ਵੱਡੀ ਖ਼ਬਰ : ਕੁਲਦੀਪ ਵੈਦ ਨੂੰ ਕੈਬਨਿਟ ਰੈਂਕ ‘ਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਾਇਆ ਗਿਆ

ਚੰਡੀਗੜ੍ਹ  : – ਕੁਲਦੀਪ ਵੈਦ ਨੂੰ ਕੈਬਨਿਟ ਰੈਂਕ ‘ਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਾਇਆ ਗਿਆ ਹੈ. ਪੰਜਾਬ ਰਾਜਪਾਲ ਵਲੋਂ ਓਹਨਾ ਦੀ ਚੇਅਰਮੈਨ ਵਜੋਂ ਨਿਝੂਕਤੀ ਤੇ ਮੋਹਰ ਲਗਾਈ ਗਈ ਹੈ। 

Read More

ਵੱਡੀ ਖ਼ਬਰ : ਜ਼ਿਲਾ ਹੁਸ਼ਿਆਰਪੁਰ ਚ ਡੇਂਗੂ ਦੇ ਮਰੀਜਾਂ ਦੀ ਗਿਣਤੀ 1186 ਹੋਈ, 1 ਵਿਆਕਤੀ ਦੀ ਮੌਤ ਕਰੋਨਾ ਕਾਰਣ

ਹੁਸ਼ਿਆਰਪੁਰ 19 ਅਕਤੂਬਰ   

ਜਿਲੇ ਵਿੱਚ ਡੇਗੂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਸਿਵਲ ਸਰਜਨ ਡਾ ਪਵਨ ਕੁਮਾਰ ਨੇ ਦੱਸਿਆ ਕਿ ਅੱਜ ਡੇਗੂ ਦੇ 170 ਸ਼ੱਕੀ ਮਰੀਜਾਂ ਦੇ ਸੈਪਲ ਲੈਣ ਨਾਲ ਅਤੇ ਦੋ ਦਿਨਾ ਵਿੱਚ 74 ਪਾ

Read More

ਵੱਡੀ ਖ਼ਬਰ : ਪੰਜਾਬ ਚ ਵੱਡਾ ਸਿਆਸੀ ਭੁਚਾਲ : ਕੈਪਟਨ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਬਾਰੇ ਕੀਤਾ ਐਲਾਨ, ਭਾਜਪਾ ਅਤੇ ਅਕਾਲੀ ਦਲ ਸੰਯੁਕਤ ਦੇ ਢੀਂਡਸਾ ਤੇ ਬ੍ਰਹਮਪੁਰਾ ਧੜਿਆਂ ਸਮੇਤ ਹੋਰਨਾਂ ਨਾਲ ਗਠਜੋੜ !

ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਨਵੀਂ ਸਿਆਸੀ ਪਾਰਟੀ ਬਣਾਉਣਗੇ ਅਤੇ ਅਕਾਲੀ ਦਲ ਸੰਯੁਕਤ ਦੇ ਢੀਂਡਸਾ ਤੇ ਬ੍ਰਹਮਪੁਰਾ ਧ

Read More

LATEST CM : ਚੰਨੀ ਕਰਦਾ ਮਸਲੇ ਹੱਲ : On the second leg of CM’s tour to Sri Chamkaur Sahib Constituency

Chandigarh, October 19: Carrying forward his agenda of rural transformation in order to ensure overall development of villages, the Punjab Chief Minister Mr. Charanjit Singh Channi on Tuesday visited various vill

Read More

ਅੱਜ ਪੰਜਾਬ ਭਰ ਦੇ ਦਫਤਰਾਂ ਅਤੇ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਦਫਤਰਾਂ ਦੇ ਮਨਿਸਟਰੀਅਲ ਕਰਮਚਾਰੀਆਂ ਵੱਲੋਂ 12ਵੇਂ ਦਿਨ ਕਲਮ ਛੋੜ ਹੜਤਾਲ ਜਾਰੀ

ਹੁਸ਼ਿਆਰਪੁਰ : ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਦੀ ਕਾਲ ਤੇ ਅੱਜ ਮਿਤੀ 19.10.2021 ਨੂੰ ਪੰਜਾਬ ਭਰ ਦੇ ਦਫਤਰਾਂ ਅਤੇ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਦਫਤਰਾਂ ਦੇ ਮਨਿਸਟਰੀਅਲ ਕਰਮਚਾਰੀਆਂ ਵੱਲੋਂ 12ਵੇਂ ਦਿਨ ਕਲਮ ਛੋੜ ਹੜਤਾਲ ਜਾਰੀ ਰਹੀ। ਜਿਲ੍ਹੇ ਵਿੱਚ ਹੜ

Read More

LATEST : 21 ਨੂੰ ਇਲੈਕਟ੍ਰੀਕਲ, ਸਕਿਊਰਟੀ ਗਾਰਡ, ਵਰਕਰ, ਕੁਕ ਤੇ ਇੰਸ਼ੋਰੈਂਸ ਮੈਨੇਜਰ ਆਦਿ ਪੋਸਟਾਂ ਲਈ ਹੋਵੇਗੀ ਇੰਟਰਵਿਊ, ਲੱਗੇਗਾ ਰੋਜ਼ਗਾਰ ਕੈਂਪ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 19 ਅਕਤੂਬਰ: ਡਿਪਟੀ ਕਮਿਸ਼ਨਰ ਨੇ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਦੇ ਨਾਜ਼ੁਕ ਸਮੇਂ ਤੋਂ ਬਾਅਦ ਇੰਡਸਟਰੀਅਲ ਪ੍ਰੋਡਕਸ਼ਨ ਦੇ ਵੱਧਣ ਅਤੇ ਤਿਉਹਾਰਾਂ ਦਾ ਸੀ

Read More

ਵੱਡੀ ਖ਼ਬਰ : ਕੈਪਟਨ ਅਮਰਿੰਦਰ ਸਿੰਘ ਦਾ ਤਖ਼ਤਾ ਪਲਟਣ ਤੋਂ ਇੱਕ ਮਹੀਨੇ ਬਾਅਦ ਸੁਖਪਾਲ ਸਿੰਘ ਖਹਿਰਾ ਦਾ ਅਸਤੀਫ਼ਾ

ਚੰਡੀਗਡ਼੍ਹ :-ਆਮ ਆਦਮੀ ਪਾਰਟੀ ਤੋਂ ਬਗਾਵਤ ਕਰਕੇ ਪਹਿਲਾਂ ਆਪਣੀ ਪਾਰਟੀ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸ਼ਰਨ ਚ ਜਾ ਕੇ ਕਾਂਗਰਸ ਜੁਆਇਨ ਕਰਨ ਵਾਲੇ 

Read More

ਵੱਡੀ ਖ਼ਬਰ : ਉਪ ਮੁੱਖ ਮੰਤਰੀ ਰੰਧਾਵਾ ਨੂੰ ਸਿੰਘੂ ਹੱਤਿਆ ਕਾਂਡ ਪਿੱਛੇ ਗਹਿਰੀ ਸਾਜ਼ਿਸ਼ ਹੋਣ ਦਾ ਸ਼ੱਕ : ਨਿਆਂ ਦਿਵਾਉਣ ਦਾ ਕੀਤਾ ਵਾਅਦਾ

ਚੰਡੀਗੜ੍ਹ : 
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕਿਹਾ ਕਿ ਸਿੰਘੂ ਹੱਤਿਆਕਾਂਡ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲਾਉਣ ਦੀ ਇੱਕ ਡੂੰਘੀ ਸਾਜ਼ਿਸ਼ ਜਾਪਦੀ ਹੈ।

Read More

ਵੱਡੀ ਖ਼ਬਰ #SDM HSP : ਗੋਦਾਮ ਮਾਲਕਾਂ ਨੂੰ ਤਿੰਨ ਦਿਨ ’ਚ ਕਮੀਆਂ ਦੂਰ ਕਰਨ ਦੇ ਦਿੱਤੇ ਨਿਰਦੇਸ਼, ਨਹੀਂ ਤਾਂ ਕਰ ਦਿੱਤੇ ਜਾਣਗੇ ਲਾਇਸੈਂਸ ਕੈਂਸਲ, ਐਸ.ਡੀ.ਐਮ. ਨੇ ਪਟਾਖਿਆਂ ਦੇ ਗੋਦਾਮਾਂ ਦਾ ਕੀਤਾ ਅਚਨਚੇਤੀ ਨਿਰੀਖਣ

ਹੁਸ਼ਿਆਰਪੁਰ : ਐਸ.ਡੀ.ਐਮ. ਹੁਸ਼ਿਆਰਪੁਰ ਸ਼ਿਵ ਰਾਜ ਸਿੰਘ ਬੱਲ ਨੇ ਅੱਜ ਹੁਸ਼ਿਆਰਪੁਰ ਦੇ ਪਟਾਖਿਆਂ ਦੇ ਗੋਦਾਮਾਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗੋਦਾਮ ਦੀ ਸੁ

Read More

ਚੱਬੇਵਾਲ-ਜਿਆਣ ਮੰਡੀ ਦਾ 2 ਕਰੋੜ 48 ਲੱਖ ਦੀ ਲਾਗਤ ਨਾਲ ਨਵੀਨੀਕਰਨ- ਡਾ. ਰਾਜ ਕੁਮਾਰ

ਚੱਬੇਵਾਲ /ਹੁਸ਼ਿਆਰਪੁਰ (ਮੋਹਿਤ ਕੁਮਾਰ ) : ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਦੁਆਰਾ ਚੱਬੇਵਾਲ-ਜਿਆਣ ਮੰਡੀ ਵਿੱਚ ਝੋਨੇ ਦੀ ਫਸਲ ਲੈ ਕੇ ਪਹੁੰਚ ਰਹੇ ਕਿਸਾਨਾਂ ਨੂੰ ਕੁਝ ਬਿਹਤਰ ਸੁਵਿਧਾਵਾ ਦੇਣ ਅਤੇ ਉਹਨਾਂ ਦੀਆਂ ਔਕੜਾ ਨੂੰ ਦੂਰ ਕਰਨ ਲਈ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਝੋਨੇ ਦੀ ਖਰੀਦ ਸਬੰਧੀ ਇੰਤਜਾਮ ਦਾ ਜਾਇਜ਼ਾ

Read More

LATEST : ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕਰਨ ਲਈ ਦੂਜੇ ਪੜਾਅ ਦੀ ਹੋਈ ਸ਼ੁਰੂਆਤ : ਜ਼ਿਲ੍ਹਾ ਤੇ ਸੈਸ਼ਨ ਜੱਜ ਅਪਰਾਜਿਤਾ ਜੋਸ਼ੀ

ਹੁਸ਼ਿਆਰਪੁਰ : ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਦੱਸਿਆ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਕਾਨੂੰਨੀ ਸੇਵਾਵਾਂ ਅਥਾਰਟੀ ਅਮਰਜੋਤ ਭੱਟੀ ਦੇ ਨਿਰਦੇਸ਼ਾਂ ’ਤੇ ਨਾਲਸਾ, ਨਵੀਂ ਦਿੱਲੀ ਵਲੋਂ ਚਲਾਏ ਜਾ ਰਹੇ ਪੈਨ ਇੰਡੀਆ ਜਾਗਰੂਕਤਾ ਅਤੇ ਆਊਟਰੀਚ ਪ੍ਰੋਗਰਾਮ (2 ਅਕਤੂਬਰ ਤੋਂ

Read More

ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਪਰਾਲੀ ਪ੍ਰਬੰਧਨ ਲਈ ਪਿੰਡ ਸਕਰੂਲੀ ਵਿਖੇ ਸਿਖਲਾਈ ਕੋਰਸ ਦਾ ਆਯੋਜਨ ਸ਼ੁਰੂ ਕੀਤਾ

ਮਾਹਿਲਪੁਰ ਮੋਹਿਤ ਕੁਮਾਰ) ਅੱਜ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਸਿਖਲਾਈ ਕੋਰਸ ਦਾ ਆਯੋਜਨ ਪਿਛਲੇ ਸਾਲਾਂ ਦੀ ਤਰ੍ਹਾਂ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ, ਭਾਰਤੀ ਖੇਤੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ

Read More

ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਅਧਿਆਪਕਾਂ ਦੇ ਬਲਾਕ ਪੱਧਰੀ ਸੈਮੀਨਾਰ ਆਯੋਜਿਤ 

ਗੁਰਦਾਸਪੁਰ (ਅਸ਼ਵਨੀ, ਗਗਨ ) ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਨੈਸਨਲ ਅਚੀਵਮੈਂਟ ਸਰਵੇ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਲਈ ਅਗਾਊ ਯੋਜਨਾਬੰਦੀ ਵਜੋਂ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ । ਇਸ ਲੜੀ ਤਹਿਤ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਅੰਗ੍ਰੇਜੀ, ਸਮਾਜਿਕ ਸਿੱਖਿਆ

Read More

ਹੁਸ਼ਿਆਰਪੁਰ : ਵਿਆਹ ਦੀਆਂ ਤਿਆਰੀਆਂ ਸਬੰਧੀ ਘਰ ਤੋਂ ਨਿਕਲੀਆਂ ਨਨਾਣ-ਭਰਜਾਈ ਦੀ ਸੜਕ ਹਾਦਸੇ ‘ਚ ਮੌਤ, ਦਿਓਰ ਗੰਭੀਰ ਜ਼ਖ਼ਮੀ

ਚੱਬੇਵਾਲ / ਹੁਸ਼ਿਆਰਪੁਰ (ਮੋਹਿਤ ਕੁਮਾਰ ) :  ਵਿਆਹ ਦੀਆਂ ਤਿਆਰੀਆਂ ਸਬੰਧੀ ਖਰੀਦਦਾਰੀ ਕਰਨ ਘਰ ਤੋਂ ਨਿਕਲੀਆਂ ਨਨਾਣ-ਭਰਜਾਈ ਦੀ ਸੜਕ ਹਾਦਸੇ ‘ਚ ਮੌਤ ਹੋ

Read More

ਸ਼ਹੀਦ ਭਗਤ ਸਿੰਘ ਕਲੱਬ ਦੀ ਤਰਫੋਂ. ਤੀਜਾ ਕ੍ਰਿਕਟ ਟੂਰਨਾਮੈਂਟ ਏਐਸਆਈ ਜਸਵੀਰ ਸਿੰਘ ਦੀ ਯਾਦ ਵਿੱਚ ਕਰਵਾਇਆ ਗਿਆ, ਬ੍ਰਹਮਸ਼ੰਕਰ ਜ਼ਿੰਪਾ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਟੂਰਨਾਮੈਂਟ ਦਾ ਉਦਘਾਟਨ ਕੀਤਾ

ਹੁਸ਼ਿਆਰਪੁਰ :  ਪਿੰਡ ਨਾਰੂ ਨੰਗਲ ਵਿੱਚ ਸ਼ਹੀਦ ਭਗਤ ਸਿੰਘ ਕਲੱਬ ਦੀ ਤਰਫੋਂ. ਤੀਜਾ ਕ੍ਰਿਕਟ ਟੂਰਨਾਮੈਂਟ ਏਐਸਆਈ ਜਸਵੀਰ ਸਿੰਘ ਦੀ ਯਾਦ ਵਿੱਚ ਕਰਵਾਇਆ ਗਿਆ। ਇਸ ਮੌ

Read More

बड़ी खबर : जिला मजिस्ट्रेट की ओर से रात 10 बजे के बाद ध्वनि प्रदूषण करने वालों के खिलाफ एफ.आई.आर.दर्ज करने के आदेश जारी

होशियारपुर, 19 अक्टूबर:
  जिला मजिस्ट्रेट-कम-डिप्टी कमिश्नर अपनीत रियात ने माननीय सुप्रीम कोर्ट आफ  इंडिया के निर्देशानुसार जिले में ध्वनि प्रदूषण पर नियंत्रण पाने के लिए फौजदारी संहिता 1973(1973 एक्ट नंबर 2) की धारा 144 के अंतर्गत प्राप्त अधिकारों का प्र

Read More

ਬਲਾਕ ਮੁਕੇਰੀਆਂ ਦੇ ਪਿੰਡ ਕਲਸਾਂ ਦਾ ਅਗਾਂਹਵਧੂ ਕਿਸਾਨ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ 30 ਏਕੜ ਰਕਬੇ ਵਿਚ ਕਰਦਾ ਹੈ ਖੇਤੀ

ਮੁਕੇਰੀਆਂ  / ਹੁਸ਼ਿਆਰਪੁਰ (ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ ): ਹੁਸ਼ਿਆਰਪੁਰ ਦੇ ਬਲਾਕ ਮੁਕੇਰੀਆਂ ਦੇ ਪਿੰਡ ਕਲਸਾਂ ਦਾ ਅਗਾਂਹਵਧੂ ਕਿਸਾਨ ਜਤਿੰਦਰ ਸਿੰਘ ਠਾਕੁਰ ਆਪਣੀ ਪ੍ਰਗਤੀਸ਼ੀਲ ਸੋਚ ਕਾਰਨ ਇਲਾਕੇ ਵਿਚ ਆਪਣੀ ਵਿਸ਼ੇਸ਼ ਪਹਿਚਾਣ ਬਣਾ ਚੁੱਕਾ ਹੈ। ਉਨਤ ਖੇਤੀ ਕਰਕੇ ਉਹ ਜਿਥੇ ਵਧੇਰੇ ਮਾਤਰਾ ਵਿਚ ਝਾੜ ਪ੍ਰਾਪਤ ਕਰ ਰਿਹਾ ਹੈ

Read More

ਵੱਡੀ ਖ਼ਬਰ : ਕੈਪਟਨ ਦੇ ਮੁਕਾਬਲੇ ਸੁਖਬੀਰ ਬਾਦਲ ਨੇ ਬੇਹੱਦ ਮਜਬੂਤ ਨੇਤਾ ਪਟਿਆਲਾ ਤੋਂ ਉਮੀਦਵਾਰ ਐਲਾਨਿਆ, ਅੱਜ ਐਲਾਨੇ 4 ਉਮੀਦਵਾਰਾਂ ਸਮੇਤ ਪਾਰਟੀ ਵੱਲੋਂ ਹੁਣ ਤੱਕ 74 ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ : – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 2022 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਦੇ 4 ਹੋਰ ਅਧਿਕਾਰਤ ਉਮੀਦਵਾਰਾਂ ਦਾ

Read More

LATEST NEWS: ਪਤਨੀ ਦੀ ਮੌਤ ਤੋਂ ਕੁੱਝ ਘੰਟੇ ਬਾਅਦ, ਨੌਜਵਾਨ ਨੇ ਥਾਣੇ ‘ਚ ਕੀਤੀ ਆਤਮ ਹੱਤਿਆ, ਹਵਾਲਾਤ ਦੀ ਕੰਧ ‘ਤੇ ਲਿਖਿਆ ਕਾਰਣ

ਥਾਣੇ ਦੀ ਹਵਾਲਾਤ ‘ਚ ਦਿਲਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਦਿਲਪ੍ਰੀਤ ਸਿੰਘ ਦੀ ਪਤਨੀ ਨੇ ਸੋਮਵਾਰ ਦੇਰ ਰਾਤ ਆਤ

Read More

ਰੱਬ ਰਾਖਾ : ਡਾਕਟਰ ਨੇ ਪੱਥਰੀ ਦੇ ਭੁਲੇਖੇ ਮਰੀਜ਼ ਦੀ ਕਿਡਨੀ ਹੀ ਕੱਢ ਦਿੱਤੀ

ਡਾਕਟਰ ਨੇ ਸਟੋਨ ਦੀ ਜਗ੍ਹਾ ਮਰੀਜ਼ ਦੀ ਇਕ ਕਿਡਨੀ ਹੀ ਕੱਢ ਦਿੱਤੀ । ਬੇਗੂਸਰਾਏ ਦਾ 20 ਸਾਲਾ ਵਿਅਕਤੀ ਹਾਲ ਹੀ ਵਿੱਚ ਪਟਨਾ ਦੇ ਕੰਕਰਬਾਗ ਥਾਣਾ ਖੇਤਰ ਦੇ ਅਧੀਨ ਰੋਡ ਨੰਬਰ -11 ਦੇ ਨੇੜੇ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਆਪਣੀ ਸਟੋਨ ਸਰਜਰੀ ਲਈ ਆਇਆ ਸੀ, ਪਰ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ

Read More

CBSE Date Sheet 2021-22 : (CBSE) ਵੱਲੋਂ ਸਾਲ 2021-22 ਦੀਆਂ 10 ਵੀਂ ਤੇ ਸੀਨੀਅਰ ਸੈਕੰਡਰੀ ਜਮਾਤਾਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਪਹਿਲੇ ਪੜਾਅ ਯਾਨੀ ਟਰਮ 1 ਪ੍ਰੀਖਿਆ ਲਈ ਡੇਟਸ਼ੀਟ ਅੱਜ ਜਾਰੀ

ਨਵੀਂ ਦਿੱਲੀ: : ਕੇਂਦਰੀ ਮਾਧਮਿਕ ਸਿੱਖਿਆ ਬੋਰਡ (CBSE) ਵੱਲੋਂ ਸਾਲ 2021-22 ਦੀਆਂ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਜਮਾਤਾਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਪਹਿਲੇ ਪੜਾਅ ਯਾਨੀ ਟਰ

Read More

ਵੱਡੀ ਖ਼ਬਰ :: ਸਿੰਘੂ ਬਾਰਡਰ ਤੇ ਕਤਲ ਕਾਂਡ ਨਾਲ ਜੁੜੀ ਵੱਡੀ ਖ਼ਬਰ :: ਕਤਲ ਕਰਨ ਵਾਲੇ ਨਿਹੰਗ ਸਿੰਘ ਧੜੇ ਦੇ ਲੀਡਰ ਬਾਬਾ ਅਮਨ ਸਿੰਘ ਦੀਆਂ ਬੀਜੇਪੀ ਲੀਡਰਾਂ ਨਾਲ ਤਸਵੀਰਾਂ ਵਾਇਰਲ

ਚੰਡੀਗੜ੍ਹ: ਦਿੱਲੀ ਦੇ ਸਿੰਘੂ ਬਾਰਡਰ ’ਤੇ ਬੇਅਦਬੀ ਦੇ ਮੁਦੇ ਤੇ ਤਰਨ ਤਾਰਨ ਦੇ ਨੌਜਵਾਨ ਦੇ ਕਤਲ ਮਗਰੋਂ ਹੈਰਾਨੀਜਨਕ ਨਵਾਂ ਖੁਲਾਸਾ ਹੋਇਆ ਹੈ। ਇਹ ਕਤਲ ਕਰਨ ਵਾਲੇ ਨਿਹੰਗ ਸਿੰਘ ਧੜੇ ਦੇ ਲੀਡਰ ਬਾਬਾ ਅਮਨ ਸਿੰਘ ਦੀਆਂ ਬੀਜੇਪੀ ਲੀਡਰਾਂ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਇਸੇ ਸਾਲ ਦੀਆਂ ਹਨ ਤੇ ਇਹ ਖੇਤੀ

Read More

ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਦੀ ਅਗਵਾਈ ਹੇਠ NAS ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦੇ ਉਦੇਸ਼ ਨਾਲ ਟੀਚਰ ਟ੍ਰੇਨਿੰਗ ਦੀ ਸੁਰੂਆਤ

ਦਸੂਹਾ / ਮੁਕੇਰੀਆਂ / ਹੁਸ਼ਿਆਰਪੁਰ (ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ ) ਅੱਜ  ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਹੁਸ਼ਿਆਰਪੁਰ

Read More

ਵੱਡੀ ਖ਼ਬਰ : ਪੰਜਾਬ ਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਦੌਰਾਨ 40 ਫੀਸਦੀ ਸੀਟਾਂ ਸਿਰਫ਼ ਮਹਿਲਾਵਾਂ ਲਈ ! ਕਿਸੇ ਵੇਲੇ ਵੀ ਐਲਾਨ ਸੰਭਵ

ਚੰਡੀਗੜ :  ਉੱਤਰ ਪ੍ਰਦੇਸ਼ ਦੀ ਤਰਜ਼ ’ਤੇ ਪੰਜਾਬ ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਦੌਰਾਨ 40 ਫੀਸਦੀ ਸੀਟਾਂ ਸਿਰਫ਼ ਮਹਿਲਾਵਾਂ ਲਈ ਰਾਖਵੀਂ ਕੀਤੀ ਜਾ ਸਕਦੀਆਂ ਹਨ। ਇਸ ਸਬੰਧੀ ਜਲਦ ਹੀ ਕਾਂਗਰਸ ਪਾਰਟੀ ਵੱਡਾ ਫੈਸਲਾ ਕਰ ਸਕਦੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਪ੍ਰਿਯੰਕਾ ਗਾਂਧੀ ਨੇ ਕੋਈ ਵੀ ਫੈਸਲਾ ਖ਼ੁਦ ਲੈਣ ਤੋਂ ਇਨਕਾਰ ਕਰ ਦਿੱਤਾ

Read More

UPDATED : ਨੈਸ਼ਨਲ ਚੇਅਰਮੈਨ ਵਿਜੇ ਸਾਂਪਲਾ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਚਿੰਤਾ ਪ੍ਰਗਟਾਈ

ਹੁਸ਼ਿਆਰਪੁਰ (ਆਦੇਸ਼ ) ਨੈਸ਼ਨਲ ਚੇਅਰਮੈਨ ਵਿਜੇ ਸਾਂਪਲਾ ਵੱਲੋਂ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਚਿੰਤਾ

Read More

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ :: ਅਕਾਲੀ ਦਲ ਹੀ ਸੂਬੇ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਅੱਤਵਾਦ ਦੇ ਰਾਹ ਵੱਲ ਤੋਰਨ ਲਈ ਜ਼ਿੰਮੇਵਾਰ

ਚੰਡੀਗੜ੍ਹ, 18 ਅਕਤੂਬਰ

        ਪੰਜਾਬ ਦੇ ਮੁੱਖ ਮੰਤਰੀ ਚਰ

Read More

ਮੁੱਖ ਮੰਤਰੀ ਚੰਨੀ ਨੇ ਸੋਟੀ ਨਾਲ ਅੱਗ ਲਗਾ ਕੇ ਪੁਤਲਾ ਫੂਕਿਆ

ਸ੍ਰੀ ਚਮਕੌਰ ਸਾਹਿਬ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਦੇ ਤਹਿਤ

Read More

ਵੱਡੀ ਖ਼ਬਰ : ਟਰਾਂਸਪੋਰਟ ਵਿਭਾਗ ਵੱਲੋਂ ਮਾਝਾ ਬੱਸ ਸਰਵਿਸ, ਰਾਜਧਾਨੀ ਬੱਸ ਸਰਵਿਸ, ਲਿਬੜਾ ਬੱਸ, ਜੁਝਾਰ ਬੱਸ ਅਤੇ ਦੀਪ ਬੱਸ ਸਰਵਿਸ ਦੀਆਂ 5 ਅਣਅਧਿਕਾਰਤ ਪ੍ਰਾਈਵੇਟ ਬੱਸਾਂ ਜ਼ਬਤ

ਚੰਡੀਗੜ੍ਹ, 18 ਅਕਤੂਬਰ:

ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਅੱਜ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ 5 ਅਣਅਧਿਕਾਰਤ ਪ੍ਰਾਈਵੇਟ ਬੱਸਾਂ ਜ਼ਬਤ ਕੀਤੀਆਂ ਗਈਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ

Read More

LATEST NEWS : ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਬੱਸ ਸਟੈਂਡ ਵਿੱਚ ਬੈਠੇ ਮੋਚੀ ਦਾ ਕਿਰਾਇਆ 1200 ਤੋਂ ਘਟਾ ਕੇ 700 ਰੁਪਏ ਪ੍ਰਤੀ ਮਹੀਨਾ ਕੀਤਾ

ਚੰਡੀਗੜ੍ਹ, 18 ਅਕਤੂਬਰ:

ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਧੱਕੇ ਦੇ ਲਾਏ ਜਾ ਰਹੇ ਦੋਸ਼ਾਂ ਬਾਰੇ ਸਪੱਸ਼ਟ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਸੂਬਾ ਸ

Read More