CANADIAN DOABA TIMES : कोरोना वायरस से राहत मिली नहीं, अब एक और बड़ी परेशानी, चीन में हंता वायरस से हड़कंप, एक की मौत

बीजिंग (CDT) : लोगों को अभी तक कोरोना वायरस से राहत मिली नहीं थी कि अब एक और बड़ी परेशानी सामने आ खड़ी है। जानकारी के अनुसार चीन के युन्नान प्रांत में एक व्‍यक्ति की सोमवार को हंता वायरस से मौत हो गई। बताया जा रहा है कि पीड़‍ित व्‍यक्ति काम करने के लिए बस से शाडोंग प्रांत लौट रहा था। उसे हंता वायरस से पॉजिटिव पाया गया था। बस में सवार 32 अन्‍य लोगों की भी जांच की गई है। इस घटना की जानकारी चीन के सरकारी समाचार पत्र…

Read More

CANADIAN DOABA TIMES : कोरोना संक्रमित महिला ने अन्य 5000 लोगों को कोरोना वायरस से संक्रमित कर दिया

सियोल : (CDT MEDIA NETWORK) दक्षिण कोरिया से एक बड़ी खबर सामने आई है। दक्षिण कोरिया में एक कोरोना संक्रमित महिला ने अन्य 5000 लोगों को कोरोना वायरस से संक्रमित कर दिया। 61 साल की महिला की लापरवाही का खामियाजा पूरा साऊथ कोरिया भुगत रहा है। महिला कोरोना वायरस से संक्रमित होने के बाद भी सार्वजिनक स्थानों पर गई। इसके बाद महिला जहां–जहां गई वहां–वहां सक्रमण के मामले सामने आए। जानकारी के अनुसार साउथ कोरिया की राजधानी के दक्षिण में 150 मील (240 किमी) दूर के डेगू शहर में एक महिला…

Read More

CANADIAN DOABA TIMES : शहीद भगत सिंह के विचारो को समझना ही उनको सच्ची श्रदाँजलि-अंकुश निझावन

शहीद भगत सिंह के विचारो को समझना ही उनको सच्ची श्रदाँजलि-अंकुश निझावन –अपने विचारों के माध्यम से आज भी जीवित है भगत सिंह — शहीद को आजतक शहीद का दर्जा ही नहीं मिला-अंकुश निझावन नवांशहर, (जोशी) स्थानीय राहों रोड पर स्थित श्री कृष्णा ट्यूटोरियल्स के संचालक अंकुश निझावन जो हर वर्ष 23 मार्च को शहीद भगत सिंह के पैतृक गांव खटकड़ कलां में अपने छात्रों के साथ जाकर भगत सिंह को श्रदाँजलि देते है इस वर्ष कोरोना महामारी के चलते घर पर रहकर ही शहीद भगत सिंह को श्रद्धाजली दी।…

Read More

LATEST CANADIAN DOABA TIMES : – ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ-: ਸਿਹਤ ਸੇਵਾਵਾਂ, ਬੈਕਾਂ,  ਪੈਟਰੋਲ, ਗੈਸ ਤੇ ਹੋਰ ਲੋੜੀਦੀਆਂ ਸੇਵਾਵਾਂ ਦੇ ਮੱਦੇਨਜ਼ਰ ਕਰਮਚਾਰੀਆਂ ਨੂੰ ਹਦਾਇਤਾਂ ਤਹਿਤ ਮਿਲੇਗੀ ਛੋਟ

ਸਿਹਤ ਸੇਵਾਵਾਂ, ਬੈਕਾਂ,  ਪੈਟਰੋਲ, ਗੈਸ ਤੇ ਹੋਰ ਲੋੜੀਦੀਆਂ ਸੇਵਾਵਾਂ ਦੇ ਮੱਦੇਨਜ਼ਰ ਕਰਮਚਾਰੀਆਂ ਨੂੰ ਹਦਾਇਤਾਂ ਤਹਿਤ ਮਿਲੇਗੀ ਛੋਟ ਗੁਰਦਾਸਪੁਰ, 24 ਮਾਰਚ ( ਅਸ਼ਵਨੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਰੀ ਕੀਤੇ ਹੁਕਮਾਂ ਤਹਿਤ ਸਿਹਤ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆ ਸਿਵਲ ਸਰਜਨ ਗੁਰਦਾਸਪੁਰ ਨੂੰ ਅਧਿਕਾਰਤ ਕੀਤਾ ਹੈ ਕਿ ਉਹ ਸਰਕਾਰੀ ਡਾਕਟਰਾਂ, ਮੈਡੀਕਲ ਸਟਾਫ ਅਤੇ ਪੈਰਾ ਮੈਡੀਕਲ ਸਟਾਫ, ਗੁਰਦਾਸਪੁਰ ਦੇ ਪ੍ਰਾਈਵੇਟ ਡਾਕਟਰ ਅਤੇ ਹਸਪਤਾਲਾਂ ਨੂੰ ਨਿਰਧਾਰਿਤ ਰੂਟ, ਸਮਾਂ, ਮਿਤੀ ਅਤੇ ਉਦੇਸ਼ ਤਹਿਤ ਪਾਸ ਜਾਰੀ ਕੀਤੇ ਜਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਦੀ ਮੁੱਢਲੀਆਂ ਜਰੂਰਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਵਰਕਾਮ ਜਨਰੇਸ਼ਨ, ਟਰਾਂਸ਼ਮਿਸ਼ਨ, ਡਿਸਟ੍ਰੀਬਿਊਸ਼ਨ ਸਰਵਿਸਜ, ਟੈਲੀਕਾਮ ਇੰਨਫਰਾ ਸਟਰੱਕਚਰ ਜਿਸ ਵਿਚ ਮੋਬਾਇਲ ਨੈੱਟਵਰਕ, ਟੈਲੀਕਾਮ ਟਾਵਰ ਸਾਈਟਸ ਸ਼ਾਮਿਲ ਹਨ ਦੇ ਕਰਮਾਚਾਰੀਆਂ ਅਤੇ ਵੇਅਰਹਾਊਸ ਨੂੰ ਕਰਫਿਊ ਤੋਂ ਛੋਟ ਦਿੱਤੀ ਹੈ ਕਿ ਉਹ ਆਪਣੀ ਡਿਊਟੀ ਕਰ ਸਕਦੇ ਹਨ ਪਰ ਇਹ ਛੋਟ ਕੇਵਲ ਡਿਊਟੀ ਕਰਨ ਸਮੇਂ ਦੀ ਹੀ ਹੋਵੇਗੀ। ਇਹ ਕਰਮਚਾਰੀ ਸਿਹਤ ਵਿਭਾਗ ਵਲੋਂ ਕਰੋਨਾ ਵਾਇਰਸ ਤੋਂ ਬਚਾਓ ਦੀਆਂ ਦਿੱਤੀਆਂ ਹਦਾਇਤਾਂ ਤਹਿਤ ਆਪਸੀ ਦੂਰੀ ਬਣਾ ਕੇ ਰੱਖਣਗੇ। ਡਿਪਟੀ ਕਮਿਸ਼ਨਰ ਨੇ ਬੈਕਾਂ ਦੇ ਏ.ਟੀ.ਐਮਜ਼ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਬੈਕਾਂ ਦੇ ਏ.ਟੀ.ਐਮਜ਼ ਨਾਲ ਸਬੰਧਿਤ ਕਰਮਚਾਰੀ ਅਤੇ ਕੈਸ਼ ਨਾਲ ਸਬੰਧਿਤ ਕਰਮਚਾਰੀ ਨੂੰ ਕਰਫਿਊ ਵਿਚ ਡਿਊਟੀ…

Read More

CANADIAN DOABA TIMES : ਕੋਰੋਨਾ ਵਾਇਰਸ ਨਾਲ ਸਬੰਧਤ ਇਕਾਂਤਵਾਸ ‘ਚ 1335 ਘਰਾਂ ‘ਤੇ ਲਗਾਏ ਜਾ ਚੁੱਕੇ ਨੇ ਸਟਿੱਕਰ :ਸਿਵਲ ਸਰਜਨ ਡਾ. ਜਸਵੀਰ ਸਿੰਘ

ਇਕਾਂਤਵਾਸ ‘ਚ 1335 ਘਰਾਂ ‘ਤੇ ਲਗਾਏ ਜਾ ਚੁੱਕੇ ਨੇ ਸਟਿੱਕਰ : ਸਿਵਲ ਸਰਜਨ ਹੁਸ਼ਿਆਰਪੁਰ, 24 ਮਾਰਚ: (ADESH) ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਕੋਵਿਡ-19 (ਕੋਰੋਨਾ ਵਾਇਰਸ) ਨਾਲ ਸਬੰਧਤ ਇਕਾਂਤਵਾਸ ਵਿੱਚ 1335 ਘਰਾਂ ‘ਤੇ ਸਟਿੱਕਰ ਲਗਾਏ ਜਾ ਚੁੱਕੇ ਹਨ ਅਤੇ ਅਜਿਹੇ ਘਰਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਨ•ਾਂ ਦੱਸਿਆ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਜ਼ੇਰੇ ਇਲਾਜ ਵਿਦੇਸ਼ਾਂ ਤੋਂ ਪਰਤੇ 2 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ•ਾਂ ਦੱਸਿਆ ਕਿ ਹੁਣ ਤੱਕ ਲਏ ਗਏ ਸੈਂਪਲਾਂ ਵਿੱਚੋਂ ਕੇਵਲ ਇਕ ਪੋਜ਼ੀਟਿਵ ਕੇਸ ਸਾਹਮਣੇ ਆਇਆ ਹੈ, ਜਿਸ ਨੂੰ ਪਿਛਲੇ…

Read More

CANADIAN DOABA TIMES : ਰੋਜਾਨਾਂ ਜੀਵਨ ਲਈ ਲੋੜੀਦੀਆਂ ਵਸ਼ਤੂਆਂ ਜਿਵੇ ਕਰਿਆਨਾ, ਫਲ ਸਬਜੀਆਂ ਅਤੋ ਦੁੱਧ ਆਦਿ ਦੀ ਸਪਾਲਾਈ ਦਿੱਤੀ ਜਾਵੇਗੀ ਡੋਰ ਸਟੈਪ ਤੇ-ਡਿਪਟੀ ਕਮਿਸ਼ਨਰ ਖਹਿਰਾ

ਰੋਜਾਨਾਂ ਜੀਵਨ ਲਈ ਲੋੜੀਦੀਆਂ ਵਸ਼ਤੂਆਂ ਜਿਵੇ ਕਰਿਆਨਾ, ਫਲ ਸਬਜੀਆਂ ਅਤੋ ਦੁੱਧ ਆਦਿ ਦੀ ਸਪਾਲਾਈ ਦਿੱਤੀ ਜਾਵੇਗੀ ਡੋਰ ਸਟੈਪ ਤੇ-ਡਿਪਟੀ ਕਮਿਸ਼ਨਰ ਪਠਾਨਕੋਟ 24  ਮਾਰਚ (Rajinder  Rajan Bureau Chief )-ਕੋਵਿਡ-19 (ਕਰੋਨਾ ਵਾਈਰਸ) ਦੇ ਪ੍ਰਭਾਵ ਨੂੰ ਰੋਕਣ ਅਤੇ ਇਸਦੀ ਲੜੀ ਨੂੰ ਤੋੜਨ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰ: ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਜ਼ਿਲ•ਾ ਪਠਾਨਕੋਟ ਦੀ ਹਦੂਦ ਅੰਦਰ ਲਗਾਏ ਗਏ ਕਰਫ਼ਿਊ ਨੂੰ ਲੈ ਕੇ ਜਿਲ•ਾ ਪਠਾਨਕੋਟ ਦੀ ਜਨਤਾ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਊਸ ਲਈ ਡੋਰ ਸਟੈਪ ਤੇ ਹੀ ਕਰਿਆਨਾ, ਫਲ, ਸਬਜੀ ਆਦਿ ਦੀ ਸੇਵਾ ਦੇਣ ਦੀ ਵਿਵਸਥਾ ਕੀਤੀ ਗਈ ਹੈ।  ਅੱਜ…

Read More

CANADIAN DOABA TIMES : ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਘਰਾਂ ਤਕ ਜਰੂਰੀ ਵਸਤਾਂ ਦੀ ਕੀਤੀ ਜਾਵੇਗੀ ਸਪਲਾਈ-ਡਿਪਟੀ ਕਮਿਸ਼ਨਰ

ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਘਰਾਂ ਤਕ ਜਰੂਰੀ ਵਸਤਾਂ ਦੀ ਕੀਤੀ ਜਾਵੇਗੀ ਸਪਲਾਈ-ਡਿਪਟੀ ਕਮਿਸ਼ਨਰ ਮੈਡੀਕਲ ਸਟੋਰਾਂ ਤੋਂ ਹੋਵੇਗੀ ਹੋਮ ਡਿਲਵਰੀ ਲੋਕਾਂ ਘਰਾਂ ਵਿਚ ਰਹਿਣ- ਪ੍ਰਸ਼ਾਸਨ ਵਲੋਂ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਿਸੇ ਵੀ ਮੁਸ਼ਕਿਲ ਲਈ ਵਟਸਐਪ ਨੰਬਰ 70099-89791 ਤੇ ਸੰਪਰਕ ਕੀਤਾ ਜਾ ਸਕਦਾ ਹੈ ਗੁਰਦਾਸਪੁਰ, 24 ਮਾਰਚ ( BUREAU CHIEF ASHWAN KUMARI) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਲੋਕ ਹਿੱਤ ਨੂੰ ਵੇਖਦੇ ਹੋਏ ਜ਼ਿਲ•ਾ ਗੁਰਦਾਸਪੁਰ ਵਿਖੇ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਲੈ ਕੇ ਇਹਤਿਆਤ ਵਜੋਂ ਜ਼ਿਲ•ਾ ਗੁਰਦਾਸਪੁਰ ਦੀ ਹਦੂਦ ਅੰਦਰ ਅਗਲੇ ਹੁਕਮਾਂ ਤਕ ਕਰਫ਼ਿਊ ਲਗਾਇਆ…

Read More

CANADIAN DOABA TIMES : ਸੈਨੀਟਾਈਜ਼ਰ, ਮਾਸਕ ਅਤੇ ਦਸਤਾਨੇ ,ਖੁੱਲ੍ਹ ਦਿਲੀ ਨਾਲ ਮੁਹੱਈਆ ਕਰਵਾਏ ਜਾਣ ,ਹੈਲਥ ਇੰਪਲਾਈਜ਼ ਯੂਨੀਅਨ ਪਠਾਨਕੋਟ

ਸੈਨੀਟਾਈਜ਼ਰ, ਮਾਸਕ ਅਤੇ ਦਸਤਾਨੇ ,ਖੁੱਲ੍ਹ ਦਿਲੀ ਨਾਲ ਮੁਹੱਈਆ ਕਰਵਾਏ ਜਾਣ ,ਹੈਲਥ ਇੰਪਲਾਈਜ਼ ਯੂਨੀਅਨ ਪਠਾਨਕੋਟ ਪਠਾਨਕੋਟ (RAJINDER RAJAN ) ਪੰਜਾਬ ਵਿਚ ਕਰੌਨਾ ਵਾਇਰਸ ਮਹਾਮਾਰੀ ਦੀ ਬਿਮਾਰੀ ਦੇ ਮੰਦੇਨਜਰ ਸਿਹਤ ਵਿਭਾਗ ਦੇ ਫੀਲਡ ਮੁਲਾਜਮ ਮਲਟੀਪਰਪਜ ਹੈਲਥ ਵਰਕਰ ਮੇਲ ਫੀਮੇਲ ਸੁਪਰਵਾਈਜਰ ਮੇਲ ਫੀਮੇਲ ਸਬ ਫੀਲਡ ਪੱਧਰ ਤੇ ਡਿਉਟੀਆ ਤੇ ਡਟੇ ਹੌਏ ਹਨ ਇਹ ਮੁਲਾਜਮ ਘਰ ਘਰ ਜਾ ਕਿ ਸਰਵੇ ਅਤੇ ਬਾਹਰਲੇ ਦੇਸਾ ਵਿਚੌ ਆਏ ਵਿਅਕਤੀਆ ਨੁੰ ਘਰਾ ਵਿਚ ਹੱਥਾਂ ਤੇ ਮੋਹਰਾ ਲਗਾ ਕਿ ਇਕਾਤਵਾਸ ਕੀਤੇ ਵਿਅਕਤੀਆ ਦੀ ਡੇਲੀ ਰਿਪੌਰਟ ਕਰ ਰਾਹੇ ਨਾਲ ਦੀ ਨਾਲ ਲੌਕਾ ਨੁੰ ਜਾਗਰੂਕ ਕਰ ਰਾਹੇ ਹਨ ਜੌਖਮ ਉਠਾ ਕਿ…

Read More

CANADIAN DOABA TIMES : जिला गुरदासपुर में पुलिस ने कसा शिंकजा, डेयरी मालिकों पर कर्फ्यू के दौरान दुकान खोलने पर मामला दर्ज 

जिला गुरदासपुर में पुलिस ने कसा शिंकजा, डेयरी मालिकों पर कर्फ्यू के दौरान दुकान खोलने पर मामला दर्ज  गुरदासपुर 24 March ( Ashwani) :– जिला पुलिस की ओर से जिला मैजिस्ट्रेट की नियमों की पालना करने वाले के खिलाफ शिकंजा कसा गया गया। जिसके तहत सोमवार को कर्फ्यू के दौरान दुकान खोल कर दूध बेचने वाले दो डेयरी मालिकों के खिलाफ मामला दर्ज किया गया है। यह मामले पुलिस की ओर से दर्ज किए गए है। इस संबंधी जानकारी देते हुए तफतीश कर रहे अफसर एएसआई तरसेम सिंह ने बताया…

Read More

CANADIAN DOABA TIMES : GARHDIWALA – नौजवानों ने आम जनता को बांटे फ्री मास्क 

नौजवानों ने आम जनता को बांटे फ्री मास्क  गढ़दीवाला :-24/3/2020 ( योगेश गुप्ता )  कोरोना वायरस के मद्देनजर नौजवानों ने वार्ड न 6 के लोगों को फ्री मासक बांटे गए। इस मौके यूथ कांग्रेस वाइस प्रधान अचिन शर्मा ने कहा कि हमें पंजाब सरकार व प्रसाशन का पूर्ण सहयोग देना चहिए ताकि इस भयानक बीमारी की जल्द से जल्द रोकथाम की जा सके। उन्होंने सभी से अपील की है कि 31 मार्च तक सभी लोग अपने अपने घरों में रहें।इस मौके वाइस प्रधान अचिन शर्मा, करनैल सिंह कलसी, सन्नी ढावा,…

Read More

CANADIAN DOABA TIMES : पंजाब में अब जालंधर में भी कोरोना ने दे दी दस्तक, फिल्लौर में भर्ती 3 लोगों की कोरोना टेस्ट रिपोर्ट पॉजिटिव आई

NAWAN SHEHAR / JALANDHAR (BUREAU CHIEF JOSHI, BUREAU VIRDI) : पंजाब में अब जालंधर में भी कोरोना ने दस्तक दे दी है। सिविल अस्पताल फिल्लौर में भर्ती 3 लोगों की कोरोना टेस्ट रिपोर्ट पॉजिटिव आई है। इनमें दो पुरुष और एक महिला शामिल है। ये तीनों वेरका गांव के बताए जा रहे है।  खबर लिखे जाने तक सरकार की ओर से इसकी पुष्टि नहीं की गई है। जानकारी के अनुसार उक्त तीनों मरीज कोरोना वायरस से ग्रस्त नवांशहर के मृतक एनआरआई बलदेव सिंह के संपर्क में आए थे। पंजाब में…

Read More

CANADIAN DOABA TIMES : ਲੋਕਾਂ ਨੂੰ ਰੋਕਣ ਦੀ ਬਜਾਏ ਸਥਾਨਕ ਪੁਲਸ ਦੇ ਨਵੇਂ ਆਏ ਇੰਸਪੈਕਟਰ ਬਲਵਿੰਦਰ ਸਿੰਘ ਨੇ ਸਥਾਨਕ ਪੱਤਰਕਾਰਾਂ ਉੱਪਰ ਹੀ ਆਪਣੀ ਥਾਣੇਦਾਰੀ ਵਿਖਾਉਣੀ ਸ਼ੁਰੂ ਕਰ ਦਿੱਤੀ

ਨਵੇਂ ਆਏ ਥਾਣੇਦਾਰ ਨੇ ਪੱਤਰਕਾਰਾਂ ਤੇ ਬੰਦ ਦੀ ਜਮਾਈ ਧੌਂਸ > ਪੱਤਰਕਾਰ ਭਾਈਚਾਰੇ ਵੱਲੋਂ ਸਬੰਧਤ ਅਫਸਰ ਦੀ ਲਿਖਤੀ ਸ਼ਿਕਾਇਤ ਦਾ ਲਿਆ ਫੈਸਲਾ > ਗੁਰਦਾਸਪੁਰ ( ਅਸ਼ਵਨੀ ) :- >  ਪੰਜਾਬ ਸਰਕਾਰ ਵੱਲੋਂ ਜਿੱਥੇ ਕਰਫਿਊ ਦੇ ਹੁਕਮਾਂ ਤਹਿਤ ਕਸਬਾ ਕਾਹਨੂੰਵਾਨ ਵਿੱਚ ਵੀ ਪ੍ਰਸ਼ਾਸਨ ਵੱਲੋਂ ਬੰਦ ਕਰਵਾਇਆ ਜਾ ਰਿਹਾ ਹੈ। ਜਦੋਂ ਕਿ ਕਸਬੇ ਦੇ ਮੁੱਖ ਬਾਜ਼ਾਰ ਅਤੇ ਹੋਰ ਸੜਕਾਂ ਉੱਤੇ ਲੋਕ ਸ਼ਰੇਆਮ ਇਸ ਕਰਫਿਊ ਦੀਆਂ ਧੱਜੀਆਂ ਉਡਾ ਰਹੇ ਹਨ। ਇਨ੍ਹਾਂ ਲੋਕਾਂ ਨੂੰ ਰੋਕਣ ਦੀ ਬਜਾਏ ਸਥਾਨਕ ਪੁਲਸ ਦੇ ਨਵੇਂ ਆਏ ਇੰਸਪੈਕਟਰ ਬਲਵਿੰਦਰ ਸਿੰਘ ਨੇ ਸਥਾਨਕ ਪੱਤਰਕਾਰਾਂ ਉੱਪਰ ਹੀ ਆਪਣੀ ਥਾਣੇਦਾਰੀ ਵਿਖਾਉਣੀ ਸ਼ੁਰੂ…

Read More

CANADIAN DOABA TIMES : बाबा दीप सिंह सेवा दल ने करोना की रोकथाम के लिए विभिन्न गांवों में करवाई फाॅगिंग

गढ़दीवाला : (योगेश गुप्ता)  बाबा दीप सिंह सेवा दल तथा वैलफेयर सोसायटी गढ़दीवाला ने करोना वायरस के चलते आज चौथे दिन फॉगिंग मशीन के साथ गांव बाहगा, सरहाला, कलियां, थेंदा चिपड़ा, जीया सहोता, गाल्लोवाल, तलवंडी जट्टां में स्प्रे की गई। इस मौके बाबा दीप सिंह सेवा दल तथा वैलफेयर सोसायटी गढ़दीवाला के प्रधान मनजोत सिंह तलवंडी ने समूह क्षेत्र निवासियों को नम्रता सहित बेनती की है कि सभी लोग प्रसाशन का पूर्ण सहयोग दें। क्षेत्र के लोग इस करोना भयानक बिमारी को हल्के से ना लें। उन्होंने कहा सोसायटी की…

Read More

latest : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ 24 ਮਾਰਚ ਨੂੰ ਸਵੇਰੇ 7 ਵਜੇ ਤੋਂ 9 ਵਜੇ ਤੱਕ ਕੇਵਲ ਦੋਧੀਆਂ ਨੂੰ ਘਰਾਂ ਵਿੱਚ ਦੁੱਧ ਦੇਣ ਦੀ ਛੋਟ ਹੋਵੇਗੀ

-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ 24 ਮਾਰਚ ਨੂੰ ਸਵੇਰੇ 7 ਵਜੇ ਤੋਂ 9 ਵਜੇ ਤੱਕ ਕੇਵਲ ਦੋਧੀਆਂ ਨੂੰ ਘਰਾਂ ਵਿੱਚ ਦੁੱਧ ਦੇਣ ਦੀ ਛੋਟ ਹੋਵੇਗੀ ਜ਼ਿਲ•ਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਅਗਲੇ ਹੁਕਮਾਂ ਤੱਕ ਕਰਫ਼ਿਊ ਲਾਗੂ ਹੁਸ਼ਿਆਰਪੁਰ, 23 ਮਾਰਚ (  ADESH  ) : ਜ਼ਿਲ•ਾ ਹੁਸ਼ਿਆਰਪੁਰ ਵਿਚ ਕੋਵਿਡ-19 (ਕੋਰੋਨਾ ਵਾਇਰਸ) ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲ•ਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਵਲੋਂ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਜ਼ਿਲ•ੇ ਦੀ ਹਦੂਦ ਅੰਦਰ ਅੱਜ ਤੋਂ ਅਗਲੇ ਹੁਕਮਾਂ ਤੱਕ ਕਰਫ਼ਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।…

Read More

LATEST : पठलावा के साथ सुज्जों व झिकका में मरीजों की कुल संख्या हुई १५ जो ओर बढ़ सकती है

पठलावा के साथ सुज्जों व झिकका में मरीजों की कुल संख्या हुई १५ जो ओर बढ़ सकती है नवांशहर, २३ मार्च (जोशी) पठलावा में कोरोना से हुई मौत से बलदेव सिंह ने अपनी बीमारी के डर से अपने परिवारिक सदस्यों को पहले ही पास के नजदीक पड़ते गांव सूज्जों में अपनी बेटी के ससुराल भेज दिया था। जिनके खून के सैंपल लिए गए और उनमें से 7 लोगों में से छह के कल रिपोर्ट आने से वे कोरोना पॉजिटिव पाए गए। जिनमें रंजीत कौर (36), हरजिंदर कौर (2९), किरनजीत कौर…

Read More

CANADIAN DOABA TIMES : ਡਿਪਟੀ ਕਮਿਸ਼ਨਰ ਵਲੋਂ ਸ਼ਬਜ਼ੀ ਮੰਡੀ ਗੁਰਦਾਸਪੁਰ ਦਾ ਦੌਰਾ

ਡਿਪਟੀ ਕਮਿਸ਼ਨਰ ਵਲੋਂ ਸ਼ਬਜ਼ੀ ਮੰਡੀ ਗੁਰਦਾਸਪੁਰ ਦਾ ਦੌਰਾ ਡਿਪਟੀ ਕਮਿਸ਼ਨਰ ਵਲੋਂ ਜ਼ਿਲ•ਾ ਵਾਸੀਆਂ ਨੂੰ ਘਰਾਂ ਵਿਚ ਰਹਿਣ ਦੀ ਕੀਤੀ ਅਪੀਲ ਗੁਰਦਾਸਪੁਰ, 23 ਮਾਰਚ ( ਅਸ਼ਵਨੀ  )  ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਅੱਜ ਸਬਜ਼ੀ ਮੰਡੀ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਰੀਦਦਾਰੀ ਦੋਰਾਨ ਆਪਸ ਵਿਚ ਇਕ ਮੀਟਰ ਦਾ ਫਾਸਲਾ ਰੱਖਣ ਅਤੇ ਦੁਕਾਨ ਵਿਚ ਇਕ ਸਮੇਂ ਦੋਰਾਨ 1-2 ਤੋਂ ਵੱਧ ਗਾਹਕ ਨਹੀਂ ਹੋਣੇ ਚਾਹੀਦੇ ਹਨ। ਇਸ ਮੌਕੇ ਸਵਰਨਦੀਪ ਸਿੰਘ ਐਸ.ਐਸ.ਪੀ ਗੁਰਦਾਸਪੁਰ, ਹਰਵਿੰਦਰ ਸਿੰਘ ਸੰਧੂ ਐਸ.ਪੀ (ਡੀ), ਸਕੱਤਰ ਸਿੰਘ ਬੱਲ ਐਸ.ਡੀ.ਐਮ, ਸੁਖਪਾਲ ਸਿੰਘ ਡੀ.ਐਸ.ਪੀ ਤੇ ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਂਸ਼ ਕਾਊਂਸ਼ਲਰ ਵੀ ਮੋਜੂਦ ਸਨ। ਇਸੇ ਤਰਾਂ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਦੀਨਾਨਗਰ, ਡੇਰਾ ਬਾਬਾ…

Read More

latest : -ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲ•ੇ ਵਿਚ ਅਗਲੇ ਹੁਕਮਾਂ ਤੱਕ ਕਰਫ਼ਿਊ ਲਾਗੂ ਰਹੇਗਾ-ਡਿਪਟੀ ਕਮਿਸ਼ਨਰ

-ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲ•ੇ ਵਿਚ ਅਗਲੇ ਹੁਕਮਾਂ ਤੱਕ ਕਰਫ਼ਿਊ ਲਾਗੂ ਰਹੇਗਾ-ਡਿਪਟੀ ਕਮਿਸ਼ਨਰ ਪਠਾਨਕੋਟ 23  ਮਾਰਚ  ( Rajinder Rajan Bureau Chief )-—ਕੋਵਿਡ-19 (ਕਰੋਨਾ ਵਾਈਰਸ) ਦੇ ਪ੍ਰਭਾਵ ਨੂੰ ਰੋਕਣ ਅਤੇ ਇਸਦੀ ਲੜੀ ਨੂੰ ਤੋੜਨ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰ: ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਫ਼ੌਜਦਾਰੀ ਜ਼ਾਬਤਾ ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜ਼ਿਲ•ਾ ਪਠਾਨਕੋਟ ਦੀ ਹਦੂਦ ਅੰਦਰ ਅਗਲੇ ਹੁਕਮਾਂ ਤੱਕ ਕਰਫ਼ਿਊ ਲਾਗੂ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਕੋਰੋਨਾ ਵਾਈਰਸ ਦੇ ਪ੍ਰਭਾਵ ਨੂੰ ਆਮ ਲੋਕਾਂ ਵਿੱਚ ਫੈਲਣ ਤੋ ਰੋਕਣ ਲਈ ਇਹ ਹੁਕਮ ਲੋਕ ਹਿੱਤ ਲਈ…

Read More

Latest : गढ़दीवाला में प्रशासनिक अधिकारियों द्वारा जबरदस्त कर्फ्यू की पालना करवाई गई 

गढ़दीवाला में प्रशासनिक अधिकारियों द्वारा जबरदस्त कर्फ्यू की पालना करवाई गई  गढ़दीवाला 23/3/2020  🙁 YOGESH GUPTA SPL.correspondent ) डिप्टी कमिश्नर होशियारपुर अपनित रिएत के दिशा निर्देश अनुसार गढ़दीवाला में कर्फ्यू दुपहर 2 बजे से पूर्ण तोर पर लगाया गया । जिसमे (एस एच ओ) बलविंदर सिंह भुल्लर , नायब तहसीलदार निर्मल सिंह , कारजसाधक अफसर सिमरजीत सिंह ढींडसा ने व्यापार मंडल के प्रधान के साथ मीटिंग कर उन्हें दुकान  बंद करने को कहा उन्होंने कहा कि दुकानदार भी प्रशासन का साथ दे ता जो इस कोरोना नामक बीमारी से हम…

Read More

BRAKING : RAMESH JOSHI appointed as Senior Vice Chairman of Large Scale Industrial Development Board Gov’t of Punjab

HOSHIARPUR (ADESH PARMINDER SINGH) Today Sh. Ramesh Joshi appointed as Senior vice chairman of punjab Large scale industrial development board Gov’t of Punjab . On this majestic moment In Chandigarh the notification letter has delivered by Sh. Sunder Shyam Arora Cabinet Minister Punjab today. On this occasion Sh. Dd Garg,  Deepak Garg, Puspinder Sharma director of khadi board were present there and thanks to Capt. Amrinder Singh Chief minister of Punjab and Sh. Sunder Shyam Arora Industrial Minister Punjab.

Read More

LATESY : समाजसेवी नरेश अग्रवाल के घर पर फिरौती की मांग को लेकर जांच में भारतीय जनता पार्टी के पूर्व राज्यउप्पाध्यक्ष का पाया जाना गम्भीर विषय

HOSHIARPUR (ADESH) आज शिवसेना बालठाकरे के राज्य उप्प्रमुख रणजीत राणा और शिवसेना नेता हरीश भला प्रैसनोट जारी करते हुए कहा कि शहर के प्रमुख धार्मिक और हर गरीब की मदद करने वाले प्रमुख समाजसेवी नरेश अग्रवाल के घर पर फिरौती की मांग को लेकर पिछले दिनों जो फायरींग की गई थी और उस घटना की पुलिस के उच्चाधिकारीयों की जांच में भारतीय जनता पार्टी के पूर्व राज्यउप्पाध्यक्ष का पाया जाना गम्भीर विषय है । इस पर पुलिस उच्चाधिकारीयों ने बिना राजनैतिक दबाव से फिरौती लेने के लिए गोली चलवाने की…

Read More

LATEST : ਜ਼ਿਲ•ਾ ਮੈਜਿਸਟਰੇਟ ਵਲੋਂ ਜਾਰੀ ਆਦੇਸ਼ ‘ਚ ਜ਼ਰੂਰੀ ਵਸਤਾਂ ਦੀ ਸਪਲਾਈ ‘ਤੇ ਹੋਵੇਗੀ ਛੋਟ

ਜ਼ਿਲ•ਾ ਮੈਜਿਸਟਰੇਟ ਵਲੋਂ ਜਾਰੀ ਆਦੇਸ਼ ‘ਚ ਜ਼ਰੂਰੀ ਵਸਤਾਂ ਦੀ ਸਪਲਾਈ ‘ਤੇ ਹੋਵੇਗੀ ਛੋਟ ਹੁਸ਼ਿਆਰਪੁਰ, 22 ਮਾਰਚ ( ADESH PARMINDER ) : ਕੋਵਿਡ-19 ਨੂੰ ਭਾਰਤ ਸਰਕਾਰ ਵਲੋਂ ਮਹਾਂਮਾਰੀ ਐਲਾਨੇ ਜਾਣ ਬਾਅਦ ਆਮ ਜਨਤਾ ਦੀ ਸੁਰੱਖਿਆ ਲਈ ਜ਼ਿਲ•ਾ ਮੈਜਿਸਟਰੇਟ ਸ਼੍ਰੀਮਤੀ ਅਪਨੀਤ ਰਿਆਤ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ•ਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਬਜ਼ਾਰ, ਦੁਕਾਨਾਂ ਅਤੇ ਕਾਰੋਬਾਰ ਨੂੰ ਬੰਦ ਰੱਖਣ ਦੇ ਹੁਕਮ ‘ਚ 31 ਮਾਰਚ ਤੱਕ ਵਾਧਾ ਕਰ ਦਿੱਤਾ ਹੈ। ਇਹ ਹੁਕਮ 31 ਮਾਰਚ 2020 ਦੀ ਰਾਤ…

Read More

CANADIAN DOABA TIMES : जर्मन वाया इटली एयर शिफ्टिंग के बाद पुहंचे 70 वर्षीय बजुर्ग की बंगा में ईलाज दौरान हुई मौत

–हॉस्पिटल प्रसाशन ने करोना की आशंका के कारण खून के सैंपल लेकर भेजे जांच लिए। –बजुर्ग पहले से ही हार्ट का था मरीज बंगा, (जोशी) बंगा के सिविल हॉस्पिटल बंगा में जर्मन वाया इटली होकर आए  ईलाज दौरान एक बुजुर्ग की मौत से हडक़ंप मच गया। हॉस्पिटल प्रशासन ने बताया कि 6 मार्च को जर्मन वाया इटली 2 घंटे की एयर शिफ्टिंग वेट के बाद पुहंचे इस 70 वर्षीय बजुर्ग की आज सिविल हॉस्पिटल बंगा में ईलाज के दौरान मौत हो गई। हॉस्पिटल प्रशासन ने कोरोना की आशंका के कारण…

Read More

CANADIAN DOABA TIMES :ਚੱਬੇਵਾਲ ਦੇ ਵਿਧਾਇਕ ਨੇ ਨਿਜੀ ਤੌਰ ਤੇ 5 ਲੱਖ ਰੁਪਣੇ ਦੇ ਕੇ ਵਿਭਾਗ ਨੂੰ ਰਿਪੇਅਰ ਤੁਰੰਤ ਸ਼ੁਰੂ ਕਰਣ ਦੇ ਨਿਰਦੇਸ਼ ਦਿੱਤੇ

ਡਾ. ਰਾਜ ਨੇ 5 ਲੱਖ ਦੇ ਨਿਜੀ ਖਰਚ ਨਾਲ ਚੱਬੇਵਾਲ- ਬੱਸੀ ਕਲਾਂ ਸੜਕ ਦੀ ਰਿਪੇਅਰ ਕਰਵਾਈ ਸ਼ੁਰੂ HOSHAIRPUR (ADESH PARMINDER) ਸਰਕਾਰੀ ਗ੍ਰਾਂਟਾਂ ਦੇ ਨਾਲ ਤੇ ਵਿਕਾਸ ਕਾਰਜ ਸਭ ਹੀ ਕਰਦੇ ਨਜ਼ਰ ਆਉਂਦੇ ਹਨ, ਪਰ ਆਪਣੇ ਹਲਕਾ ਵਾਸੀਆਂ ਦੀ ਕੋਈ ਸਮੱਸਿਆ ਦੂਰ ਕਰਣ ਲਈ ਕਿਸੀ ਵਿਧਾਇਕ ਦੁਆਰਾ ਖੁਦ ਆਪਣੇ ਨਿਜੀ ਖਰਚ ਤੇ ਕੋਈ ਕੰਮ ਕਰਵਾਉਣਾ ਕਿਸੇ ਵਿਰਲੇ ਦੇ ਹੀ ਬਸ ਦੀ ਗੱਲ ਹੈ ਅਤੇ ਸਾਡੇ ਜਿਲੇ ਦੇ ਵਿਧਾਨਸਭਾ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਅਜਿਹੇ ਹੀ ਵਿਲੱਖਣ ਵਿਅਕਤੀਤਵ ਦੇ ਮਾਲਿਕ ਹਨ।  ਅੱਜ ਆਪਣੀ ਦਰਿਆਦਿਲੀ ਅਤੇ ਆਪਣੇ ਲੋਕਾਂ ਦੀ ਸੇਵਾ ਕਰਣ…

Read More

CANADIAN DOABA NEWS : ਕਰੋਨਾ ਵਾਰਿਸ ਤੋਂ ਘਬਰਾਉਣ ਦੀ ਲੋੜ ਨਹੀਂ ਸੁਚੇਤ ਰਹਿਣ ਦੀ ਲੋੜ ਹੈ .ਡਾ ਰਮਨਦੀਪ 

ਕਰੋਨਾ ਵਾਰਿਸ ਤੋਂ ਘਬਰਾਉਣ ਦੀ ਲੋੜ ਨਹੀਂ ਸੁਚੇਤ ਰਹਿਣ ਦੀ ਲੋੜ ਹੈ .ਡਾ ਰਮਨਦੀਪ  ਪਠਾਨਕੋਟ (   ਰਜਿੰਦਰ ਰਾਜਨ ਅਵਿਨਾਸ਼,  )ਸਿਵਲ ਸਰਜਨ ਡਾ ਵਿਨੋਦ ਸਰੀਨ ਅਤੇ ਐੱਸ ਐੱਮ ਓ ਡਾ ਬਿੰਦੂ ਗੁਪਤਾ ਜੀ ਦੇ ਹੁਕਮਾਂ ਅਨੁਸਾਰ ਕਰੋਨਾ ਵਾਇਰਸ ਅਵੇਰਨੈੱਸ ਕੈਂਪ ਦਾ ਆਯੋਜਨ ਪੀ ਐੱਚ ਸੀ ਘਿਆਲਾ ਵਿਖੇ ਕੀਤਾ ਗਿਆ. ਜਿਸ ਵਿੱਚ ਡਾ ਰਮਨਦੀਪ ਕੌਰ ਨੇ ਦੱਸਿਆ  ਕੇ ਸਾਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਸੁਚੇਤ ਹੋਣ ਦੀ ਲੋੜ ਹੈ ਇਸ ਦੇ ਲੱਛਣ ਜਿਵੇਂ ਕਿ ਤੇਜ਼ ਬੁਖਾਰ ਖਾਂਸੀ ਸਾਹ ਲੈਣ ਵਿੱਚ ਦਰਦ ਹੋ ਸਕਦੀਆਂ ਹਨ ਸਾਨੂੰ ਕੁਝ ਸਾਵਧਾਨੀ ਜਿਵੇਂ ਕਿ ਖਾਂਸੀ…

Read More

CANADIAN DOABA TIMES : ਜ਼ਿਲ•ੇ ‘ਚ ਕੋਰੋਨਾ ਵਾਇਰਸ ਦਾ ਕੋਈ ਕੇਸ ਨਹੀਂ, ਘਬਰਾਉਣ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ

ਜ਼ਿਲ•ੇ ‘ਚ ਕੋਰੋਨਾ ਵਾਇਰਸ ਦਾ ਕੋਈ ਕੇਸ ਨਹੀਂ, ਘਬਰਾਉਣ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ -ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅਰਬਨ ਏਰੀਆ ‘ਚ ਕਰਵਾਈ ਮੌਕ ਡਰਿੱਲ ਦਾ ਲਿਆ ਜਾਇਜ਼ਾ -ਕਿਹਾ, ਬਚਾਅ ਲਈ ਜਾਗਰੂਕਤਾ ਅਤੇ ਸਾਵਧਾਨੀਆਂ ਜ਼ਰੂਰੀ ਹੁਸ਼ਿਆਰਪੁਰ, 18 ਮਾਰਚ (ADESH PARMINDER SINGH ) : ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ•ੇ ਵਿੱਚ ਕੋਰੋਨਾ ਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਉਹ ਅੱਜ ਸ਼ਾਲੀਮਾਰ ਨਗਰ (ਅਰਬਨ ਏਰੀਆ) ਹੁਸ਼ਿਆਰਪੁਰ ਵਿਖੇ ਕਰਵਾਈ ਗਈ ਮੌਕ ਡਰਿੱਲ ਦਾ ਜਾਇਜ਼ਾ ਲੈ ਰਹੇ ਸਨ। ਇਸ ਮੌਕੇ ਵੱਖ-ਵੱਖ ਵਿਭਾਗਾਂ ਵਲੋਂ…

Read More

LATEST: ਲੜਾਈ ਝਗੜਿਆਂ ਦੇ ਮਾਮਲੇ ਵਿੱਚ ਭਗੌੜਾ ਨਾਜਾਇਜ਼ ਪਿਸਤੌਲ ਤੇ ਕਾਰਤੂਸ ਸਮੇਤ ਕਾਬੂ 

ਲੜਾਈ ਝਗੜਿਆਂ ਦੇ ਮਾਮਲੇ ਵਿੱਚ ਭਗੌੜਾ ਨਾਜਾਇਜ਼ ਪਿਸਤੌਲ ਤੇ ਕਾਰਤੂਸ ਸਮੇਤ ਕਾਬੂ   ਜਲੰਧਰ –  (ਸੰਦੀਪ ਸਿੰਘ  ਵਿਰਦੀ  / ਸੁਖਪਾਲ ਸਿੰਘ /ਗੁਰਪ੍ਰੀਤ ਸਿੰਘ )  – ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਆਈਏ ਸਟਾਫ ਜਲੰਧਰ ਸ਼ਹਿਰੀ ਵੱਲੋਂ ਲੜਾਈ ਝਗੜਿਆਂ ਦੇ ਵੱਖ ਵੱਖ ਮਾਮਲਿਆਂ ਵਿਚ ਲੋੜੀਂਦਾ ਦੋਸ਼ੀ ਨੂੰ ਨਾਜਾਇਜ਼ ਪਿਸਤੌਲ ਤੇ ਜ਼ਿੰਦਾ ਕਾਰਤੂਸ ਸਮੇਤ ਕਾਬੂ ਪੰਜ ਸਫਲਤਾ ਹਾਸਲ ਕੀਤੀ ਹੈ ।       ਸੀਆਈਏ ਸਟਾਫ ਜਲੰਧਰ ਪੁਲਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਗਸ਼ਤ ਦੌਰਾਨ ਸਮਾਈਲ ਉਰਫ ਰਜਨੀ ਕਾਂਤ ਪੁੱਤਰ ਮੰਗਤ ਰਾਮ ਵਾਸੀ ਬਸਤੀ ਭੂਰੇ ਖਾਂ ਪ੍ਰੀਤ ਨਗਰ…

Read More

DOABA TIMES : करोना वायरस के चलते श्यामा श्याम संकीर्तन मंडल का श्री हरि नाम संकीर्तन होली महोत्सव किया स्थगित

करोना वायरस के चलते श्यामा श्याम संकीर्तन मंडल का श्री हरि नाम संकीर्तन होली महोत्सव किया स्थगित नवांशहर, १४ मार्च (जोशी) श्यामा श्याम संकीर्तन मंडल के उपप्रधान अंकुश निझावन ने जानकारी देते हुए बताया कि आप सभी रसिक जनों को सूचित किया जाता है कि श्यामा श्याम संकीर्तन मंडल की ओर से 15 मार्च को करवाए जाने वाले होली उत्सव को करोना वायरस के चलते स्थगित कर दिया गया है। क्योंकि पूरे भारत में करोना वायरस फैल रहा है इसी के मददेनजर एहतियातन तौर पर तो आप सभी से अनुरोध…

Read More

DOABA TIMES : होशयारपुर जिले के कंडी क्षेत्र के गांव लबर की एक मजदूरी का काम करते एक व्यक्ति मदनलाल की बेटी वर्शा ने कमाही देवी और अपने परिवार का नाम अंतरराष्ट्रीय स्तर पर चमकाया

गढ़दीवाला 14 मार्च (योगेश गुप्ता spl correapondent) पंजाब के होशयारपुर जिले के कंडी क्षेत्र के गांव लबर की एक मजदूरी का काम करते एक व्यक्ति मदनलाल की बेटी वर्शा ने अपने घर की आर्थिक तंगी और अपनी काबिलियत के साथ सीनियर सेकेंडरी स्कूल कमाही देवी और अपने परिवार का नाम अंतरराष्ट्रीय स्तर पर चमकाया । वर्षा का चुनाव यूथ एक्सचेंज प्रोग्राम जो कि जापान में होने जा रहा है उसकी हिस्सा बनी है । पूरे भारतवर्ष में से 50 विद्यार्थियों की जोन यूथ एक्सचेंज प्रोग्राम जापान के लिए हुई है ।…

Read More

DOAB TIMES : मोक ड्रिल का उद्देश्य शकी मरीज़ सामने आने पर किये जाने वाले प्रबंधों का जायज़ा लेना-डिप्टी कमिशनर श्रीमती अपनीत

कोरोना वायरस के साथ निपटने के लिए करवाई मोक ड्रिल्ल  -कोरोना वायरस से बचाव के लिए सावधानियॉ ज़रूरी: डिप्टी कमिश्नर  -कहा, अफ़वाहों से सचेत रहने की ज़रूरत, जिले में कोरोना वायरस का कोई केस नहीं -‘मोक ड्रिल का उद्देश्य शकी मरीज़ सामने आने पर किये जाने वाले प्रबंधों का जायज़ा लेना’ होशियारपुर, 14 मार्च (ADESH ):जिला प्रसाशन की तरफ से कोविड -19 (कोरोना वायरस) के मद्देनज़र शुरु किया जागरूकता अभ्यान और कोरोना वायरस के साथ सबंधित केस सामने आने पर किये जा रहे प्रबंधों का जायज़ा लेने के लिए आज गाँव मुनक कलाँ और मुनक खुर्द में मोक ड्रिल करवाई गई। डिप्टी कमिशनर श्रीमती अपनीत रियात के निर्देशों पर करवाई गई यह मोक ड्रिल एस.डी.एम. दसूहा श्रीमती जोति बाला की अध्यक्षता में करवाई गई। इस मौके सिवल सर्जन डा. जसवीर सिंह, सहायक सिवल सर्जन डा. पवन कुमार, नोडल…

Read More

DOABA TIMES : ਪ੍ਰੀਖਿਆਵਾਂ ਨੂੰ ਨਕਲ ਰਹਿਤ ਨੇਪਰੇ ਚਾੜ੍ਹਨ ਲਈ ਉੱਡਣ ਦਸਤਿਆਂ ਦੀਆਂ 10 ਟੀਮਾਂ ਜ਼ਿਲ੍ਹੇ ਵਿਚ ਲਗਾਈਆਂ ਗਈਆਂ

ਅਫ਼ਸਰ ਸੈਕੰਡਰੀ ਸਿੱਖਿਆ ਨੇ ਕੀਤੀ ਉੱਡਣ ਦਸਤਿਆਂ ਨਾਲ ਮੀਟਿੰਗ ਮੀਟਿੰਗ ਵਿੱਚ ਉੱਡਣ ਦਸਤਿਆਂ ਨੂੰ ਜ਼ਰੂਰੀ ਨਿਰਦੇਸ਼ ਪਠਾਨਕੋਟ, 14 ਮਾਰਚ 2020 (RAJINDER RAJAN)- ਪਠਾਨਕੋਟ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਅਧੀਨ ਅੱਠਵੀਂ ਅਤੇ ਬਾਰਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ  ਚਲ ਰਹੀਆਂ ਹਨ । ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਠਾਨਕੋਟ ਸ.ਬਲਬੀਰ ਸਿੰਘ ਵਲੋਂ ਜ਼ਿਲ੍ਹੇ ਦੇ ਉੱਡਣ ਦਸਤਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ਲਈ ਜ਼ਰੂਰੀ ਨਿਰਦੇਸ਼ ਦਿੱਤੇ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੇ ਦੱਸਿਆ ਕਿ ਜਿਲ੍ਹੇ ਵਿਚ ਅੱਠਵੀਂ ਦੇ 7976 ਵਿਦਿਆਰਥੀਆਂ ਲਈ 78 ਅਤੇ…

Read More