CANADIAN DOABA TIMES : कनाडा के प्रधानमंत्री जस्टिन ट्रूडो की पत्नी सोफी ग्रेगोइरे ट्रूडो, कोरोना वायरस (कोविड-19) के संक्रमण से पूरी तरह ठीक

कनाडा (CDT NEWS): कनाडा के प्रधानमंत्री जस्टिन ट्रूडो की पत्नी सोफी ग्रेगोइरे ट्रूडो ने खुद के कोरोना वायरस (कोविड-19) के संक्रमण से पूरी तरह ठीक होने की घोषणा की है। ट्रूडो ने रविवार सुबह सोशल नेटवर्किंग साइट फेसबुक पर एक पोस्ट लिखकर यह जानकारी दी।   उन्होंने फेसबुक पर लिखा, “ मैं आप सभी को एक ताजा जानकारी देना चाहती हूं। मैं बहुत ही बेहतर महसूस कर रही हूं और मुझे मेरे डॉक्टर और ओट्टावा जन स्वास्थ्य विभाग ने कोरोना संक्रमण से पूरी तरह से ठीक होने की हरी झंडी…

Read More

LATEST : , ਮਜ਼ਦੂਰਾਂ ਅਤੇ ਵਿਦਿਆਰਥੀਆਂ ਤੋਂ ਇਕ ਮਹੀਨੇ ਤੱਕ ਦਾ ਕਿਰਾਇਆ ਨਾ ਲੈਣ ਮਕਾਨ ਮਾਲਕ-ਡਿਪਟੀ ਕਮਿਸ਼ਨਰ ਅਪਨੀਤ ਰਿਆਤ

-ਜ਼ਿਲ•ਾ ਮੈਜਿਸਟ੍ਰੇਟ ਨੇ ਉਦਯੋਗਿਕ ਅਤੇ ਵਪਾਰਕ ਅਦਾਰਿਆਂ ਨੂੰ ਬਿਨ•ਾਂ ਕਟੌਤੀ ਮਜ਼ਦੂਰਾਂ ਨੂੰ ਭੁਗਤਾਨ ਦੇਣ ਦੇ ਨਿਰਦੇਸ਼ ਦਿੱਤੇ -ਕਿਹਾ, ਮਜ਼ਦੂਰਾਂ ਅਤੇ ਵਿਦਿਆਰਥੀਆਂ ਤੋਂ ਇਕ ਮਹੀਨੇ ਤੱਕ ਦਾ ਕਿਰਾਇਆ ਨਾ ਲੈਣ ਮਕਾਨ ਮਾਲਕ ਹੁਸ਼ਿਆਰਪੁਰ, 29 ਮਾਰਚ :(ADESH) ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਜ਼ਿਲ•ੇ ਵਿੱਚ ਕਰਫ਼ਿਊ ਕਾਰਨ ਪ੍ਰਵਾਸੀ ਮਜ਼ਦੂਰਾਂ ਅਤੇ ਵਿਦਿਆਰਥੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਉਦਯੋਗਾਂ ਅਤੇ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿੱਥੇ ਪ੍ਰਵਾਸੀ ਮਜ਼ਦੂਰਾਂ ਦੀ ਆਵਾਜਾਈ ਬਿਲਕੁੱਲ ਨਾ ਹੋਣ ਦਿੱਤੀ ਜਾਵੇ, ਉਥੇ ਦਿੱਤੇ ਜਾ ਰਹੇ ਮਿਹਨਤਾਨੇ ਵਿੱਚ ਕਟੌਤੀ ਵੀ ਨਾ ਕੀਤੀ ਜਾਵੇ। ਉਨ•ਾਂ ਸਬੰਧਤ…

Read More

LATEST : गरीब परिवारों को दवाईया व खाद्य पदार्थ उपल्बध करवाना प्रशासन की प्राथमिक जिम्मेवारी- डीसी इश्फाक 

गरीब परिवारों को दवाईया व खाद्य पदार्थ उपल्बध करवानाप्रशासन की प्राथमिक जिम्मेवारी- डीसी इश्फाक  गुरदासपुर 29 March ( ASHWANI) :- गरीब परिवारों को दवाईयां व खाद्य पदार्थ का सामान मुहैया करवाना जिला प्रशासन की प्राथमिक जिम्मेवारी है। जिसके तहत यह सामान उपलब्ध करवाने के लिए विशेष प्रयास किए जा रहे है। उक्त विचार डिप्टी कमिश्नर गुरदासपुर मोहम्मद इशफाक ने व्यक्त किए। उन्होंने कहा कि इस उद्देश्य के लिए स्पेशल कार्यकारी मेजिस्ट्रेट व बूथ लेवल अधिकारी नियुक्त किए गए है। जिसे राशन की आवश्यकता है। वह जरुरत अनुसार अपनी लिस्ट बूथ…

Read More

LATEST : मानवता की सेवा के लिए आगे आई मईया जी असीं नौकर तेरे प्रबंधक कमेटी

मानवता की सेवा के लिए आगे आई मईया जी असीं नौकर तेरे प्रबंधक कमेटी -जरूरतमंदों के घर घर पहुंचाया दूध लंगर व अन्य जरूरी सामान होशियारपुर, 29 मार्च (ADESH): कोरोना वायरस के चलते सरकार की तरफ से लगाए गए लाकडाऊन में उन लोगों को काफी समस्याओं का सामना करना पड़ रहा है जो कि रोजाना वहीं पैसा कमाते और शाम को उनके घर का चुल्हा जलता था। लाकडाऊन व कफ्र्यू के चलते उनके घरों का चुल्हा जलना बंद हो होगा। ऐसे में मानवता की सेवा के लिए मईया जी असीं…

Read More

LATEST: ਸਾਹਿਤ ਸਭਾ ਤੇ ਇਪਟਾ ਗੁਰਦਾਸਪੁਰ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਸਾਹਿਤ ਸਭਾ ਤੇ ਇਪਟਾ ਗੁਰਦਾਸਪੁਰ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ ਗੁਰਦਾਸਪੁਰ 29 ਮਾਰਚ ( ਅਸ਼ਵਨੀ ) :- ਚੀਨ ਦੇ ਵੁਹਾਂਗ ਸ਼ਹਿਰ ਤੋਂ ਚਲੀ  ਕੋਵਿਡ 2019 ਨਾਮ ਦੇ ਕੋਰਾਨਾ ਵਾਇਰਸ ਦੀ ਬਿਮਾਰੀ ਜਿਸ ਨੇ ਸਮੁੱਚੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਕੇ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਜਿਸ ਨੇ ਦੁਨੀਆਂ ਦੇ ਅੱਤ ਵਿਕਸਤ ਦੇਸ਼ਾਂ ਅਮਰੀਕਾ, ਚੀਨ, ਇਟਲੀ, ਸਪੇਨ, ਬਰਤਾਨੀਆ, ਈਰਾਨ, ਕਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਆਦਿ ਦੇਸ਼ਾਂ ਵਿਚ ਭਾਰੀ ਤਬਾਹੀ ਦਾ ਰੂਪ ਧਾਰਨ ਕੀਤਾ ਹੋਇਆ ਹੈ। ਜਨਵਰੀ ਮਹੀਨੇ ਤੋਂ ਸਾਡੇ ਦੇਸ਼ ਭਾਰਤ ਤੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਇਸ ਨੇ…

Read More

BREAKING NEWS : DC HOHIARPUR : ਦੁਕਾਨ ਖੋਲਣ ਦੀ ਛੋਟ ਦੌਰਾਨ ਦੁਕਾਨਦਾਰ ਲਈ ਰੇਟ ਲਿਸਟ ਲਗਾਉਣੀ ਜ਼ਰੂਰੀ

ਦੁਕਾਨ ਖੋਲ•ਣ ਦੀ ਛੋਟ ਦੌਰਾਨ ਦੁਕਾਨਦਾਰ ਲਈ ਰੇਟ ਲਿਸਟ ਲਗਾਉਣੀ ਜ਼ਰੂਰੀ -ਐਮ.ਆਰ.ਪੀ ਤੋਂ ਵੱਧ ਕੀਮਤ ਵਸੂਣ ਵਾਲੇ ਦੁਕਾਨਦਾਰਾਂ ‘ਤੇ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ : ਜ਼ਿਲ•ਾ ਮੈਜਿਸਟ੍ਰੇਟ ਹੁਸ਼ਿਆਰਪੁਰ, 29 ਮਾਰਚ ( ADESH PARMINDER SINGH ) : ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਸਖਤ ਹਦਾਇਤ ਕਰਦਿਆਂ ਕਿਹਾ ਕਿ ਕਰਿਆਨੇ ਦੀਆਂ ਦੁਕਾਨਾਂ ਨੂੰ ਖੋਲ•ਣ ਦੀ ਛੋਟ ਦੌਰਾਨ ਦੁਕਾਨਦਾਰ ਆਪਣੀ ਦੁਕਾਨ ਦੇ ਬਾਹਰ ਕਰਿਆਨੇ ਦੀਆਂ ਵਸਤਾਂ ਦੀ ਰੇਟ ਲਿਸਟ ਲਗਾਉਣੀ ਯਕੀਨੀ ਬਣਾਉਣ। ਉਨ•ਾਂ ਕਿਹਾ ਕਿ ਐਮ.ਆਰ.ਪੀ ਤੋਂ ਵੱਧ ਕੀਮਤ ਵਸੂਲਣ ਵਾਲੇ ਕਿਸੇ ਵੀ ਦੁਕਾਨਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ•ਾਂ ਕਿਹਾ ਕਿ ਜ਼ਿਲ•ੇ ਵਿੱਚ…

Read More

LATEST : -ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ‘ਤੇ ਅਧਿਕਾਰੀਆਂ ਨੇ ਕੀਤਾ ਪਿੰਡਾਂ ਦਾ ਦੌਰਾ, ਕਿਸੇ ਵੀ ਲੋੜਵੰਦ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ : ਡਿਪਟੀ ਕਮਿਸ਼ਨਰ ਅਪਨੀਤ ਰਿਆਤ

ਕਿਸੇ ਵੀ ਲੋੜਵੰਦ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ : ਡਿਪਟੀ ਕਮਿਸ਼ਨਰ ਕਿਹਾ, ‘ਹੋਮ ਡਿਲੀਵਰੀ’ ਰਾਹੀਂ ਨਿਰਵਿਘਨ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਜ਼ਰੂਰੀ ਵਸਤਾਂ ਅਤੇ ਦਵਾਈਆਂ -ਲੋੜਵੰਦਾਂ ਦੀ ਮਦਦ ਲਈ ਅੱਗੇ ਆਈ ਜ਼ਿਲ•ਾ ਰੈਡ ਕਰਾਸ ਸੋਸਾਇਟੀ -ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ‘ਤੇ ਅਧਿਕਾਰੀਆਂ ਨੇ ਕੀਤਾ ਪਿੰਡਾਂ ਦਾ ਦੌਰਾ ਹੁਸ਼ਿਆਰਪੁਰ, 29 ਮਾਰਚ ( ADESH PARMINDER SINGH ) : ਪੰਜਾਬ ਸਰਕਾਰ ਦੇ ਨਿਰਦੇਸ਼ਾਂ ‘ਤੇ ਜ਼ਿਲ•ਾ ਪ੍ਰਸਾਸ਼ਨ ਵਲੋਂ ਜਿੱਥੇ ਲੋੜਵੰਦਾਂ ਨੂੰ ਮੁਫਤ ਫੂਡ ਪੈਕੇਟ ਮੁਹੱਈਆ ਕਰਵਾਏ ਜਾ ਰਹੇ ਹਨ, ਉਥੇ ਜ਼ਿਲ•ਾ ਰੈਡ ਕਰਾਸ ਸੋਸਾਇਟੀ ਦੀ ਅਗਵਾਈ ਵਿੱਚ ਵੀ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ…

Read More

CANADIAN DOABA TIMES LATEST : ਐਸਅਸਪੀ ਹੁਸ਼ਿਆਰਪੁਰ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰੋਨਾ ਵਾਇਰਸ ਨਾਲ ਲੜਨ ਲਈ ਬੇਹਦ ਸਰਗਰਮ ਭੂਮਿਕਾ ਨਿਭਾ ਰਹੀ ਗੜਦੀਵਾਲਾ ਪੁਲਿਸ

ਐਸਅਸਪੀ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰੋਨਾ ਵਾਇਰਸ ਨਾਲ ਲੜਨ ਲਈ ਬੇਹਦ ਸਰਗਰਮ ਭੂਮਿਕਾ ਨਿਭਾ ਰਹੀ ਗੜਦੀਵਾਲਾ ਪੁਲਿਸ ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਯੋਗੇਸ਼ ਗੁਪਤਾ) ਐਸਅਸਪੀ ਹੁਸ਼ਿਆਰਪੁਰ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੜਦੀਵਾਲਾ ਪੁਲਿਸ SHO ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਕਰੋਨਾ ਵਾਇਰਸ ਨਾਲ ਲੜਨ ਲਈ ਬੇਹਦ ਸਰਗਰਮ ਭੂਮਿਕਾ ਨਿਭਾ ਰਹੀ ਹੈ। ਇਸ  ਸਬੰਧ ਚ ਕੇਨੇਡਿਅਨ ਦੋਆਬਾ ਟਾਇਮਜ ਨੂੰ ਜਾਣਕਾਰੀ ਦਿੰਦੇ ਹੋਏ SHO ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਪੁਲਿਸ ਗੜਦੀਵਾਲਾ ਵਲੋਂ ਲੋਕੋਂ ਨੂੰ ਖਾਣਪੀਣ ਦੀਆਂ ਵਸਤਾਂ ਤੇ ਹੋਰ ਜਰੂਰੀ ਸਮਾਨ ਤੋੰ ਅਲਾਵਾ ਦਸਤਾਨੇ ਤੇ ਮਾਸਕ ਵੀ ਵੰਡੇ…

Read More

CANADIAN DOABA TIMES SPL. NEWS: गली मोहल्लो और खाली प्लाटों में फेंके जाने वाला कूड़ा-करकट पठानकोट में दे सकता खतरनाक बिमारियों को पनाह

गली मोहल्लो और खाली प्लाटों में फेंके जाने वाला कूड़ा-करकट पठानकोट में दे सकता खतरनाक बिमारियों को पनाह पठानकोट 29 मार्च (राजिंदर राजन ब्यूरो चीफ़) पठानकोट में करोना वायरस को लेकर भारी चिंता पाई जा रही है, चारों तरफ करोना वायरस के चर्चे चल रहे हैं। पठानकोट के अनेक मोहल्ले, गलियां, नालियां व खाली पड़े प्लाट गंदगी के आलम में हैं जोकि अच्छे भले शहर की बदनुमा तसवीर पेश कर रहे हैं। करफयू के चलते लोग आसपास के प्लाटों व सड़क और गलियों के किनारे पर ही कूड़ा फेंक रहे…

Read More

LATEST : अमेरिका में कोरोना वायरस के कारण मरने वालों की संख्या 2000 के पार

अमेरिका/वाशिंगटन (CANADIAN DOABA TIMES & MEDIA NETWORK) : अमेरिका में कोरोना वायरस के कारण मरने वालों की संख्या 2000 के पार पहुंच गई है, जबकि संक्रमितों की संख्या 1,21,000 से अधिक हो गई है। तेजी से फैलते कोविड-19 के संक्रमण के बीच अमेरिकी राष्ट्रपति डोनाल्ड ट्रंप ने ट्वीट कर जानकारी दी कि व्हाइट हाउस की कोरोना वायरस टास्क फॉर्स ने न्यूयॉर्क में सख्त ट्रैवल एडवाइजरी जारी करने के निर्देश दिए हैं। कोरोना वायरस पर अमेरिकी राष्ट्रपति ने कहा कि क्वारंटीन की जरूरत नहीं है। बता दें, अमेरिकी सरकार भारत में…

Read More

CANADIAN DOABA TIMES : -ਜ਼ਿਲ•ਾ ਮੈਜਿਸਟ੍ਰੇਟ ਨੇ ਕੇਵਲ 30 ਮਾਰਚ ਨੂੰ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਕਰਿਆਨੇ ਦੇ ਸਟੋਰ/ਦੁਕਾਨਾਂ ਖੋਲਣ ਦੀ ਦਿੱਤੀ ਛੋਟ

-ਜ਼ਿਲ•ਾ ਮੈਜਿਸਟ੍ਰੇਟ ਨੇ ਕੇਵਲ 30 ਮਾਰਚ ਨੂੰ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਕਰਿਆਨੇ ਦੇ ਸਟੋਰ/ਦੁਕਾਨਾਂ ਖੋਲ•ਣ ਦੀ ਦਿੱਤੀ ਛੋਟ -ਸਮਾਜਿਕ ਦੂਰੀ ਬਰਕਰਾਰ ਰੱਖਣ ਦੀ ਕੀਤੀ ਹਦਾਇਤ ਹੁਸ਼ਿਆਰਪੁਰ, 29 ਮਾਰਚ ( ADESH PARMINDER SINGH ) : ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਵਲੋਂ ਆਮ ਜਨਤਾ ਦੀ ਸਹੂਲਤ ਲਈ ਕੇਵਲ 30 ਮਾਰਚ ਨੂੰ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਕਰਿਆਨੇ ਦੇ ਸਟੋਰ/ਦੁਕਾਨਾਂ ਖੋਲ•ਣ ਦੀ ਛੋਟ ਦਿੱਤੀ ਗਈ ਹੈ। ਜਾਰੀ ਕੀਤੇ ਹੁਕਮ ਵਿੱਚ ਜ਼ਿਲ•ਾ ਮੈਜਿਸਟ੍ਰੇਟ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਇਕ ਪਰਿਵਾਰ ਦਾ ਇਕ ਹੀ ਮੈਂਬਰ ਆਪਣੇ ਨੇੜੇ…

Read More

CANADIAN DOABA TIMES : ਭੁੱਖੇ ਭਾਣੇ ਮਜ਼ਦੂਰ ਤੇ ਗਰੀਬ ਪਰਿਵਾਰ ਕਰਫਿਊ ਕਾਰਨ ਘਰਾਂ ਚ ਬੈਠੇ ਉਡੀਕ ਰਹੇ ਹਨ ਕੈਪਟਨ ਸਰਕਾਰ ਦੀ ਰਾਸ਼ਨ ਸਮੱਗਰੀ 

ਭੁੱਖੇ ਭਾਣੇ ਮਜ਼ਦੂਰ ਤੇ ਗਰੀਬ ਪਰਿਵਾਰ ਕਰਫਿਊ ਕਾਰਨ ਘਰਾਂ ਚ ਬੈਠੇ ਉਡੀਕ ਰਹੇ ਹਨ ਕੈਪਟਨ ਸਰਕਾਰ ਦੀ ਰਾਸ਼ਨ ਸਮੱਗਰੀ * ਮੁੱਖ ਮੰਤਰੀ ਸਾਹਿਬ ਗਰੀਬਾਂ ਨੇ ਕਰੋਨਾ ਬਿਮਾਰੀ ਨਾਲ ਨਹੀਂ ਭੁੱਖ ਦੇ ਨਾਲ ਹੀ ਮਰ ਜਾਣਾ * ਪਿੰਡ ਕਿਸ਼ਨਪੁਰ ਦੀ ਪੰਚਾਇਤ ਲੋੜਬੰਦ ਤੇ ਗਰੀਬ ਮਜ਼ਦੂਰ ਪਰਿਵਾਰਾਂ ਦੀ ਮਦਦ ਲਈ ਆਈ ਅੱਗੇ -400 ਪਰਿਵਾਰਾਂ ਨੂੰ ਦਿੱਤੀ ਰਾਸ਼ਨ ਸਮੱਗਰੀ ਜਲੰਧਰ – (ਸੰਦੀਪ ਸਿੰਘ ਵਿਰਦੀ/  ਸੁਖਪਾਲ ਸਿੰਘ/ ਗੁਰਪ੍ਰੀਤ ਸਿੰਘ) – ਜਲੰਧਰ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰ ਵਿਖੇ ਰੋਜ਼ਾਨਾ ਦਿਹਾੜੀ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਣ ਵਾਲੇ ਮਜ਼ਦੂਰ ਪਰਿਵਾਰਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਕੀਤੇ…

Read More

ਸ਼ਹਿਰ ਵਾਸੀਆਂ ਦੀ ਸੇਵਾ ਲਈ ਹਾਜਰ ਹਾਂ – ਜਗਜੋਤ ਸੰਧੂ

 ਸ਼ਹਿਰ ਵਾਸੀਆਂ ਦੀ ਸੇਵਾ ਲਈ ਹਮੇਸ਼ਾ ਹਾਜਰ ਹਾਂ ਜਗਜੋਤ ਸੰਧੂ ਬਟਾਲਾ , 29 ਮਾਰਚ ( ਅਵਿਨਾਸ਼, ਸੰਜੀਵ) ਕਰੋਨਾ ਵਾਇਰਸ ਵਰਗੀ ਮਹਾਂਮਾਰੀ ਜਿਹੜੀ ਪੂਰੇ ਦੇਸ਼ ਵਿਚ ਬਲਕਿ ਪੂਰੇ ਸੰਸਾਰ ਵਿਚ ਫੈਲੀ ਹੋਈ ਹੈ। ਓਥੇ ਹੀ ਕਰੋਨਾ ਵਾਇਰਸ ਦੇ ਬਚਾਅ ਸਬੰਧੀ ਸਰਕਾਰ ਵਲੋਂ ਹਰ ਕਿਸਮ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਆਮ ਜਨਤਾ ਨੂੰ ਇਸ ਸਬੰਧੀ ਕੋਵੀ ਵੀ ਦਿੱਕਤ ਪੇਸ਼ ਨਹੀਂ ਆਉਂਣ ਦਿੱਤੀ ਜਾਵੇਗੀ। ਲੋਕ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਦਿੱਤੀਆਂ ਗਈਆਂ ਸਾਵਧਾਨੀਆਂ ਤੇ ਅਮਲ ਕਰਨ । ਇਨ੍ਹਾਂ ਸਬਦਾ ਦਾ ਪ੍ਰਗਟਾਵਾ ਯੂਵਾ ਨੇਤਾ ਅਤੇ ਸਮਾਜ ਸੇਵਕ ਜਗਜੋਤ ਸੰਧੂ ਵੱਲੋਂ ਕੀਤਾ ਗਿਆ…

Read More

latest : ਏਕਾਂਤਵਾਸ ਕੀਤੇ ਘਰਾਂ ਦੇ ਕੂੜੇ ਦੀ ਡਿਸਪੋਜ਼ਲ ਲਈ ਅਤੇ ਕੋਵਿਡ^19 ਦੀ ਰੋਕਥਾਮ ਲਈ ਸਰਕਾਰ ਵਲੋਂ ਐਡਵਾਈਜ਼ਰੀ ਜਾਰੀ-BALBIR RAJ ਕਮਿਸਨਰ, ਨਗਰ ਨਿਗਮ

HOSHIARPUR (ADESH) BALBIR RAJ ਕਮਿਸਨਰ, ਨਗਰ ਨਿਗਮ, ਹੁਸ਼ਿਆਰਪੁਰ ਵਲੋਂ ਦੱਸਿਆ ਗਿਆ ਹੈ ਕਿ ਕੋਵਿਡ^19 ਦੀ ਰੋਕਥਾਮ ਲਈ ਜਾਰੀ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ ਮੁਤਾਬਿਕ ਨਗਰ ਨਿਗਮ ਵਲੋਂ ਏਕਾਂਤਵਾਸ ਕੀਤੇ ਘਰਾਂ ਦੇ ਕੂੜੇ ਦੀ ਡਿਸਪੋਜ਼ਲ ਲਈ ਵੱਖਰੇ ਤੌਰ ਤੇ ਮਾਰਕ ਕੀਤੇ ਲਫਾਫਿਆਂ ਦੀ ਵੰਡ ਕੀਤੀ ਜਾ ਰਹੀ ਹੈ. ਉਨਾਂ ਵਲੋਂ ਏਕਾਂਤਵਾਸ ਕੀਤੇ ਘਰਾਂ ਤੇ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ੳਹ ਆਪਣੇ ਘਰਾਂ ਦੇ ਹਰ ਤਰਾਂ ਦੇ ਕੂੜੇ ਨੂੰ ਇਨਾਂ ਲਿਫਾਫਿਆਂ ਵਿੱਚ ਪਾਉਣ ਉਪਰੰਤ ਕਲਿੱਪ ਨਾਲ ਬੰਦ ਕਰਨ ਅਤੇ ਇਹ ਕੂੜਾ ਨਗਰ ਨਿਗਮ ਵਲੋਂ ਇਸ ਮੰਤਵ ਲਈ ਸਪੈਸ਼ਲ ਤੌਰ ਤੇ ਲਗਾਏ…

Read More

latest : श्री गुरू रविदास महाराज मंदिर नौजवान सभा प्रेम्गढ़ की तरफ से वार्ड नंबर 32 और वार्ड नंबर 42 को सेनिटाइज किया

श्री गुरू रविदास महाराज मंदिर नौजवान सभा प्रेम्गढ़ की तरफ से वार्ड नंबर 32 और वार्ड नंबर 42 को सेनिटाइज किया होशियारपुर (आदेश) होशियारपुर के मुहल्ला प्रेमगढ़ में श्री गुरू रविदास महाराज मंदिर नौजवान सभा प्रेम्गढ़ की तरफ से वार्ड नंबर 32 और वार्ड नंबर 42 को सेनिटाइज किया गया। इसमें प्रधान सुरिंदर शिंदा, मोनू मल्ल, अशोक मल्ल, डिंपल मल्ल, कमल मल्ल, राहुल आनंद, गौरव अनंद, दविंदर कुमार शामिल थे। इन सभी सदस्यों ने लोगों से अपील की है कि वह अपने घरों से बाहर ना निकले और अन्य लोगों…

Read More

CANADIAN DOABA TIMES : आबकारी व कराधान विभाग ने शिकायत के आधार पर दो दुकानों सहित सात गोदाम किए सील

कालाबाजारी पर नकेल कसने के लिए जिला प्रशासन गंभीर – आबकारी व कराधान विभाग ने शिकायत के आधार पर दो दुकानों सहित सात गोदाम किए सील होशियारपुर  (ADESH, YOGESH): कोविड-19 के प्रभाव को रोकने के लिए जिले में लगाए कफ्र्यू के दौरान करियाने की जरुरी वस्तुएं व दवाईयों की कालाबाजारी को रोकने के लिए जिला मैजिस्ट्रेट-कम-डिप्टी कमिश्नर श्रीमती अपनीत रियात के नेतृत्व वाले जिला प्रशासन की ओर से सख्ती अपनाई जा रही है। जहां जिला मैजिस्ट्रेट ने बीते दिन अधिक मूल्य वसूलने पर दवाईयों के होलसेलर को नोटिस जारी किया…

Read More

LATEST: भारत में पहली बार शनिवार को एक ही दिन में कोरोना संक्रमित 1000 बढ़ गए

नई दिल्ली (CDT NEWS) : भारत में  में पहली बार शनिवार को एक ही दिन में 30 फीसदी से ज्यादा यानी 221 कोरोना संक्रमित बढ़ गए। शुक्रवार तक 724 मरीज थे, जो 24 घंटे में बढ़कर 1000 के पार हो गए। इससे पहले, 21 मार्च को एक ही दिन में तुलनात्मक 40 फीसदी यानी 92 मरीज बढ़े थे। कोरोना से मरने वालों की संख्या भी बढ़कर 24 हो गई। हालांकि भारत संक्रमण के तीसरे चरण में नहीं है। विशेषज्ञों का कहना है कि भारत में अभी संक्रमण के सामुदायिक प्रसार…

Read More

LATEST : ਹਰਦੀਪ ਭਿੰਡਰ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਕਸਬੇ ਵਿੱਚ ਕੀਤੀ ਸੈਨੇਟਾਈਜ਼ਰ ਸਪਰੇਅ

ਹਰਦੀਪ ਭਿੰਡਰ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਕਸਬੇ ਵਿੱਚ ਕੀਤੀ ਸੈਨੇਟਾਈਜ਼ਰ ਸਪਰੇਅ > ਗੁਰਦਾਸਪੁਰ ( ਅਸ਼ਵਨੀ ) :- > ਕਰੋਨਾ ਦੇ ਕਹਿਰ ਤੋਂ ਕਸਬਾ ਕਾਹਨੂੰਵਾਨ ਦੇ ਵਾਸੀਆਂ ਨੂੰ ਬਚਾਉਣ ਲਈ ਜਿੱਥੇ ਸਿਹਤ ਵਿਭਾਗ ਪੱਬਾਂ ਭਾਰ ਹੈ ਇਸ ਅਭਿਆਸ ਵਿੱਚ ਸਿਹਤ ਵਿਭਾਗ ਦੇ ਨਾਲ ਸਮਾਜ ਸੇਵੀ ਲੋਕ ਵੀ ਭਰਵਾਂ ਸਹਿਯੋਗ ਦੇ ਰਹੇ ਹਨ। ਸਮਾਜ ਸੇਵੀ ਅਤੇ ਨੌਜਵਾਨ ਆਗੂ ਹਰਦੀਪ ਸਿੰਘ ਭਿੰਡਰ ਵੱਲੋਂ ਅੱਜ ਕਸਬੇ ਦੇ ਬਹੁਤੇ ਮੁਹੱਲਿਆਂ ਵਿੱਚ ਟਰੈਕਟਰ ਵਾਲੇ ਵੱਡੇ ਸਪਰੇਅ ਪੰਪ ਨਾਲ ਸੈਨੇਟਇਜ਼ਰ ਸਪਰੇਅ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ…

Read More

CANADIAN DOABA TIMES: CLICK HERE. BIG NEWS- DC अपनीत रियात : एमरजेंसी हालात में घर बैठे ही बनाया जा सकता है ई-पास

अब एमरजेंसी हालात में घर बैठे ही बनाया जा सकता है ई-पास, जिला प्रशासन ने जनता के लिए जारी की ई-पास सुविधा – आनलाइन किया जा सकता है अप्लाई: डिप्टी कमिश्नर होशियारपुर, 29 मार्च (ADESH PARMINDER SINGH, YOGESH GUPTA): डिप्टी कमिश्नर श्रीमती अपनीत रियात ने बताया कि कफ्र्यू के दौरान एमरजेंसी हालात में अब आनलाइन ई-पास घर बैठे ही बनाया जा सकता है। उन्होंने बताया कि पंजाब सरकार की ओर से यह ई-पास की सुविधा मुहैया करवाई जा रही है ताकि एमरजेंसी स्थिति में लोगों को परेशानी का सामना न…

Read More

LATEST :  ਗਾਂਧੀ ਨਗਰ ਕੈਂਪ ਬਟਾਲਾ ਵਿਖੇ ਕਰਿਆਨਾ ਸਟੋਰ ਵਿਚ ਹੋਈ ਚੋਰੀ

 ਗਾਂਧੀ ਨਗਰ ਕੈਂਪ ਬਟਾਲਾ ਵਿਖੇ ਕਰਿਆਨਾ ਸਟੋਰ ਵਿਚ ਹੋਈ ਚੋਰੀ ਬਟਾਲਾ  , 29 ਮਾਰਚ (ਸੰਜੀਵ, ਅਵਿਨਾਸ਼)  ਬਟਾਲਾ ਸ਼ਹਿਰ ਜਿਥੇ ਦਿਨ-ਬ-ਦਿਨ ਗੰਭੀਰ ਮਸਲਾ ਉਭਰਿਆ ਹੀ ਰਹਿੰਦਾ ਹੈ । ਜਿਥੇ ਸੰਸਾਰ ਵਿੱਚ ਕਰੁਣਾ ਵਾਇਰਸ ਵਰਗੀ ਮਹਾਂਮਾਰੀ  ਫੈਲੀ ਹੋਈ ਹੈ  । ਉੱਥੇ ਹੀ ਸਥਾਨਕ ਗਾਂਧੀ ਕੈਂਪ ਬਟਾਲਾ ਵਿਖੇ ਕਰਫਿਊ ਦੌਰਾਨ ਵੀ ਇਕ ਕਰਿਆਨੇ ਦੀ ਦੁਕਾਨ ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ  ਆਇਆ ਹੈ। ਜਾਣਕਾਰੀ ਦਿੰਦੇ ਮਨਦੀਪ ਕੁਮਾਰ ਪੁੱਤਰ ਇੰਦਰਜੀਤ ਵਾਸੀ ਗਾਂਧੀ ਕੈਪ ਬਟਾਲਾ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਗਾਂਧੀ ਕੈਪ ਨਜ਼ਦੀਕ ਲੜਕੀਆਂ ਦਾ ਸਰਕਾਰੀ ਸਕੂਲ ਉਨ੍ਹਾਂ ਦੀ ਮਨਦੀਪ ਕਰਿਆਨਾ ਸਟੋਰ ਨਾ ਦੀ…

Read More

LATEST : ਐਸ.ਡੀ.ਐਮ. ਪਠਾਨਕੋਟ ਵੱਲੋਂ ਮੋਕੇ ਤੇ ਪਹੁੰਚ ਕਰਫਿਓ ਦੋਰਾਨ ਖੋਲਿਆ ਸਟੋਰ ਕਰਵਾਇਆ ਬੰਦ

ਐਸ.ਡੀ.ਐਮ. ਪਠਾਨਕੋਟ ਵੱਲੋਂ ਮੋਕੇ ਤੇ ਪਹੁੰਚ ਕਰਫਿਓ ਦੋਰਾਨ ਖੋਲਿਆ ਸਟੋਰ ਕਰਵਾਇਆ ਬੰਦ — ਕਰਫਿਓ ਦੋਰਾਨ ਨਿਰਧਾਰਤ ਸਮੇਂ ਤੋਂ ਬਾਅਦ ਦੁਕਾਨ ਆਦਿ ਖੋਲਣ ਤੇ ਹੋਵੇਗੀ ਕਾਰਵਾਈ ਪਠਾਨਕੋਟ ( Rajinder Rajan Bureau  Chief  ) ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਜਿਲ•ਾ ਪ੍ਰਸਾਸਨ ਪਠਾਨਕੋਟ ਵੱਲੋਂ ਵੀ ਪੂਰੀ ਮੂਸਤੈਦੀ ਵਰਤੀ ਜਾ ਰਹੀ ਹੈ। ਭਾਵੇ ਕਿ ਕਰਿਆਨਾ, ਫਲ ਅਤੇ ਸਬਜੀਆਂ ਦੀਆਂ ਦੁਕਾਨਾਂ ਨੂੰ ਸਵੇਰੇ 7 ਤੋਂ ਸਵੇਰੇ 11 ਵਜੇਂ ਤੱਕ ਨਿਰਧਾਰਤ ਸਮੇਂ ਦੋਰਾਨ ਨਿਰਧਾਰਤ ਦੁਕਾਨਾਂ ਖੋਲਣ ਦੀ ਵਿਵਸਥਾ ਕੀਤੀ ਗਈ ਹੈ। ਅੱਜ ਸੂਚਨਾ ਮਿਲਣ ਤੇ ਸ੍ਰੀ ਅਰਸਦੀਪ ਸਿੰਘ ਐਸ.ਡੀ.ਐਮ. ਦੁਪਿਹਰ ਕਰੀਬ 1 ਵਜੇ ਢਾਕੀ ਫਾਟਕ ਨਜਦੀਕ…

Read More

LATEST CANADIAN DOABA TIMES : ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਵੱਲੋਂ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਰੇਟਾਂ ਤੇ ਹੀ ਸਮਾਨ ਦੇਣ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ

ਨਵਾਂਸ਼ਹਿਰ, 29 ਮਾਰਚ (ਜੋਸ਼ੀ) ਹਲਕਾ ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਵੱਲੋਂ ਕੋਵਿਡ -19 ਦੋਰਾਨ ਜਨਤਾ ਨੂੰ ਮੁਹੱਇਆ ਕਰਵਾਉਣ ਵਾਲੀਆਂਂ ਵਸਤਾਂ ਸਬਜੀਆਂਂ, ਫਲ, ਰਾਸ਼ਨ ਆਦਿ ਦੇ ਰੇਟ ਜਿਆਦਾ ਮਿਲਣ ਦੀ ਸ਼ਿਕਾਇਤ ਆਈ ਸੀ। ਜਿਸ ਕਰ ਕੇ ਉਨ੍ਹਾਂ ਨੇ ਅੱਜ ਨਵਾਂਸ਼ਹਿਰ ਦੇ ਵਿੱਚ ਸਬਜੀਆਂ, ਫਲਾਂ ਦੀਆਂ ਰੇੜ੍ਹੀਆਂ, ਰਾਸ਼ਨ ਦੀਆਂ ਦੁਕਾਨਾਂ ਤੇ ਜਾ ਕੇ ਖੁਦ ਪਹੁੰਚ ਕੀਤੀ ਅਤੇ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਰੇਟਾਂ ਤੇ ਹੀ ਸਮਾਨ ਦੇਣ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ । ਇਜ ਤੋਂ ਇਲਾਵਾ ਉਨ੍ਹਾਂ ਨੂੰ ਪ੍ਰਸ਼ਾਸ਼ਨ ਵੱਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਤਾਂ ਕਿ ਜਨਤਾ ਨੂੰ ਕਿਸੇ…

Read More

CANADIAN DOABA TIMES : ਲੋੜਵੰਦਾਂ ਨੂੰ ਹੁਣ ਤੱਕ ਕਰੀਬ 17 ਹਜ਼ਾਰ ਫੂਡ ਪੈਕੇਟ ਮੁਹੱਈਆ ਕਰਵਾਇਆ ਗਿਆ : ਡਿਪਟੀ ਕਮਿਸ਼ਨਰ

ਲੋੜਵੰਦਾਂ ਨੂੰ ਹੁਣ ਤੱਕ ਕਰੀਬ 17 ਹਜ਼ਾਰ ਫੂਡ ਪੈਕੇਟ ਮੁਹੱਈਆ ਕਰਵਾਇਆ ਗਿਆ : ਡਿਪਟੀ ਕਮਿਸ਼ਨਰ -ਕਿਹਾ, ਕਰਫਿਊ ਦੌਰਾਨ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ ਹੁਸ਼ਿਆਰਪੁਰ (ADESH, YOGESH) ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲ•ੇ ਵਿੱਚ ਲਗਾਏ ਗਏ ਕਰਫਿਊ ਦੌਰਾਨ ਜ਼ਿਲ•ਾ ਵਾਸੀਆਂ ਨੂੰ ਜ਼ਰੂਰੀ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਜਿਥੇ ਸਬ-ਡਵੀਜ਼ਨ ਪੱਧਰ ‘ਤੇ ਉਹ ਲਗਾਤਾਰ ਹੋਮ ਡਿਲੀਵਰੀ ਦਾ ਜਾਇਜ਼ਾ ਲੈ ਰਹੇ ਹਨ, ਉਥੇ ਲੋੜਵੰਦਾਂ ਤੱਕ ਫੂਡ ਪੈਕੇਟ ਵੀ ਯਕੀਨੀ ਬਣਾਏ ਜਾ ਰਹੇ ਹਨ। ਉਨ•ਾਂ ਕਿਹਾ ਕਿ ਸ਼ਾਮ ਤੱਕ…

Read More

LATEST : ਸੀਨੀਅਰ ਅਕਾਲੀ ਨੇਤਾ ਰਵੀਇੰਦਰ ਕਾਹਲੋ ਨੇ ਪਰਿਵਾਰਾਂ ਨੂੰ ਘਰ ਘਰ ਜਾਕੇ ਰਾਸ਼ਨ ਅਤੇ ਘਰ ਦਾ ਜ਼ਰੂਰੀ ਸਮਾਨ ਦਿੱਤਾ

ਬਟਾਲਾ (ਸੰਜੀਵ, ਅਵਿਨਾਸ਼) ਫਤਿਹਗੜ੍ਹ ਚੂੜੀਆਂ ਦੇ ਵਾਰਡ ਨੰ. 8 ਵਿਖੇ ਸਾਬਕਾ ਕੋਂਸਲਰ ਸ਼. ਲਖਵਿੰਦਰ ਸਿੰਘ ਬੱਲ ਦੇ ਸਹਿਯੋਗ ਨਾਲ ਸੀਨੀਅਰ ਅਕਾਲੀ ਨੇਤਾ ਰਵੀਇੰਦਰ ਕਾਹਲੋ ਨੇ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਆਪਣੇ ਘਰਾਂ ਵਿੱਚ ਭੁੱਖ ਨਾਲ ਜੂਝ ਰਹੇ ਉਹ ਮਿਹਨਤੀ ਅਤੇ ਦਿਹਾੜੀਦਾਰ ਲੋਕ ਜਿਨ੍ਹਾਂ ਕੋਲ ਅੱਜ ਘਰ ਖਾਣ ਲਈ ਰਾਸ਼ਨ ਵੀ ਨਹੀਂ ਹੈ ਉਹਨਾ ਦੇ ਦੁੱਖਾ ਨੂੰ ਸਮਝਦੇ ਹੋਏ ਉਨ੍ਹਾਂ ਪਰਿਵਾਰਾਂ ਨੂੰ ਘਰ ਘਰ ਜਾਕੇ ਰਾਸ਼ਨ ਅਤੇ ਘਰ ਦਾ ਜ਼ਰੂਰੀ ਸਮਾਨ ਦਿੱਤਾ।

Read More

CANADIAN DOABA TIMES : ਪਿੰਡ ਪੱਟੀ ਵਿਖੇ ਪੰਚਾਇਤ ਵਲੋਂ ਘਰ-ਘਰ ਪਹੁੰਚਾਈ ਜਾ ਰਹੀ ਹੈ ਸਬਜ਼ੀ

ਪਿੰਡ ਪੱਟੀ ਵਿਖੇ ਪੰਚਾਇਤ ਵਲੋਂ ਘਰ-ਘਰ ਪਹੁੰਚਾਈ ਜਾ ਰਹੀ ਹੈ ਸਬਜ਼ੀ -ਕਿਸੇ ਵੀ ਗਰੀਬ ਪਰਿਵਾਰ ਨੂੰ ਰੋਟੀ ਅਤੇ ਦਵਾਈਆਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ : ਸਰਪੰਚ ਸ਼ਿੰਦਰਪਾਲ ਹੁਸ਼ਿਆਰਪੁਰ 29 ਮਾਰਚ  (ADESH, SPL. CORRESPONDENT YOGESH GUPTA): ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਕੰਮਕਾਜ ਬੰਦ ਹੋਣ ਕਾਰਨ ਗਰੀਬ ਪਰਿਵਾਰਾਂ ਦਾ ਰੋਜ਼ਗਾਰ ਬੰਦ ਹੋ ਗਿਆ ਹੈ ਅਤੇ ਉਨ•ਾਂ ਦੇ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਵੀ ਹੁਣ ਨਸੀਬ ਨਹੀਂ ਹੋ ਰਹੀ। ਉਨ•ਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਪਿੰਡ ਪੱਟੀ ਦੀ ਪੰਚਾਇਤ ਅੱਗੇ ਆਈ…

Read More

LATEST : ਸਾਰੇ ਕਲਾਕਾਰਾਂ ਇਕ – ਇੱਕ ਪਿੰਡ ਨੂੰ  ਅਡੋਪਟ ਕਰਕੇ ਲੋੜਵੰਦ ਲੋਕਾਂ ਨੂੰ ਸਹਾਰਾ ਦੇੇਣ-ਰਣਜੀਤ ਬਾਵਾ

ਆਓ ਇਸ ਔਖੇ ਸਮੇਂ ਵਿੱਚ ਆਪਣੇ ਦੇਸ਼ ਅਤੇ ਦੇਸ਼ ਵਾਸੀਆਂ ਦਾ ਸਾਥ ਦਈਏ – ਰਣਜੀਤ ਬਾਵਾ ਬਟਾਲਾ , 28 ਮਾਰਚ ( ਅਵਿਨਾਸ਼, ਸੰਜੀਵ ) ਕਰੋਨਾ ਵਾਇਰਸ ਨੂੰ ਲੈਕੇ ਜਿੱਥੇ ਦੇਸ਼ ਪਰ ਚ ਨਹੀਂ ਸਗੋਂ ਪੂਰੇ ਸੰਸਾਰ ਵਿੱਚ ਇਸਦੀ ਅੱਗ ਮਚੀ ਹੋਈ ਹੈ । ਓਥੇ ਹੀ ਦੇਸ਼ ਅਤੇ ਰਾਜ ਪੂਰੀ ਮੁਸਤੈਦੀ ਵਿਚ ਹੈ ।  ਉੱਥੇ ਹੀ ਦੇਸ਼ ਤੇ ਸਰਕਾਰਾਂ  ਜਨਤਾ ਦਾ ਪੂਰਾ ਸਾਥ ਦੇ ਰਹੀਆਂ ਹਨ । ਉਥੇ ਹੀ ਅੱਜ ਇੰਟਰਨੈਸ਼ਨਲ ਪੰਜਾਬੀ ਸਿੰਗਰ ਅਤੇ ਲੋਕ ਗਾਇਕ ਰਣਜੀਤ ਬਾਵਾ ਵੱਲੋ ਉਹਨਾਂ ਦੇ ਜੱਦੀ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ…

Read More

LATEST आटा चक्कियां और कोरियर सेवा को प्रात 8 से शाम 5 बजे तक चलने की मंजूरी

आटा चक्कियां और कोरियर सेवा को प्रात 8 से शाम 5 बजे तक चलने की मंजूरी –कर्फ्यू दौरान अलग -अलग स्रेणियों के वाहनों को के पास से छूट — फसली बीज, खाद, कीटनाशकों की होम डिलीवरी की दी आज्ञा नवांशहर, 28 मार्च (जोशी) जिला मैजिस्ट्रेट शहीद भगत सिंह नगर विनय बबलानी ने कोविड -19 कर्फ़्यू में लोगों की जरूरी सेवाओं के साथ सम्बन्धित कुछ ओर छूट देते हुए आटा चक्कियां और कोरियर सेवा को प्रात 8 बजे से शाम 5 बजे तक चलने की मंजूरी दी है। उन्हों ने इस…

Read More

LATEST ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸਾਰੇ ਸਕੂਲ ਤਿੰਨ ਮਹੀਨੇ ਦੀ ਫ਼ੀਸ ਤੇ ਐਡਮਿਸ਼ਨ ਫੀਸ ਮਾਫ ਕਰਨ-ਸਿੱਖ ਤਾਲਮੇਲ ਕਮੇਟੀ

ਜਲੰਧਰ – (ਸੰਦੀਪ  ਸਿੰਘ ਵਿਰਦੀ/ ਸੁਖਪਾਲ ਸਿੰਘ/ ਗੁਰਪ੍ਰੀਤ ਸਿੰਘ) – ਜਿਸ ਤਰ੍ਹਾਂ ਅੱਜ ਕੱਲ੍ਹ ਹਾਲਾਤ ਚੱਲ ਰਹੇ ਹਨ ਕਰਫਿਊ ਜਾਰੀ ਹੈ। ਸਾਰੇ ਪਾਸੇ ਲੋਕ ਡਾਊਨ ਚੱਲ ਰਿਹਾ ਹੈ। ਕਾਰੋਬਾਰ ਬੰਦ ਹਨ। ਕਿਸੇ ਦੀ ਵੀ ਆਮਦਨ ਦਾ ਕੋਈ ਸਾਧਨ ਨਹੀਂ ਹੈ ।ਇਸ ਮੌਕੇ ਤੇ ਅਪਰੈਲ ਮਹੀਨੇ ਵਿੱਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਦਾਖਲਾ ਅਤੇ ਫੀਸਾਂ ਆ ਰਹੀਆਂ ਹਨ ।ਜਿਸ ਨੂੰ ਲੈ ਕੇ ਬੱਚਿਆਂ ਦੇ ਮਾਤਾ ਪਿਤਾ ਫ਼ਿਕਰਮੰਦ ਹਨ। ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਗੁਰਿੰਦਰ ਸਿੰਘ ਮਝੈਲ ਅਤੇ ਸਤਪਾਲ ਸਿੰਘ ਸਿੱਦਕੀ…

Read More

LATEST ਕੈਬਨਿਟ ਮੰਤਰੀ  ਰੰਧਾਵਾ ਵਲੋਂ ਜ਼ਿਲਾ ਵਾਸੀਆਂ ਨੂੰ ਘਰ-ਘਰ ਦਵਾਈਆਂ ਪੁਜਦਾ ਕਰਨ ਲਈ ਮੋਬਾਇਲ ਵੈਨਾਂ ਰਵਾਨਾ

ਕੈਬਨਿਟ ਮੰਤਰੀ  ਰੰਧਾਵਾ ਵਲੋਂ ਜ਼ਿਲਾ ਵਾਸੀਆਂ ਨੂੰ ਘਰ-ਘਰ ਦਵਾਈਆਂ ਪੁਜਦਾ ਕਰਨ ਲਈ ਮੋਬਾਇਲ ਵੈਨਾਂ ਰਵਾਨਾ ਪੰਜਾਬ ਸਰਕਾਰ ਲੋਕਾਂ ਨੂੰ ਜਰੂਰੀ ਵਸਤਾਂ ਦੀ ਸਪਲਾਈ ਕਰਨ ਵਿਚ ਕੋਈ ਦਿੱਕਤ ਨਹੀਂ ਆਉਣ ਦੇਵੇਗੀ-ਕੈਬਨਿਟ ਮੰਤਰੀ ਸ. ਰੰਧਾਵਾ ਜ਼ਿਲਾ ਰੈੱਡ ਕਰਾਸ ਐਮ.ਆਰ.ਪੀ ਰੇਟ ਤੋਂ 20 ਫੀਸਦੀ ਘੱਟ ਰੇਟਾਂ ਤੇ ਲੋਕਾਂ ਨੂੰ ਦਵਾਈਆਂ ਦੇਵੇਗਾ ਗੁਰਦਾਸਪੁਰ ( ਅਸ਼ਵਨੀ  ) :- ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਦੇ ਬਚਾਅ ਅਤੇ ਲੋਕਾਂ ਜਰੂਰਤ ਵਾਲੀਆਂ ਵਸਤਾਂ ਦੀ ਕੋਈ ਕਮੀਂ ਨਾ ਆਉਣ ਨੂੰ ਯਕੀਨੀ ਬਣਾਇਆ ਹੈ, ਲੋਕਾਂ ਦੀ ਹਰ ਮੁਸ਼ਕਿਲ ਦੇ ਹੱਲ ਲਈ ਸਰਕਾਰ ਵਚਨਬੱਧ ਹੈ। ਇਹ ਪ੍ਰਗਟਾਵਾ ਸ. ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ ਵਲੋਂ ਦਫਤਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਲੋਕਾਂ ਤਕ ਦਵਾਈਆਂ ਪੁਜਦਾ ਕਰਨ ਲਈ ਮੋਬਾਇਲ ਵੈਨਾਂ ਨੂੰ ਰਵਾਨਾ ਕਰਨ ਉਪਰੰਤ ਕੀਤਾ। ਇਸ ਮੌਕੇ ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ, ਗੁਰਦਾਸਪੁਰ,…

Read More

LATEST : ਕਾਂਗਰਸ ਸਰਕਾਰ ਦੇ ਐਮ ਐਲ ਏ ਦੇ ਭਰਾ ਵੱਲੋਂ ਹਥਿਆਰਾਂ ਦੀ ਨੋਕ ਤੇ ਕਣਕ ਦਾ ਟਰੱਕ ਲੁੱਟਿਆ   

ਕਾਂਗਰਸ ਸਰਕਾਰ ਦੇ ਐਮ ਐਲ ਏ ਦੇ ਭਰਾ ਵੱਲੋਂ ਹਥਿਆਰਾਂ ਦੀ ਨੋਕ ਤੇ ਕਣਕ ਦਾ ਟਰੱਕ ਲੁੱਟਿਆ    *   ਇਕੱਤਰਤ ਲੋਕਾਂ ਨੇ ਟਰੱਕ ਨਹੀਂ ਦਿੱਤਾ ਲਿਜਾਣ  *  ਸਿਆਸੀ ਦਬਾਅ ਹੇਠ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਨਹੀਂ ਹੋ ਸਕੀ ਕਿਸੇ ਦੀ ਗ੍ਰਿਫਤਾਰੀ  ਜਲੰਧਰ – ( ਸੰਦੀਪ ਸਿੰਘ ਵਿਰਦੀ /ਸੁਖਪਾਲ ਸਿੰਘ/ ਗੁਰਪ੍ਰੀਤ ਸਿੰਘ) – ਕਰੋਨਾ ਵਾਇਰਸ  ਦੇ ਕਾਰਨ ਜਿੱਥੇ ਸਾਰਾ ਦੇਸ਼ ਲਾਕ ਡਾਊਨ  ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ।  ਦਿਹਾੜੀਦਾਰ ਮਜ਼ਦੂਰ ਤੇ ਗਰੀਬ ਲੋਕ ਘਰਾਂ ਚ ਰਹਿਣ ਲਈ ਮਜਬੂਰ ਹਨ ।ਉਨ੍ਹਾਂ ਦੇ ਪਰਿਵਾਰ ਸਰਕਾਰ ਵੱਲੋਂ ਰੋਜ਼ਾਨਾ ਹੀ ਕੀਤੇ ਜਾ…

Read More