ਹਰਦੀਪ ਭਿੰਡਰ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਕਸਬੇ ਵਿੱਚ ਕੀਤੀ ਸੈਨੇਟਾਈਜ਼ਰ ਸਪਰੇਅ > ਗੁਰਦਾਸਪੁਰ ( ਅਸ਼ਵਨੀ ) :- > ਕਰੋਨਾ ਦੇ ਕਹਿਰ ਤੋਂ ਕਸਬਾ ਕਾਹਨੂੰਵਾਨ ਦੇ ਵਾਸੀਆਂ ਨੂੰ ਬਚਾਉਣ ਲਈ ਜਿੱਥੇ ਸਿਹਤ ਵਿਭਾਗ ਪੱਬਾਂ ਭਾਰ ਹੈ ਇਸ ਅਭਿਆਸ ਵਿੱਚ ਸਿਹਤ ਵਿਭਾਗ ਦੇ ਨਾਲ ਸਮਾਜ ਸੇਵੀ ਲੋਕ ਵੀ ਭਰਵਾਂ ਸਹਿਯੋਗ ਦੇ ਰਹੇ ਹਨ। ਸਮਾਜ ਸੇਵੀ ਅਤੇ ਨੌਜਵਾਨ ਆਗੂ ਹਰਦੀਪ ਸਿੰਘ ਭਿੰਡਰ ਵੱਲੋਂ ਅੱਜ ਕਸਬੇ ਦੇ ਬਹੁਤੇ ਮੁਹੱਲਿਆਂ ਵਿੱਚ ਟਰੈਕਟਰ ਵਾਲੇ ਵੱਡੇ ਸਪਰੇਅ ਪੰਪ ਨਾਲ ਸੈਨੇਟਇਜ਼ਰ ਸਪਰੇਅ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ…
Read MoreMonth: March 2020
CANADIAN DOABA TIMES: CLICK HERE. BIG NEWS- DC अपनीत रियात : एमरजेंसी हालात में घर बैठे ही बनाया जा सकता है ई-पास
अब एमरजेंसी हालात में घर बैठे ही बनाया जा सकता है ई-पास, जिला प्रशासन ने जनता के लिए जारी की ई-पास सुविधा – आनलाइन किया जा सकता है अप्लाई: डिप्टी कमिश्नर होशियारपुर, 29 मार्च (ADESH PARMINDER SINGH, YOGESH GUPTA): डिप्टी कमिश्नर श्रीमती अपनीत रियात ने बताया कि कफ्र्यू के दौरान एमरजेंसी हालात में अब आनलाइन ई-पास घर बैठे ही बनाया जा सकता है। उन्होंने बताया कि पंजाब सरकार की ओर से यह ई-पास की सुविधा मुहैया करवाई जा रही है ताकि एमरजेंसी स्थिति में लोगों को परेशानी का सामना न…
Read MoreLATEST : ਗਾਂਧੀ ਨਗਰ ਕੈਂਪ ਬਟਾਲਾ ਵਿਖੇ ਕਰਿਆਨਾ ਸਟੋਰ ਵਿਚ ਹੋਈ ਚੋਰੀ
ਗਾਂਧੀ ਨਗਰ ਕੈਂਪ ਬਟਾਲਾ ਵਿਖੇ ਕਰਿਆਨਾ ਸਟੋਰ ਵਿਚ ਹੋਈ ਚੋਰੀ ਬਟਾਲਾ , 29 ਮਾਰਚ (ਸੰਜੀਵ, ਅਵਿਨਾਸ਼) ਬਟਾਲਾ ਸ਼ਹਿਰ ਜਿਥੇ ਦਿਨ-ਬ-ਦਿਨ ਗੰਭੀਰ ਮਸਲਾ ਉਭਰਿਆ ਹੀ ਰਹਿੰਦਾ ਹੈ । ਜਿਥੇ ਸੰਸਾਰ ਵਿੱਚ ਕਰੁਣਾ ਵਾਇਰਸ ਵਰਗੀ ਮਹਾਂਮਾਰੀ ਫੈਲੀ ਹੋਈ ਹੈ । ਉੱਥੇ ਹੀ ਸਥਾਨਕ ਗਾਂਧੀ ਕੈਂਪ ਬਟਾਲਾ ਵਿਖੇ ਕਰਫਿਊ ਦੌਰਾਨ ਵੀ ਇਕ ਕਰਿਆਨੇ ਦੀ ਦੁਕਾਨ ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਮਨਦੀਪ ਕੁਮਾਰ ਪੁੱਤਰ ਇੰਦਰਜੀਤ ਵਾਸੀ ਗਾਂਧੀ ਕੈਪ ਬਟਾਲਾ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਗਾਂਧੀ ਕੈਪ ਨਜ਼ਦੀਕ ਲੜਕੀਆਂ ਦਾ ਸਰਕਾਰੀ ਸਕੂਲ ਉਨ੍ਹਾਂ ਦੀ ਮਨਦੀਪ ਕਰਿਆਨਾ ਸਟੋਰ ਨਾ ਦੀ…
Read MoreLATEST : ਐਸ.ਡੀ.ਐਮ. ਪਠਾਨਕੋਟ ਵੱਲੋਂ ਮੋਕੇ ਤੇ ਪਹੁੰਚ ਕਰਫਿਓ ਦੋਰਾਨ ਖੋਲਿਆ ਸਟੋਰ ਕਰਵਾਇਆ ਬੰਦ
ਐਸ.ਡੀ.ਐਮ. ਪਠਾਨਕੋਟ ਵੱਲੋਂ ਮੋਕੇ ਤੇ ਪਹੁੰਚ ਕਰਫਿਓ ਦੋਰਾਨ ਖੋਲਿਆ ਸਟੋਰ ਕਰਵਾਇਆ ਬੰਦ — ਕਰਫਿਓ ਦੋਰਾਨ ਨਿਰਧਾਰਤ ਸਮੇਂ ਤੋਂ ਬਾਅਦ ਦੁਕਾਨ ਆਦਿ ਖੋਲਣ ਤੇ ਹੋਵੇਗੀ ਕਾਰਵਾਈ ਪਠਾਨਕੋਟ ( Rajinder Rajan Bureau Chief ) ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਜਿਲ•ਾ ਪ੍ਰਸਾਸਨ ਪਠਾਨਕੋਟ ਵੱਲੋਂ ਵੀ ਪੂਰੀ ਮੂਸਤੈਦੀ ਵਰਤੀ ਜਾ ਰਹੀ ਹੈ। ਭਾਵੇ ਕਿ ਕਰਿਆਨਾ, ਫਲ ਅਤੇ ਸਬਜੀਆਂ ਦੀਆਂ ਦੁਕਾਨਾਂ ਨੂੰ ਸਵੇਰੇ 7 ਤੋਂ ਸਵੇਰੇ 11 ਵਜੇਂ ਤੱਕ ਨਿਰਧਾਰਤ ਸਮੇਂ ਦੋਰਾਨ ਨਿਰਧਾਰਤ ਦੁਕਾਨਾਂ ਖੋਲਣ ਦੀ ਵਿਵਸਥਾ ਕੀਤੀ ਗਈ ਹੈ। ਅੱਜ ਸੂਚਨਾ ਮਿਲਣ ਤੇ ਸ੍ਰੀ ਅਰਸਦੀਪ ਸਿੰਘ ਐਸ.ਡੀ.ਐਮ. ਦੁਪਿਹਰ ਕਰੀਬ 1 ਵਜੇ ਢਾਕੀ ਫਾਟਕ ਨਜਦੀਕ…
Read MoreLATEST CANADIAN DOABA TIMES : ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਵੱਲੋਂ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਰੇਟਾਂ ਤੇ ਹੀ ਸਮਾਨ ਦੇਣ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ
ਨਵਾਂਸ਼ਹਿਰ, 29 ਮਾਰਚ (ਜੋਸ਼ੀ) ਹਲਕਾ ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਵੱਲੋਂ ਕੋਵਿਡ -19 ਦੋਰਾਨ ਜਨਤਾ ਨੂੰ ਮੁਹੱਇਆ ਕਰਵਾਉਣ ਵਾਲੀਆਂਂ ਵਸਤਾਂ ਸਬਜੀਆਂਂ, ਫਲ, ਰਾਸ਼ਨ ਆਦਿ ਦੇ ਰੇਟ ਜਿਆਦਾ ਮਿਲਣ ਦੀ ਸ਼ਿਕਾਇਤ ਆਈ ਸੀ। ਜਿਸ ਕਰ ਕੇ ਉਨ੍ਹਾਂ ਨੇ ਅੱਜ ਨਵਾਂਸ਼ਹਿਰ ਦੇ ਵਿੱਚ ਸਬਜੀਆਂ, ਫਲਾਂ ਦੀਆਂ ਰੇੜ੍ਹੀਆਂ, ਰਾਸ਼ਨ ਦੀਆਂ ਦੁਕਾਨਾਂ ਤੇ ਜਾ ਕੇ ਖੁਦ ਪਹੁੰਚ ਕੀਤੀ ਅਤੇ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਰੇਟਾਂ ਤੇ ਹੀ ਸਮਾਨ ਦੇਣ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ । ਇਜ ਤੋਂ ਇਲਾਵਾ ਉਨ੍ਹਾਂ ਨੂੰ ਪ੍ਰਸ਼ਾਸ਼ਨ ਵੱਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਤਾਂ ਕਿ ਜਨਤਾ ਨੂੰ ਕਿਸੇ…
Read MoreCANADIAN DOABA TIMES : ਲੋੜਵੰਦਾਂ ਨੂੰ ਹੁਣ ਤੱਕ ਕਰੀਬ 17 ਹਜ਼ਾਰ ਫੂਡ ਪੈਕੇਟ ਮੁਹੱਈਆ ਕਰਵਾਇਆ ਗਿਆ : ਡਿਪਟੀ ਕਮਿਸ਼ਨਰ
ਲੋੜਵੰਦਾਂ ਨੂੰ ਹੁਣ ਤੱਕ ਕਰੀਬ 17 ਹਜ਼ਾਰ ਫੂਡ ਪੈਕੇਟ ਮੁਹੱਈਆ ਕਰਵਾਇਆ ਗਿਆ : ਡਿਪਟੀ ਕਮਿਸ਼ਨਰ -ਕਿਹਾ, ਕਰਫਿਊ ਦੌਰਾਨ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ ਹੁਸ਼ਿਆਰਪੁਰ (ADESH, YOGESH) ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲ•ੇ ਵਿੱਚ ਲਗਾਏ ਗਏ ਕਰਫਿਊ ਦੌਰਾਨ ਜ਼ਿਲ•ਾ ਵਾਸੀਆਂ ਨੂੰ ਜ਼ਰੂਰੀ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਜਿਥੇ ਸਬ-ਡਵੀਜ਼ਨ ਪੱਧਰ ‘ਤੇ ਉਹ ਲਗਾਤਾਰ ਹੋਮ ਡਿਲੀਵਰੀ ਦਾ ਜਾਇਜ਼ਾ ਲੈ ਰਹੇ ਹਨ, ਉਥੇ ਲੋੜਵੰਦਾਂ ਤੱਕ ਫੂਡ ਪੈਕੇਟ ਵੀ ਯਕੀਨੀ ਬਣਾਏ ਜਾ ਰਹੇ ਹਨ। ਉਨ•ਾਂ ਕਿਹਾ ਕਿ ਸ਼ਾਮ ਤੱਕ…
Read MoreLATEST : ਸੀਨੀਅਰ ਅਕਾਲੀ ਨੇਤਾ ਰਵੀਇੰਦਰ ਕਾਹਲੋ ਨੇ ਪਰਿਵਾਰਾਂ ਨੂੰ ਘਰ ਘਰ ਜਾਕੇ ਰਾਸ਼ਨ ਅਤੇ ਘਰ ਦਾ ਜ਼ਰੂਰੀ ਸਮਾਨ ਦਿੱਤਾ
ਬਟਾਲਾ (ਸੰਜੀਵ, ਅਵਿਨਾਸ਼) ਫਤਿਹਗੜ੍ਹ ਚੂੜੀਆਂ ਦੇ ਵਾਰਡ ਨੰ. 8 ਵਿਖੇ ਸਾਬਕਾ ਕੋਂਸਲਰ ਸ਼. ਲਖਵਿੰਦਰ ਸਿੰਘ ਬੱਲ ਦੇ ਸਹਿਯੋਗ ਨਾਲ ਸੀਨੀਅਰ ਅਕਾਲੀ ਨੇਤਾ ਰਵੀਇੰਦਰ ਕਾਹਲੋ ਨੇ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਆਪਣੇ ਘਰਾਂ ਵਿੱਚ ਭੁੱਖ ਨਾਲ ਜੂਝ ਰਹੇ ਉਹ ਮਿਹਨਤੀ ਅਤੇ ਦਿਹਾੜੀਦਾਰ ਲੋਕ ਜਿਨ੍ਹਾਂ ਕੋਲ ਅੱਜ ਘਰ ਖਾਣ ਲਈ ਰਾਸ਼ਨ ਵੀ ਨਹੀਂ ਹੈ ਉਹਨਾ ਦੇ ਦੁੱਖਾ ਨੂੰ ਸਮਝਦੇ ਹੋਏ ਉਨ੍ਹਾਂ ਪਰਿਵਾਰਾਂ ਨੂੰ ਘਰ ਘਰ ਜਾਕੇ ਰਾਸ਼ਨ ਅਤੇ ਘਰ ਦਾ ਜ਼ਰੂਰੀ ਸਮਾਨ ਦਿੱਤਾ।
Read MoreCANADIAN DOABA TIMES : ਪਿੰਡ ਪੱਟੀ ਵਿਖੇ ਪੰਚਾਇਤ ਵਲੋਂ ਘਰ-ਘਰ ਪਹੁੰਚਾਈ ਜਾ ਰਹੀ ਹੈ ਸਬਜ਼ੀ
ਪਿੰਡ ਪੱਟੀ ਵਿਖੇ ਪੰਚਾਇਤ ਵਲੋਂ ਘਰ-ਘਰ ਪਹੁੰਚਾਈ ਜਾ ਰਹੀ ਹੈ ਸਬਜ਼ੀ -ਕਿਸੇ ਵੀ ਗਰੀਬ ਪਰਿਵਾਰ ਨੂੰ ਰੋਟੀ ਅਤੇ ਦਵਾਈਆਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ : ਸਰਪੰਚ ਸ਼ਿੰਦਰਪਾਲ ਹੁਸ਼ਿਆਰਪੁਰ 29 ਮਾਰਚ (ADESH, SPL. CORRESPONDENT YOGESH GUPTA): ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਕੰਮਕਾਜ ਬੰਦ ਹੋਣ ਕਾਰਨ ਗਰੀਬ ਪਰਿਵਾਰਾਂ ਦਾ ਰੋਜ਼ਗਾਰ ਬੰਦ ਹੋ ਗਿਆ ਹੈ ਅਤੇ ਉਨ•ਾਂ ਦੇ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਵੀ ਹੁਣ ਨਸੀਬ ਨਹੀਂ ਹੋ ਰਹੀ। ਉਨ•ਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਪਿੰਡ ਪੱਟੀ ਦੀ ਪੰਚਾਇਤ ਅੱਗੇ ਆਈ…
Read MoreLATEST : ਸਾਰੇ ਕਲਾਕਾਰਾਂ ਇਕ – ਇੱਕ ਪਿੰਡ ਨੂੰ ਅਡੋਪਟ ਕਰਕੇ ਲੋੜਵੰਦ ਲੋਕਾਂ ਨੂੰ ਸਹਾਰਾ ਦੇੇਣ-ਰਣਜੀਤ ਬਾਵਾ
ਆਓ ਇਸ ਔਖੇ ਸਮੇਂ ਵਿੱਚ ਆਪਣੇ ਦੇਸ਼ ਅਤੇ ਦੇਸ਼ ਵਾਸੀਆਂ ਦਾ ਸਾਥ ਦਈਏ – ਰਣਜੀਤ ਬਾਵਾ ਬਟਾਲਾ , 28 ਮਾਰਚ ( ਅਵਿਨਾਸ਼, ਸੰਜੀਵ ) ਕਰੋਨਾ ਵਾਇਰਸ ਨੂੰ ਲੈਕੇ ਜਿੱਥੇ ਦੇਸ਼ ਪਰ ਚ ਨਹੀਂ ਸਗੋਂ ਪੂਰੇ ਸੰਸਾਰ ਵਿੱਚ ਇਸਦੀ ਅੱਗ ਮਚੀ ਹੋਈ ਹੈ । ਓਥੇ ਹੀ ਦੇਸ਼ ਅਤੇ ਰਾਜ ਪੂਰੀ ਮੁਸਤੈਦੀ ਵਿਚ ਹੈ । ਉੱਥੇ ਹੀ ਦੇਸ਼ ਤੇ ਸਰਕਾਰਾਂ ਜਨਤਾ ਦਾ ਪੂਰਾ ਸਾਥ ਦੇ ਰਹੀਆਂ ਹਨ । ਉਥੇ ਹੀ ਅੱਜ ਇੰਟਰਨੈਸ਼ਨਲ ਪੰਜਾਬੀ ਸਿੰਗਰ ਅਤੇ ਲੋਕ ਗਾਇਕ ਰਣਜੀਤ ਬਾਵਾ ਵੱਲੋ ਉਹਨਾਂ ਦੇ ਜੱਦੀ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ…
Read MoreLATEST आटा चक्कियां और कोरियर सेवा को प्रात 8 से शाम 5 बजे तक चलने की मंजूरी
आटा चक्कियां और कोरियर सेवा को प्रात 8 से शाम 5 बजे तक चलने की मंजूरी –कर्फ्यू दौरान अलग -अलग स्रेणियों के वाहनों को के पास से छूट — फसली बीज, खाद, कीटनाशकों की होम डिलीवरी की दी आज्ञा नवांशहर, 28 मार्च (जोशी) जिला मैजिस्ट्रेट शहीद भगत सिंह नगर विनय बबलानी ने कोविड -19 कर्फ़्यू में लोगों की जरूरी सेवाओं के साथ सम्बन्धित कुछ ओर छूट देते हुए आटा चक्कियां और कोरियर सेवा को प्रात 8 बजे से शाम 5 बजे तक चलने की मंजूरी दी है। उन्हों ने इस…
Read MoreLATEST ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸਾਰੇ ਸਕੂਲ ਤਿੰਨ ਮਹੀਨੇ ਦੀ ਫ਼ੀਸ ਤੇ ਐਡਮਿਸ਼ਨ ਫੀਸ ਮਾਫ ਕਰਨ-ਸਿੱਖ ਤਾਲਮੇਲ ਕਮੇਟੀ
ਜਲੰਧਰ – (ਸੰਦੀਪ ਸਿੰਘ ਵਿਰਦੀ/ ਸੁਖਪਾਲ ਸਿੰਘ/ ਗੁਰਪ੍ਰੀਤ ਸਿੰਘ) – ਜਿਸ ਤਰ੍ਹਾਂ ਅੱਜ ਕੱਲ੍ਹ ਹਾਲਾਤ ਚੱਲ ਰਹੇ ਹਨ ਕਰਫਿਊ ਜਾਰੀ ਹੈ। ਸਾਰੇ ਪਾਸੇ ਲੋਕ ਡਾਊਨ ਚੱਲ ਰਿਹਾ ਹੈ। ਕਾਰੋਬਾਰ ਬੰਦ ਹਨ। ਕਿਸੇ ਦੀ ਵੀ ਆਮਦਨ ਦਾ ਕੋਈ ਸਾਧਨ ਨਹੀਂ ਹੈ ।ਇਸ ਮੌਕੇ ਤੇ ਅਪਰੈਲ ਮਹੀਨੇ ਵਿੱਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਦਾਖਲਾ ਅਤੇ ਫੀਸਾਂ ਆ ਰਹੀਆਂ ਹਨ ।ਜਿਸ ਨੂੰ ਲੈ ਕੇ ਬੱਚਿਆਂ ਦੇ ਮਾਤਾ ਪਿਤਾ ਫ਼ਿਕਰਮੰਦ ਹਨ। ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਗੁਰਿੰਦਰ ਸਿੰਘ ਮਝੈਲ ਅਤੇ ਸਤਪਾਲ ਸਿੰਘ ਸਿੱਦਕੀ…
Read MoreLATEST ਕੈਬਨਿਟ ਮੰਤਰੀ ਰੰਧਾਵਾ ਵਲੋਂ ਜ਼ਿਲਾ ਵਾਸੀਆਂ ਨੂੰ ਘਰ-ਘਰ ਦਵਾਈਆਂ ਪੁਜਦਾ ਕਰਨ ਲਈ ਮੋਬਾਇਲ ਵੈਨਾਂ ਰਵਾਨਾ
ਕੈਬਨਿਟ ਮੰਤਰੀ ਰੰਧਾਵਾ ਵਲੋਂ ਜ਼ਿਲਾ ਵਾਸੀਆਂ ਨੂੰ ਘਰ-ਘਰ ਦਵਾਈਆਂ ਪੁਜਦਾ ਕਰਨ ਲਈ ਮੋਬਾਇਲ ਵੈਨਾਂ ਰਵਾਨਾ ਪੰਜਾਬ ਸਰਕਾਰ ਲੋਕਾਂ ਨੂੰ ਜਰੂਰੀ ਵਸਤਾਂ ਦੀ ਸਪਲਾਈ ਕਰਨ ਵਿਚ ਕੋਈ ਦਿੱਕਤ ਨਹੀਂ ਆਉਣ ਦੇਵੇਗੀ-ਕੈਬਨਿਟ ਮੰਤਰੀ ਸ. ਰੰਧਾਵਾ ਜ਼ਿਲਾ ਰੈੱਡ ਕਰਾਸ ਐਮ.ਆਰ.ਪੀ ਰੇਟ ਤੋਂ 20 ਫੀਸਦੀ ਘੱਟ ਰੇਟਾਂ ਤੇ ਲੋਕਾਂ ਨੂੰ ਦਵਾਈਆਂ ਦੇਵੇਗਾ ਗੁਰਦਾਸਪੁਰ ( ਅਸ਼ਵਨੀ ) :- ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਦੇ ਬਚਾਅ ਅਤੇ ਲੋਕਾਂ ਜਰੂਰਤ ਵਾਲੀਆਂ ਵਸਤਾਂ ਦੀ ਕੋਈ ਕਮੀਂ ਨਾ ਆਉਣ ਨੂੰ ਯਕੀਨੀ ਬਣਾਇਆ ਹੈ, ਲੋਕਾਂ ਦੀ ਹਰ ਮੁਸ਼ਕਿਲ ਦੇ ਹੱਲ ਲਈ ਸਰਕਾਰ ਵਚਨਬੱਧ ਹੈ। ਇਹ ਪ੍ਰਗਟਾਵਾ ਸ. ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ ਵਲੋਂ ਦਫਤਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਲੋਕਾਂ ਤਕ ਦਵਾਈਆਂ ਪੁਜਦਾ ਕਰਨ ਲਈ ਮੋਬਾਇਲ ਵੈਨਾਂ ਨੂੰ ਰਵਾਨਾ ਕਰਨ ਉਪਰੰਤ ਕੀਤਾ। ਇਸ ਮੌਕੇ ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ, ਗੁਰਦਾਸਪੁਰ,…
Read MoreLATEST : ਕਾਂਗਰਸ ਸਰਕਾਰ ਦੇ ਐਮ ਐਲ ਏ ਦੇ ਭਰਾ ਵੱਲੋਂ ਹਥਿਆਰਾਂ ਦੀ ਨੋਕ ਤੇ ਕਣਕ ਦਾ ਟਰੱਕ ਲੁੱਟਿਆ
ਕਾਂਗਰਸ ਸਰਕਾਰ ਦੇ ਐਮ ਐਲ ਏ ਦੇ ਭਰਾ ਵੱਲੋਂ ਹਥਿਆਰਾਂ ਦੀ ਨੋਕ ਤੇ ਕਣਕ ਦਾ ਟਰੱਕ ਲੁੱਟਿਆ * ਇਕੱਤਰਤ ਲੋਕਾਂ ਨੇ ਟਰੱਕ ਨਹੀਂ ਦਿੱਤਾ ਲਿਜਾਣ * ਸਿਆਸੀ ਦਬਾਅ ਹੇਠ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਨਹੀਂ ਹੋ ਸਕੀ ਕਿਸੇ ਦੀ ਗ੍ਰਿਫਤਾਰੀ ਜਲੰਧਰ – ( ਸੰਦੀਪ ਸਿੰਘ ਵਿਰਦੀ /ਸੁਖਪਾਲ ਸਿੰਘ/ ਗੁਰਪ੍ਰੀਤ ਸਿੰਘ) – ਕਰੋਨਾ ਵਾਇਰਸ ਦੇ ਕਾਰਨ ਜਿੱਥੇ ਸਾਰਾ ਦੇਸ਼ ਲਾਕ ਡਾਊਨ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ । ਦਿਹਾੜੀਦਾਰ ਮਜ਼ਦੂਰ ਤੇ ਗਰੀਬ ਲੋਕ ਘਰਾਂ ਚ ਰਹਿਣ ਲਈ ਮਜਬੂਰ ਹਨ ।ਉਨ੍ਹਾਂ ਦੇ ਪਰਿਵਾਰ ਸਰਕਾਰ ਵੱਲੋਂ ਰੋਜ਼ਾਨਾ ਹੀ ਕੀਤੇ ਜਾ…
Read MoreCANADIAN DOABA TIMES LATEST : जिला प्रशासन ध्यान दे, गढ़दीवाला में संधू गैस एजंसी नहीं निभा रही जिम्मेदारी, भीड़ एकत्र हुई तो फैल सकता करोना
जिला प्रशासन ध्यान दे, गढ़दीवाला में संधू गैस एजंसी नहीं निभा रही जिम्मेदारी, भीड़ एकत्र हुई तो फैल सकता करोना होशियारपुर (आदेश परमिंदर सिंह) होशियारपुर से तकरीबन 30 किलोमीटर की दूरी पर गढ़दीवाला कसबा है, यहां पर एक ही गैस एजंसी संधू गैस एजंसी है। पहली बात तो यह है कि इस एजंसी के मालिक ने जो अपना नंबर दे रखा ह लोगों को उसको शायद वेटिंग में डाल रखा है और कभी उसमें यह मैसेज आ रहा है कि इस फोन को रिचार्ज नहीं किया गया है। एक इनके…
Read MoreCANADIAN DOABA TIMES : ਜ਼ਿਲ•ਾ ਮੈਜਿਸਟਰੇਟ ਨੇ ਸੂਦ ਮੈਡੀਸਨ ਟਰੇਡਰ ਨੂੰ ਜਾਰੀ ਕੀਤਾ ਨੋਟਿਸ
ਕਾਲਾਬਾਜ਼ਾਰੀ ਨੂੰ ਠੱਲ• ਪਾਉਣ ਲਈ ਜ਼ਿਲ•ਾ ਪ੍ਰਸ਼ਾਸ਼ਨ ਗੰਭੀਰ -ਜ਼ਿਲ•ਾ ਮੈਜਿਸਟਰੇਟ ਨੇ ਸੂਦ ਮੈਡੀਸਨ ਟਰੇਡਰ ਨੂੰ ਜਾਰੀ ਕੀਤਾ ਨੋਟਿਸ ਹੁਸ਼ਿਆਰਪੁਰ, 28 ਮਾਰਚ (ADESH, YOGESH GUPTA) : ਕਰਿਆਨੇ ਦੀਆਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਸਖਤੀ ਵਰਤੀ ਜਾ ਰਹੀ ਹੈ, ਜਿਸ ਸਦਕਾ ਅੱਜ ਜ਼ਿਲ•ਾ ਮੈਜਿਸਟਰੇਟ ਸ੍ਰੀਮਤੀ ਅਪਨੀਤ ਰਿਆਤ ਨੇ ਸ਼ਿਕਾਇਤ ਦੇ ਆਧਾਰ ‘ਤੇ ਸੂਦ ਮੈਡੀਸਨ ਟਰੇਡਰ ਨੂੰ ਨੋਟਿਸ ਜਾਰੀ ਕਰਕੇ ਤੁਰੰਤ ਪੱਖ ਪੇਸ਼ ਕਰਨ ਦੀ ਹਦਾਇਤ ਕੀਤੀ ਹੈ। ਜਾਰੀ ਕੀਤੇ ਨੋਟਿਸ ਵਿੱਚ ਜ਼ਿਲ•ਾ ਮੈਜਿਸਟਰੇਟ ਨੇ ਸਖਤ ਹਦਾਇਤ ਕਰਦਿਆਂ ਕਿਹਾ ਕਿ ਨੋਟਿਸ ਮਿਲਣ ਤੋਂ ਤੁਰੰਤ ਬਾਅਦ ਦਫ਼ਤਰ…
Read MoreCANADIAN DOABA TIMES : ਕੋਈ ਸਮਾਜ ਸੇਵਕ ਲੋਕਾਂ ਦੀ ਭੀੜ ਇਕੱਠੀ ਨਾ ਕਰੇ- ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ
ਕੋਈ ਸਮਾਜ ਸੇਵਕ ਲੋਕਾਂ ਦੀ ਭੀੜ ਇਕੱਠੀ ਨਾ ਕਰੇ -ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਬਟਾਲਾ( ਅਵਿਨਾਸ਼, ਸੰਜੀਵ) ਐਸ ਐਸ਼ ਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਸੰਬੋਧਨ ਕਰਦੇ ਕਿਹਾ ਕਿ ਕਰੋਨਾ ਦੀ ਬੀਮਾਰੀ ਦੇ ਖ਼ਿਲਾਫ਼ ਜੰਗ ਵਿੱਚ ਲੋਕੀਂ ਘਰਾਂ ਵਿੱਚ ਰਹਿ ਕੇ ਪ੍ਰਸ਼ਾਸਨ ਦਾ ਸਾਥ ਦੇਣ ,ਐਸਐਸਪੀ ਨੇ ਕਿਹਾ ਲੋਕ ਬਿਨਾਂ ਕਰਫਿਊ ਪਾਸ ਦੇ ਘਰਾਂ ਵਿੱਚੋਂ ਬਾਹਰ ਨਾ ਨਿਕਲਣਾ ,ਕਿਉਂਕਿ ਲੋਕਾਂ ਦਾ ਇੱਕੋ ਟਾਈਮ ਦੇ ਉੱਤੇ ਇਕੱਠੇ ਹੋਣ ਦੇ ਨਾਲ ਕਰੋਨਾ ਦਾ ਖਤਰਾ ਵਧਦਾ ਹੈ , ਐਸਐਸਪੀ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੀ ਕਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਪੂਰੀ ਸਾਵਧਾਨੀ ਦੇ…
Read MoreLATEST CANADIAN DOABA TIMES : ਕਰਫਿਊ ‘ਚ ਫਸੀ ਵਿਦੇਸ਼ੀ ਮੂਲ ਦੀ ਲੜਕੀ ਦੀ ਡਿਪਟੀ ਕਮਿਸ਼ਨਰ ਨੇ ਫੜੀ ਬਾਂਹ, ਆਪਣੇ ਖਰਚੇ ‘ਤੇ ਕੀਤਾ ਦਿੱਲੀ ਲਈ ਰਵਾਨਾ
ਕਰਫਿਊ ‘ਚ ਫਸੀ ਵਿਦੇਸ਼ੀ ਮੂਲ ਦੀ ਲੜਕੀ ਦੀ ਡਿਪਟੀ ਕਮਿਸ਼ਨਰ ਨੇ ਫੜੀ ਬਾਂਹ, ਆਪਣੇ ਖਰਚੇ ‘ਤੇ ਕੀਤਾ ਦਿੱਲੀ ਲਈ ਰਵਾਨਾ -ਦਿੱਲੀ ‘ਚ ਠਹਿਨ ਲਈ ਕਰਵਾਇਆ ਪ੍ਰਬੰਧ ਹੁਸ਼ਿਆਰਪੁਰ, 28 ਮਾਰਚ (ADESH, YOGESH GARHDIWALA): ਵਿਦੇਸ਼ੀ ਮੂਲ ਦੀ ਇਕ ਲੜਕੀ ਜੋ ਇਥਂੋ ਦੇ ਇਕ ਨਿੱਜੀ ਹੋਟਲ ਵਿੱਚ ਰਹਿ ਰਹੀ ਸੀ, ਨੂੰ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਸਹੀ ਸਲਾਮਤ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਹ ਲੜਕੀ ਘੰਟਾ ਘਰ ਨੇੜੇ ਇਹ ਨਿੱਜੀ ਹੋਟਲ ਵਿੱਚ ਰਹਿ ਰਹੀ ਸੀ ਅਤੇ ਕਾਫ਼ੀ ਪ੍ਰੇਸ਼ਾਨ ਸੀ। ਜਦੋਂ ਇਹ ਮਾਮਲਾ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੇ ਧਿਆਨ ਵਿੱਚ ਆਇਆ ਤਾਂ ਉਨ•ਾਂ…
Read MoreCANADIAN DOABA TIMES LATEST : ਡੇਰਾ ਸੱਚਖੰਡ ਬੱਲਾਂ ਵੱਲੋਂ ਮਜ਼ਦੂਰਾਂ ਤੇ ਲੋੜਵੰਦਾਂ ਲਈ ਲੰਗਰ ਦੇ ਟਰੱਕ ਰਵਾਨਾ
ਡੇਰਾ ਸੱਚਖੰਡ ਬੱਲਾਂ ਵੱਲੋਂ ਮਜ਼ਦੂਰਾਂ ਤੇ ਲੋੜਵੰਦਾਂ ਲਈ ਲੰਗਰ ਦੇ ਟਰੱਕ ਰਵਾਨਾ * ਪ੍ਰਸ਼ਾਸਨ ਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਸੇਵਾਦਾਰਾਂ ਵੱਲੋਂ ਗਰੀਬ ਮਜ਼ਦੂਰਾਂ ਨੂੰ ਵੱਖ ਵੱਖ ਥਾਈਂ ਲੰਗਰ ਵਰਤਾਇਆ ਜਲੰਧਰ – (BUREAU CHIEF ਸੰਦੀਪ ਸਿੰਘ ਵਿਰਦੀ /ਸੁਖਪਾਲ ਸਿੰਘ ਗੁਰਪ੍ਰੀਤ ਸਿੰਘ ) – ਕਰੋਨਾ ਵਾਇਰਸ ਦੇ ਕਾਰਨ ਚੱਲ ਰਹੇ ਕਰਫ਼ਿਊ ਕਾਰਨ ਰੋਜ਼ਾਨਾ ਰੋਜ਼ੀ ਰੋਟੀ ਕਮਾ ਕੇ ਆਪਣੇ ਬੱਚਿਆਂ ਨੂੰ ਪਾਲਣ ਵਾਲੇ ਮਜ਼ਦੂਰ ਤੇ ਉਨ੍ਹਾਂ ਦੇ ਪਰਿਵਾਰ ਭੁੱਖੇ ਮਰਨ ਲਈ ਮਜਬੂਰ ਹਨ । ਪੰਜਾਬ ਸਰਕਾਰ ਵੱਲੋਂ ਗ਼ਰੀਬ ਤੇ ਮਜ਼ਦੂਰਾਂ ਨੂੰ ਘਰ ਘਰ ਲੰਗਰ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਸਾਧਨਾਂ ਦੀ ਕਮੀ ਕਾਰਨ ਅਜੇ…
Read MoreCANADIAN DOABA TIMES : पंजाब के सभी जिला अस्पतालों में इन्नटैंसिव केयर यूनिट स्थापित होंगे-सेहत मंत्री बलबीर सिंह सिद्धू
पंजाब के सभी जिला अस्पतालों में इन्नटैंसिव केयर यूनिट स्थापित होंगे-सेहत मंत्री बलबीर सिंह सिद्धू –पंजाब में आज कोई भी पाजेटिव केस नहीं –राज्य में 50 नए वैंटीलेटरों की सप्लाई आई –वैंटीलेटरों को आपरेट करने के लिए डाक्टर प्रशिक्षण हासिल कर रहे हैं –नवांशहर के दौरे के दौरान जिला प्रशासन की तरफ से कोरोना वायरस के साथ पैदा स्थिति पर काबू पहनने के यतनों की सराहना –प्राइवेट अस्पतालों को कोरोना के लक्षणों की जानकारी सिवल सर्जन को भेजना लाजमी नवांशहर, 28 मार्च (जोशी) पंजाब के सेहत व परिवार भलाई मंत्री…
Read MoreLATEST : -ਹੁਣ ਘਰ ਬੈਠੇ ਹੀ ਕਿਸੇ ਵੀ ਬੀਮਾਰੀ ਲਈ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨਾਲ ਕੀਤਾ ਜਾ ਸਕਦੈ ਸੰਪਰਕ, ਮੋਬਾਇਲ ਨੰਬਰ ਕੀਤੇ ਜਨਤਕ
–ਹੁਣ ਘਰ ਬੈਠੇ ਹੀ ਕਿਸੇ ਵੀ ਬੀਮਾਰੀ ਲਈ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨਾਲ ਕੀਤਾ ਜਾ ਸਕਦੈ ਸੰਪਰਕ, ਮੋਬਾਇਲ ਨੰਬਰ ਕੀਤੇ ਜਨਤਕ – ਸੁਚਾਰੂ ਢੰਗ ਨਾਲ ਮੁਹੱਈਆ ਕਰਵਾਈਆਂ ਜਾਣਗੀਆਂ ਸਿਹਤ ਸਹੂਲਤਾਂ : ਡਿਪਟੀ ਕਮਿਸ਼ਨਰ -‘ਪ੍ਰਾਈਵੇਟ ਹਸਪਤਾਲ ਐਮਰਜੈਂਸੀ ਸਿਹਤ ਸੇਵਾਵਾਂ ਵੀ ਯਕੀਨੀ ਬਣਾਉਣ’ ਡਿਪਟੀ ਕਮਿਸ਼ਨਰ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ -ਕਿਹਾ, ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਜਿਸਟਰਡ ਪ੍ਰਾਈਵੇਟ ਹਸਪਤਾਲਾਂ ‘ਚ ਹੋਵੇਗੀ ਜਣੇਪੇ ਦੀ ਸਹੂਲਤ ਹੁਸ਼ਿਆਰਪੁਰ, 28 ਮਾਰਚ (ADESH. YOGESH GARHDIWALA) : ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਇਕ ਨਿਵੇਕਲੀ ਪਹਿਲ ਕਰਦਿਆਂ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਦੇ ਨੰਬਰ ਜਨਤਕ ਕੀਤੇ ਗਏ ਹਨ, ਤਾਂ ਜੋ…
Read MoreLATEST CANADIAN DOABA TIMES : SSP HOSHIARPUR GOURAV GARG ਦੇ ਨਿਰਦੇਸਾਂ ਤੇ ਕਰਫਿਊ ਦੌਰਾਨ ਪੰਜਾਬ ਪੁਲਿਸ ਡਿਊਟੀ ਦੇ ਨਾਲ ਨਾਲ ਨਿਭਾ ਰਹੀ ਜਨ ਸੇਵਾ- DSP JAGDISH RAJ ATRI
SSP HOSHIARPUR GOURAV GARG ਦੇ ਨਿਰਦੇਸਾਂ ਤੇ ਕਰਫਿਊ ਦੌਰਾਨ ਪੰਜਾਬ ਪੁਲਿਸ ਡਿਊਟੀ ਦੇ ਨਾਲ ਨਾਲ ਨਿਭਾ ਰਹੀ ਜਨ ਸੇਵਾ- DSP (CITY) JAGDISH RAJ ATRI HOSHIARPUR 28 ਮਾਰਚ ( ADESH PARMINDER SINGH, YOGESH GUPTA GARHDIWALA) DSP (CITY) JAGDISH RAJ ATRI ਨੇ ਅੱਜ ਕਿਹਾ ਕਿ SSP HOSHIARPUR GOURAV GARG HOSHIARPUR ਦੇ ਦਿਸਾ ਨਿਰਦੇਸਾਂ ਤੇ ਕਰਫਿਊ ਦੌਰਾਨ ਜਿਲ•ਾ HOSHIARPUR ਦੀ ਪੁਲਿਸ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ। ਪੁਲਿਸ ਮੁਲਾਜਮ 24 ਘੰਟੇ ਨਾਕਿਆਂ ਤੇ ਪੂਰੀ ਜਿਮ•ੇਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ । ਜਿਨ•ਾਂ ਦੀ ਨਿਗਰਾਨੀ ਲਈ ਕਰੀਬ 25 ਜੀ.ਓ ਸਾਹਿਬਾਨ…
Read MoreLATEST CANADIAN DOABA TIMES : ਐਸ.ਐਸ.ਪੀ ਪਠਾਨਕੋਟ ਦੇ ਨਿਰਦੇਸਾਂ ਤੇ ਕਰਫਿਊ ਦੌਰਾਨ ਪੰਜਾਬ ਪੁਲਿਸ ਡਿਊਟੀ ਦੇ ਨਾਲ ਨਾਲ ਨਿਭਾ ਰਹੀ ਜਨ ਸੇਵਾ
ਐਸ.ਐਸ.ਪੀ ਪਠਾਨਕੋਟ ਦੇ ਨਿਰਦੇਸਾਂ ਤੇ ਕਰਫਿਊ ਦੌਰਾਨ ਪੰਜਾਬ ਪੁਲਿਸ ਡਿਊਟੀ ਦੇ ਨਾਲ ਨਾਲ ਨਿਭਾ ਰਹੀ ਜਨ ਸੇਵਾ ਪਠਾਨਕੋਟ 28 ਮਾਰਚ ( Rajinder Rajan Bureau Chief ) ਸ੍ਰੀ ਦੀਪਕ ਹਿਲੋਰੀ ਐਸ.ਐਸ.ਪੀ ਪਠਾਨਕੋਟ ਦੇ ਦਿਸਾ ਨਿਰਦੇਸਾਂ ਤੇ ਕਰਫਿਊ ਦੌਰਾਨ ਜਿਲ•ਾ ਪਠਾਨਕੋਟ ਦੀ ਪੁਲਿਸ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ। ਕਰੀਬ 1399 ਪੁਲਿਸ ਮੁਲਾਜਮ 24 ਘੰਟੇ ਨਾਕਿਆਂ ਤੇ ਪੂਰੀ ਜਿਮ•ੇਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ । ਜਿਨ•ਾਂ ਦੀ ਨਿਗਰਾਨੀ ਲਈ ਕਰੀਬ 15 ਜੀ.ਓ ਸਾਹਿਬਾਨ ਤਾਇਨਾਤ ਕੀਤੇ ਗਏ ਹਨ। ਪੁਲਿਸ ਆਪਣੀ ਡਿਊਟੀ ਦੇ ਨਾਲ ਨਾਲ ਜਰੂਰਤਮੰਦਾ ਦੀ ਸੇਵਾ ਲਈ ਵੀ ਅੱਗੇ…
Read MoreLATEST CORONA VIRUS ATTENTION : ਨਗਰ ਨਿਗਮ ਵਲੋਂ ਏਕਾਂਤਵਾਸ ਕੀਤੇ ਘਰਾਂ ਦੇ ਕੂੜੇ ਦੀ ਡਿਸਪੋਜ਼ਲ ਲਈ ਵੱਖਰੇ ਤੌਰ ਤੇ ਮਾਰਕ ਕੀਤੇ ਲਫਾਫਿਆਂ ਦੀ ਵੰਡ-COMMISSIONER BALBIR RAJ
HOSHIARPUR (ADESH, YOGESH GARHDIWALA ) ਕਮਿਸਨਰ, ਨਗਰ ਨਿਗਮ BALBIR RAJ , ਹੁਸ਼ਿਆਰਪੁਰ ਵਲੋਂ ਦੱਸਿਆ ਗਿਆ ਹੈ ਕਿ ਕੋਵਿਡ^19 ਦੀ ਰੋਕਥਾਮ ਲਈ ਜਾਰੀ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ ਮੁਤਾਬਿਕ ਨਗਰ ਨਿਗਮ ਵਲੋਂ ਏਕਾਂਤਵਾਸ ਕੀਤੇ ਘਰਾਂ ਦੇ ਕੂੜੇ ਦੀ ਡਿਸਪੋਜ਼ਲ ਲਈ ਵੱਖਰੇ ਤੌਰ ਤੇ ਮਾਰਕ ਕੀਤੇ ਲਫਾਫਿਆਂ ਦੀ ਵੰਡ ਕੀਤੀ ਜਾ ਰਹੀ ਹੈ. ਉਨਾਂ ਵਲੋਂ ਏਕਾਂਤਵਾਸ ਕੀਤੇ ਘਰਾਂ ਤੇ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ੳਹ ਆਪਣੇ ਘਰਾਂ ਦੇ ਹਰ ਤਰਾਂ ਦੇ ਕੂੜੇ ਨੂੰ ਇਨਾਂ ਲਿਫਾਫਿਆਂ ਵਿੱਚ ਪਾਉਣ ਉਪਰੰਤ ਕਲਿੱਪ ਨਾਲ ਬੰਦ ਕਰਨ ਅਤੇ ਇਹ ਕੂੜਾ ਨਗਰ ਨਿਗਮ ਵਲੋਂ ਇਸ ਮੰਤਵ ਲਈ…
Read MoreCDT NEWS LATEST : ਨਿਰਧਾਰਤ ਬੈਂਕਾਂ ਦੀਆਂ ਸੇਵਾਵਾਂ ਨਿਰਧਾਰਤ ਸਮੇਂ ਲਈ 28 ਮਾਰਚ ਨੂੰ ਦੁਪਿਹਰ 2 ਵਜੇ ਤੋਂ ਪੰਜ ਵਜੇ ਤੱਕ ਤੋਂ ਸੁਰੂ – ਡਿਪਟੀ ਕਮਿਸ਼ਨਰ ਖਹਿਰਾ
ਨਿਰਧਾਰਤ ਬੈਂਕਾਂ ਦੀਆਂ ਸੇਵਾਵਾਂ ਨਿਰਧਾਰਤ ਸਮੇਂ ਲਈ ਅੱਜ ਤੋਂ ਸੁਰੂ – ਡਿਪਟੀ ਕਮਿਸ਼ਨਰ ਪਠਾਨਕੋਟ 28 ਮਾਰਚ ( Rajinder Rajan Bureau Chief ) ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਕਰਫਿਓ ਦੋਰਾਨ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ, ਅਤੇ ਹੁਣ ਪ੍ਰਸਾਸਨ ਵੱਲੋਂ ਬਾਕੀ ਸੇਵਾਵਾਂ ਨੂੰ ਨਿਰਧਾਰਤ ਸਮੇਂ ਲਈ ਖੋਲਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਜਿਲ•ਾ ਪ੍ਰਸਾਸਨ ਵੱਲੋਂ ਆਉਂਣ ਵਾਲੇ ਦਿਨਾਂ ਲਈ ਨਿਰਧਾਰਤ ਬੈਂਕਾਂ ਦੀਆਂ ਸੇਵਾਵਾਂ ਖੋਲੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨ•ਾਂ ਦੱਸਿਆ…
Read MoreBREAKING : ਜ਼ਿਲ•ਾ ਮੈਜਿਸਟਰੇਟ ਨੇ ਦਿੱਤੀ ਇਕ ਦਿਨ ਦੀ ਕਰਫਿਊ ਛੋਟ, 29 ਮਾਰਚ ਨੂੰ ਸਵੇਰੇ 5 ਵਜੇ ਤੋਂ 8 ਵਜੇ ਤੱਕ ਪਰਿਵਾਰ ਦਾ ਇਕ ਵਿਅਕਤੀ ਆਪਣੇ ਨੇੜਲੇ ਮੈਡੀਕਲ ਸਟੋਰ ਵਿੱਚ ਪੈਦਲ ਜਾ ਕੇ ਦਵਾਈਆਂ ਖਰੀਦ ਸਕਦਾ
29 ਨੂੰ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਖੁੱਲ•ੀਆਂ -ਹੋਲਸੇਲਰ ਸਵੇਰੇ 10 ਵਜੇ ਤੋਂ 4 ਵਜੇ ਤੱਕ ਰਿਟੇਲਰਾਂ ਨੂੰ ਸਪਲਾਈ ਕਰ ਸਕਣਗੇ ਕਰਿਆਨੇ ਅਤੇ ਦਵਾਈਆਂ ਦਾ ਸਟਾਕ -ਜ਼ਿਲ•ਾ ਮੈਜਿਸਟਰੇਟ ਨੇ ਦਿੱਤੀ ਇਕ ਦਿਨ ਦੀ ਛੋਟ ਹੁਸ਼ਿਆਰਪੁਰ, 28 ਮਾਰਚ (ADESH, YOGESH GARHDIWALA) : ਜ਼ਿਲ•ਾ ਮੈਜਿਸਟਰੇਟ ਸ੍ਰੀਮਤੀ ਅਪਨੀਤ ਰਿਆਤ ਨੇ ਜ਼ਿਲ•ਾ ਵਾਸੀਆਂ ਨੂੰ ਸੁਚਾਰੂ ਢੰਗ ਨਾਲ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜਿਥੇ 29 ਮਾਰਚ ਨੂੰ ਸਵੇਰੇ 5 ਵਜੇ ਤੋਂ 8 ਵਜੇ ਤੱਕ ਦਵਾਈਆਂ ਦੀਆਂ ਦੁਕਾਨਾਂ ਖੋਲ•ਣ ਦੀ ਛੋਟ ਦਿੱਤੀ ਹੈ, ਉਥੇ ਕੇਵਲ ਇਸੇ ਦਿਨ ਸਵੇਰੇ 10…
Read MoreLATEST :ਕਰਫਿਊ ਸਬੰਧੀ ਉਲੰਘਣਾ ‘ਤੇ 42 ਮਾਮਲੇ ਦਰਜ, 60 ਗ੍ਰਿਫਤਾਰੀਆਂ ਅਤੇ 15 ਵਾਹਨ ਕੀਤੇ ਜ਼ਬਤ: ਡਿਪਟੀ ਕਮਿਸ਼ਨਰ
ਦੂਸਰੇ ਸਿਲੰਡਰ ਦੀ ਬੁਕਿੰਗ 21 ਦਿਨ ਤੋਂ ਪਹਿਲਾਂ ਨਹੀਂ : ਡਿਪਟੀ ਕਮਿਸ਼ਨਰ -ਕਿਹਾ, ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਕਾਲਾਬਾਜ਼ਾਰੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ -ਕਰਫਿਊ ਸਬੰਧੀ ਉਲੰਘਣਾ ‘ਤੇ 42 ਮਾਮਲੇ ਦਰਜ, 60 ਗ੍ਰਿਫਤਾਰੀਆਂ ਅਤੇ 15 ਵਾਹਨ ਕੀਤੇ ਜ਼ਬਤ ਹੁਸ਼ਿਆਰਪੁਰ, 28 ਮਾਰਚ: (ADESH, YOGESH GUPTA) ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਉਪਭੋਗਤਾਵਾਂ ਨੂੰ ਸੁਚਾਰੂ ਢੰਗ ਨਾਲ ਘਰੇਲੂ ਗੈਸ ਸਿਲੰਡਰ ਮੁਹੱਈਆ ਕਰਵਾਉਣ ਲਈ ਇਹ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਪਹਿਲੇ ਸਿਲੰਡਰ ਦੀ ਬੁਕਿੰਗ ਤੋਂ ਬਾਅਦ ਦੂਸਰੇ ਸਿਲੰਡਰ ਦੀ ਬੁਕਿੰਗ 21 ਦਿਨ ਤੋਂ ਪਹਿਲਾਂ ਨਾ ਕੀਤੀ ਜਾਵੇ। ਉਨ•ਾਂ…
Read MoreCANADIAN DOABA TIMES : -ਕਰੰਸੀ ਨੋਟਾਂ ਨੂੰ ਹੱਥ ਲਗਾਉਣ ਮਗਰੋਂ ਹੱਥ ਸਾਬੁਣ ਨਾਲ ਚੰਗੀ ਤਰਾਂ ਧੋਵੋ -ਵਿਧਾਇਕ ਅਮਿਤ ਵਿੱਜ
ਜ਼ਰੂਰੀ ਵਸਤਾਂ ਲੈਣ ਲਈ ਪਰਿਵਾਰ ਦਾ ਇਕ ਮੈਂਬਰ ਹੀ ਘਰੋਂ ਬਾਹਰ ਨਿਕਲੇ-ਸ੍ਰੀ ਅਮਿਤ ਵਿੱਜ —-ਕਰੰਸੀ ਨੋਟਾਂ ਨੂੰ ਹੱਥ ਲਗਾਉਣ ਮਗਰੋਂ ਹੱਥ ਸਾਬੁਣ ਨਾਲ ਚੰਗੀ ਤਰਾਂ ਧੋਵੋ ਪਠਾਨਕੋਟ 28 ਮਾਰਚ ( Rajinder RAJAN BUREAU CHIEF ) ਕਰਫਿਊ ਦੇ ਸਮੇਂ ਜ਼ਰੂਰੀ ਵਸਤਾਂ ਲਈ ਥੋੜ•ੀ ਛੋਟ ਦਿੱਤੀ ਗਈ ਹੈ, ਪਰ ਇਸ ਮੌਕੇ ਵੀ ਸਾਵਧਾਨੀ ਵਜੋਂ ਪਰਿਵਾਰ ਦੇ ਇਕ ਮੈਂਬਰ ਨੂੰ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕੀਤਾ। ਉਨ•ਾਂ ਕਿਹਾ ਕਿ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਲਈ ਬੰਦ ਦੌਰਾਨ ਘਰਾਂ ਵਿਚ ਹੀ ਰਹਿਣ ਦੀ…
Read MoreCANADIAN DOABA TIMES : भाजपा होशियारपुर जरूरतमंदों को पहुँचाएगी राशन किट-तीक्ष्ण सूद
भाजपा होशियारपुर जरूरतमंदों को पहुँचाएगी राशन किट-तीक्ष्ण सूद सामाजिक दूरी का संकल्प लेकर करेंगे राहत कार्य कार्यकर्ता होशियारपुर, 28मार्च (SPL. CORRESPONDENT YOGESH GUPTA) जिला भाजपा अध्यक्ष श्री विजय पठानिया द्वारा वीडियो कांफ्रेंसिंग के जरिये होशियारपुर के प्रमुख भाजपा नेताओं के साथ की गई बैठक के साथ बाद निर्णय लिया गया कि भाजपा राष्ट्रीय अध्यक्ष जे.पी नड्डा,प्रदेश अध्यक्ष श्री अश्वनी शर्मा द्वारा दिए गए निर्देशों का पालन करते हुए जिला भाजपा जरूरमंद लोगों को मोदी राशन किट मुहैया करवाएगी। इसके लिए कार्यकर्ताओं की सूची तैयार की गई है।जो घर घर राशन…
Read MoreLATEST : SAMARITAN MOVE OF COMMISSIONERATE POLICE, ENSURES PAYMENT OF DUE PAYMENT WORTH RS 95 LAKH TO LABOURERS
SAMARITAN MOVE OF COMMISSIONERATE POLICE, ENSURES PAYMENT OF DUE PAYMENT WORTH RS 95 LAKH TO LABOURERS * 2000 LABOURERS OF 45 FACTORIES TO BE BENEFITTED FROM THE MOVE Jalandhar – (Sandee Singh Virdi/Gurpreet Singh/Sukhpal Singh) – Donning a new role, the Jalandhar Commissionerate Police led by Commissioner of Police Mr. Gurpreet Singh Bhullar today provided major relief to around 2000 labourers working in 45 factories by ensuring wages payments worth Rs 95 lakh to them. Due to curfew these labourers working in factories at Leather complex and surgical complex were…
Read MoreLATEST : ਵੱਧ ਰੇਟ ਤੇ ਸਮਾਨ ਵੇਚਦਾ ਅਗਰ ਕੋਈ ਦੁਕਾਨਦਾਰ ਪਾਇਆ ਗਿਆ ਤਾਂ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ-ਡਿਪਟੀ ਕਮਿਸ਼ਨਰ
ਵੱਧ ਰੇਟ ਤੇ ਸਮਾਨ ਵੇਚਦਾ ਅਗਰ ਕੋਈ ਦੁਕਾਨਦਾਰ ਪਾਇਆ ਗਿਆ ਤਾਂ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ-ਡਿਪਟੀ ਕਮਿਸ਼ਨਰ —- ਕਰਿਆਨਾ, ਸਬਜੀਆਂ ਫਲ ਅਤੇ ਹੋਰ ਜਰੂਰੀ ਸਾਮਾਨ ਦੀਆਂ ਸੇਵਾਵਾਂ ਡੋਰ ਟੂ ਦਿੱਤੀਆਂ ਜਾ ਰਹੀਆਂ ਹਨ —-ਕਰੋਨਾ ਵਾਈਰਸ ਤੇ ਜਿੱਤ ਪਾਉਂਣ ਲਈ ਬਣਾ ਕੇ ਰੱਖੋਂ ਸੋਸਲ ਡਿਸਟੈਂਟ ਪਠਾਨਕੋਟ 28 ਮਾਰਚ ( Rajinder Rajan Bureau Chief ) ਜਿਲ•ਾ ਪਠਾਨਕੋਟ ਵਿੱਚ ਜਿਲ•ਾ ਪ੍ਰਸਾਸਨ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਲੋਕਾਂ ਨੂੰ ਕਰਫਿਓ ਦੋਰਾਨ ਕਰਿਆਨਾਂ, ਦੁੱਧ , ਫਲ ਅਤੇ ਸਬਜੀਆਂ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਜਿਨ•ਾਂ ਦੁਕਾਨਾਂ ਨੂੰ ਖੋਲਿਆ ਗਿਆ ਹੈ ਅਗਰ ਕੋਈ ਉਨ•ਾਂ ਦੁਕਾਨਾਂ ਤੋਂ…
Read More