ਸੁਕਰਵਾਰ ਨੂੰ ਪਠਾਨਕੋਟ ਵਿੱਚ ਕੀਤੀ ਕਰੀਬ 28 ਹਜਾਰ ਲੀਟਰ ਦੁੱਧ ਦੀ ਕੀਤੀ ਸਪਲਾਈ —-ਕਰਫਿਓ ਦੋਰਾਨ ਦੁੱਧ ਪ੍ਰਾਪਤ ਕਰਨ ਸਮੇਂ ਸੋਸਲ ਡਿਸਟੈਂਟ ਦਾ ਧਿਆਨ ਰੱਖਣ ਲੋਕ-ਡਿਪਟੀ ਕਮਿਸ਼ਨਰ —- ਸੁਕਰਵਾਰ ਨੂੰ ਸਹਿਰ ਅੰਦਰ ਕਰੀਬ 28 ਹਜਾਰ ਲੀਟਰ ਦੁੱਧ ਦੀ ਵਿਕਰੀ ਕੀਤੀ ਗਈ ਅਤੇ 862 ਲੀਟਰ ਦੁੱਧ ਵੱਧ ਗਿਆ ਪਠਾਨਕੋਟ 27 ਮਾਰਚ ( Rajinder Rajan Bureau Chief ) ਕਰੋਨਾ ਵਾਇਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਕਰਫਿਓ ਦੋਰਾਨ ਜਿਲ•ਾ ਪ੍ਰਸਾਸਨ ਵੱਲੋਂ ਪਿਛਲੇ ਦੋ ਦਿਨਾਂ ਤੋਂ ਪਠਾਨਕੋਟ ਨਿਵਾਸੀਆਂ ਨੂੰ ਡੋਰ ਟੂ ਡੋਰ ਅਤੇ ਡੇਅਰੀਆਂ ਤੇ ਨਿਰਵਿਗਨ ਦੁੱਧ ਦੀ ਸਪਲਾਈ…
Read MoreMonth: March 2020
CANADIAN DOABA TIMES : लोगों को क्रोना वायरस की बीमारी से बचाने के लिए होशियारपुर पुलिस वॉलिंटियर्स की मदद लेगी-एसएसपी गौरव गर्ग
होशियारपुर (ADESH) क्रोना वायरस की बीमारी से बचाने के लिए और लोगों को उनके घर तक जरूरी वस्तुएं पहुंचाने के लिए होशियारपुर पुलिस वॉलिंटियर्स की मदद लेगी. इस संबंध में एसएसपी गौरव गर्ग ने बताया कि वॉलिंटियर्सके लिए आज 27 मार्च को दोपहर बाद 4:00 बजे तक इच्छुक लोग नंबर 79733-63708, 81467-49900, 98555-41006,9914718387 पर आवेदन कर सकते हैं. आवेदन में अपना नाम, पिता का नाम, योग्यता और अपने अनुभव का भी कोई प्रमाण पत्र अटैच करें ताकि वॉलिंटियर्स की मास्टर लिस्ट तैयार की जा सके. उन्होंने कहा कि चुने जाने…
Read MoreCANADIAN DOABA TIMES BREAKING : ਕੋਵਿਡ-19 ਮਹਾਂਮਾਰੀ ਦੇ ਵਧਦੇ ਪ੍ਰਕੋਪ ਕਾਰਨ ਜੇਲਾ ਵਿੱਚੋਂ 6000 ਕੈਦੀਆਂ ਨੂੰ ਛੱਡਿਆ ਜਾਵੇਗਾ: ਸੁਖਜਿੰਦਰ ਸਿੰਘ ਰੰਧਾਵਾ
ਕੋਵਿਡ-19 ਮਹਾਂਮਾਰੀ ਦੇ ਵਧਦੇ ਪ੍ਰਕੋਪ ਕਾਰਨ ਜੇਲਾ ਵਿੱਚੋਂ 6000 ਕੈਦੀਆਂ ਨੂੰ ਛੱਡਿਆ ਜਾਵੇਗਾ: ਸੁਖਜਿੰਦਰ ਸਿੰਘ ਰੰਧਾਵਾ • ਸੁਪਰੀਮ ਕੋਰਟ ਵੱਲੋਂ ਬਣਾਈ ਉਚ ਤਾਕਤੀ ਕਮੇਟੀ ਨੇ ਲਿਆ ਫੈਸਲਾ • ਦੋਸ਼ੀ ਕੈਦੀਆਂ ਨੂੰ ਛੇ ਹਫਦੇ ਦੀ ਪੈਰੋਲ ਅਤੇ ਹਵਾਲਾਤੀ ਕੈਦੀਆਂ ਨੂੰ ਛੇ ਹਫਤੇ ਦੀ ਅੰਤਰਿਮ ਜ਼ਮਾਨਤ ‘ਤੇ ਛੱਡਿਆ ਜਾਵੇਗਾ GURDASPUR 26 ਮਾਰਚ (BUREAU ASHWANI)– ਕੋਵਿਡ-19 ਜਿਹੀ ਮਹਾਂਮਾਰੀ ਦੇ ਵਧਦੇ ਪ੍ਰਕੋਮ ਦੇ ਚੱਲਦਿਆਂ ਸੂਬੇ ਦੀਆਂ ਜੇਲਾ ਵਿੱਚ ਕੈਦੀਆਂ ਦਬਾਅ ਘਟਾਉਣ ਲਈ 6000 ਦੇ ਕਰੀਬ ਕੈਦੀਆਂ ਨੂੰ ਛੱਡਿਆ ਜਾਵੇਗਾ। ਸ. ਰੰਧਾਵਾ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਉਚ…
Read MoreCANADIAN DOABA TIMES NEWS BREAKING : DC GURDASPUR जिला गुरदासपुर में निजी नशा छुडाओं केंद्र,ओट सेंटर ,एग्रो कैमिकल समेत वेरका मिल्क प्लांट को मिली कफ्यू से छुट, पूरे आर्डर पढें
जिला गुरदासपुर में निजी नशा छुडाओं केंद्र,ओट सेंटर ,एग्रो कैमिकल समेत वेरका मिल्क प्लांट को मिली कफ्यू से छुट, पूरे आर्डर पढें GURDASPUR (BUREAU ASHWANI) जिला गुरदासपुर में नियमित दूध की सप्लाई , एग्रो कैमिकल प्लांट ,एग्रो इंपुट सर्विस , निजी नशा छुडाओं केंद्र तथा ओट सेंटरो को कफ्यू से छूट दी गयी है। यह छूट डीसी गुरदासपुर की ओर से कई नियमों के चलते दी गयी है।
Read MoreCANADIAN DOABA TIMES GURDASPUR: गुरदासपुर से दो अन्य संदिग्ध मरीजों के सैंपल जांच के लिए भेजे
गुरदासपुर से दो अन्य संदिग्ध मरीजों के सैंपल जांच के लिए भेजे 15 संदिग्धों की रिपोर्ट आई थी नैगेटिव- सिवल सर्जन ओट सैंटरों में मरीजों को पास के जरिए मिलेगी दवाई गुरदासपुर 26 March ( BUREAU ASHWANI) :- गुरुवार को गुरदासपुर से दो अन्य कोरोना वायरस संदिग्धों के सैंपल जांच के लिए भेजे गए है। जांच के लिए भेजे गए सैंपल में एक सैंपल कोविड़-19 से पाजिटिव पाए जाने वाले जिला शहीद भगत सिंह नगर के शहर बंगा से संबंधित है जिसकी मौत हो गई थी। उक्त व्यक्ति मरने वाले…
Read MoreCANADIAN DOABA TIMES GURDASPUR : जिला गुरदासपुर में कोल्ड़ स्टोर आलू की फसल स्टोर करने के लिए 10 अप्रैल तक खुले रहेगें- अतिरिक्त जिला मैजिस्ट्रेट तेंजिदर पाल सिंह
जिला गुरदासपुर में कोल्ड़ स्टोर आलू की फसल स्टोर करने के लिए 10 अप्रैल तक खुले रहेगें- अतिरिक्त जिला मैजिस्ट्रेट गुरदासपुर 26 March ( BUREAU ASHWANI) :- कर्फ्यू के दौरान कोल्ड स्टोर को आलू की फसल स्टोर करने के लिए 10 अप्रैल तक खुले रखने के आदेश गुरदासपुर के अतिरिक्त जिला मैजिस्ट्रेट तेंजिदर पाल सिंह की ओर से जारी किए गए है। अतिरिक्त जिला मैजिस्ट्रेट तेजिंदर पाल सिंह ने बताया कि जिले के अंदर कोरोना वायरस के बचाव के लिए लोगो को हितों को ध्यान में रखते हुए कर्फ्यू लगाया…
Read MoreCANADIAN DOABA TIMES : ਜਿਲਾ ਵਾਸੀਆਂ ਨੂੰ ਖੰਡ, ਮਸਟਰਡ ਤੇਲ ਸਮੇਤ ਜਰੂਰੀ ਘਰੇਲੂ ਵਸਤਾਂ ਦੀ ਕਮੀਂ ਨਹੀ ਆਉਣ ਦਿੱਤੀ ਜਾਵੇਗੀ-ਡਿਪਟੀ ਕਮਿਸ਼ਨਰ
ਜਿਲਾ ਵਾਸੀਆਂ ਨੂੰ ਖੰਡ, ਮਸਟਰਡ ਤੇਲ ਸਮੇਤ ਜਰੂਰੀ ਘਰੇਲੂ ਵਸਤਾਂ ਦੀ ਕਮੀਂ ਨਹੀ ਆਉਣ ਦਿੱਤੀ ਜਾਵੇਗੀ-ਡਿਪਟੀ ਕਮਿਸ਼ਨਰ ਗੁਰਦਾਸਪੁਰ, 26 ਮਾਰਚ ( ਅਸ਼ਵਨੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸ਼ਾਮ ਨੂੰ ਦੁਬਾਰਾ ਫੂਡ ਸਪਲਾਈ ਤੇ ਕੰਟੋਰਲਰ ਵਿਭਾਗ, ਵੱਖ-ਵੱਖ ਖਰੀਦ ਏਜੰਸੀਆਂ ਅਤੇ ਕਰਿਆਨੇ ਸਟੋਰ ਆਦਿ ਦੇ ਪ੍ਰਤੀਨਿਧੀਆਂ ਨਾਲ ਆਪਣੇ ਦਫਤਰ ਵਿਖੇ ਮੀਟਿੰਗ ਕੀਤੀ ਗਈ ਤੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੀ ਜਰੂਰਤ ਵਾਲੀਆਂ ਵਸਤਾਂ ਦੀ ਕੋਈ ਕਮੀਂ ਨਾ ਰਹੇ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ਦੌਰਾਨ ਡੀ.ਐਫ.ਐਸ.ਸੀ ਅਧਿਕਾਰੀਆਂ ਨੇ ਦੱਸਿਆ ਕਿ ਜਿਲੇ ਅੰਦਰ ਲੋੜੀਦੀਆਂ ਵਸਤਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਗੁਰਦਾਸਪੁਰ ਵਿਖੇ 6 ਹਜ਼ਾਰ ਕੁਇੰਟਲ ਖੰਡ ਸ਼ੂਗਰ ਮਿੱਲ ਬਟਾਲਾ ਤੋਂ ਪੁਹੰਚ ਗਈ ਹੈ। ਕਰੀਬ 6 ਹਜਾਰ ਲੀਟਰ ਮੀਟਰਕ ਮਸਟਰਡ ਤੇਲ ਵੀ ਕੱਲ• ਸ਼ਾਮ ਤਕ ਪੁਹੰਚ ਜਾਵੇਗਾ । ਇਸੇ ਤਰਾਂ ਦਾਲਾਂ ਅਤੇ ਹੋਰ ਜਰੂਰੀ ਵਸਤਾਂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਾਸ਼ਨ/ਜਰੂਰੀ ਵਸਤਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਪਰ ਲੋਕ ਲੋੜ ਅਨੁਸਾਰ ਹੀ ਵਸਤਾਂ ਦੀ ਖਰੀਦਦਾਰੀ ਕਰਨ। ਉਨਾਂ ਕਿਹਾ ਜਿਲਾ ਪ੍ਰਸ਼ਾਸਨ ਵਲੋਂ ਲਗਾਤਾਰ ਜਰੂਰੀ ਵਸਤਾਂ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਦ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਜਰੂਰੀ ਵਸਤਾਂ ਸਬੰਧੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।
Read MoreCANADIAN DOABA TIMES : BENEVOLENT NATURE कर्फ्यू के दौरान एसएसपी गुरदासपुर ने झुग्गी झोपड़ी वालों को खाने का सामान बांटा
कर्फ्यू के दौरान एसएसपी गुरदासपुर ने झुग्गी झोपड़ी वालों को खाने का सामान बांटा कहा घबराने की जरुरत नही, मुश्किल समय में साथ खड़ी है पंजाब पुलिस गुरदासपुर 26 March ( BUREAU CHIEF ASHWANI KUMAR) :- दंबंग, सिंगम, पुलिस वाला दादा, राऊडी पुलिस को न जाने कितने नामों से जाना जाता है। परन्तु झोपड़ पट्टी में रहने वाले लोगो ने विश्व व्यापी महामारी कोरोना वायरस को रोकने के दौरान लगाए गए कर्फ्यू के दौरान गुरदासपुर पुलिस का अलग ही करुणा मय रुप देख उसे नया नाम देते हुए दयावान पुलिस…
Read MoreCANADIAN DOABA TIMES LATEST : ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਲਿਆਂਦੇ ਦੋ ਹੋਰ ਸ਼ੱਕੀ ਮਰੀਜ਼, ਸੈਂਪਲ ਜਾਂਚ ਲਈ ਭੇਜੇ-ਸਿਵਲ ਸਰਜਨ ਡਾ. ਜਸਵੀਰ ਸਿੰਘ
ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਲਿਆਂਦੇ ਦੋ ਹੋਰ ਸ਼ੱਕੀ ਮਰੀਜ਼, ਸੈਂਪਲ ਜਾਂਚ ਲਈ ਭੇਜੇ ਹੁਸ਼ਿਆਰਪੁਰ, 26 ਮਾਰਚ: (ADESH) ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਅੱਜ ਦੋ ਹੋਰ ਸ਼ੱਕੀ ਮਰੀਜ਼ ਲਿਆਂਦੇ ਗਏ ਹਨ ਅਤੇ ਇਨ•ਾਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ। ਉਨ•ਾਂ ਦੱਸਿਆ ਕਿ ਇਹ ਮਰੀਜ਼ ਚੱਕੋਵਾਲ ਬਲਾਕ ਨਾਲ ਸਬੰਧਤ ਹਨ ਅਤੇ ਇਨ•ਾਂ ਦੀ ਉਮਰ 85 ਅਤੇ 95 ਸਾਲ ਹੈ। ਉਨ•ਾਂ ਦੱਸਿਆ ਕਿ ਇਹ ਦੋਨੋਂ ਮਰੀਜ਼ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਏ ਸਮਾਗਮਾਂ ਵਿੱਚ ਸ਼ਾਮਲ ਸਨ। ਉਨ•ਾਂ ਦੱਸਿਆ ਕਿ ਮੌਜੂਦਾ ਤੌਰ…
Read MoreCANADIAN DOABA TIMES : HOSHIARPUR -ਕਰਫਿਊ ਦੌਰਾਨ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ : ਡਿਪਟੀ ਕਮਿਸ਼ਨਰ
ਕਰਫਿਊ ਦੌਰਾਨ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ : ਡਿਪਟੀ ਕਮਿਸ਼ਨਰ -ਕਿਹਾ, ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ‘ਹੋਮ ਡਿਲੀਵਰੀ’ ਸ਼ੁਰੂ -ਰੇਹੜੀਆਂ ਰਾਹੀਂ ਘਰ-ਘਰ ਪਹੁੰਚਾਈਆਂ ਜਾ ਰਹੀਆਂ ਹਨ ਫ਼ਲ ਅਤੇ ਸਬਜ਼ੀਆਂ -ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਲੋੜਵੰਦਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ ਫੂਡ ਪੈਕੇਟ ਹੁਸ਼ਿਆਰਪੁਰ, 26 ਮਾਰਚ: (ADESH) ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 (ਕੋਰੋਨਾ ਵਾਇਰਸ) ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲ•ੇ ਵਿੱਚ ਲਗਾਏ ਗਏ ਕਰਫਿਊ ਦੌਰਾਨ ਜ਼ਿਲ•ਾ ਵਾਸੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ•ਾਂ ਕਿਹਾ ਕਿ ਜਿਥੇ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ‘ਹੋਮ…
Read MoreCANADIAN DOABA TIMES : कैबिनेट मंत्री अरोड़ा ने शहर में रोगाणु मुक्त छिडक़ाव कार्यों का लिया जायजा
कैबिनेट मंत्री अरोड़ा ने शहर में रोगाणु मुक्त छिडक़ाव कार्यों का लिया जायजा – नगर निगम को शहर में कोरोना मुक्त छिडक़ाव के साथ-साथ सफाई व्यवस्था सुचारु बनाए रखने के दिए निर्देश – अत्याधुनिक मशीन के माध्यम से किया जा रहा है छिडक़ाव कार्य – कहा, कोरोना वायरस से जंग लडऩे के लिए पंजाब सरकार की ओर से नहीं छोड़ी जाएगी कोई कमी होशियारपुर, 26 मार्च: (ADESH) होशियारपुर में कोरोना वायरस के मद्देनजर सार्वजनिक स्थानों, बाजारों व वार्डों को रोगाणु मुक्त बनाने के लिए आज उद्योग एवं वाणिज्य मंत्री, पंजाब…
Read MoreCANADIAN DOABA TIMES : भारतीय सनातन धर्म महावीर दल के स्यवं सेवक सेवा हेतु तैयार: कृष्ण गोपाल आनंद
भारतीय सनातन धर्म महावीर दल के स्यवं सेवक सेवा हेतु तैयार: कृष्ण गोपाल आनंद HOSHIAPUR (ADESH) आज भारतीय सनातन धर्म महावीर दल के पदाधिकारियों की एक विशेष बैठक दल के प्रदेश अध्यक्ष श्री कृष्ण गोपाल आनंद की अध्यक्षता में हुई। जिसमें निर्णय लिया गया कि क्रोना वायरस के दृष्टिगत लगाए गए कर्फ्यू के उपलक्ष्य में जिलाधीश द्वारा जरूरी वस्तुओं की होम डिलीवरी के लिए जिला रेडक्रॉस सोसाइटी से संपर्क करने के लिए जो स्वयं सेवी संस्थाओं से अपील की गई है। उसे ध्यान में रखते हुये भारतीय सनातन धर्म महावीर…
Read MoreCANADIAN DOABA TIMES : लोग CORONA से मरे जा ना मरे लेकिन भूख से पक्का मरेंगे-कर्मवीर बाली
HOSHIARPUR (ADESH) पंजाब संघर्ष कमेटी के जिलाध्यक्ष कर्मवीर वाली ने कहा है कि लोग कर्फ्यू में सरकार को पूरा पूरा सहयोग दे रहे हैं और घरों में बंद हैं लेकिन काम ना मिलने के चलते मजदूर वर्ग, लोगों का घर से निकलना मुश्किल तो है ही साथ में ही उनका अपना वह बच्चों का पेट भरना भी मुश्किल हो रहा है. कर्मवीर बाली ने कहा कि समाज सेवी संस्थाएं , जिला प्रशासन अपने अपने होम डिलीवरी नंबर तो दे रहे हैं लेकिन इनका आपस में कोई तालमेल ना होने के…
Read MoreCANADIAN DOABA TIMES LATEST : सड़को पर कोरोना वायरस को रोकने संबंधी लड रहे पुलिस कर्मियों के लिए आईपीएस तथा पीपीएस आफसर एक दिन की सैलरी वेलफेयर फंड में देंगे
सड़को पर कोरोना वायरस को रोकने संबंधी लड रहे पुलिस कर्मियों के लिए आईपीएस तथा पीपीएस आफसर एक दिन की सैलरी वेलफेयर फंड में देंगे Gurdaspur 26 March ( Ashwani) :- कोरोना वायरस की आपदा से लडने के लिए डीजीपी पंजाब के दिशा निर्देशो पर पंजाब के सभी आईपीएस तथा पीसीएस स्तर के अधिकारियों ने अपने एक दिन का वेतन पुलिस वेलफेयर फंड शहीद अजीत सिंह पुलिस वेलफेयर फंड नाम पर दिया है। यह फंड सडको पर उन पुलिस कर्मचारियों के लिए है जो सडको पर कोरोना वायरस को फैलने…
Read MoreCANADIAN DOABA TIMES LATEST : -ਜ਼ਿਲ•ਾ ਮੈਜਿਸਟਰੇਟ ਵਲੋਂ ਅਗਲੇ ਹੁਕਮਾਂ ਤੱਕ ਕਰਫਿਊ, ਜਾਰੀ ਕੀਤੇ ਵੱਖ-ਵੱਖ ਨਿਰਦੇਸ਼
-ਜ਼ਿਲ•ਾ ਮੈਜਿਸਟਰੇਟ ਵਲੋਂ ਅਗਲੇ ਹੁਕਮਾਂ ਤੱਕ ਕਰਫਿਊ, ਜਾਰੀ ਕੀਤੇ ਵੱਖ-ਵੱਖ ਨਿਰਦੇਸ਼ ਹੁਸ਼ਿਆਰਪੁਰ (ADESH PARMINDER) ਜ਼ਿਲ•ਾ ਹੁਸ਼ਿਆਰਪੁਰ ਵਿਚ ਕੋਵਿਡ-19 (ਕੋਰੋਨਾ ਵਾਇਰਸ) ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲ•ਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਵਲੋਂ ਧਾਰਾ 144 ਸੀ.ਆਰ.ਪੀ.ਸੀ. ਤਹਿਤ ਜ਼ਿਲ•ੇ ਦੀ ਹਦੂਦ ਅੰਦਰ ਅਗਲੇ ਹੁਕਮਾਂ ਤੱਕ ਕਰਫ਼ਿਊ ਜਾਰੀ ਰੱਖਣ ਦੇ ਹੁਕਮ ਦਿੰਦਿਆਂ ਕਿਹਾ ਕਿ ਇਸ ਦੌਰਾਨ ਲੋਕਾਂ ਦੇ ਘਰ ‘ਚੋਂ ਬਾਹਰ ਆਉਣ, ਗਲੀ, ਰੋਡ ਜਾਂ ਕਿਸੇ ਜਨਤਕ ਥਾਵਾਂ ਆਦਿ ‘ਤੇ ਆਉਣ ਦੀ ਸਖ਼ਤ ਮਨਾਹੀ ਹੋਵੇਗੀ। ਉਨ•ਾਂ ਕਿਹਾ ਕਿ ਇਸ ਦੌਰਾਨ ਕੁਝ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ, ਜਿਸ ਵਿੱਚ ਸਾਰੇ ਸਰਕਾਰੀ ਹਸਪਤਾਲ,…
Read MoreCANADIAN DOABA TIMES : Principal Secretary Punjab ने जिला प्रशासन को जनता तक सप्लाई चेन मैनेजमेंट को यकीनी बनाए रखने के निर्देश दिए
संयम बनाए रखें लोग हर हालात से निपटने के लिए पूरी तरह तैयार है पंजाब सरकार: हुसन लाल – प्रमुख सचिव पर्यटन व संस्कृति विभाग जिला प्रशासन को जनता तक सप्लाई चेन मैनेजमेंट को यकीनी बनाए रखने के निर्देश दिए – लोगों को कफ्र्यू के दौरान प्रशासन द्वारा दी गई हिदायतों का पूरी तरह से पालन करने की अपील की – कहा, किसी भी तरह की स्वास्थ्य सेवा में नहीं आने दी जाएगी कोई दिक्कत – लोगों तक होम डिलिवरी के माध्यम से जरुरी समान पहुंचाने के किए गए हैं…
Read MoreLATEST DC PATHANKOT : ਕਿਸੇ ਤਰ•ਾਂ ਦੀ ਸਮੱਸਿਆ ਹੋਵੇ ਤਾਂ ਕੰਟਰੋਲ ਰੂਮ ਨੰਬਰਾਂ ਤੇ ਕੀਤਾ ਜਾ ਸਕਦਾ ਹੈ ਸੰਪਰਕ -ਡਿਪਟੀ ਕਮਿਸ਼ਨਰ ਖਹਿਰਾ
-ਕਿਸੇ ਤਰ•ਾਂ ਦੀ ਸਮੱਸਿਆ ਹੋਵੇ ਤਾਂ ਕੰਟਰੋਲ ਰੂਮ ਨੰਬਰਾਂ ਤੇ ਕੀਤਾ ਜਾ ਸਕਦਾ ਹੈ ਸੰਪਰਕ -ਡਿਪਟੀ ਕਮਿਸ਼ਨਰ ਪਠਾਨਕੋਟ 25 ਮਾਰਚ ( Rajinder Rajan Bureau Chief )– ਜਿਲ•ਾ ਪਠਾਨਕੋਟ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਜਿਲ•ਾ ਪਠਾਨਕੋਟ ਵਿੱਚ ਕਰਫਿਓ ਦੋਰਾਨ ਅਗਰ ਕਿਸੇ ਤਰ•ਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਜਿਲ•ਾ ਪ੍ਰਸਾਸਨ ਵੱਲੋਂ ਜਿਲ•ਾ ਪਠਾਨਕੋਟ ਵਿੱਚ ਸਥਾਪਿਤ ਕੀਤੇ ਸਿਵਲ, ਮੈਡੀਕਲ ਅਤੇ ਪੁਲਿਸ ਕੰਟਰੋਲ ਨੰਬਰਾਂ ਤੇ ਸੰਪਰਕ ਕਰਕੇ ਸਹਾਇਤਾਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨ•ਾਂ ਦੱਸਿਆ ਕਿ ਕੋਰੋਨਾ ਵਾਈਰਸ ਸਬੰਧੀ ਸਹਾਇਤਾ ਲਈ…
Read MoreCANADIAN DOABA TIMES : BREAKING- DC HOSHIARPUR: ਕਰਫਿਊ ਦੀ ਉਲੰਘਣਾ ਕਰਨ ਦੇ ਆਰੋਪ ‘ਚ ਜ਼ਿਲ•ੇ ਵਿੱਚ ਕੁੱਲ 16 ਮਾਮਲੇ ਦਰਜ, 17 ਕੀਤੇ ਗਿਰਫਤਾਰ
-ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤੀ ਨਾਲ ਨਜਿੱਠਿਆ ਜਾਵੇਗਾ : ਜ਼ਿਲ•ਾ ਮੈਜਿਸਟ੍ਰੇਟ ਹੁਸ਼ਿਆਰਪੁਰ, 25 ਮਾਰਚ : (ADESH) ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ-19 (ਕੋਰੋਨਾ ਵਾਇਰਸ) ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦੀ ਸੁਰੱਖਿਆ ਲਈ ਲਗਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਹੁਣ ਤੱਕ ਜ਼ਿਲ•ੇ ਵਿੱਚ 16 ਮਾਮਲੇ ਦਰਜ ਕੀਤੇ ਗਏ ਹਨ ਅਤੇ 17 ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਜ਼ਿਲ•ਾ ਮੈਜਿਸਟ੍ਰੇਟ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਜ਼ਿਲ•ਾ ਪ੍ਰਸ਼ਾਸ਼ਨ ਨੇ ਜਿਨ•ਾਂ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਨੂੰ ਫੈਲਣ…
Read MoreDC GURDASPUR LATEST: ਜ਼ਿਲਾ ਪ੍ਰਸ਼ਾਸਨ ਗਰੀਬ ਵਿਅਕਤੀ/ਪਰਿਵਾਰਾਂ ਨੂੰ ਦਵਾਈਆਂ ਅਤੇ ਖਾਣ ਪੀਣ ਦਾ ਸਮਾਨ ਉਪਲੱਬਧ ਕਰਵਾਏਗਾ
ਜ਼ਿਲਾ ਪ੍ਰਸ਼ਾਸਨ ਗਰੀਬ ਵਿਅਕਤੀ/ਪਰਿਵਾਰਾਂ ਨੂੰ ਦਵਾਈਆਂ ਅਤੇ ਖਾਣ ਪੀਣ ਦਾ ਸਮਾਨ ਉਪਲੱਬਧ ਕਰਵਾਏਗਾ ਸਪੈਸ਼ਲ ਕਾਰਜਕਾਰੀ ਮੈਜਿਸਟਰੇਟ ਅਤੇ ਬੂਥ ਅਫਸਰ ਕੀਤੇ ਨਿਯੁਕਤ ਕੋਈ ਪਿੰਡ/ਵਾਰਡ ਵਾਸੀ ਜਿਸ ਨੂੰ ਰਾਸ਼ਨ ਦੀ ਲੋੜ ਹੈ, ਉਹ ਸੂਚੀ ਬੂਥ ਲੈਵਲ ਅਫਸਰ ਅਤੇ ਸਪੈਸ਼ਲ ਕਾਰਜਕਾਰੀ ਮੈਜਿਸਟਰੇਟ ਨੂੰ ਦੇ ਸਕਦਾ ਹੈ ਲੋੜਵੰਦ ਲੋਕ ‘ਮਿਸ਼ਨ ਸਹਿਯੋਗ’ ਤਹਿਤ ਵਟਸਐਪ ਨੰਬਰ 70099 ‘ਤੇ ਸਿੱਧਾ ਸੰਪਰਕ ਕਰ ਸਕਦੇ ਨੇ ਗੁਰਦਾਸਪੁਰ, 25 ਮਾਰਚ (ASHWANI ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਣ ਲਈ ਜਿਲਾ ਗੁਰਦਾਸਪੁਰ ਵਿਚ ਸੀ.ਆਰ.ਪੀ.ਸੀ 1973 ਦੀ ਧਾਰਾ 144 ਤਹਿਤ ਕਰਫਿਊ ਲਗਾਇਆ…
Read MoreCANADIAN DOABA TIMES : ਕਾਬੁਲ ਦੇ ਗੁਰਦੁਆਰੇ ‘ਚ ਦਾਖਲ ਹੋ ਕੇ ਚਾਰ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ-27 ਲੋਕਾਂ ਦੀ ਮੌਤ
ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ ‘ਚ ਦਾਖਲ ਹੋ ਕੇ ਚਾਰ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਹਮਲੇ ਨਾਲ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਚਾਰੇ ਆਮਤਘਾਤੀ ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ। ਇਹ ਜਾਣਕਾਰੀ ਇੱਕ ਸਿੱਖ ਸੰਸਦ ਮੈਂਬਰ ਨੇ ਦਿੱਤੀ ਹੈ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪੁਲਿਸ ਨੇ ਤੁਰੰਤ ਜਵਾਬ ਦਿੱਤਾ, ਉਹ ਮੌਕੇ ‘ਤੇ ਪਹੁੰਚ ਗਈ ਹੈ। ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਗੁਰਦੁਆਰੇ ਅੰਦਰ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਬੁਲਾਇਆ ਤੇ ਹਮਲੇ ਬਾਰੇ ਦੱਸਿਆ। ਇਸ ਤੋਂ ਬਾਅਦ ਉਹ ਮਦਦ ਲਈ ਘਟਨਾ ਵਾਲੀ ਥਾਂ…
Read MoreCANADIAN DOABA TIMES : ਹੁਸ਼ਿਆਰਪੁਰ ਵਿੱਚ ਕੋਰੋਨਾ ਵਾਇਰਸ ਦੇ 2 ਪੋਜ਼ੀਟਿਵ ਮਰੀਜ਼ਾਂ ਦੀ ਹੋਈ ਸ਼ਨਾਖਤ : ਸਿਵਲ ਸਰਜਨ ਡਾ. ਜਸਵੀਰ ਸਿੰਘ
ਹੁਸ਼ਿਆਰਪੁਰ, 25 ਮਾਰਚ: (ADESH) ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਜ਼ਿਲ•ੇ ਵਿੱਚ ਹੁਣ ਤੱਕ 56 ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿਨ•ਾਂ ਵਿੱਚੋਂ 12 ਦੀ ਰਿਪੋਰਟ ਪ੍ਰਾਪਤ ਹੋ ਗਈ ਹੈ। ਉਨ•ਾਂ ਦੱਸਿਆ ਕਿ ਮੋਰਾਂਵਾਲੀ ਦੇ ਪੋਜ਼ੀਟਿਵ ਆਏ ਮਰੀਜ਼ ਹਰਭਜਨ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਜਿਸ ਦੀ ਉਮਰ 31 ਸਾਲ ਹੈ, ਦਾ ਵੀ ਸੈਂਪਲ ਪੋਜ਼ੀਟਿਵ ਆਇਆ ਹੈ। ਇਸ ਤਰ•ਾਂ ਜ਼ਿਲ•ੇ ਵਿੱਚ ਕੋਰੋਨਾ ਵਾਇਰਸ ਦੇ 2 ਪੋਜ਼ੀਟਿਵ ਮਰੀਜ਼ਾਂ ਦੀ ਸ਼ਨਾਖਤ ਹੋਈ ਹੈ। ਉਨ•ਾਂ ਦੱਸਿਆ ਕਿ ਹਰਭਜਨ ਸਿੰਘ ਨੂੰ ਪਹਿਲਾਂ ਹੀ ਪਿਛਲੇ ਦਿਨੀਂ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ…
Read MoreCANADIAN DOABA TIMES : ‘ਹੋਮ ਡਿਲੀਵਰੀ’ ਲਈ ਚਾਹਵਾਨ ਮੋਬਾਇਲ ਨੰਬਰਾਂ 94786-40448 ਅਤੇ 94787-26345 ‘ਤੇ ਕਰਨ ਸੰਪਰਕ-DC HOSHIARPUR
‘ਹੋਮ ਡਿਲੀਵਰੀ’ ਲਈ ਚਾਹਵਾਨ ਮੋਬਾਇਲ ਨੰਬਰਾਂ 94786-40448 ਅਤੇ 94787-26345 ‘ਤੇ ਕਰਨ ਸੰਪਰਕ -ਸੰਸਥਾ/ਵਲੰਟੀਅਰ ਵੀ ਕਰ ਸਕਦੇ ਨੇ ਸੰਪਰਕ ਹੁਸ਼ਿਆਰਪੁਰ, 25 ਮਾਰਚ: (ADESH) ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਜ਼ਿਲ•ਾ ਵਾਸੀਆਂ ਨੂੰ ‘ਹੋਮ ਡਿਲੀਵਰੀ’ ਰਾਹੀਂ ਜ਼ਰੂਰੀ ਵਸਤਾਂ ਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣੀਆਂ ਹਨ, ਇਸ ਲਈ ਜਿਹੜੇ ਦੁਕਾਨਦਾਰ ਜਾਂ ਕੈਮਿਸਟ ਹੋਮ ਡਿਲੀਵਰੀ ਦੇਣ ਲਈ ਦਿਲਚਸਪੀ ਰੱਖਦੇ ਹਨ, ਉਹ ਜ਼ਿਲ•ਾ ਰੈਡ ਕਰਾਸ ਸੋਸਾਇਟੀ ਦੇ ਮੋਬਾਇਲ ਨੰਬਰਾਂ 94786-40448 ਅਤੇ 94787-26345 ‘ਤੇ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੇ ਹਨ। ਉਨ•ਾਂ ਦੱਸਿਆ…
Read MoreEDITORIAL- CANADIAN DOABA TIMES : होशियारपुर प्रशासनिक अधिकारियों की नालायकी, जिले केअनेक कस्बों के लिए अभी तक नहीं जारी किए होम डिलिवरी फोन नंबर, मिट्टी के माधो साबित हो रहें हैं जिले के अनेक विधायक
होशियारपुर प्रशासनिक अधिकारियों की नालायकी, जिले के अनेक कस्बों के लिए अभी तक नहीं जारी किए होम डिलिवरी फोन नंबर, मिट्टी के माधो साबित हो रहें हैं जिले के अनेक विधायक होशियारपुर (CND MEDIA NETWORK) जिला होशियारपुर में करफियू को लगे हुए दो दिन से अधिक समय बीत चुका है। डीसी होशियारपुर के पास दो एडीसी, एसडीएमज, तहसीलदारों के अलावा समेत सिविल सजर्न, सैंकड़ों अधिकारी व क्लास दू अफिसर हैं, मगर हैरानी वाली बात यह है कि बीते कल तक डीसी प्रशासन होम डिलिवरी नंबर ही जारी नहीं कर सका।…
Read MoreCANADIAN DOABA TIMES : ਕੋਰੋਣਾ ਕਾਰਨ 6 ਮਹੀਨੇ ਲਯੀ ਕਰਜੇ ਮਾਫ ਕਰਨ ਸਬੰਧੀ ਕੈਪਟਨ ਸਰਕਾਰ ਨੂੰ ਕੀਤੀ ਸੰਜੀਵ ਮਿਨਹਾਸ ਨੇ ਅਪੀਲ
ਗੜ੍ਹਦੀਵਾਲਾ :-(ਯੋਗੇਸ਼ ਗੁਪਤਾ ਸਪੈਸ਼ਲ ਰਿਪੋਰਟਰ) ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪ੍ਰੈਸ ਬਿਆਨ ਰਾਹੀਂ ਬੇਨਤੀ ਕੀਤੀ ਹੈ ਕਿ ਉਹ ਛੇ ਮਹੀਨਿਆਂ ਲਈ ਸਹਿਕਾਰੀ ਬੈਂਕਾਂ ਦੀਆਂ ਕਰਜ਼ੇ ਦੀਆਂ ਕਿਸ਼ਤਾਂ ਦੀ ਉਗਰਾਹੀ ਬੰਦ ਕਰ ਦੇਣ ਅਤੇ ਕਿਸਾਨਾਂ ਤੋਂ ਵਿਆਜ ਨਾ ਲਿਆ ਜਾਵੇ। । ਉੁਹਨਾਂ ਇਹ ਵੀ ਕਿਹਾ ਹੈ ਕਿ ਕਿਸਾਨਾਂ ਵੱਲੋਂ ਸਹਿਕਾਰੀ ਬੈਂਕਾਂ ਤੋਂ ਲਏ ਕਰਜ਼ਿਆਂ ਵਾਸਤੇ ਪੰਜਾਬ ਸਰਕਾਰ ਇੱਕ ਵਿਆਪਕ ਕਰਜ਼ਾ ਮੁਆਫੀ ਸਕੀਮ ਲੈ ਕੇ ਆਵੇ। ਸੰਜੀਵ ਮਨਹਾਸ ਨੇ ਕਿਹਾ ਕਿ ਕੋਵਿਡ-19 ਦੀ ਮਹਾਮਾਰੀ ਕਰਕੇ ਖੇਤੀ ਸੈਕਟਰ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੈ, ਜਿਸ…
Read MoreCANADIAN DOABA TIMES : DC HOSHIARPUR ਨੇ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ‘ਹੋਮ ਡਿਲੀਵਰੀ’ ਲਈ ਮੋਬਾਇਲ ਨੰਬਰ ਕੀਤੇ ਜਨਤਕ
-ਅੱਜ ਜਲਦੀ ਹੀ ਹੋਰ ਨੰਬਰ ਕੀਤੇ ਜਾ ਰਹੇ ਹਨ ਜਨਤਕ : ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, 25 ਮਾਰਚ (ADESH ) : ਕੋਵਿਡ-19 (ਕੋਰੋਨਾ ਵਾਇਰਸ) ਨੂੰ ਫੈਲਣ ਤੋਂ ਰੋਕਣ ਲਈ ਜ਼ਿਲ•ੇ ਵਿੱਚ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਜ਼ਿਲ•ਾ ਪ੍ਰਸਾਸ਼ਨ ਹੁਸ਼ਿਆਰਪੁਰ ਵਲੋਂ ਜ਼ਿਲ•ਾ ਵਾਸੀਆਂ ਨੂੰ ਘਰਾਂ ਵਿੱਚ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ‘ਹੋਮ ਡਿਲੀਵਰੀ’ ਲਈ ਸਬੰਧਤ ਦੁਕਾਨਾਂ ਆਦਿ ਦੇ ਮੋਬਾਇਲ ਨੰਬਰ ਜਨਤਕ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਵਿਅਕਤੀ ਵਲੋਂ ਜਾਰੀ ਕੀਤੇ ਇਨ•ਾਂ ਮੋਬਾਇਲ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ…
Read MoreCANADIAN DOABA TIMES : कर्फ्यू के दूसरे दिन भी दिखाई पुलिस ने सख्ती , हलके बल का किया प्रयोग
कर्फ्यू के दूसरे दिन भी दिखाई पुलिस ने सख्ती , हलके बल का किया प्रयोग मोहल्लों में एकजुट होकर बैठे रहे लोग, ताश खेलते नजर आए नियमों का पता न होने के चलते लोग रहे अंजान गुरदासपुर 24 March ( Ashwani) :- कर्फ्यू के दूसरे दिन मंगलवार को पुलिस ने सख्ती का इस्तेमाल किया। जिसके चलते पुलिस ने हलके का प्रयोग भी किया। लोगो को घरों में रखने के लिए पुलिस कर्मचारी बेहद मुश्क्कत करते नजर आए। पुलिस के बल प्रयोग करने के चलते शहर में सड़को पर सन्नाटा पसरा…
Read MoreCanadian Doaba Times : नवांशहर में खासतौर पर लोगों को अपना बचाव करना होगा—भारती आंगरा
नवांशहर में खासतौर पर लोगों को अपना बचाव करना होगा—भारती आंगरा नवांशहर, 24 मार्च (जोशी) शिव सेना हिंदोस्तान प्रदेश अध्यक्ष भारती आंगरा पठलावे गांव के बलदेव सिंह की जर्मन से इटली और फिर पंजाब मार्च के पहले सप्ताह में आया था। फिर वह होले मोहल्ले पर आनंदपुर साहब गया और इलाके में भी विभिन्न स्थानों पर घूमता रहा। उस की मौत 19 मार्च को हुई। तकरीबन 14 -15 दिन वह रिशतेदारी में घूमता रहा। जिस दौरान वे कितने ही लोगों के साथ उसने हाथ मिलाया होगा। कितनों के साथ बैठ…
Read MoreCANADIAN DOABA TIMES : ਜ਼ਿਲ•ਾ ਪ੍ਰਸ਼ਾਸਨ ਵਲੋਂ ਕਰਫ਼ਿਊ ਦੌਰਾਨ ਘਰਾਂ ਤੱਕ ਪਹੁੰਚਾਈਆਂ ਜਾਣਗੀਆਂ ਜ਼ਰੂਰੀ ਵਸਤਾਂ ਅਤੇ ਦਵਾਈਆਂ : ਡਿਪਟੀ ਕਮਿਸ਼ਨਰ ਅਪਨੀਤ ਰਿਆਤ
ਜ਼ਿਲ•ਾ ਪ੍ਰਸ਼ਾਸਨ ਵਲੋਂ ਕਰਫ਼ਿਊ ਦੌਰਾਨ ਘਰਾਂ ਤੱਕ ਪਹੁੰਚਾਈਆਂ ਜਾਣਗੀਆਂ ਜ਼ਰੂਰੀ ਵਸਤਾਂ ਅਤੇ ਦਵਾਈਆਂ : ਡਿਪਟੀ ਕਮਿਸ਼ਨਰ – ਕਿਹਾ, ਦੁਕਾਨਾਂ ਬੰਦ ਰਹਿਣਗੀਆਂ ਪਰ ਹੋਮ ਡਿਲੀਵਰੀ ਰਹੇਗੀ ਜਾਰੀ ਹੁਸ਼ਿਆਰਪੁਰ, 24 ਮਾਰਚ: (ADESH) ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਜਨਤਾ ਨੂੰ ਕਰਫ਼ਿਊ ਦੌਰਾਨ ਬੇਹੱਦ ਜਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਪੁਖਤਾ ਇੰਤਜ਼ਾਮ ਕਰ ਲਏ ਗਏ ਹਨ ਅਤੇ ਇਹ ਵਸਤਾਂ ਜਿਵੇਂ ਕਰਿਆਨਾ, ਸਬਜ਼ੀਆਂ ਅਤੇ ਦਵਾਈਆਂ ਦੁਕਾਨਦਾਰਾਂ ਵਲੋਂ ਹੋਮ ਡਿਲੀਵਰੀ ਰਾਹੀਂ ਮੁਹੱਈਆ ਕਰਵਾਈਆਂ ਜਾਣਗੀਆਂ। ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਕੈਮਿਸਟ ਐਸੋਸੀਏਸ਼ਨ, ਹੋਲ ਸੇਲਰ ਐਸੋਸੀਏਸ਼ਨ ਅਤੇ ਆੜ•ਤੀ ਐਸੋਸੀਏਸ਼ਨ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਸਮੁੱਚੇ ਹੁਸ਼ਿਆਰਪੁਰ…
Read MoreCANADIAN DOABA TIMES : नवांशहर में 3 ओर केस पॉजिटिव आये हैं, पॉजिटिव केसों की गिनती हुई 18
–नवांशहर के मोहल्ले में जांच के लिए जाते सेहत विभाग व पुलिस अधिकारी जांच के लिए जाते हुए। नवांशहर में 3 ओर केस पॉजिटिव आये हैं, पॉजिटिव केसों की गिनती हुई 18 नवांशहर, 24 मार्च (जोशी) नवांशहर में कोरोना वायरस के तीन ओर नए केस सामने आये हैं। जोकि तीनों ही गांव पठलावा के रहने वाले है। इनमें से दो बलदेव सिंह के पोते और एक उसका दोहता (नाती) है। अब कुल मिलाकर नवांशहर मे 18 कोरोना वायरस के पौजिटिव केसों की पुष्टी हो चुकी है। -नवांशहर –पिछले दिन नवांशहर…
Read MoreCANADIAN DOABA TIMES : कोरोना वायरस के पॉजिटिव मरीजों की संख्या बढऩे पर पंजाब सरकार गंभीरता से ले रही है–कैबिनेट मंत्री सुन्दर शाम अरोड़ा
कोरोना वायरस के पॉजिटिव मरीजों की संख्या बढऩे पर पंजाब सरकार गंभीरता से ले रही है–कैबिनेट मंत्री सुन्दर शाम अरोड़ा नवांशहर, 24 मार्च (जोशी) नवांशहर में कोरोना वायरस के पॉजिटिव मरीजों की संख्या में विस्तार होता देख पंजाब सरकार इस मसले को गंभीरता के साथ लेते हुए आज कैबिनेट मंत्री श्री सुन्दर शाम अरोड़ा ने जिले के उच्च आधिकारियों के साथ अहम मीटिंग की। अरोड़ा ने कहा कि नवांशहर एनआरआई एरिया हैं। इस लिए ज्यादा मरीज सामने आ रहे हैं। इसी सम्बन्धित मीटिंग की गई है। माननीय मुख्य मंत्री ने…
Read More