰ ਪ੍ਰੇਮ ਲਤਾ, ਸੁਰਿੰਦਰ ਕੌਰ, ਜਸਵਿੰਦਰ ਕੌਰ, ਸੁਰਿੰਦਰ ਕੌਰ ਚੁੰਬਰ ਅਤੇ ਕਮਲੇਸ਼ ਕੌਰ ਨੇ ਦਿਸਆਂ ਕਿ ਸਥਾਨਕ ਇਕਾਈਆਂ ਨੂੰ ਪੂਰੀ ਤਰ•ਾਂ ਸਰਗਰਮ ਕਰਕੇ ਔਰਤਾਂ ਦੇ ਕੌਮਾਂਤਰੀ ਦਿਵਸ ਪੂਰੇ ਜੋਸ਼ ਨਾਲ ਮਨਾਇਆ ਜਾਵੇਗਾ।   ਅੱਜ ਇਸ ਦਿਵਸ ਦੀ ਹੋਰ ਵੀ ਮਹੱਤਤਾ ਵੱਧ ਜਾਂਦੀ…

Read More

DOABA TIMES : ਜਹਾਜ਼ ‘ਚ ਦਾਖਲ ਹੋ ਗਿਆ ਕਬੂਤਰ, ਮੁਸਾਫਰਾਂ ਦੇ ਉੱਡੇ ਹੋਸ਼

 ਜਲੰਧਰ – (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) – ਪੰਛੀਆਂ ਦੇ ਜਹਾਜ਼ ਨਾਲ ਟਕਰਾਉਣ ਦੀਆਂ ਖ਼ਬਰਾਂ ਤੁਸੀਂ ਜ਼ਰੂਰ ਸੁਣੀਆਂ ਹੋਣਗੀਆਂ, ਪਰ ਜੇ ਕੋਈ ਪੰਛੀ ਜਹਾਜ਼ ਵਿੱਚ ਅਚਾਨਕ ਦਾਖਲ ਹੋ ਜਾਵੇ ਤਾਂ ਕੀ ਹੋਵੇਗਾ। ਦਰਅਸਲ, ਅਜਿਹਾ ਹੀ ਕੁਝ ਰਾਜਸਥਾਨ ਦੀ ਰਾਜਧਾਨੀ ਜੈਪੁਰ  ਆ ਰਹੀ ਗੋ ਏਅਰ ਦੀ ਇੱਕ ਉਡਾਣ ਵਿੱਚ ਦੇਖਣ ਨੂੰ ਮਿਲਿਆ। ਜਿਥੇ ਉਡਾਣ ਤੋਂ ਕੁਝ ਮਿੰਟ ਪਹਿਲਾਂ, ਕਬੂਤਰ ਨੂੰ ਜਹਾਜ਼ ਦੇ ਅੰਦਰ ਉਡਦੇ ਦੇਖਿਆ ਗਿਆ। ਜਹਾਜ਼ ਦੇ ਉਡਣ ਤੋਂ ਠੀਕ ਪਹਿਲਾਂ ਕਬੂਤਰ ਨੂੰ ਯਾਤਰੀਆਂ ਦੇ ਸਾਮਾਨ ਦੀ ਸੈਲਫ ‘ਤੇ ਦੇਖਿਆ ਗਿਆ ਸੀ, ਜਿਸ ਨਾਲ ਚਾਲਕ ਦਲ ਦੇ ਮੈਂਬਰਾਂ ਅਤੇ ਯਾਤਰੀਆਂ ‘ਚ…

Read More

DOABA TIMES : हिमालय कला मंच (रजि) का 31 वा मासिक राशन वितरण समारोह किया गया

बटाला (अविनाश) हिमालय कला मंच रजि का31 वा मासिक राशन वितरण समारोह तिथि 01.03.20 रविवार को सुबह 11.00 बजे हिमालय कला मंच के कार्यालय में किया गया  जिस में  शिव सेना बाल ठाकरे के प्रधान श्री रमेश नैयर जी के भाई मुकेश नैयर जी को श्रदांजलि भी दी गयी और प्रशासन से मांग की गई कि मुकेश नैयर के हत्यारो को जल्द से जल्द ऐसी भयानक सज़ा दी जाए कि ऐसा  फिर कोई न कर सके.   कार्यक्रम मे 252 परिवारो को राशन वितरित किया.   इस मौके पर  लाली कंसराज,जोनी,शमी…

Read More

DOABA TIMES LATEST : मुख्यमंत्री और शिवसेना प्रमुख उद्धव ठाकरे की पत्नी रश्मि ठाकरे को ‘सामना’ का नया संपादक नियुक्त किया गया

मुंबई:  महाराष्ट्र के मुख्यमंत्री और शिवसेना प्रमुख उद्धव ठाकरे की पत्नी रश्मि ठाकरे को रविवार को ‘सामना’ का नया संपादक नियुक्त किया गया. प्रबोधन प्रकाशन द्वारा संचालित समूह में प्रमुख रूप से दैनिक समाचार पत्र ‘सामना’ और ‘दोपहर का सामना’ है,   जिन्हें शिवसेना का आधिकारिक प्रकाशन माना गया है. इसकी स्थापना दिवंगत बालासाहेब ठाकरे ने की थी. समूह प्रकाशक राजेंद्र एम. भागवत द्वारा सुभाष आर देसाई और लीलाधर बी. डेके के रूप में अन्य ट्रस्टियों के नाम के साथ रविवार को रश्मि ठाकरे को संपादक बनाए जाने की घोषणा…

Read More

DOABA TIMES : ਬੀ.ਐਸ.ਸੀ. ਯੋਗਤਾ ਰੱਖਣ ਵਾਲੇ ਸੰਜੀਵ ਵਲੋਂ ਕੀਤੀ ਜਾਂਦੀ ਤੰਦਰੁਸਤ ਖੇਤੀ ਕਿਸੇ ਸੰਜੀਵਨੀ ਤੋਂ ਘੱਟ ਨਹੀਂ

-ਡਿਪਟੀ ਕਮਿਸ਼ਨਰ ਵਲੋਂ ਅਗਾਂਹਵਧੂ ਕਿਸਾਨ ਦੀ ਸ਼ਲਾਘਾ -ਕਿਹਾ, ਬਦਲਵੀਂ ਅਤੇ ਰਸਾਇਣ ਮੁਕਤ ਕੁਦਰਤੀ ਖੇਤੀ ਅਜੋਕੇ ਸਮੇਂ ਦੀ ਮੁੱਖ ਲੋੜ – ਸੰਜੀਵ ਨੇ ਰਸਾਇਣ ਮੁਕਤ ਖੇਤੀ ਸਮੇਤ ਅਪਣਾਏ ਡੇਅਰੀ, ਬਾਗਬਾਨੀ ਅਤੇ ਵਰਮੀ ਕੰਪੋਸਟ ਦੇ ਸਹਾਇਕ ਧੰਦੇ ਹੁਸ਼ਿਆਰਪੁਰ, 1 ਮਾਰਚ : (ADESH PARMINDER SINGH) ਅਗਾਂਹਵਧੂ ਕਿਸਾਨ ਸੰਜੀਵ ਵਲੋਂ ਕੀਤੀ ਜਾਂਦੀ ਤੰਦਰੁਸਤ ਖੇਤੀ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹੈ, ਕਿਉਂਕਿ ਬੀ.ਐਸ.ਸੀ ਯੋਗਤਾ ਰੱਖਣ ਵਾਲੇ ਇਸ ਕਿਸਾਨ ਵਲੋਂ ਪੀ.ਏ.ਯੂ ਅਤੇ ਖੇਤੀਬਾੜੀ ਵਿਭਾਗ ਦੀਆਂ ਸਿਫਾਰਿਸ਼ਾਂ ਅਨੁਸਾਰ ਰਸਾਇਣ ਮੁਕਤ ਕੁਦਰਤੀ ਖੇਤੀ ਹੀ ਕੀਤੀ ਜਾ ਰਹੀ ਹੈ।   ਇਸ ਤੋਂ ਇਲਾਵਾ ਪਤਨੀ ਅਤੇ ਬੇਟੇ ਨਾਲ ਮਿਲਕੇ ਡੇਅਰੀ,…

Read More