–नवांशहर के वार्ड नंबर 19 के 70-80 परिवारों को नहीं मिला अभी तक राशन– पूर्व वार्ड पार्षद अमिता गुलेरिया नवांशहर (जोशी) जिला शहीद भगत सिंह नगर में रोजाना देहाड़ी करके अपने परिवारों को पालने वाले मजदूर व गरीब लोगों ने बताया कि कोरोना वायरस के मद्देनजर किए गए लॉकडाऊन के कारण सरकार तथा प्रशासन के आदेशों की पालना करते हुए वे अपने घरों में बैठने के लिए मजबूर हैं। जिस कारण उन के घरों के चूल्हे की आग तक जलाना मुश्किल हो गई है। पिछले कई दिनों से उन घरों…
Read MoreMonth: March 2020
नर्सें दहशत के माहौल में ड्यूटी करने के लिए मजबूर ने सरकार के प्रति जताया रोष
सिवल हस्पताल में आइसोलेशन वार्ड में कोरोना पॉजिटिव मरीजों का इलाज कर रही थेके पर भर्ती एन एच एम नर्सें दहशत के माहौल में ड्यूटी करने के लिए मजबूर ने सरकार के प्रति जताया रोष नवांशहर, 30 मार्च (जोशी) जिला कोरोना वायरस पॉजिटिव मरीजों की संख्या में राज्यभर में सब से आगे है। यदि नवांशहर की बात करें तो नवांशहर जिले अंदर अब तक कोरोना वायरस के 19 केस पॉजिटिव आ चुके हैं। यह मरीज नवांशहर के सिवल हस्पताल आइसोलेशन वार्ड में भर्ती हैं। आइसोलेशन वार्ड में ड्यूटी निभा रही…
Read Moreविजन-वे वीजा कंसलटैंसी के मालिक परवीन कुमार और खरैती लाल की तरफ से मुख्य मंत्री कोविड राहत फंड के लिए 5 लाख रुपए का योगदान
विजन-वे वीजा कंसलटैंसी के मालिक परवीन कुमार और खरैती लाल की तरफ से मुख्य मंत्री कोविड राहत फंड के लिए 5 लाख रुपए का योगदान –डिपटी कमिशनर की तरफ से संकट की इस घड़ी में डाले योगदान के लिए धन्नवाद नवांशहर, 30 मार्च (जोशी) मुख्य मंत्री पंजाब कैप्टन अमरिन्दर सिंह की तरफ से राज्य के लोगों को ‘कोविड -19’ कारण आ रही मुश्किलों के लिए कायम किये गए मुख्य मंत्री राहत निधि को आज नवांशहर में काफी बड़ा सहयोग मिला। डिप्टी कमिशनर विनय बबलानी ने जानकारी देते बताया कि…
Read Morelatest : राशन बांटने की तस्वीरों को सोशल मीडिया और अखबारों में न डाला जाए–मकखन सिंह ताहरपुरी
राशन बांटने की तस्वीरों को सोशल मीडिया और अखबारों में न डाला जाए–मकखन सिंह ताहरपुरी –लोगों को बचाना है तो सोशल डिस्टैंस बनाना बहुत जरुरी नवांशहर, 30मार्च (जोशी) शिरोमणी अकाली दल अमृतसर के जिला प्रधान मकखन सिंह ताहरपुरी ने सभी समाज सेवीं संस्थायों और भाईयों को प्रार्थना की है कि कृप्या करके राशन बांटने की तस्वीरों को सोशल मीडिया पर और अखबारों में न डाला जाए। इस से न सिर्फ मदद लेने वाले के सम्मान को ठेस पहुंचती है, बलिक कर्फ़्यू का उल्लंघन भी साबित करती हैं। जिस से आने…
Read MoreDC, CP AND SSP REVIEWS ARRANGEMENTS FOR THE TASK AT CENTRAL WAREHOUSE SET UP UNDER PCS OFFICER NAVNEET BAL
ADMINISTRATION TO PROVIDE REGULAR AND UNINTERRUPTED SUPPLY OF FOOD MATERIAL TO THE MIGRANT LABOURERS WORKING IN THE CITY • * DC, CP AND SSP REVIEWS ARRANGEMENTS FOR THE TASK AT CENTRAL WAREHOUSE SET UP UNDER PCS OFFICER NAVNEET BAL • PACKETS OF FIVE KG WHEAT FLOUR, FIVE KG RICE, ONE KG SUGAR, ONE KG PULSES AND 250 GRAMS OF TEA TO DISTRIBUTED AMONGST PEOPLE Jalandhar – (Bureau Chief Sandeep Singh Virdi) In order to ensure regular and uninterrupted supply of food material to the migrant labourers…
Read Moreकोरोना खिलाफ जंग – सिवल हस्पताल नवांशहर का आइसोलेशन वार्ड कोविड -19 के मरीजों के लिए बना आशा की किरन
कोरोना खिलाफ जंग – सिवल हस्पताल नवांशहर का आइसोलेशन वार्ड कोविड -19 के मरीजों के लिए बना आशा की किरन पॉजेटिव डाले गए मरीजों की 24 घंटे डाक्टरों की तरफ से जा रही है देखभाल –तीन मैडीकल टीमों कर रही हैं दिन रात ड्यूटी –जिला प्रशासन मुहैया करवा रहा है पौष्टिक खाना और फल नवांशहर, 30 मार्च (जोशी) पंजाब में सब से ज्यादा कोरोना वायरस के पॉजेटिव मामलों के साथ चर्चा में आए शहीद भगत सिंह नगर जिला के सिवल हस्पताल नवांशहर का आइसोलेशन वार्ड कोरोना वायरस के पीडि़तों के…
Read Moreਵਿਧਾਇਕ ਪਵਨ ਕੁਮਾਰ ਟੀਨੂੰ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਚੂਹੜਵਾਲੀ ਤੇ ਉਦੇਸੀਆਂ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ
ਵਿਧਾਇਕ ਪਵਨ ਕੁਮਾਰ ਟੀਨੂੰ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਚੂਹੜਵਾਲੀ ਤੇ ਉਦੇਸੀਆਂ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ *ਲੋੜਵੰਦ ਪਰਿਵਾਰਾਂ ਵੱਲੋਂ ਸ੍ਰੀ ਪਵਨ ਕੁਮਾਰ ਟੀਨੂੰ ਦਾ ਧੰਨਵਾਦ ਕੀਤਾ ਗਿਆ ਜਲੰਧਰ (ਸੰਦੀਪ ਸਿੰਘ ਵਿਰਦੀ / ਸੁਖਪਾਲ ਸਿੰਘ /ਗੁਰਪ੍ਰੀਤ ਸਿੰਘ) – ਹਲਕਾ ਵਿਧਾਇਕ ਆਦਮਪੁਰ ਸ੍ਰੀ ਪਵਨ ਕੁਮਾਰ ਟੀਨੂੰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਚੂਹੜਵਾਲੀ ਅਤੇ ਪਿੰਡ ਉਦੇਸੀਆਂ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਘਰ ਘਰ ਜਾ ਕੇ ਵੰਡੀ ਗਈ । ਪਿੰਡ ਚੂਹੜਵਾਲੀ ਵਿਖੇ ਸਰਪੰਚ ਵਿਨੋਦ ਕੁਮਾਰ ਬੌਬੀ ਦੀ ਸਰਪ੍ਰਸਤੀ ਹੇਠ ਦੀਪਕ ਚੂਹੜਵਾਲੀ ,ਕਰਮਜੀਤ ਕੰਮਾ, ਸਤਨਾਮ ਪੰਮੀ ,ਪਰਮਾਨੰਦ ,ਆਸ਼ੀਸ਼ ,ਬਾਬੀ ਆਦਿ…
Read MoreLATEST : एमएलए अंगद सिंह की तरफ से लंगर और राशन के लिए एक-एक लाख की राशी की भेंट
एम एल ए अंगद सिंह की तरफ से पंजाब पुलिस हेल्पिंग हैड और स्नेही मंदिर समिति को जरूरतमंदों के लिए तैयार किये जा रहे लंगर और राशन के लिए एक-एक लाख की राशी की भेंट नवांशहर, 29 मार्च (जोशी) एम एल ए अंगद सिंह ने आज नवांशहर में जिला पुलिस की तरफ से समाज सेवीं संसस्थांओंं और लोगों की मदद के साथ डॉ.आसानन्द आर्य स्कूल में और स्नेही मंदिर प्रबंधक केमटी की तरफ से मंदिर में जरूरतमंद लोगों के लिए तैयार किये जा रहे लंगर और राशन के लिए एक-एक…
Read MoreCANADIAN DOABA TIMES : ਜਿਲ•ਾ ਪ੍ਰਸਾਸਨ ਦੇ ਧਿਆਨ ਵਿੱਚ ਲਿਆ ਕੇ ਹੀ ਕੀਤੀ ਜਾਵੇ ਲੋਕਾਂ ਦੀ ਸਹਾਇਤਾ-ਡਿਪਟੀ ਕਮਿਸ਼ਨਰ
ਜਿਲ•ਾ ਪ੍ਰਸਾਸਨ ਦੇ ਧਿਆਨ ਵਿੱਚ ਲਿਆ ਕੇ ਹੀ ਕੀਤੀ ਜਾਵੇ ਲੋਕਾਂ ਦੀ ਸਹਾਇਤਾ — ਸੋਸਲ ਡਿਸਟੈਂਸ ਬਣਾ ਕੇ ਰੱਖਿਆ ਜਾਵੇ- ਡਿਪਟੀ ਕਮਿਸ਼ਨਰ ਪਠਾਨਕੋਟ 30 ਮਾਰਚ ( Rajinder Rajan Bureau Chief ) ਕਰੋਨਾ ਵਾਈਰਸ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਪ੍ਰਸਾਸਨ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਜਿਲ•ਾ ਪਠਾਨਕੋਟ ਦੀਆਂ ਐਨ.ਜੀ.ਓੁਜ. ਵੀ ਆਪਣਾ ਪੂਰਾ ਸਹਿਯੋਗ ਦੇ ਰਹੀਆਂ ਹਨ, ਪਰ ਦੇਖਣ ਵਿੱਚ ਆਇਆ ਹੈ ਕਿ ਕੂਝ ਐਨ.ਜੀ.ਓਜ. ਬਿਨ•ਾਂ ਜਿਲ•ਾ ਪ੍ਰਸਾਸਨ ਦੇ ਧਿਆਨ ਵਿੱਚ ਲਿਆਂਦਿਆਂ ਅਪਣੇ ਤਰੀਕੇ ਨਾਲ ਲੰਗਰ ਆਦਿ ਲਗਾ ਰਹੇ ਹਨ ਜਾਂ ਲੋਕਾਂ…
Read Morelatest : ਜਿਲ•ਾ ਪ੍ਰਸਾਸਨ ਪਠਾਨਕੋਟ ਨੇ ਕੋਵਿਡ-19 ਅਵੇਅਰਨੈਸ ਸੈਂਟਰ ਬਣਾ ਕੇ ਪੰਜਾਬ ਚੋਂ ਕੀਤੀ ਪਹਿਲ, ਸੋਸਲ ਡਿਸਟੈਂਸ ਲਈ ਲੋਕਾਂ ਨੂੰ ਕਰਨਗੇ ਜਾਗਰੁਕ
ਜਿਲ•ਾ ਪ੍ਰਸਾਸਨ ਪਠਾਨਕੋਟ ਨੇ ਕੋਵਿਡ-19 ਅਵੇਅਰਨੈਸ ਸੈਂਟਰ ਬਣਾ ਕੇ ਪੰਜਾਬ ਚੋਂ ਕੀਤੀ ਪਹਿਲ —-ਕਰਫਿਓ ਦੋਰਾਨ ਬਿਨ•ਾਂ ਕਿਸੇ ਕਾਰਨ ਬਾਹਰ ਘੁਮਣ ਵਾਲਿਆਂ ਨੂੰ 12 ਘੰਟੇ ਕਲਾਸਾਂ ਲਗਾ ਕੇ ਸੈਂਟਰ ਚੋਂ ਕੀਤਾ ਜਾਵੇਗਾ ਜਾਗਰੁਕ —-ਜਾਗਰੁਕ ਨੋਜਵਾਨ ਕਰਿਆਨਾ ਆਦਿ ਦੀਆਂ ਦੁਕਾਨਾਂ ਦੇ ਬਾਹਰ 12 ਘੰਟੇ ਸੋਸਲ ਡਿਸਟੈਂਸ ਲਈ ਲੋਕਾਂ ਨੂੰ ਕਰਨਗੇ ਜਾਗਰੁਕ —–ਬਿਨ•ਾਂ ਕਿਸੇ ਕਾਰਨ ਬਾਹਰ ਘੁਮਣ ਵਾਲੇ ਕਰਫਿਓ ਪਾਸ ਹੋਲਡਰਾਂ ਨੂੰ ਵੀ ਲਗਾਣੀਆਂ ਪੈ ਸਕਦੀਆਂ ਹਨ ਜਾਗਰੁਕ ਕਲਾਸਾਂ ਪਠਾਨਕੋਟ 30 ਮਾਰਚ ( Rajinder Rajan Bureau Chief ) ਪੰਜਾਬ ਸਰਕਾਰ ਵੱਲੋਂ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਲਈ ਪੂਰੇ ਪੰਜਾਬ ਵਿੱਚ ਕਰਫਿਊ ਲਗਾਇਆ…
Read MoreEDITORIAL : ਜਿਲਾ ਪ੍ਰਸ਼ਾਸਨ ਧਿਆਨ ਦੇਵ-ੇ NGO, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਤੇ ਸੰਗਠਨ ਬਿਨਾਂ ਸ਼ੋਸਲ ਡਿਸਟੈਂਸ ਬਣਾਏ ਵੰਡ ਰਹੀਆਂ ਹਨ ਸਮਾਨ, ਕਰੋਨਾ ਵਾਇਰਸ ਫੈਲਣ ਦਾ ਖਤਰਾ
ਜਿਲਾ ਪ੍ਰਸ਼ਾਸਨ ਧਿਆਨ ਦੇਵ-ੇ ਐਨਜੀÀਜ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਤੇ ਸੰਗਠਨ ਬਿਨਾਂ ਸ਼ੋਸਲ ਡਿਸਟੈਂਸ ਬਣਾਏ ਵੰਡ ਰਹੀਆਂ ਹਨ ਸਮਾਨ, ਕਰੋਨਾ ਵਾਇਰਸ ਫੈਲਣ ਦਾ ਖਤਰਾ BEST FOTO: RED CROSS TEAM MEKING SOCIAL DISTANCE FOR DELIVERING FOOD TO PEOPLE. CDT NEWS &MEDIA NETWORK , ਜਿਲਾ ਹੁਸ਼ਿਆਰਪੁਰ ਹੀ ਨਹੀਂ ਬਲਕਿ ਪੰਜਾਬ ਦੇ ਤਮਾਮ ਜਿਲਿਆਂ ਵਿੱਚ ਹੀ ਸੇਵਾ ਦੇ ਨਾਂਅ ਤੇ ਭੀੜ ਇਕੱਠੀ ਕਰਕੇ ਸ਼ੋਸਲ ਮੀਡੀਆ ਤੇ ਵੀਡੀÀ ਪਾਈਆਂ ਜਾ ਰਹੀਆਂ ਹਨ। ਨੇਤਾ ਲੋਕ ਅਜਿਹੀਆਂ ਕਰਤੂਤਾਂ ਕਰਨ ਤਾਂ ਉਹ ਸਮਝ ਆਉਂਦੀ ਹੈ ਕਿਉਂਕਿ ਉਂੱਨਾ ਇਲੈਕਸ਼ਨ ਲੜਨੀ ਹੁੰਦੀ ਹੈ ਕਿਉਂਕਿ ਠੱਗੀ-ਠੋਰੀ ਦਾ ਬਥੇਰਾ ਸਮਾਨ ਉਮਾਂ…
Read MoreLATEST : ਗੜਦੀਵਾਲਾ ਦਾ ਅਜਿਹਾ ਸਮਾਜ ਸੇਵਕ ਜਿਸਨੇ ਸਵੇਰ -ਸਵੇਰੇ ਇਕੱਲੇ ਨੇ ਹੀ 600 ਤੋਂ ਵੱਧ ਮਾਸਕ ਲੋਕਾਂ ਦੇ ਘਰ- ਘਰ ਜਾ ਕੇ ਵੰਡੇ, ਸ਼ੋਸਲ ਮੀਡੀਏ ਤੇ ਚਰਚਾ
ਗੜਦੀਵਾਲਾ ਦਾ ਅਜਿਹਾ ਸਮਾਜ ਸੇਵਕ ਜਿਸਨੇ ਸਵੇਰ -ਸਵੇਰੇ ਇਕੱਲੇ ਨੇ ਹੀ 600 ਤੋਂ ਵੱਧ ਮਾਸਕ ਲੋਕਾਂ ਦੇ ਘਰ- ਘਰ ਜਾ ਕੇ ਵੰਡੇ, ਸ਼ੋਸਲ ਮੀਡੀਏ ਤੇ ਚਰਚਾ ਗੜਦੀਵਾਲਾ /ਹੁਸ਼ਿਆਰਪੁਰ (CDT NEWS & MEDIA NETWORK) ਦੁਨੀਆ ਚ ਕਰੋਨਾ ਵਾਇਰਸ ਤੇਜੀ ਨਾਲ ਫੈਲਦਾ ਜਾ ਰਿਹਾ ਹੈ। ਦੁਨੀਆ ਚ ਕਰੋਨਾ ਪੀੜਤਾਂ ਦੀ ਸੰਖਿਆ ਪੰਜ ਲੱਖ ਤੋਂ ਵੱਧ ਟੱਪ ਚੁੱਕੀ ਹੈ ਤੇ 20 ਹਜਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਮਜਬੂਰੀ ਵੱਸ ਸਰਕਾਰਾਂ ਨੂੰ ਕਰਫਿਊ ਤੇ ਲਾਕਡਾਊਨ ਕਰਨਾ ਪਿਆ ਹੈ। ਭਾਰਤ ਵਰਗੇ ਗਰੀਬ ਮੁਲਕ ਚ ਜਿੱਥੇ ਲੱਗਭੱਗ 30 ਕਰੋੜ ਤੋਂ ਵੱਧ ਲੋਕ ਸਿਰਫ ਰੋਜ ਦੇ…
Read MoreBREAKING NEWS : ਪੰਜਾਬ ‘ਚ ਕੋਰੋਨਾ ਵਾਇਰਸ ਨਾਲ ਦੂਜੀ ਮੌਤ,ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ ਵਿੱਚ ਸੀ
ਪੰਜਾਬ ‘ਚ ਕੋਰੋਨਾ ਵਾਇਰਸ ਨਾਲ ਦੂਜੀ ਮੌਤ HOSHIARPUR/NAWAN SHEHAR (ADESH, JOSHI) ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਦੂਸਰੇ ਸ਼ਖ਼ਸ ਦੀ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਤੋਂ ਹੋਈ ਪਹਿਲੀ ਮੌਤ ਨਵਾਂ ਸ਼ਹਿਰ ਦੇ ਬਲਦੇਵ ਸਿੰਘ ਦੀ ਹੋਈ ਸੀ। ਅੱਜ ਅਮ੍ਰਿਤਸਰ ਦੇ ਹਸਪਤਾਲ ਵਿਚ 60-65 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ ਵਿੱਚ ਸੀ। ਮਰਨ ਵਾਲਾ ਬਜ਼ੁਰਗ ਹਰਭਜਨ ਸਿੰਘ ਹੋਸ਼ਿਆਰਪੂਰ ਦਾ ਰਹਿਣ ਵਾਲਾ ਸੀ। ਪੀੜਤ ਦੀ ਮੌਤ ਸਰਕਾਰੀ ਹਸਪਤਾਲ ਵਿੱਚ ਹੋਈ। ਉਹ ਡਾਇਬਿਟੀਜ਼ ਤੇ ਹਾਈਪਰ ਟੈਨਸ਼ਨ ਦਾ ਮਰੀਜ਼ ਵੀ ਸੀ।
Read MoreCANADIAN DOABA TIMES : कनाडा के प्रधानमंत्री जस्टिन ट्रूडो की पत्नी सोफी ग्रेगोइरे ट्रूडो, कोरोना वायरस (कोविड-19) के संक्रमण से पूरी तरह ठीक
कनाडा (CDT NEWS): कनाडा के प्रधानमंत्री जस्टिन ट्रूडो की पत्नी सोफी ग्रेगोइरे ट्रूडो ने खुद के कोरोना वायरस (कोविड-19) के संक्रमण से पूरी तरह ठीक होने की घोषणा की है। ट्रूडो ने रविवार सुबह सोशल नेटवर्किंग साइट फेसबुक पर एक पोस्ट लिखकर यह जानकारी दी। उन्होंने फेसबुक पर लिखा, “ मैं आप सभी को एक ताजा जानकारी देना चाहती हूं। मैं बहुत ही बेहतर महसूस कर रही हूं और मुझे मेरे डॉक्टर और ओट्टावा जन स्वास्थ्य विभाग ने कोरोना संक्रमण से पूरी तरह से ठीक होने की हरी झंडी…
Read MoreLATEST : , ਮਜ਼ਦੂਰਾਂ ਅਤੇ ਵਿਦਿਆਰਥੀਆਂ ਤੋਂ ਇਕ ਮਹੀਨੇ ਤੱਕ ਦਾ ਕਿਰਾਇਆ ਨਾ ਲੈਣ ਮਕਾਨ ਮਾਲਕ-ਡਿਪਟੀ ਕਮਿਸ਼ਨਰ ਅਪਨੀਤ ਰਿਆਤ
-ਜ਼ਿਲ•ਾ ਮੈਜਿਸਟ੍ਰੇਟ ਨੇ ਉਦਯੋਗਿਕ ਅਤੇ ਵਪਾਰਕ ਅਦਾਰਿਆਂ ਨੂੰ ਬਿਨ•ਾਂ ਕਟੌਤੀ ਮਜ਼ਦੂਰਾਂ ਨੂੰ ਭੁਗਤਾਨ ਦੇਣ ਦੇ ਨਿਰਦੇਸ਼ ਦਿੱਤੇ -ਕਿਹਾ, ਮਜ਼ਦੂਰਾਂ ਅਤੇ ਵਿਦਿਆਰਥੀਆਂ ਤੋਂ ਇਕ ਮਹੀਨੇ ਤੱਕ ਦਾ ਕਿਰਾਇਆ ਨਾ ਲੈਣ ਮਕਾਨ ਮਾਲਕ ਹੁਸ਼ਿਆਰਪੁਰ, 29 ਮਾਰਚ :(ADESH) ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਜ਼ਿਲ•ੇ ਵਿੱਚ ਕਰਫ਼ਿਊ ਕਾਰਨ ਪ੍ਰਵਾਸੀ ਮਜ਼ਦੂਰਾਂ ਅਤੇ ਵਿਦਿਆਰਥੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਉਦਯੋਗਾਂ ਅਤੇ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿੱਥੇ ਪ੍ਰਵਾਸੀ ਮਜ਼ਦੂਰਾਂ ਦੀ ਆਵਾਜਾਈ ਬਿਲਕੁੱਲ ਨਾ ਹੋਣ ਦਿੱਤੀ ਜਾਵੇ, ਉਥੇ ਦਿੱਤੇ ਜਾ ਰਹੇ ਮਿਹਨਤਾਨੇ ਵਿੱਚ ਕਟੌਤੀ ਵੀ ਨਾ ਕੀਤੀ ਜਾਵੇ। ਉਨ•ਾਂ ਸਬੰਧਤ…
Read MoreLATEST : गरीब परिवारों को दवाईया व खाद्य पदार्थ उपल्बध करवाना प्रशासन की प्राथमिक जिम्मेवारी- डीसी इश्फाक
गरीब परिवारों को दवाईया व खाद्य पदार्थ उपल्बध करवानाप्रशासन की प्राथमिक जिम्मेवारी- डीसी इश्फाक गुरदासपुर 29 March ( ASHWANI) :- गरीब परिवारों को दवाईयां व खाद्य पदार्थ का सामान मुहैया करवाना जिला प्रशासन की प्राथमिक जिम्मेवारी है। जिसके तहत यह सामान उपलब्ध करवाने के लिए विशेष प्रयास किए जा रहे है। उक्त विचार डिप्टी कमिश्नर गुरदासपुर मोहम्मद इशफाक ने व्यक्त किए। उन्होंने कहा कि इस उद्देश्य के लिए स्पेशल कार्यकारी मेजिस्ट्रेट व बूथ लेवल अधिकारी नियुक्त किए गए है। जिसे राशन की आवश्यकता है। वह जरुरत अनुसार अपनी लिस्ट बूथ…
Read MoreLATEST : मानवता की सेवा के लिए आगे आई मईया जी असीं नौकर तेरे प्रबंधक कमेटी
मानवता की सेवा के लिए आगे आई मईया जी असीं नौकर तेरे प्रबंधक कमेटी -जरूरतमंदों के घर घर पहुंचाया दूध लंगर व अन्य जरूरी सामान होशियारपुर, 29 मार्च (ADESH): कोरोना वायरस के चलते सरकार की तरफ से लगाए गए लाकडाऊन में उन लोगों को काफी समस्याओं का सामना करना पड़ रहा है जो कि रोजाना वहीं पैसा कमाते और शाम को उनके घर का चुल्हा जलता था। लाकडाऊन व कफ्र्यू के चलते उनके घरों का चुल्हा जलना बंद हो होगा। ऐसे में मानवता की सेवा के लिए मईया जी असीं…
Read MoreLATEST: ਸਾਹਿਤ ਸਭਾ ਤੇ ਇਪਟਾ ਗੁਰਦਾਸਪੁਰ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ
ਸਾਹਿਤ ਸਭਾ ਤੇ ਇਪਟਾ ਗੁਰਦਾਸਪੁਰ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ ਗੁਰਦਾਸਪੁਰ 29 ਮਾਰਚ ( ਅਸ਼ਵਨੀ ) :- ਚੀਨ ਦੇ ਵੁਹਾਂਗ ਸ਼ਹਿਰ ਤੋਂ ਚਲੀ ਕੋਵਿਡ 2019 ਨਾਮ ਦੇ ਕੋਰਾਨਾ ਵਾਇਰਸ ਦੀ ਬਿਮਾਰੀ ਜਿਸ ਨੇ ਸਮੁੱਚੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਕੇ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਜਿਸ ਨੇ ਦੁਨੀਆਂ ਦੇ ਅੱਤ ਵਿਕਸਤ ਦੇਸ਼ਾਂ ਅਮਰੀਕਾ, ਚੀਨ, ਇਟਲੀ, ਸਪੇਨ, ਬਰਤਾਨੀਆ, ਈਰਾਨ, ਕਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਆਦਿ ਦੇਸ਼ਾਂ ਵਿਚ ਭਾਰੀ ਤਬਾਹੀ ਦਾ ਰੂਪ ਧਾਰਨ ਕੀਤਾ ਹੋਇਆ ਹੈ। ਜਨਵਰੀ ਮਹੀਨੇ ਤੋਂ ਸਾਡੇ ਦੇਸ਼ ਭਾਰਤ ਤੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਇਸ ਨੇ…
Read MoreBREAKING NEWS : DC HOHIARPUR : ਦੁਕਾਨ ਖੋਲਣ ਦੀ ਛੋਟ ਦੌਰਾਨ ਦੁਕਾਨਦਾਰ ਲਈ ਰੇਟ ਲਿਸਟ ਲਗਾਉਣੀ ਜ਼ਰੂਰੀ
ਦੁਕਾਨ ਖੋਲ•ਣ ਦੀ ਛੋਟ ਦੌਰਾਨ ਦੁਕਾਨਦਾਰ ਲਈ ਰੇਟ ਲਿਸਟ ਲਗਾਉਣੀ ਜ਼ਰੂਰੀ -ਐਮ.ਆਰ.ਪੀ ਤੋਂ ਵੱਧ ਕੀਮਤ ਵਸੂਣ ਵਾਲੇ ਦੁਕਾਨਦਾਰਾਂ ‘ਤੇ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ : ਜ਼ਿਲ•ਾ ਮੈਜਿਸਟ੍ਰੇਟ ਹੁਸ਼ਿਆਰਪੁਰ, 29 ਮਾਰਚ ( ADESH PARMINDER SINGH ) : ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਸਖਤ ਹਦਾਇਤ ਕਰਦਿਆਂ ਕਿਹਾ ਕਿ ਕਰਿਆਨੇ ਦੀਆਂ ਦੁਕਾਨਾਂ ਨੂੰ ਖੋਲ•ਣ ਦੀ ਛੋਟ ਦੌਰਾਨ ਦੁਕਾਨਦਾਰ ਆਪਣੀ ਦੁਕਾਨ ਦੇ ਬਾਹਰ ਕਰਿਆਨੇ ਦੀਆਂ ਵਸਤਾਂ ਦੀ ਰੇਟ ਲਿਸਟ ਲਗਾਉਣੀ ਯਕੀਨੀ ਬਣਾਉਣ। ਉਨ•ਾਂ ਕਿਹਾ ਕਿ ਐਮ.ਆਰ.ਪੀ ਤੋਂ ਵੱਧ ਕੀਮਤ ਵਸੂਲਣ ਵਾਲੇ ਕਿਸੇ ਵੀ ਦੁਕਾਨਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ•ਾਂ ਕਿਹਾ ਕਿ ਜ਼ਿਲ•ੇ ਵਿੱਚ…
Read MoreLATEST : -ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ‘ਤੇ ਅਧਿਕਾਰੀਆਂ ਨੇ ਕੀਤਾ ਪਿੰਡਾਂ ਦਾ ਦੌਰਾ, ਕਿਸੇ ਵੀ ਲੋੜਵੰਦ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ : ਡਿਪਟੀ ਕਮਿਸ਼ਨਰ ਅਪਨੀਤ ਰਿਆਤ
ਕਿਸੇ ਵੀ ਲੋੜਵੰਦ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ : ਡਿਪਟੀ ਕਮਿਸ਼ਨਰ ਕਿਹਾ, ‘ਹੋਮ ਡਿਲੀਵਰੀ’ ਰਾਹੀਂ ਨਿਰਵਿਘਨ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਜ਼ਰੂਰੀ ਵਸਤਾਂ ਅਤੇ ਦਵਾਈਆਂ -ਲੋੜਵੰਦਾਂ ਦੀ ਮਦਦ ਲਈ ਅੱਗੇ ਆਈ ਜ਼ਿਲ•ਾ ਰੈਡ ਕਰਾਸ ਸੋਸਾਇਟੀ -ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ‘ਤੇ ਅਧਿਕਾਰੀਆਂ ਨੇ ਕੀਤਾ ਪਿੰਡਾਂ ਦਾ ਦੌਰਾ ਹੁਸ਼ਿਆਰਪੁਰ, 29 ਮਾਰਚ ( ADESH PARMINDER SINGH ) : ਪੰਜਾਬ ਸਰਕਾਰ ਦੇ ਨਿਰਦੇਸ਼ਾਂ ‘ਤੇ ਜ਼ਿਲ•ਾ ਪ੍ਰਸਾਸ਼ਨ ਵਲੋਂ ਜਿੱਥੇ ਲੋੜਵੰਦਾਂ ਨੂੰ ਮੁਫਤ ਫੂਡ ਪੈਕੇਟ ਮੁਹੱਈਆ ਕਰਵਾਏ ਜਾ ਰਹੇ ਹਨ, ਉਥੇ ਜ਼ਿਲ•ਾ ਰੈਡ ਕਰਾਸ ਸੋਸਾਇਟੀ ਦੀ ਅਗਵਾਈ ਵਿੱਚ ਵੀ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ…
Read MoreCANADIAN DOABA TIMES LATEST : ਐਸਅਸਪੀ ਹੁਸ਼ਿਆਰਪੁਰ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰੋਨਾ ਵਾਇਰਸ ਨਾਲ ਲੜਨ ਲਈ ਬੇਹਦ ਸਰਗਰਮ ਭੂਮਿਕਾ ਨਿਭਾ ਰਹੀ ਗੜਦੀਵਾਲਾ ਪੁਲਿਸ
ਐਸਅਸਪੀ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰੋਨਾ ਵਾਇਰਸ ਨਾਲ ਲੜਨ ਲਈ ਬੇਹਦ ਸਰਗਰਮ ਭੂਮਿਕਾ ਨਿਭਾ ਰਹੀ ਗੜਦੀਵਾਲਾ ਪੁਲਿਸ ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਯੋਗੇਸ਼ ਗੁਪਤਾ) ਐਸਅਸਪੀ ਹੁਸ਼ਿਆਰਪੁਰ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੜਦੀਵਾਲਾ ਪੁਲਿਸ SHO ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਕਰੋਨਾ ਵਾਇਰਸ ਨਾਲ ਲੜਨ ਲਈ ਬੇਹਦ ਸਰਗਰਮ ਭੂਮਿਕਾ ਨਿਭਾ ਰਹੀ ਹੈ। ਇਸ ਸਬੰਧ ਚ ਕੇਨੇਡਿਅਨ ਦੋਆਬਾ ਟਾਇਮਜ ਨੂੰ ਜਾਣਕਾਰੀ ਦਿੰਦੇ ਹੋਏ SHO ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਪੁਲਿਸ ਗੜਦੀਵਾਲਾ ਵਲੋਂ ਲੋਕੋਂ ਨੂੰ ਖਾਣਪੀਣ ਦੀਆਂ ਵਸਤਾਂ ਤੇ ਹੋਰ ਜਰੂਰੀ ਸਮਾਨ ਤੋੰ ਅਲਾਵਾ ਦਸਤਾਨੇ ਤੇ ਮਾਸਕ ਵੀ ਵੰਡੇ…
Read MoreCANADIAN DOABA TIMES SPL. NEWS: गली मोहल्लो और खाली प्लाटों में फेंके जाने वाला कूड़ा-करकट पठानकोट में दे सकता खतरनाक बिमारियों को पनाह
गली मोहल्लो और खाली प्लाटों में फेंके जाने वाला कूड़ा-करकट पठानकोट में दे सकता खतरनाक बिमारियों को पनाह पठानकोट 29 मार्च (राजिंदर राजन ब्यूरो चीफ़) पठानकोट में करोना वायरस को लेकर भारी चिंता पाई जा रही है, चारों तरफ करोना वायरस के चर्चे चल रहे हैं। पठानकोट के अनेक मोहल्ले, गलियां, नालियां व खाली पड़े प्लाट गंदगी के आलम में हैं जोकि अच्छे भले शहर की बदनुमा तसवीर पेश कर रहे हैं। करफयू के चलते लोग आसपास के प्लाटों व सड़क और गलियों के किनारे पर ही कूड़ा फेंक रहे…
Read MoreLATEST : अमेरिका में कोरोना वायरस के कारण मरने वालों की संख्या 2000 के पार
अमेरिका/वाशिंगटन (CANADIAN DOABA TIMES & MEDIA NETWORK) : अमेरिका में कोरोना वायरस के कारण मरने वालों की संख्या 2000 के पार पहुंच गई है, जबकि संक्रमितों की संख्या 1,21,000 से अधिक हो गई है। तेजी से फैलते कोविड-19 के संक्रमण के बीच अमेरिकी राष्ट्रपति डोनाल्ड ट्रंप ने ट्वीट कर जानकारी दी कि व्हाइट हाउस की कोरोना वायरस टास्क फॉर्स ने न्यूयॉर्क में सख्त ट्रैवल एडवाइजरी जारी करने के निर्देश दिए हैं। कोरोना वायरस पर अमेरिकी राष्ट्रपति ने कहा कि क्वारंटीन की जरूरत नहीं है। बता दें, अमेरिकी सरकार भारत में…
Read MoreCANADIAN DOABA TIMES : -ਜ਼ਿਲ•ਾ ਮੈਜਿਸਟ੍ਰੇਟ ਨੇ ਕੇਵਲ 30 ਮਾਰਚ ਨੂੰ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਕਰਿਆਨੇ ਦੇ ਸਟੋਰ/ਦੁਕਾਨਾਂ ਖੋਲਣ ਦੀ ਦਿੱਤੀ ਛੋਟ
-ਜ਼ਿਲ•ਾ ਮੈਜਿਸਟ੍ਰੇਟ ਨੇ ਕੇਵਲ 30 ਮਾਰਚ ਨੂੰ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਕਰਿਆਨੇ ਦੇ ਸਟੋਰ/ਦੁਕਾਨਾਂ ਖੋਲ•ਣ ਦੀ ਦਿੱਤੀ ਛੋਟ -ਸਮਾਜਿਕ ਦੂਰੀ ਬਰਕਰਾਰ ਰੱਖਣ ਦੀ ਕੀਤੀ ਹਦਾਇਤ ਹੁਸ਼ਿਆਰਪੁਰ, 29 ਮਾਰਚ ( ADESH PARMINDER SINGH ) : ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਵਲੋਂ ਆਮ ਜਨਤਾ ਦੀ ਸਹੂਲਤ ਲਈ ਕੇਵਲ 30 ਮਾਰਚ ਨੂੰ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਕਰਿਆਨੇ ਦੇ ਸਟੋਰ/ਦੁਕਾਨਾਂ ਖੋਲ•ਣ ਦੀ ਛੋਟ ਦਿੱਤੀ ਗਈ ਹੈ। ਜਾਰੀ ਕੀਤੇ ਹੁਕਮ ਵਿੱਚ ਜ਼ਿਲ•ਾ ਮੈਜਿਸਟ੍ਰੇਟ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਇਕ ਪਰਿਵਾਰ ਦਾ ਇਕ ਹੀ ਮੈਂਬਰ ਆਪਣੇ ਨੇੜੇ…
Read MoreCANADIAN DOABA TIMES : ਭੁੱਖੇ ਭਾਣੇ ਮਜ਼ਦੂਰ ਤੇ ਗਰੀਬ ਪਰਿਵਾਰ ਕਰਫਿਊ ਕਾਰਨ ਘਰਾਂ ਚ ਬੈਠੇ ਉਡੀਕ ਰਹੇ ਹਨ ਕੈਪਟਨ ਸਰਕਾਰ ਦੀ ਰਾਸ਼ਨ ਸਮੱਗਰੀ
ਭੁੱਖੇ ਭਾਣੇ ਮਜ਼ਦੂਰ ਤੇ ਗਰੀਬ ਪਰਿਵਾਰ ਕਰਫਿਊ ਕਾਰਨ ਘਰਾਂ ਚ ਬੈਠੇ ਉਡੀਕ ਰਹੇ ਹਨ ਕੈਪਟਨ ਸਰਕਾਰ ਦੀ ਰਾਸ਼ਨ ਸਮੱਗਰੀ * ਮੁੱਖ ਮੰਤਰੀ ਸਾਹਿਬ ਗਰੀਬਾਂ ਨੇ ਕਰੋਨਾ ਬਿਮਾਰੀ ਨਾਲ ਨਹੀਂ ਭੁੱਖ ਦੇ ਨਾਲ ਹੀ ਮਰ ਜਾਣਾ * ਪਿੰਡ ਕਿਸ਼ਨਪੁਰ ਦੀ ਪੰਚਾਇਤ ਲੋੜਬੰਦ ਤੇ ਗਰੀਬ ਮਜ਼ਦੂਰ ਪਰਿਵਾਰਾਂ ਦੀ ਮਦਦ ਲਈ ਆਈ ਅੱਗੇ -400 ਪਰਿਵਾਰਾਂ ਨੂੰ ਦਿੱਤੀ ਰਾਸ਼ਨ ਸਮੱਗਰੀ ਜਲੰਧਰ – (ਸੰਦੀਪ ਸਿੰਘ ਵਿਰਦੀ/ ਸੁਖਪਾਲ ਸਿੰਘ/ ਗੁਰਪ੍ਰੀਤ ਸਿੰਘ) – ਜਲੰਧਰ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰ ਵਿਖੇ ਰੋਜ਼ਾਨਾ ਦਿਹਾੜੀ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਣ ਵਾਲੇ ਮਜ਼ਦੂਰ ਪਰਿਵਾਰਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਕੀਤੇ…
Read Moreਸ਼ਹਿਰ ਵਾਸੀਆਂ ਦੀ ਸੇਵਾ ਲਈ ਹਾਜਰ ਹਾਂ – ਜਗਜੋਤ ਸੰਧੂ
ਸ਼ਹਿਰ ਵਾਸੀਆਂ ਦੀ ਸੇਵਾ ਲਈ ਹਮੇਸ਼ਾ ਹਾਜਰ ਹਾਂ ਜਗਜੋਤ ਸੰਧੂ ਬਟਾਲਾ , 29 ਮਾਰਚ ( ਅਵਿਨਾਸ਼, ਸੰਜੀਵ) ਕਰੋਨਾ ਵਾਇਰਸ ਵਰਗੀ ਮਹਾਂਮਾਰੀ ਜਿਹੜੀ ਪੂਰੇ ਦੇਸ਼ ਵਿਚ ਬਲਕਿ ਪੂਰੇ ਸੰਸਾਰ ਵਿਚ ਫੈਲੀ ਹੋਈ ਹੈ। ਓਥੇ ਹੀ ਕਰੋਨਾ ਵਾਇਰਸ ਦੇ ਬਚਾਅ ਸਬੰਧੀ ਸਰਕਾਰ ਵਲੋਂ ਹਰ ਕਿਸਮ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਆਮ ਜਨਤਾ ਨੂੰ ਇਸ ਸਬੰਧੀ ਕੋਵੀ ਵੀ ਦਿੱਕਤ ਪੇਸ਼ ਨਹੀਂ ਆਉਂਣ ਦਿੱਤੀ ਜਾਵੇਗੀ। ਲੋਕ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਦਿੱਤੀਆਂ ਗਈਆਂ ਸਾਵਧਾਨੀਆਂ ਤੇ ਅਮਲ ਕਰਨ । ਇਨ੍ਹਾਂ ਸਬਦਾ ਦਾ ਪ੍ਰਗਟਾਵਾ ਯੂਵਾ ਨੇਤਾ ਅਤੇ ਸਮਾਜ ਸੇਵਕ ਜਗਜੋਤ ਸੰਧੂ ਵੱਲੋਂ ਕੀਤਾ ਗਿਆ…
Read Morelatest : ਏਕਾਂਤਵਾਸ ਕੀਤੇ ਘਰਾਂ ਦੇ ਕੂੜੇ ਦੀ ਡਿਸਪੋਜ਼ਲ ਲਈ ਅਤੇ ਕੋਵਿਡ^19 ਦੀ ਰੋਕਥਾਮ ਲਈ ਸਰਕਾਰ ਵਲੋਂ ਐਡਵਾਈਜ਼ਰੀ ਜਾਰੀ-BALBIR RAJ ਕਮਿਸਨਰ, ਨਗਰ ਨਿਗਮ
HOSHIARPUR (ADESH) BALBIR RAJ ਕਮਿਸਨਰ, ਨਗਰ ਨਿਗਮ, ਹੁਸ਼ਿਆਰਪੁਰ ਵਲੋਂ ਦੱਸਿਆ ਗਿਆ ਹੈ ਕਿ ਕੋਵਿਡ^19 ਦੀ ਰੋਕਥਾਮ ਲਈ ਜਾਰੀ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ ਮੁਤਾਬਿਕ ਨਗਰ ਨਿਗਮ ਵਲੋਂ ਏਕਾਂਤਵਾਸ ਕੀਤੇ ਘਰਾਂ ਦੇ ਕੂੜੇ ਦੀ ਡਿਸਪੋਜ਼ਲ ਲਈ ਵੱਖਰੇ ਤੌਰ ਤੇ ਮਾਰਕ ਕੀਤੇ ਲਫਾਫਿਆਂ ਦੀ ਵੰਡ ਕੀਤੀ ਜਾ ਰਹੀ ਹੈ. ਉਨਾਂ ਵਲੋਂ ਏਕਾਂਤਵਾਸ ਕੀਤੇ ਘਰਾਂ ਤੇ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ੳਹ ਆਪਣੇ ਘਰਾਂ ਦੇ ਹਰ ਤਰਾਂ ਦੇ ਕੂੜੇ ਨੂੰ ਇਨਾਂ ਲਿਫਾਫਿਆਂ ਵਿੱਚ ਪਾਉਣ ਉਪਰੰਤ ਕਲਿੱਪ ਨਾਲ ਬੰਦ ਕਰਨ ਅਤੇ ਇਹ ਕੂੜਾ ਨਗਰ ਨਿਗਮ ਵਲੋਂ ਇਸ ਮੰਤਵ ਲਈ ਸਪੈਸ਼ਲ ਤੌਰ ਤੇ ਲਗਾਏ…
Read Morelatest : श्री गुरू रविदास महाराज मंदिर नौजवान सभा प्रेम्गढ़ की तरफ से वार्ड नंबर 32 और वार्ड नंबर 42 को सेनिटाइज किया
श्री गुरू रविदास महाराज मंदिर नौजवान सभा प्रेम्गढ़ की तरफ से वार्ड नंबर 32 और वार्ड नंबर 42 को सेनिटाइज किया होशियारपुर (आदेश) होशियारपुर के मुहल्ला प्रेमगढ़ में श्री गुरू रविदास महाराज मंदिर नौजवान सभा प्रेम्गढ़ की तरफ से वार्ड नंबर 32 और वार्ड नंबर 42 को सेनिटाइज किया गया। इसमें प्रधान सुरिंदर शिंदा, मोनू मल्ल, अशोक मल्ल, डिंपल मल्ल, कमल मल्ल, राहुल आनंद, गौरव अनंद, दविंदर कुमार शामिल थे। इन सभी सदस्यों ने लोगों से अपील की है कि वह अपने घरों से बाहर ना निकले और अन्य लोगों…
Read MoreCANADIAN DOABA TIMES : आबकारी व कराधान विभाग ने शिकायत के आधार पर दो दुकानों सहित सात गोदाम किए सील
कालाबाजारी पर नकेल कसने के लिए जिला प्रशासन गंभीर – आबकारी व कराधान विभाग ने शिकायत के आधार पर दो दुकानों सहित सात गोदाम किए सील होशियारपुर (ADESH, YOGESH): कोविड-19 के प्रभाव को रोकने के लिए जिले में लगाए कफ्र्यू के दौरान करियाने की जरुरी वस्तुएं व दवाईयों की कालाबाजारी को रोकने के लिए जिला मैजिस्ट्रेट-कम-डिप्टी कमिश्नर श्रीमती अपनीत रियात के नेतृत्व वाले जिला प्रशासन की ओर से सख्ती अपनाई जा रही है। जहां जिला मैजिस्ट्रेट ने बीते दिन अधिक मूल्य वसूलने पर दवाईयों के होलसेलर को नोटिस जारी किया…
Read MoreLATEST: भारत में पहली बार शनिवार को एक ही दिन में कोरोना संक्रमित 1000 बढ़ गए
नई दिल्ली (CDT NEWS) : भारत में में पहली बार शनिवार को एक ही दिन में 30 फीसदी से ज्यादा यानी 221 कोरोना संक्रमित बढ़ गए। शुक्रवार तक 724 मरीज थे, जो 24 घंटे में बढ़कर 1000 के पार हो गए। इससे पहले, 21 मार्च को एक ही दिन में तुलनात्मक 40 फीसदी यानी 92 मरीज बढ़े थे। कोरोना से मरने वालों की संख्या भी बढ़कर 24 हो गई। हालांकि भारत संक्रमण के तीसरे चरण में नहीं है। विशेषज्ञों का कहना है कि भारत में अभी संक्रमण के सामुदायिक प्रसार…
Read More