ਅੱਜ ਤੋਂ ਲੋਕਾਂ ਨੂੰ ਘਰ-ਘਰ ਦਵਾਈਆਂ ਦੀ ਹੋਵੇਗੀ ਸਪਲਾਈ-ਡਿਪਟੀ ਕਮਿਸ਼ਨਰ ਰੈੱਡ ਕਰਾਸ ਦਫਤਰ ਵਲੋਂ ਜਿਲੇ ਅੰਦਰ ਮੋਬਾਇਲ ਵੈਨਾਂ ਰਾਹੀਂ ਐਮ.ਆਰ.ਪੀ ਦੇ ਰੇਟਾਂ ਤੋਂ 20 ਫੀਸਦ ਘੱਟ ਰੇਟਾਂ ਤੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਦਵਾਈਆਂ ਗੁਰਦਾਸਪੁਰ, 28 ਮਾਰਚ ( ਅਸ਼ਵਨੀ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਉਨਾਂ ਦੇ ਘਰਾਂ ਤਕ ਦਵਾਈਆਂ ਪੁਜਦੀਆਂ ਕਰਨ ਲਈ ਜਿਲਾ ਰੈੱਡ ਕਰਾਸ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਜਿਸ ਤਹਿਤ ਉਨਾਂ ਵਲੋਂ ਦਵਾਈਆਂ ਦੀ ਸਪਲਾਈ ਪੁਜਦਾ ਕੀਤੀ ਜਾਵੇਗੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਤੋ ਜਿਲੇ ਅੰਦਰ ਘਰ-ਘਰ ਦਵਾਈਆਂ ਪੁਜਦਾ ਕਰਨ ਲਈ ਚਾਰ ਮੋਬਾਈਲ ਵੈਨਾਂ ਭੇਜੀਆਂ ਜਾਣਗੀਆਂ ਅਤੇ ਐਮ.ਆਰ.ਪੀ ਰੇਟ ਤੋਂ 20 ਫੀਸਦ ਘੱਟ ਰੇਟਾਂ ਤੇ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਸੁਚਾਰੂ ਢੰਗ ਨਾਲ ਦੇਣ ਵਿਚ ਕਿਸੇ ਪ੍ਰਕਾਰ ਦੀ ਕੋਈ ਢਿੱਲਮੱਠ ਨਹੀਂ ਰੱਖੀ ਜਾਵੇਗੀ, ਜਿਸ ਲਈ ਸੰਬਧਿਤ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨਾਂ ਦੇ ਧਿਆਨ ਵਿਚ ਆਇਆ ਹੈ ਕਿ ਜਿਲੇ ਅੰਦਰ ਕੁਝ ਖੇਤਰਾਂ ਵਿਚ ਦਵਾਈਆਂ ਲੋਕਾਂ ਤਕ ਨਹੀਂ ਪੁਹੰਚ ਰਹੀਆਂ ਹਨ ਜਾਂ ਮੈਡੀਕਲ ਸਟੋਰਾਂ ਵਲੋਂ ਲੋਕਾਂ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਦੇ ਮੱਦੇਨਜ਼ਰ ਜਿਲਾ ਰੈੱਡ ਕਰਾਸ ਰਾਹੀਂ ਲੋਕਾਂ ਤਕ ਦਵਾਈਆਂ ਦੀ ਸਪਲਾਈ ਭੇਜਣ ਦਾ ਫੈਸਲਾ ਲਿਆ ਗਿਆ ਹੈ ਅਤੇ ਰੋਜਾਨਾ ਕਰੀਬ 10 ਲੱਖ ਰੁਪਏ ਦੀਆਂ ਲੋਕਾਂ ਤਕ ਨਿਰੰਤਰ ਪਹੁੰਚਾਈਆਂ ਜਾਣਗੀਆਂ। ਉਨਾਂ ਇਕ ਵਾਰ ਫਿਰ ਮੈਡੀਕਲ ਸਟੋਰਾਂ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਔਖੀ ਘੜੀ ਵਿਚ ਲੋਕਾਂ ਦੀ ਲੁੱਟ ਖਸੁੱਟ ਨਾ ਕੀਤੀ ਜਾਵੇ ਬਲਕਿ ਸਮਾਜ ਦੀ ਭਲਾਈ ਲਈ ਬਿਹਤਰ ਰੋਲ ਨਿਭਾਇਆ ਜਾਵੇ। ਜਿਕਰਯੋਗ ਹੈ ਕਿ ਜਿਲੇ ਵਿਚ ਕਰੀਬ 10-15 ਲੱਖ ਰੁਪਏ ਦੀਆਂ ਰੋਜਾਨਾਂ ਦਵਾਈਆਂ ਦੀ ਸੇਲ ਹੁੰਦੀ ਹੈ। ਪਰ ਲੋਕਾਂ ਵਲੋਂ ਮਿਲੀਆਂ ਸ਼ਿਕਾਇਤਾਂ ਕਿ ਮੈਡੀਕਲ ਸਟੋਰਾਂ ਵਲੋਂ ਦਵਾਈਆਂ ਦੀ ਵੱਧ ਕੀਮਤ ਵਸੂਲੀ ਜਾ ਰਹੀ ਹੈ।
Read MoreMonth: March 2020
CANADIAN DOABA TIMES : * ਸਰਕਾਰ ਦੇ ਘਰ-ਘਰ ਸਮਾਨ ਪਹੁੰਚਾਉਣ ਦੇ ਦਾਅਵੇ ਠੁੱਸ : ਇਸਤਰੀ ਜਾਗਰਿਤੀ ਮੰਚ
ਲਾਕਡਾਊਨ ਦਾ ਅਸਰ, ਦਵਾਈਆਂ ਅਤੇ ਜ਼ਰੂਰੀ ਵਸਤਾਂ ਲਈ ਭਟਕਦੇ ਲੋਕ * ਸਰਕਾਰ ਦੇ ਘਰ-ਘਰ ਸਮਾਨ ਪਹੁੰਚਾਉਣ ਦੇ ਦਾਅਵੇ ਠੁੱਸ : ਇਸਤਰੀ ਜਾਗਰਿਤੀ ਮੰਚ ਜਲੰਧਰ 28 ਮਾਰਚ ( ਸੰਦੀਪ ਸਿੰਘ ਵਿਰਦੀ/ ਸੁਖਪਾਲ ਸਿੰਘ /ਗੁਰਪ੍ਰੀਤ ਸਿੰਘ ) – ਆਪਣੀਆਂ ਬੇਹੱਦ ਲੋੜੀਂਦੀਆਂ ਵਸਤਾਂ ਲਈ ਘਰੋਂ ਨਿਕਲ ਰਹੇ ਲੋਕਾਂ ਨੂੰ ਲਗਾਤਾਰ ਪੁਲੀਸ ਦੀ ਕੁੱਟਮਾਰ ਅਤੇ ਜ਼ਰੂਰਤ ਦੀਆਂ ਦਵਾਈਆਂ, ਸਮਾਨ ਆਦਿ ਨਾ ਮਿਲਣ ਕਰਕੇ ਲੋਕ ਲਗਾਤਾਰ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਸਤਰੀ ਜਾਗਰਿਤੀ ਮੰਚ ਦੀ ਪ੍ਰੈਸ ਸਕੱਤਰ ਜਸਵੀਰ ਕੌਰ ਨੇ ਇੱਥੋਂ ਜਾਰੀ ਬਿਆਨ ਰਾਹੀਂ ਕਿਹਾ ਕਿ ਜਲੰਧਰ ਪ੍ਰਸਾਸ਼ਨ ਵੱਲੋਂ ਮੁਹੱਈਆ ਕਰਵਾਏ ਨੰਬਰ ਲਗਾਤਾਰ ਰੁੱਝੇ,…
Read MoreCANADIA DOABA TIMES : ਕਰੋਨਾ ਦੀ ਰੋਕਥਾਮ ਲਈ ,ਸ਼ਿਵ ਸੈਨਾ ਵੰਡੇਗੀ ਲੋੜਵੰਦਾਂ ਨੂੰ ਰਾਸ਼ਨ ,ਸੈਨੇਟਾਈਜ਼ਰ ਦੇ ਮਾਸਕ:- ਰਵੀ ਸ਼ਰਮਾ , ਅੰਕਿਤ ਅਗਰਵਾਲ
ਕਰੋਨਾ ਦੀ ਰੋਕਥਾਮ ਲਈ ,ਸ਼ਿਵ ਸੈਨਾ ਵੰਡੇਗੀ ਲੋੜਵੰਦਾਂ ਨੂੰ ਰਾਸ਼ਨ ,ਸੈਨੇਟਾਈਜ਼ਰ ਦੇ ਮਾਸਕ:- ਰਵੀ ਸ਼ਰਮਾ , ਅੰਕਿਤ ਅਗਰਵਾਲ ਬਟਾਲਾ(ਅਵਿਨਾਸ਼, ਸੰਜੀਵ ) ਕਰੋਨਾ ਵਾਇਰਸ ਜੋ ਹੁਣ ਤੱਕ ਇੱਕ ਲਾ ਇਲਾਜ ਬੀਮਾਰੀ ਸਾਬਿਤ ਹੋਈਹੈ ਅਤੇ ਪੂਰੇ ਵਿਸ਼ਵ ਪੱਧਰ ਤੇ ਇੱਕ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ ਇਸ ਦੀ ਰੋਕਥਾਮ ਲਈ ਭਾਰਤ ਸਰਕਾਰ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨ ਇੱਕ ਸ਼ਲਾਘਾਯੋਗ ਕਦਮ ਹਨ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਵੀ ਸ਼ਰਮਾ ਨੈਸ਼ਨਲ ਕੋਰ ਕਮੇਟੀ ਪ੍ਰਧਾਨ ਸ਼ਿਵ ਸੈਨਾ ਹਿੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਉਹ ਇੱਥੇ ਸ਼ਿਵਸੈਨਾ ਹਿੰਦ ਪੰਜਾਬ ਪ੍ਰਧਾਨ…
Read MoreCANADIAN DOABA TIMES : ਜ਼ਿਲ•ੇ ‘ਚ ਕਰਫ਼ਿਊ ਦੌਰਾਨ ਕਿਸਾਨ ਕਰ ਸਕਣਗੇ ਆਪਣੀ ਫ਼ਸਲ ਦੀ ਕਟਾਈ : DC ਅਪਨੀਤ ਰਿਆਤ
ਜ਼ਿਲ•ੇ ‘ਚ ਕਰਫ਼ਿਊ ਦੌਰਾਨ ਕਿਸਾਨ ਕਰ ਸਕਣਗੇ ਆਪਣੀ ਫ਼ਸਲ ਦੀ ਕਟਾਈ : ਜ਼ਿਲ•ਾ ਮੈਜਿਸਟਰੇਟ -ਫ਼ਸਲ ਦੀ ਸਟੋਰੇਜ਼ ਅਤੇ ਪ੍ਰੋਸੈਸਿੰਗ ਲਈ ਟਰਾਂਸਪੋਟੇਸ਼ਨ ‘ਤੇ ਹੋਵੇਗੀ ਛੋਟ -ਜ਼ਿਲ•ੇ ਦੇ ਸਮੂਹ ਕੋਲਡ ਸਟੋਰਾਂ ਨੂੰ ਵੀ ਆਲੂ ਦੀ ਫ਼ਸਲ ਸਟੋਰ ਕਰਨ ਲਈ 10 ਅਪ੍ਰੈਲ ਤੱਕ ਖੁੱਲ•ੇ ਰੱਖਣ ਦੇ ਆਦੇਸ਼ ਹੁਸ਼ਿਆਰਪੁਰ, 28 ਮਾਰਚ (ADESH ) : ਜ਼ਿਲ•ਾ ਮੈਜਿਸਟਰੇਟ ਸ਼੍ਰੀਮਤੀ ਅਪਨੀਤ ਰਿਆਤ ਨੇ ਜ਼ਿਲ•ੇ ਵਿੱਚ ਲੱਗੇ ਕਰਫ਼ਿਊ ਦੌਰਾਨ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਦਿਆਂ ਆਪਣੀ ਫ਼ਸਲ ਕੱਟਣ, ਸਟੋਰੇਜ ਅਤੇ ਪ੍ਰੋਸੈਸਿੰਗ ਕਰਨ ਲਈ ਟਰਾਂਸਪੋਟੇਸ਼ਨ ਲਈ ਛੋਟ ਪ੍ਰਦਾਨ ਕੀਤੀ ਹੈ। ਆਪਣੇ ਆਦੇਸ਼ਾਂ ਵਿੱਚ ਉਨ•ਾਂ ਕਿਹਾ ਕਿ ਜ਼ਿਲ•ੇ ਦੇ ਕਿਸਾਨ ਖੇਤਾਂ…
Read MoreCANADIAN DOABA TIMES : ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਮਾਜ ਸੇਵਕ ਡਾ.ਐੱਸ.ਪੀ.ਸਿੰਘ ਉਬਰਾਏ ਨੇ ਕਰੋਨਾ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਤੇ ਲੋਕਾਂ ਨੂੰ ਰਾਸ਼ਨ ਵੰਡਣ ਲਈ 40 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਅੈਲਾਨ ਕੀਤਾ
ਸਰਬੱਤ ਦਾ ਭਲਾ ਟਰੱਸਟ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਪਹਿਲੇ ਪੜਾਅ ‘ਚ ਖਰਚੇਗਾ 40 ਲੱਖ ਰੁਪਏ ਟਰੱਸਟ ਵੱਲੋਂ ਸੂਬੇ ਅੰਦਰ ਵੈਂਟੀਲੇਟਰ,ਇਨਫਰਾਰੈੱਡ ਥਰਮਾਮੀਟਰ,ਸੈਨੀਟਾਈਜ਼ਰ ਤੇ ਮਾਸਕ ਵੀ ਭੇਜੇ ਜਾ ਰਹੇ ਹਨ ਜਲੰਧਰ,26 ਮਾਰਚ ( ਸੰਦੀਪ ਸਿੰਘ ਵਿਰਦੀ / ਸੁਖਪਾਲ ਸਿੰਘ/ ਗੁਰਪ੍ਰੀਤ ਸਿੰਘ )– ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਮਾਜ ਸੇਵਕ ਡਾ.ਐੱਸ.ਪੀ.ਸਿੰਘ ਉਬਰਾਏ ਨੇ ਪੂਰੀ ਦੁਨੀਆਂ ਅੰਦਰ ਦਹਿਸ਼ਤ ਫੈਲਾਉਣ ਵਾਲੇ ਕਰੋਨਾ ਵਾਇਰਸ ਦੀ ਲਾਗ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਜੂਝ ਰਹੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਔਖੀ ਘੜੀ ‘ਚ ਬਾਂਹ ਫੜਦਿਆਂ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ…
Read Moreਏ.ਟੀ.ਐਮ ਦੀ ਵਰਤੋਂ ਕਰਨ ਮੌਕੇ ਅਹਿਤਿਆਤ ਵਜੋਂ ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਕੀਤੀ ਜਾਵੇ, ਸਵੇਰੇ 4 ਵਜੇ ਤੋਂ ਸਵੇਰੇ 8 ਵਜੇ ਤੱਕ ਖੁੱਲ•ੇ ਰਹਿਣਗੇ ਏ.ਟੀ.ਐਮ- DC ਅਪਨੀਤ ਰਿਆਤ
ਜਨਤਾ ਦੀ ਸੁਵਿਧਾ ਲਈ ਸਵੇਰੇ 4 ਵਜੇ ਤੋਂ ਸਵੇਰੇ 8 ਵਜੇ ਤੱਕ ਖੁੱਲ•ੇ ਰਹਿਣਗੇ ਏ.ਟੀ.ਐਮ -ਜ਼ਿਲ•ਾ ਮੈਜਿਸਟਰੇਟ ਨੇ ਦਿੱਤੀ ਛੋਟ -ਜ਼ਰੂਰੀ ਸੇਵਾਵਾਂ ਦੇਣ ਲਈ ਸਬ-ਡਵੀਜ਼ਨ ਪੱਧਰ ‘ਤੇ ਸਵੇਰੇ 11 ਤੋਂ 2 ਵਜੇ ਤੱਕ ਖੁੱਲ•ੇਗੀ ਬੈਂਕਾਂ ਦੀ ਇਕ ਮੇਨ ਬਰਾਂਚ -ਸਿਰਫ ਜ਼ਰੂਰੀ ਸੇਵਾਵਾਂ ਦੇਣ ਵਾਲੇ ਹੀ ਬੈਂਕਿੰਗ ਸੇਵਾਵਾਂ ਦਾ ਲੈ ਸਕਣਗੇ ਲਾਭ ਹੁਸ਼ਿਆਰਪੁਰ, 28 ਫਰਵਰੀ (SPL. CORRESPONDENT YOGESH GUPTA): ਜ਼ਿਲ•ਾ ਮੈਜਿਸਟਰੇਟ ਸ਼੍ਰੀਮਤੀ ਅਪਨੀਤ ਰਿਆਤ ਨੇ ਕਰਫ਼ਿਊ ਦੌਰਾਨ ਜਨਤਾ ਦੀ ਸੁਵਿਧਾ ਦਾ ਧਿਆਨ ਰੱਖਦੇ ਹੋਏ ਸਾਰੇ ਬੈਂਕਾਂ ਦੇ ਏ.ਟੀ.ਐਮ ਸਵੇਰੇ 4 ਵਜੇ ਤੋਂ 8 ਵਜੇ ਤੱਕ ਖੋਲ•ਣ ਦੇ ਨਿਰਦੇਸ਼ ਦਿੱਤੇ ਹਨ, ਤਾਂ…
Read MoreLATEST : वार्ड नंबर 39 में कोरोना वायरस के बचाव के लिए आज स्प्रे किया गया
HOSHIARPUR (ADESH) वार्ड नंबर 39 में कोरोना वायरस के बचाव के लिए आज स्प्रे किया गया। यह स्प्रे समाज सेवक अश्विनी छोटा, पवन शर्मा, शालू कपूर, दीपक कपूर, मोहित, रोहित, सन्नी, बोबी सूद, मनीष, काकू, पंकज नैय्यर ने की।
Read MoreCANADIAN DOABA TIMES : ਘੱਟੋ-ਘੱਟ ਇਕ ਮੀਟਰ ਦੀ ਦੂਰੀ ਬਣਾਏ ਰੱਖਣ ਅਤੇ ਹਰ ਇਕ ਮਜ਼ਦੂਰ/ਲੇਬਰ, ਸੈਨੀਟਾਈਜ਼ਰ ਅਤੇ ਮਾਸਕ ਦੀ ਵਰਤੋਂ ਯਕੀਨੀ ਬਣਾਵੇ-DC ਅਪਨੀਤ ਰਿਆਤ
–ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਖਾਦਾਂ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੀ ਹੋਮ ਡਿਲੀਵਰੀ ਯਕੀਨੀ ਬਣਾਏ : ਡਿਪਟੀ ਕਮਿਸ਼ਨਰ – ਸਬੰਧਤ ਕੰਪਨੀਆਂ, ਡਿਸਟ੍ਰੀਬਿਊਟਰ ਅਤੇ ਡੀਲਰ ਰੇਕਾਂ ਦੀ ਲੋਡਿੰਗ/ਅਨਲੋਡਿੰਗ ਅਤੇ ਟਰਾਂਸਪੋਰਟੇਸ਼ਨ ਸਮੇਂ-ਸਿਰ ਯਕੀਨੀ ਬਣਾਉਣ ਹੁਸ਼ਿਆਰਪੁਰ, (ADESH) ਜ਼ਿਲ•ਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਕਿਸਾਨਾਂ ਨੂੰ ਹੋਮ ਡਿਲੀਵਰੀ ਰਾਹੀਂ ਬੀਜ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ•ਾਂ ਮੁੱਖ ਖੇਤੀਬਾੜੀ ਅਫ਼ਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਬੰਧਤ ਕਿਸਾਨਾਂ ਨੂੰ ਖਾਦਾਂ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੀ ਹੋਮ ਡਿਲੀਵਰੀ ਯਕੀਨੀ ਬਣਾਈ ਜਾਵੇ। ਉਨ•ਾਂ ਕਿਹਾ ਕਿ ਹਾੜੀ 2019-20 ਦਾ ਸੀਜ਼ਨ ਲਗਭਗ ਖਤਮ ਹੋਣ ਵਾਲਾ ਹੈ…
Read MoreSPL. NEWS STORY : ਪਿੰਡਾਂ ਦੀਆਂ ਦੁਕਾਨਾਂ ਨੂੰ ਹੋਮ-ਡਲਿਵਰੀ ਦੀ ਛੋਟ ਨਾ ਦੇਣ ਕਾਰਨ ਪਿੰਡਾਂ ਦੇ ਨਿਵਾਸੀ 6 ਦਿਨਾਂ ਤੋਂ ਰਾਸ਼ਨ ਅਤੇ ਦਵਾਈਆਂ ਨੂੰ ਤਰਸੇ
ਪਿੰਡਾਂ ਦੀਆਂ ਦੁਕਾਨਾਂ ਨੂੰ ਹੋਮ-ਡਲਿਵਰੀ ਦੀ ਛੋਟ ਨਾ ਦੇਣ ਕਾਰਨ ਪਿੰਡਾਂ ਦੇ ਨਿਵਾਸੀ 6 ਦਿਨਾਂ ਤੋਂ ਰਾਸ਼ਨ ਅਤੇ ਦਵਾਈਆਂ ਨੂੰ ਤਰਸੇ HOSHIARPUR (ADESH PARMINDER SINGH) : ਪਿੰਡਾਂ ਦੀਆਂ ਦੁਕਾਨਾਂ ਨੂੰ ਹੋਮ-ਡਲਿਵਰੀ ਦੀ ਛੋਟ ਨਾ ਦੇਣ ਕਾਰਨ ਪਿੰਡਾਂ ਦੇ ਨਿਵਾਸੀ 6 ਦਿਨਾਂ ਤੋਂ ਰਾਸ਼ਨ ਅਤੇ ਦਵਾਈਆਂ ਨੂੰ ਤਰਸੇਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਆਮ ਜਨਤਾ ਨੂੰ ਰਾਸ਼ਨ ਦੀ ਸਪਲਾਈ ਲਈ ਭਾਵੇਂ ਕਿ ਸ਼ਹਿਰਾਂ ਦੀਆਂ ਕੁੱਝ ਚੋਣਵੀਆਂ ਦੁਕਾਨਾਂ ਨੂੰ ਘਰੋ-ਘਰੀ ਰਾਸ਼ਨ ਸਪਲਾਈ ਦੀ ਸਰਕਾਰ ਵਲੋਂ ਪ੍ਰਵਾਨਗੀ ਦਿੱਤੀ ਹੋਈ ਹੈ ਜਿਸ ਨਾਲ਼ ਸ਼ਹਿਰਾਂ ਦੇ ਨਿਵਾਸੀਆਂ…
Read MoreCANADIAN DOABA TIMES : आपातकालीन स्थिती से निपटने के लिए तैयार नही बल्ड़ बैंक गुरदासपुर
आपातकालीन स्थिती से निपटने के लिए तैयार नही बल्ड़ बैंक गुरदासपुर खूनदान कैंप न लगने से बल्ड़ बैंक गुरदासपुर में बल्ड यूनिट की कमी बीटीओ का कहना डोनर मौजद, संस्थाओं को दिए गए परमिट गुरदासपुर 28 March ( Bureau Chief Ashwani Kumar) :- कोरोना वायरस की वैश्वकि बिमारी के चलते जहां पूरा विश्व इस बिमारी को रोक पाने में अस्मर्थ दिखाई दे रहा है। जहां पूरे विश्व में बिमारी के फैलने के बाद अमेरिका, चीन, इटली जैसे देशों में खून की कमी देखने को मिल रही है। वहां पिछले…
Read MoreLATEST : सिर्फ लॉकडाउन से कोरोना का खतरा नहीं टलता-WHO चेयरमैन डॉ. ट्रेडोस
CANADIAN DOABA TIMES : मीडिया रिपोर्ट के अनुसार WHO चेयरमैन डॉ. ट्रेडोस, माइकल रेयान, डॉ. मारिया वैन ने भारत से जुड़े मसलों पर बात की। जानकारी के अनुसार जब उनसे भारत के लॉकडाउन और तीसरी स्टेज पर सवाल पूछा गया तो कहा कि सिर्फ लॉकडाउन से कोरोना का खतरा नहीं टलता है। WHO के ही डॉ. रेयान ने कहा कि लॉकडाउन एक अच्छा कदम है, लेकिन अब आगे भारत को केसों की तलाश करनी होगी। पीड़ित के संपर्क में जो भी आया है, उन्हें निगरानी में रखना होगा, अगर ये…
Read MoreLATEST : जेल में चार खतरनाक कैदियों के फरार होने का मामला सामने आया, जेल प्रशासन में हड़कंप
लुधियाना : ताजपुर रोड स्थित स्थानीय केंद्रीय जेल में चार खतरनाक कैदियों के फरार होने का मामला सामने आया है। जानकारी के अनुसार यह कैदी अलग-अलग संगीन मामलों का सामना कर रहे थे। ये चारों बीती रात दीवार फांदकर फरार हो गए। घटना का पता प्रातःकाल लगा जब कैदियों की संख्या हुई तो चार कैदी कम पाए गए, जिस कारण जेल प्रशासन में हड़कंप मच गया है। जानकारी के अनुसार अलग -अलग मामलों में जेल में बंद उक्त 4 कैदी कंबल के सहारे पहले महिला जेल में कूदे और वहां…
Read MoreLATEST : WAH JNAB WAH -जिले के अंदर घर घर आटा (10 किलो वाली थैली) सिर्फ 265 रुपए में लोगो तक पहुंचाई जाएगी- डीसी गुरदासपुर
लोगो के घर-घर वाजिब रेटों पर आटे की होगी सप्लाई- डीसी गुरदासपुर गुरदासपुर 28 March ( BUREAU ASHWANI) :- कर्फ्यू के दौरान लोगों की सुविधा को मुख्य रखते हुए लोगो को घर घर आटे की सप्लाई शुरु की जाएगी। जिसकी जानकारी गुरदासपुर के डिप्टी कमिशनर मोहम्मद इश्फाक की ओर से दी गई। इस संबंधी फूड सप्लाई विभाग को हिदायते जारी कर दी गई है। उन्होने बताया कि जिले के अंदर घर घर आटा (10 किलो वाली थैली) सिर्फ 265 रुपए में लोगो तक पहुंचाई जाएगी। जिसके लिए गुरदासपुर, दीनानगर और बटाला क्षेत्र…
Read MoreLATEST : अभी तक गुरदासपुर में कोरोना वायरस का कोई भी पाजिटिव मरीज नही
गुरदासपुर से तीन अन्य कोरोना वायरस संदिग्ध मरीजो की रिपोर्ट आई नैगेटिव जिले के सभी 20 मरीज पाए गये नैगेटिव Gurdaspur 28 March ( BUREAU ASHWANI) :- जिला गुरदासपुर से कोरोना वायरस के तीन संदिग्ध मरीजों की रिपोर्ट शुक्रवार को नैगेटिव आई है। अभी तक गुरदासपुर में कोरोना वायरस का कोई भी पाजिटिव मरीज नही है। गुरुवार तक कुल 20 संदिग्धों की रिपोर्ट जांच के लिए भेजी गयी थी। सभी रिपोर्ट नैगेटिव पाई गयी है। शुक्रवार को कोई संदिग्ध मरीज नही आया है। नैगेटिव पाए गये मरीज में काहनूवान का…
Read MoreBREAKING : CANADIAN DOABA TIMES : कैप्टन अमरिंदर ने किया ऐलान, गांव के सरपंच जल्द ही जल्द ही गांव के लोगों को अपने स्तर पर डॉक्टर के पास जा केमिस्ट के पास जाने के लिए कर्फ्यू पास इशू कर सकेंगे
कैप्टन अमरिंदर ने किया ऐलान अब गांव के सरपंच अपने कोटे से ख़र्च कर सकेंगे ₹5000 रोजाना HOSHIARPUR/CHANDIGARH (ADESH PARMINDER SINGH, HARDEV SINGH MAAN) कैप्टन अमरिंदर सिंह मुख्यमंत्री पंजाब ने ऐलान किया है कि क्रोना वायरस के मद्देनजर गांव के सरपंच अपने अब अख्तारी फंड ₹50,000 में से रोजाना 5000 , गांव निवासियों के भोजन व दवाओं के लिए, वह उनकी रोजमर्रा जिंदगी के लिए ₹5000 तक खर्च कर सकेंगे. कैप्टन अमरिंदर सिंह ने कहा कि गांव के सरपंच जल्द ही जल्द ही गांव के लोगों को अपने स्तर पर…
Read MoreCANADIAN DOABA TIMES : ਜਿਲ•ਾ ਪ੍ਰਸਾਸਨ PATHANKOT ਨੇ ਕਰਫਿਓ ਪਾਸ ਬਣਾਉਂਣ ਦੀ ਪ੍ਰੀਕਿਆ ਕੀਤੀ ਆਨ ਲਾਈਨ
ਜਿਲ•ਾ ਪ੍ਰਸਾਸਨ ਵੱਲੋਂ ਪਠਾਨਕੋਟ ਦੇ ਸਲਮ ਏਰੀਏ ਵਿੱਚ ਵੰਡਿਆ ਗਿਆ ਪੈਕਿੰਗ ਫੂਡ —-ਜਿਲ•ਾ ਪ੍ਰਸਾਸਨ ਨੇ ਕਰਫਿਓ ਪਾਸ ਬਣਾਉਂਣ ਦੀ ਪ੍ਰੀਕਿਆ ਕੀਤੀ ਆਨ ਲਾਈਨ —-ਦੁਕਾਨਦਾਰਾਂ ਨੂੰ ਕੀਤੀ ਹਦਾਇਤ ਨਿਰਧਾਰਤ ਰੇਟ ਤੋਂ ਜਿਆਦਾ ਰੇਟ ਵਿੱਚ ਸਾਮਾਨ ਵੇਚਣ ਤੇ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ ਪਠਾਨਕੋਟ 28 ਮਾਰਚ (Rajinder Rajan Bureau Chief ) ਕਰੋਨਾ ਵਾਇਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਕਰਫਿਓ ਦੋਰਾਨ ਅੱਜ ਜਿਲ•ਾ ਪ੍ਰਸਾਸਨ ਵੱਲੋਂ ਪਠਾਨਕੋਟ ਦੇ ਕਈ ਖੇਤਰਾਂ ਵਿੱਚ ਪੈਕਿੰਗ ਫੂਡ ਦੀ ਸਪਲਾਈ ਕੀਤੀ ਗਈ। ਇਹ ਜਾਣਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ। ਉਨ•ਾਂ…
Read Morelatest : कफर्यू के दौरान गांव में भी पहुंचाई जाए मैडिसन दवाएँ और खाने पीने का घरेलू सामान–हरप्रभमाहिल सिंह बरनाला कलां
कफर्यू के दौरान गांव में भी पहुंचाई जाए मैडिसन दवाएँ और खाने पीने का घरेलू सामान–हरप्रभमाहिल सिंह बरनाला कलां नवांशहर (जोशी) नवांशहर जिला प्रधान लोक इंसाफ पार्टी शहीद भगत सिंह नगर और मैंबर कोर कमेटी हरप्रभमाहिल सिंह बरनाला कलां ने पत्रकारों के साथ बातचीत करते हुए कहाकि कोविड 19 करोना बीमारी जो कि चीन से चल कर आज बहुत से देशों में फैल चुकी है। जिस के साथ बहुत ज्यादा जान का नुक्सान हो चुका है और अब भारत में भी बहुत बड़े स्तर पर जानों का नुक्सान हो रहा…
Read MoreLATEST : लोगों की बैकों के बंद होने के चलते करना पड़ रहा समस्याओं का सामना -प्रसिद्समाज सेवी अश्विनी छोटा
लोगों की बैकों के बंद होने के चलते करना पड़ रहा समस्याओं का सामना घर में सप्लाई वालों को नकद देने होते है पैसे होशियारपुर, 27 मार्च (ADESH) :कोरोना वायरस के चलते प्रशासन व सरकार की तरफ से लाकडाऊन लगाया गया है। इसके चलते लोगों को बहुत परेशानियों का सामना करना पड़ रहा है। बैंक बंद होने के चलते लोगों की परेशानियों में ओर बढ़ौतरी हुई है। बेशक ए.टी.एम. खुले है लेकिन जिनके पास ए.टी.एम. नहीं है उनके घर का खर्चा चलाना बहुत मुश्किल है। उक्त बात प्रसिद्घ समाज सेवी…
Read MoreLATEST ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਕੰਟੋਰਲ ਰੂਮ ਨੰਬਰ ਸਥਾਪਿਤ-ਵੱਖ-ਵੱਖ ਸ਼ੁਰੂ ਕੀਤੇ ਵਿਸ਼ੇਸ ਨੰਬਰਾਂ ‘ਤੇ ਲੋਕ ਕਰ ਸਕਦੇ ਨੇ ਸੰਪਰਕ
ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਕੰਟੋਰਲ ਰੂਮ ਨੰਬਰ ਸਥਾਪਿਤ-ਵੱਖ-ਵੱਖ ਸ਼ੁਰੂ ਕੀਤੇ ਵਿਸ਼ੇਸ ਨੰਬਰਾਂ ‘ਤੇ ਲੋਕ ਕਰ ਸਕਦੇ ਨੇ ਸੰਪਰਕ ਗੁਰਦਾਸਪੁਰ, 27 ਮਾਰਚ ( ਅਸ਼ਵਨੀ ) :- ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਇਰਸ ਦੇ ਬਚਾਅ ਨੂੰ ਮੁੱਖ ਰੱਖਦਿਆਂ ਜਿਲੇ ਅੰਦਰ ਕਰਫਿਊ ਲਗਾਇਆ ਹੈ ਪਰ ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਕਰਫਿਊ ਦੋਰਾਨ ਕੋਈ ਦਿੱਕਤ ਪੇਸ਼ ਨਾ ਆਵੇ ਨੂੰ ਲਗਾਤਾਰ ਯਕੀਨੀ ਬਣਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਵਾਸੀਆਂ ਦੀ ਮੁੱਖ ਸਹੂਲਤ ਰੱਖਦਿਆਂ ਡਿਪਟੀ ਕਮਿਸ਼ਨਰ ਦਫਤਰ ਦੇ ਕਮਾਰ ਨੰਬਰ 210 ਵਿਕੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਸਬੰਧੀ ਜਿਲੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਗਰ ਉਨਾਂ ਨੂੰ ਕਰਫਿਊ ਦੌਰਾਨ ਕੋਈ ਵੀ ਮਸ਼ਕਿਲ ਆਉਂਦੀ ਹੈ ਤਾਂ ਕੰਟੋਰਲ ਰੂਮ ਦੇ ਫੋਨ ਨੰਬਰ 01874-247964 ‘ਤੇ ਸੰਪਰਕ ਕਰ ਸਕਦੇ ਹਨ ਜਾਂ ਈਮੇਲ dcofficegurdaspur@gmail.com ਤੇ ਵੀ ਮੇਲ ਭੇਜ ਸਕਦੇ ਹਨ। ਇਸੇ ਤਰਾਂ ‘ਮਿਸ਼ਨ ਸਹਿਯੋਗ’ ਅਧੀਨ ਜਾਰੀ ਵਟਸਐਪ ਨੰਬਰ 70099-89791 ‘ਤੇ ਕਰਿਆਨਾ, ਦਵਾਈਆਂ ਦੀ ਹੋਮ ਡਿਲਵਰੀ, ਕਰਫਿਊ ਦੀ ਉਲੰਘਣਾ ਅਤੇ ਕੋਈ ਹੋਰ ਸ਼ਿਕਾਇਤਾਂ ਸਬੰਧੀ ਸੰਪਰਕ ਕੀਤਾ ਜਾ ਸਕਦਾ ਹੈ। ਮੁਫਤ ਰਾਸ਼ਨ ਸਬੰਧੀ ਦਰਖਾਸਤਾਂ ਲਈ 79737-48170 ਨੰਬਰ ਜਾਰੀ ਕੀਤਾ ਗਿਆ ਹੈ ਅਤੇ ਐਮਰਜੈਂਸੀ ਕਰਫਿਊ ਪਾਸ ਸੰਬਧੀ ਦਰਖਾਸਤਾਂ ਲਈ ਵਿਸ਼ੇਸ ਨੰਬਰ 95014-04472 ਤੇ ਕਾਲ ਕੀਤੀ ਜਾ ਸਕਦੀ ਹੈ।
Read MoreCANADIAN DOABA TIMES : ਹੋਮ ਡਿਲੀਵਰੀ ਕਰਨ ਦੇ ਚਾਹਵਾਨ ਮੋਬਾਇਲ ਨੰਬਰਾਂ ⇓ ‘ਤੇ ਕਰਵਾ ਸਕਦੇ ਨੇ ਰਜਿਸਟਰੇਸ਼ਨ : ਡਿਪਟੀ ਕਮਿਸ਼ਨਰ
-ਕਿਹਾ, ਦੁਕਾਨ ਖੋਲ• ਕੇ ਵਿਕਰੀ ਕਰਨ ਵਾਲੇ ਦੁਕਾਨਦਾਰਾਂ ‘ਤੇ ਕੀਤੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ ਹੁਸ਼ਿਆਰਪੁਰ, 27 ਮਾਰਚ: (ADESH) ਜ਼ਿਲ•ਾ ਹੁਸ਼ਿਆਰਪੁਰ ਵਿਖੇ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਜੋ ਕਰਿਆਨੇ ਅਤੇ ਕੈਮਿਸਟ ਵਲੋਂ ਕੀਤੀ ਜਾਣ ਵਾਲੀ ਹੋਮ ਡਿਲੀਵਰੀ ਲਈ ਲਿਸਟ ਜਾਰੀ ਕੀਤੀ ਹੈ, ਤੋਂ ਇਲਾਵਾ ਵੀ ਜ਼ਿਲ•ੇ ਵਿੱਚ ਜੇਕਰ ਕੋਈ ਕਰਿਆਨੇ ਅਤੇ ਦਵਾਈਆਂ ਦੀ ਹੋਮ ਡਿਲੀਵਰੀ ਕਰਨਾ ਚਾਹੁੰਦਾ ਹੈ, ਤਾਂ ਕਰ ਸਕਦਾ ਹੈ। ਜ਼ਿਲ•ਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲ•ੇ ਵਿੱਚ ਕਰਫਿਊ ਲਗਾਇਆ ਗਿਆ ਹੈ ਅਤੇ ਇਸ ਦੀ ਪਾਲਣਾ…
Read MoreCANADIAN DOABA TIMES BREAKING : गुरदासपुर के चार मेडिकल स्टोरों को ज्यादा कीमत वसूलने पर किया 10-10 हजार रुपए जुर्माना
जिला प्रशासन हुआ सख्त- निधारित कीमत से ज्यादा पैसे वसूलने वाले दुकानदारों पर कसा शिंकजा गुरदासपुर के चार मेडिकल स्टोरों को ज्यादा कीमत वसूलने पर किया जुर्माना गुरदासपुर 27 March ( BUREAU CHIEF ASHWANI KUMAR) :- जिला प्रशासन की ओर से जहां कर्फ्यू के दौरान लोगो को घर घर जरुरी चीजों की पहुंच के लिए विशेश सुविधाएं के प्रंबंध किए जा रहे है वहीं जिले के अंदर विभिन्न दुकानदरों की ओर से लोगो के साथ किसी किस्म की लूट न हो इसे भी यकीनी बनाया जा रहा है। जिसके तहत…
Read MoreCANADIAN DOABA TIMES BREAKING : ਫਲੋਰ ਮਿੱਲ ਅਤੇ ਆਟਾ ਚੱਕੀਆਂ ਨੂੰ ਕਣਕ ਪੀਸਣ ਦੀ ਦਿੱਤੀ ਇਜਾਜ਼ਤ
ਫਲੋਰ ਮਿੱਲ ਅਤੇ ਆਟਾ ਚੱਕੀਆਂ ਨੂੰ ਕਣਕ ਪੀਸਣ ਦੀ ਦਿੱਤੀ ਇਜਾਜ਼ਤ ਹੁਸ਼ਿਆਰਪੁਰ, 27 ਮਾਰਚ: (ADESH) ਜ਼ਿਲ•ਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਰਫਿਊ ਦੌਰਾਨ ਆਟੇ ਦੀ ਕਿੱਲਤ ਨਾ ਹੋਵੇ, ਇਸ ਲਈ ਫਲੋਰ ਮਿੱਲ ਅਤੇ ਆਟਾ ਚੱਕੀਆਂ ਨੂੰ ਕਣਕ ਪੀਸਣ ਦੀ ਆਗਿਆ ਦੇ ਦਿੱਤੀ ਹੈ। ਜਾਰੀ ਕੀਤੇ ਹੁਕਮ ਵਿੱਚ ਉਨ•ਾਂ ਕਿਹਾ ਕਿ ਜੋ ਕਰਿਆਨੇ ਦੇ ਹੋਲਸੇਲਰ/ਰਿਟੇਲਰ ਹਨ, ਉਹ ਸਿੱਧੇ ਤੌਰ ‘ਤੇ ਇਨ•ਾਂ ਚੱਕੀਆਂ ਤੋਂ ਆਟਾ ਚੁੱਕ ਸਕਦੇ ਹਨ। ਉਨ•ਾਂ ਕਿਹਾ ਕਿ ਇਸ ਸਾਰੀ ਪ੍ਰਕ੍ਰਿਆ ਦੌਰਾਨ ਲੋਡਿੰਗ/ਅਨਲੋਡਿੰਗ ਕਰਦੇ ਸਮੇਂ 10 ਤੋਂ ਵੱਧ ਵਿਅਕਤੀ ਇਕ ਸਮੇਂ ਇਕੱਠੇ ਨਹੀਂ ਹੋਣਗੇ ਅਤੇ ਮਾਸਕ ਆਦਿ ਦਾ…
Read MoreCANADIAN DOABA TIMES : ਮਾਰਕਫੈੱਡ ਵਿਭਾਗ ਵਲੋਂ ਜ਼ਿਲੇ ਅੰਦਰ ਘਰੇਲੂ ਵਰਤੋਂ ਵਾਲੀਆਂ ਵਸਤਾਂ ਦੀ ਕੀਤੀ ਜਾਵੇਗੀ ਸਪਲਾਈ-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ
ਮਾਰਕਫੈੱਡ ਵਿਭਾਗ ਵਲੋਂ ਜ਼ਿਲੇ ਅੰਦਰ ਘਰੇਲੂ ਵਰਤੋਂ ਵਾਲੀਆਂ ਵਸਤਾਂ ਦੀ ਕੀਤੀ ਜਾਵੇਗੀ ਸਪਲਾਈ-ਡਿਪਟੀ ਕਮਿਸ਼ਨਰ ਜ਼ਿਲਾ ਪ੍ਰਸ਼ਾਸਨ ਕਰਫਿਊ ਦੋਰਾਨ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਉਣ ਦੇਣ ਲਈ ਵਚਨਬੱਧ ਗੁਰਦਾਸਪੁਰ, 27 ਮਾਰਚ ( ਅਸ਼ਵਨੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਵਾਸੀਆਂ ਨੂੰ ਘਰੇਲੂ ਜਰੂਰੀ ਵਸਤਾਂ ਦੀ ਸਪਲਾਈ ਨਿਰਵਿਘਨ ਬਣਾਉਣ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਜਰੂਰੀ ਵਸਤਾਂ ਦੀ ਸਪਲਾਈ ਨੂੰ ਹੋਰ ਤੇਜਗਤੀ ਪ੍ਰਦਾਨ ਕਰਦਿਆਂ ਮਾਰਕਫੈੱਡ ਵਿਭਾਗ ਵਲੋਂ ਕੱਲ• ਸਵੇਰ ਤੋਂ ਘਰ-ਘਰ ਜਾ ਕੇ ਲੋਕਾਂ ਨੂੰ ਜਰੂਰੀ ਵਸਤਾਂ ਦੀ ਸਪਲਾਈ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਸਬੰਧੀ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਰਕਫੈੱਡ ਵਲੋਂ ਲੋਕਾਂ ਨੂੰ ਦਾਲਾਂ, ਘਿਊ, ਲੂਣ, ਮਸਾਲੇ ਤੇ ਤੇਲ ਆਦਿ ਵਸਤਾਂ ਘਰ-ਘਰ ਜਾ ਕੇ ਵਾਜਬ ਰੇਟਾਂ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਕਰਫਿਊ ਦੌਰਾਨ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਸਬੰਧੀ ਮਾਰਕਫੈੱਡ ਵਿਭਾਗ ਦੇ ਮਾਰਕਿੰਟਗ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਮਾਰਕਫੈੱਡ ਦੀਆਂ ਘਰੇਲੂ ਵਸਤਾਂ ਵਾਜਬ ਰੇਟਾਂ ‘ਤੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਵਸਤਾਂ ਦੀ ਸਪਲਾਈ ਵਿਚ ਕੋਈ ਢਿੱਲਮੱਠ ਨਹੀਂ ਵਰਤੀ ਜਾਵੇਗੀ ਤੇ ਸਪਲਾਈ ਨਿਰੰਤਰ ਜਾਰੀ ਰਹੇਗੀ। ਉਨਾਂ ਦੱਸਿਆ ਕਿ ਜਿਲੇ ਦੇ ਸਾਰੇ ਬਲਾਕ ਧਾਰੀਵਾਲ , ਦੋਰਾਂਗਲਾ, ਕਾਹਨੂੰਵਾਨ, ਕਲਾਨੋਰ, ਗੁਰਦਾਸਪੁਰ ਅਤੇ ਕਾਦੀਆਂ ਆਦਿ ਦੇ ਖੇਤਰ ਖਾਸਕਰਕੇ ਪੇਂਡੂ ਇਲਾਕੇ ਵਿਚ ਸਵੇਰ ਤੋਂ ਗੱਡੀਆਂ ਭੇਜੀਆਂ ਜਾਣਗੀਆਂ, ਜਿਸ ਸਬੰਧੀ ਸਾਰੀ ਤਿਆਰੀ ਮੁਕੰਮਲ ਕਰ ਲਈਆਂ ਗਈਆਂ ਹਨ। ਸਵੇਰ ਤੋਂ ਲੈ ਕੇ ਸ਼ਾਮ ਤਕ ਲੋਕਾਂ ਨੂੰ ਘਰੇਲੂ ਵਰਤੋਂ ਵਾਲੀਆਂ ਵਸਤਾਂ ਦੀ ਸਪਲਾਈ ਕੀਤੀ ਜਾਵੇਗੀ ।
Read MoreCANADIAN DOABA TIMES : ਅੱਜ ਪਿੰਡ ਮੋਰਾਂਵਾਲੀ ਦੇ 3 ਹੋਰ ਪੋਜ਼ੀਟਿਵ ਕੇਸ ਸਾਹਮਣੇ ਆਏ, ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 5
-ਡਿਪਟੀ ਕਮਿਸ਼ਨਰ ਨੇ ਕੀਤਾ ਗੜ•ਸ਼ੰਕਰ ਦਾ ਦੌਰਾ, ਕੀਤੇ ਜਾ ਰਹੇ ਪ੍ਰਬੰਧਾਂ ਦਾ ਲਿਆ ਜਾਇਜ਼ਾ -ਕਿਹਾ, ਜ਼ਿਲ•ਾ ਵਾਸੀਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ -3 ਹੋਰ ਪੋਜ਼ੀਟਿਵ ਮਰੀਜ਼ ਆਏ ਸਾਹਮਣੇ ਹੁਸ਼ਿਆਰਪੁਰ, 27 ਮਾਰਚ: (SPL. CORRESPONDENT YOGESH GUPTA) ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਗੜ•ਸ਼ੰਕਰ ਦਾ ਦੌਰਾ ਕੀਤਾ ਅਤੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜ਼ਿਲ•ਾ ਵਾਸੀਆਂ ਨੂੰ ਸਹੂਲਤਾਂ ਪੱਖੋਂ ਕਿਸੇ ਵੀ ਤਰ•ਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ, ਐਸ.ਡੀ.ਐਮ. ਗੜ•ਸ਼ੰਕਰ ਸ੍ਰੀ ਹਰਬੰਸ ਸਿੰਘ ਅਤੇ ਡੀ.ਡੀ.ਪੀ.ਓ. ਸ਼੍ਰੀ…
Read MoreCANADIAN DOABA TIMES :ਕਰਫਿਊ ਦੌਰਾਨ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ : ਡਿਪਟੀ ਕਮਿਸ਼ਨਰ
ਹੋਮ ਡਿਲੀਵਰੀ ਰਾਹੀਂ ਘਰਾਂ ਤੱਕ ਜ਼ਰੂਰੀ ਵਸਤਾਂ ਅਤੇ ਦਵਾਈਆਂ ਪਹੁੰਚਾਉਣ ਲਈ ਜ਼ਿਲ•ਾ ਪ੍ਰਸ਼ਾਸ਼ਨ ਪੱਬਾਂ-ਭਾਰ -ਮਾਨਵਤਾ ਦੀ ਸੇਵਾ ਲਈ ਅੱਗੇ ਆਈਆਂ ਵੱਖ-ਵੱਖ ਸੰਸਥਾਵਾਂ -ਕਰਫਿਊ ਦੌਰਾਨ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ : ਡਿਪਟੀ ਕਮਿਸ਼ਨਰ -ਕਿਹਾ, ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਲੋੜਵੰਦਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ ਫੂਡ ਪੈਕੇਟ ਹੁਸ਼ਿਆਰਪੁਰ, 27 ਮਾਰਚ: (SPL. CORRESPONDENT YOGESH GUPTA) ਕਰਫਿਊ ਦੌਰਾਨ ਜ਼ਿਲ•ਾ ਵਾਸੀਆਂ ਨੂੰ ਸੁਚਾਰੂ ਢੰਗ ਨਾਲ ਜ਼ਰੂਰੀ ਵਸਤਾਂ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਜ਼ਿਲ•ਾ ਪ੍ਰਸ਼ਾਸ਼ਨ ਪੱਬਾਂ-ਭਾਰ ਹੋ ਗਿਆ ਹੈ ਅਤੇ ਅੱਜ ਭਾਰੀ ਗਿਣਤੀ ਵਿੱਚ ਜਿਥੇ ਲੋੜਵੰਦਾਂ ਨੂੰ ਫੂਡ ਪੈਕੇਟ ਮੁਹੱਈਆ ਕਰਵਾਏ ਗਏ ਹਨ, ਉਥੇ…
Read MoreCANADIAN DOABA TIMES : -हरेक थाने से एक अधिकारी बांटने के कार्य के साथ तैनात-एसएसपी अलका मीना
जिला पुलिस की तरफ से गरीब और जरूरतमंद लोगों को 10 दिन का मुफ्त राशन पहुंचाने का बीड़ा उठाया गया –एन जी ओ की सहायता के साथ समर्थ लोगों से लिया जा रहा है योगदान –हरेक थाने से एक अधिकारी बांटने के कार्य के साथ तैनात नवांशहर, 27 मार्च (जोशी) कोरोना वायरस की दहशत के साथ पीडि़त शहीद भगत सिंह की जिला पुलिस मुश्किल के समय में संकट मोचन बन कर आई है। एस एस पी अलका मीना के नेतृत्व में जिले की समाज सेवीं संस्थांओं और दानी सज्जनों के…
Read MoreCANADIAN DOABA TIMES : दिन रात चलने वाले इन नंबरों पर किसी भी मुश्किल के लिए किया जा सकता है सम्परक
कोविड -19 कर्फ़्यू – जिला स्तरीय कंट्रोल रूम की लाईनों तीन से अब आठ की गई 01823 -227470, 227471, 227473, 227474, 227476, 227478, 227479, दिन रात चलने वाले इन नंबरों पर किसी भी मुश्किल के लिए किया जा सकता है सम्परक नवांशहर, 27 मार्च (जोशी) जिला प्रशासन की तरफ से चाइना कोविड -19 की रोकथाम और फैलाव के मद्देनर आम लोगों को इकठ्ठा होने से रोकने के लिए लगाऐ कफर्यू के दौरान जरूरी सहूलतों को यकीनी बनाने के लिए बनाऐ जिला स्तरीय कंट्रोल रूम की मौजूदा लाईनों को बढ़ा कर…
Read MoreCANADIAN DOABA TIMES : विजन-वे वीजा कंसलटैंसी के मालिक परवीन कुमार और खरैती लाल की तरफ से मुख्य मंत्री कोविड राहत फंड के लिए 5 लाख रुपए का योगदान
विजन-वे वीजा कंसलटैंसी के मालिक परवीन कुमार और खरैती लाल की तरफ से मुख्य मंत्री कोविड राहत फंड के लिए 5 लाख रुपए का योगदान –डिपटी कमिशनर की तरफ से संकट की इस घड़ी में डाले योगदान के लिए धन्नवाद नवांशहर, 27 मार्च (जोशी) मुख्य मंत्री पंजाब कैप्टन अमरिन्दर सिंह की तरफ से राज्य के लोगों को ‘कोविड -19’ कारण आ रही मुश्किलों के लिए कायम किये गए मुख्य मंत्री राहत निधि को आज नवांशहर में काफी बड़ा सहयोग मिला। डिप्टी कमिशनर विनय बबलानी ने जानकारी देते बताया कि विजन…
Read MoreLATEST : कारोना वायरस की वजह से लगाये कर्फ्यू का नहीं दिख रहा मंडीर व जनता पर कोई असर
कारोना वायरस की वजह से लगाये कर्फ्यू का नहीं दिख रहा मंडीर व जनता पर कोई असर नवांशहर, (जोशी) देखने में आ रहा है कि कुछ लोग अभी भी समझदारी से काम नहीं ले रहें और घरों के बाहर बेवजह घूम रहे हैं। जो ना सिर्फ उनके लिए बल्कि उनके आसपास के लोगों के लिए और उनके परिवार के सदस्यों के लिए बुरे लक्षण साबित होंगे। लोगों का कर्फ्यू के प्रति पूरी तरह से सहयोग नहीं दिया जा रहा। सरकार कोरोना वायरस की चेन को तोडऩे के लिए लोगों को…
Read MoreCANADIAN DOABA TIMES ਕਰਿਆਨੇ ਦੇ ਹੋਲ ਸੇਲਰ ਅਤੇ ਰਿਟੇਲਰ ਆਪਣੇ ਹਲਕੇ/ਕੇਂਦਰ ਵਿਚ ਪੈਂਦੇ ਸਹਾਇਕ ਖੁਰਾਕ ਸਪਲਾਈ ਅਫਸਰਾਂ ਕੋਲ ਕਰਫਿਊ ਪਾਸ ਬਣਵਾ ਸਕਦੇ ਹਨ
ਕਰਿਆਨੇ ਦੇ ਹੋਲ ਸੇਲਰ ਅਤੇ ਰਿਟੇਲਰ ਆਪਣੇ ਹਲਕੇ/ਕੇਂਦਰ ਵਿਚ ਪੈਂਦੇ ਸਹਾਇਕ ਖੁਰਾਕ ਸਪਲਾਈ ਅਫਸਰਾਂ ਕੋਲ ਕਰਫਿਊ ਪਾਸ ਬਣਵਾ ਸਕਦੇ ਹਨ ਗੁਰਦਾਸਪੁਰ, 27 ਮਾਰਚ ( ਅਸ਼ਵਨੀ ) :- ਸ੍ਰੀ ਐਸ.ਕੇ ਬੇਰੀ ਜ਼ਿਲਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਿਆਨੇ ਦੇ ਹੋਲ ਸੇਲਰ ਅਤੇ ਰਿਟੇਲਰ ਕਰਿਆਨਾ ਸਪਲਾਈ ਕਰਨ ਹਿੱਤ ਆਪਣੇ ਹਲਕੇ/ਕੇਂਦਰ ਵਿਚ ਪੈਂਦੇ ਸਹਾਇਕ ਖੁਰਾਕ ਸਪਲਾਈ ਅਫਸਰ ਕੋਲੋ ਕਰਫਿਊ ਪਾਸ ਬਣਵਾ ਸਕਦੇ ਹਨ। ਉਨਾਂ ਦੱਸਿਆ ਕਿ ਗੁਰਦਾਸਪੁਰ ਹਲਕੇ/ਕੇਂਦਰ ਨਾਲ ਸਬੰਧਿਤ ਕਮਲਜੀਤ ਸਿੰਘ ਸਹਾਇਕ ਫੂਡ ਸਪਲਾਈ ਅਫਸਰ ਦੇ ਮੋਬਾਈਲ ਨੰਬਰ 98768-11801 ਨਾਲ, ਦੀਨਾਨਗਰ ਨਾਲ ਸਬੰਧਿਤ ਸੀਮਤੀ ਰਿਤੂ ਮਹਾਜਨ ਸਹਾਇਕ ਖੁਰਾਕ ਸਪਲਾਈ ਅਫਸਰ 95010-26610, ਦੋਰਾਂਗਲਾ/ਕਾਹਨੂੰਵਾਨ ਖੇਤਰ ਨਾਲ ਸਬੰਧਿਤ ਹਰਿੰਦਰਜੀਤ ਸਿੰਘ ਚੀਮਾ ਸਹਾਇਕ ਖੁਰਾਕ ਸਪਲਾਈ ਅਫਸਰ 97810-17512, ਧਾਰੀਵਾਲ ਖੇਤਰ ਨਾਲ ਸਬੰਧਿਤ ਪ੍ਰਦੀਪ ਖੰਨਾ ਸਹਾਇਕ ਖੁਰਾਕ ਸਪਲਾਈ ਅਫਸਰ 92166-09555, ਕਾਦੀਆਂ ਖੇਤਰ ਨਾਲ ਸਬੰਧਿਤ ਵਿਸ਼ਵਾ ਮਿੱਤਰ ਸਹਾਇਕ ਖੁਰਾਕ ਸਪਲਾਈ ਅਫਸਰ 98887-17132, ਫਤਿਹਗੜ• ਚੂੜੀਆਂ ਖੇਤਰ ਨਾਲ ਸਬੰਧਿਤ ਬਲਜੀਤ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ 84272-81600, ਬਟਾਲਾ/ ਸ੍ਰੀ ਹਰਗੋਬਿੰਦਪੁਰ ਖੇਤਰ ਨਾਲ ਸਬੰਧਿਤ ਰਾਜੇਸ ਕੁਮਾਰ ਸਹਾਇਕ ਖੁਰਾਕ ਸਪਲਾਈ ਅਫਸਰ 98722-49486, ਡੇਰਾ ਬਾਬਾ ਨਾਨਕ ਖੇਤਰ ਨਾਲ ਸਬੰਧਿਤ ਜਸਮੀਤ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ 98148-25913 ਅਤੇ ਕਲਾਨੋਰ ਖੇਤਰ ਨਾਲ ਸੰਬਧਿਤ ਹੋਲਸੇਲਰ ਤੇ ਦੁਕਾਨਦਾਰ ਰਣਜੀਤ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ 98143-23698 ਮੋਬਾਇਲ ਨੰਬਰ ਤੇ ਸੰਪਰਕ ਕਰਕੇ ਕਰਫਿਊ ਪਾਸ ਜਾਰੀ ਕਰਵਾ ਸਕਦੇ ਹਨ।
Read More