DASUHA NEWS : ਮਿਸ਼ਾਲ ਯਾਤਰਾ ਦਾ ਸ਼ਾਨਦਾਰ  ਸਵਾਗਤ ਕੀਤਾ ਗਿਆ

ਦਸੂਹਾ 4 ਅਕਤੂਬਰ (ਹਰਭਜਨ ਢਿੱਲੋਂ ) ਭਾਰਤ ਪਾਕ ਦੀ 1971 ਦੀ ਲੜਾਈ ਵਿਚ ਭਾਰਤ ਦੀ ਹੋਈ ਸ਼ਾਨਦਾਰ ਜਿੱਤ ਨੂੰ ਲੈ ਕੇ “ਸਵਰਨ ਵਿੱਜੈ ਵਰਸ਼” ਤਹਿਤ ਮਨਾਈ ਜਾ ਰਹੀ 50ਵੀਂ ਵਰ੍ਹੇਗੰਢ ਮੌਕੇ ਕੱਢੀ ਗਈ ਮਿਸ਼ਾਲ ਯਾਤਰਾ ਦਾ ਸ਼ਾਨਦਾਰ ਸਵਾਗਤ ਅੱਜ ਉੱਚੀ ਬੱਸੀ ਮਿਲੀਟਰੀ ਸਟੇਸ਼ਨ ਤੇ ਕੀਤਾ ਗਿਆ।

Read More

ਸ੍ਰੀ ਬ੍ਰਾਹਮਣ ਸਭਾ ਪ੍ਰਗਤੀ ਨੂੰ ਚੌਕ ਕਾਰਜਾਂ ਲਈ ਹੁਣ ਤੱਕ ਦਿੱਤੇ ਜਾ ਚੁੱਕੇ ਹਨ 10 ਲੱਖ ਰੁਪਏ : ਸੁੰਦਰ ਸ਼ਾਮ ਅਰੋੜਾ

ਹੁਸ਼ਿਆਰਪੁਰ, 04 ਅਕਤੂਬਰ:
 ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਹੁਸ਼ਿਆਰਪੁਰ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕਚਹਿਰੀ ਰੋਡ ’ਤੇ ਭਗਵਾਨ ਪਰਸ਼ੂਰਾਮ ਜੀ ਦੇ ਚੌਕ ਦਾ ਨਿਰਮਾਣ ਕੀਤਾ

Read More

ਵੱਡੀ ਖ਼ਬਰ : CM CHANNI : ਮੁੱਖ ਮੰਤਰੀ ਚੰਨੀ ਅਤੇ ਮੰਤਰੀਆਂ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ

ਬਿਆਸ  –  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਰਾਧਾ ਸਵਾਮੀ ਡੇਰਾ ਬਿਆਸ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਮੰਤਰੀ ਮੰਡਲ ਦੇ ਕਈ ਮੰਤਰੀ ਅਤੇ ਵਿਧਾਇ

Read More

ਦੇਸ਼ ਦੇ ਉੱਜਵਲ ਭਵਿੱਖ ਦਾ ਆਧਾਰ ਬਣਾਉਂਦੇ ਹਨ ਅਧਿਆਪਕ- ਪ੍ਰਗਟ ਸਿੰਘ ਸਿੱਖਿਆ ਮੰਤਰੀ

ਪਠਾਨਕੋਟ, 4 ਅਕਤੂਬਰ  ( ਰਾਜਿੰਦਰ ਰਾਜਨ ਬਿਊਰੋ  )
ਸਿੱਖਿਆ, ਖੇਡ ਅਤੇ ਪਰਵਾਸੀ ਭਾਰਤੀਆਂ ਦੇ ਮਾਮਲਿਆਂ ਸ

Read More

ਵੱਡੀ ਖ਼ਬਰ : ਹੁਸ਼ਿਆਰਪੁਰ ਤਇਨਾਤ ਰਹੇ ADC ਵਿਸ਼ੇਸ਼ ਸਾਰੰਗਲ ਹੁਣ ਨਵੇਂ ਡਿਪਟੀ ਕਮਿਸ਼ਨਰ ਬਣੇ, ਅਹੁਦਾ ਸੰਭਾਲਿਆ

2013 ਬੈਚ ਦੇ ਆਈਏਐਸ ਅਧਿਕਾਰੀ ਸ੍ਰੀ ਵਿਸ਼ੇਸ਼ ਸਾਰੰਗਲ ਸੋਮਵਾਰ ਨੂੰ

Read More

ਵੱਡੀ ਖ਼ਬਰ : #Lakhimpur Violence_ Navjot Singh Sidhu : ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ

ਚੰਡੀਗੜ੍ਹ : ਲਖੀਮਪੁਰ ਹਿੰਸਾ ਖਿਲਾਫ਼ ਪੰਜਾਬ ‘ਚ ਵਿਰੋਧ ਪ੍ਰਦਰਸ਼ਨ ਦੌਰਾਨ ਰਾਜਭਵਨ ਦੇ ਬਾਹਰ ਬੈਠੇ ਕਾਂਗਰਸੀ ਆਗੂਆਂ  ਪ੍ਰਧਾਨ ਨਵਜੋਤ ਸਿੰਘ ਸਿੱਧੂ  ਨੂੰ ਪੁਲਿਸ ਨੇ ਹਿਰਾਸਤ ‘ਚ

Read More

UPDATED : ਕ੍ਰਿਸ਼ਨ ਕੁਮਾਰ ਦੀ ਥਾਂ ਅਜੋਏ ਸ਼ਰਮਾ ਹੁਣ ਸਕੂਲ ਸਿੱਖਿਆ ਦੇ ਸਕੱਤਰ, ਚੰਨੀ ਸਰਕਾਰ ਨੇ 24 ਆਈਏਐਸ ਅਤੇ 12 ਪੀਸੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਚੰਡੀਗੜ੍ਹ : ਪੰਜਾਬ ‘ਚ ਸਰਕਾਰ ਬਦਲਣ ਤੋਂ ਬਾਅਦ ਅਧਿਕਾਰੀਆਂ ਦੇ ਤਬਾਦਲੇ ਸ਼ੁਰੂ ਹੋ ਗਏ ਹਨ। ਨਵੀਂ ਚੰਨੀ ਸਰਕਾਰ ਨੇ 24 ਆਈਏਐਸ ਅਤੇ 12 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਹੁਣ ਬਠਿੰਡਾ ਵਿੱਚ ਬੀ. ਸ੍ਰੀਨਿਵਾਸਨ ਦੀ ਥਾਂ ਅਰਵਿੰਦ ਪਾਲ ਸਿੰਘ ਸੰਧੂ, ਮੋਗਾ ਵਿੱਚ ਸੰਦੀਪ ਹੰਸ ਦੀ ਜਗ੍ਹਾ ਹਰੀਸ਼ ਨਾਇਰ, ਪਟਿਆਲਾ ਵਿੱਚ ਕੁਮਾਰ ਅਮਿਤ ਦੀ ਥਾਂ ਸੰਦੀਪ ਹੰਸ, ਬਰਨਾਲਾ ਵਿੱਚ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਥਾਂ ਕੁਮਾਰ ਸੌਰਭ ਰਾਜ, ਮੁਕਤਸਰ ਵਿੱਚ ਐਮਕੇ ਅਰਵਿੰਦ

Read More

ਵੱਡੀ ਖ਼ਬਰ : 6 ਕਿਸਾਨਾਂ ਦੀ ਹੱਤਿਆ ਤੋਂ ਬਾਅਦ ਲਖੀਮਪੁਰ ਚ  ਇੰਟਰਨੇਟ ਸੇਵਾਵਾਂ ਬੰਦ, ਨਵਜੋਤ ਸਿੱਧੂ ਨੇ ਕੇਂਦਰੀ ਮੰਤਰੀ ਦੇ ਮੁੰਡੇ ਨੂੰ ਤੁਰੰਤ ਜੇਲ ਚ ਸੁੱਟਣ ਲਈ ਕਿਹਾ

6 ਕਿਸਾਨਾਂ ਦੀ ਹੱਤਿਆ ਤੋਂ ਬਾਅਦ ਲਖੀਮਪੁਰ ਚ  ਇੰਟਰਨੇਟ ਸੇਵਾਵਾਂ ਬੰਦ

Read More

GILZIAN NEWS: ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਟਾਂਡਾ ’ਚ ਕਰਵਾਈ ਝੋਨੇ ਦੀ ਖਰੀਦ ਦੀ ਸ਼ੁਰੂਆਤ

ਟਾਂਡਾ / ਹੁਸ਼ਿਆਰਪੁਰ, 3 ਅਕਤੂਬਰ (ਗੁਰਪ੍ਰੀਤ , ਪੁਰੇਵਾਲ ): ਜੰਗਲਾਤ, ਜੰਗਲੀ ਜੀਵ ਅਤੇ ਕਿਰਤ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਅੱਜ ਦਾਣਾ ਮੰਡੀ ਟਾਂਡਾ ਵਿਚ ਪਿੰਡ ਦੁਬੁਰਜੀ ਦੇ ਕਿਸਾਨ ਨਿਸ਼ਾਨ ਸਿੰਘ ਦੀ

Read More

UPDATED : ਵੱਡੀ ਖ਼ਬਰ ਕਿਸਾਨ ਅੰਦੋਲਨ ਦੌਰਾਨ 6 ਕਿਸਾਨਾਂ ਦੀ ਮੌਤ, ਮੁੱਖ ਮੰਤਰੀ ਚੰਨੀ ਨੇ ਲਖੀਮਪੁਰ ਖੇੜੀ ਹਾਦਸੇ ਦੀ ਸਖਤ ਆਲੋਚਨਾ ਕੀਤੀ

ਚੰਡੀਗੜ੍ਹ, 3 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲੇ ਵਿੱਚ ਵਾਪਰੀ ਉਸ ਮੰਦਭਾਗੀ ਘਟਨਾ ਦੀ ਸਖਤ ਆਲੋਚਨਾ ਕੀਤੀ, ਜਿਸ ਵਿੱਚ ਇੱਕ ਕੇਂਦਰੀ

Read More

LATEST NEWS : ਨਹਾਉਣ ਗਏ ਦੋ ਸਕੇ ਭਰਾਵਾਂ ਸਮੇਤ ਤਿੰਨ ਬੱਚਿਆਂ ਦੀ ਮੌਤ

ਮਾਨਸਾ : ਪਿੰਡ ਮਾਨਬੀਬੜੀਆਂ ਚ  ਐਤਵਾਰ ਦੀ  ਛੱਪੜ ’ਚ ਨਹਾਉਣ ਗਏ ਮਜ਼ਦੂਰ ਪਰਿਵਾਰ ਦੇ ਦੋ ਸਕੇ ਭਰਾਵਾਂ ਸਮੇਤ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਘਟਨਾ ਨੂੰ ਲੈ ਕੇ ਪਿੰਡ

Read More

Recent : ਟਾਂਡਾ ‘ਚ ਲੱਗੀ ‘ਬਿਜਲੀ ਪੰਚਾਇਤ’ ‘ਚ 63 ਸ਼ਿਕਾਇਤਾਂ ਦਾ ਨਿਪਟਾਰਾ, ਉੱਤਰੀ ਜ਼ੋਨ ਦੇ ਮੁੱਖ ਇੰਜੀਨੀਅਰ ਜੈਨਿੰਦਰ ਦਾਨੀਆ ਨੇ ਖ਼ੁਦ ਸੁਣੇ ਮਸਲੇ

ਟਾਂਡਾ, 3 ਅਕਤੂਬਰ: ਪਾਵਰਕਾਮ ਵੱਲੋਂ ਬਿਜਲੀ ਖਪਤਕਾਰਾਂ ਦੀਆ ਸ਼ਿਕਾਇਤਾਂ ਦੇ ਨਿਪਟਾਰੇ ਲਈ ਸ਼ੁਰੂ ਕੀਤੇ ਨਿਵੇਕਲੇ ਉਪਰਾਲੇ ‘ਬਿਜਲੀ ਪੰਚਾਇਤ’ ਰਾਹੀਂ ਅੱਜ

Read More

BREAKING NEWS: किसान आंदोलन के दौरान 4 किसानों की हत्या, मुख्यमंत्री चन्नी द्वारा लखीमपुर खीरी हादसे की कड़ी आलोचना

मुख्यमंत्री द्वाचंडीगढ़, 3 अक्तूबरः
पंजाब के मुख्यमंत्री चरणजीत सिंह चन्नी ने रविवार को उत्तर प्रदेश के लखीमपुर खीरी जिले में घटी उस दुर्भाग्यपूर्ण घटना की कड़ी आलोचना की है जिरा लखीमपुर खीरी हादसे की कड़ी आलोचना

Read More

UPDATED : ਟਾਂਡਾ ‘ਚ ਲੱਗੀ ‘ਬਿਜਲੀ ਪੰਚਾਇਤ’ ‘ਚ 63 ਸ਼ਿਕਾਇਤਾਂ ਦਾ ਨਿਪਟਾਰਾ, ਉੱਤਰੀ ਜ਼ੋਨ ਦੇ ਮੁੱਖ ਇੰਜੀਨੀਅਰ ਜੈਨਿੰਦਰ ਦਨੀਆ ਨੇ ਖ਼ੁਦ ਸੁਣੇ ਮਸਲੇ

ਟਾਂਡਾ, 3 ਅਕਤੂਬਰ: ਪਾਵਰਕਾਮ ਵੱਲੋਂ ਬਿਜਲੀ ਖਪਤਕਾਰਾਂ ਦੀਆ ਸ਼ਿਕਾਇਤਾਂ ਦੇ ਨਿਪਟਾਰੇ ਲਈ ਸ਼ੁਰੂ ਕੀਤੇ ਨਿਵੇਕਲੇ ਉਪਰਾਲੇ ‘ਬਿਜਲੀ ਪੰਚਾਇਤ’ ਰਾਹੀਂ ਅੱਜ ਟਾਂਡਾ ਵਿੱਚ 63 ਸ਼ਿਕਾਇਤਾਂ ਦਾ

Read More

ਵਿਦਿਆਰਥੀਆਂ ਦੀ ਤਕਦੀਰ ਬਦਲਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਅਧਿਆਪਕ: ਮੁੱਖ ਮੰਤਰੀ

ਮੋਹਾਲੀ, 3 ਅਕਤੂਬਰ:

ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਵਿਦਿਆਰਥੀਆਂ ਦੀ ਤਕਦੀਰ ਬਦਲਣ ਵਿੱਚ ਰੋਲ ਮਾਡਲ ਬਣ ਕੇ ਮੋਹਰੀ ਭੂਮਿਕਾ ਨਿਭਾਉਣ ਤਾਂ ਜੋ ਬੱਚੇ ਸਮਾਜ

Read More

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਰੀਟੋਰੀਅਸ ਸਕੂਲ ਵਿੱਚ ਦਾਖਲੇ ਦੀ ਪ੍ਰਵੇਸ਼ ਪ੍ਰੀਖਿਆ ਲਈ ਗਈ

ਗੁਰਦਾਸਪੁਰ 03 ਅਕਤੂਬਰ (ਗਗਨ  )

ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਰੀਟੋਰੀਅਸ ਸਕੂਲਾਂ ਦੇ ਦਾਖਲੇ ਲਈ ਬੱਚਿਆਂ ਦੀ ਪ੍ਰਵੇਸ਼ ਪ੍ਰੀਖਿਆ ਲਈ ਗਈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਪਾਲ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਲੈਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਾਖਲਾ ਪ੍ਰਵੇਸ਼ ਪਰੀਖਿਆ ਲ

Read More

ਵੱਡੀ ਖ਼ਬਰ :ਨਵਜੋਤ ਸਿੰਘ ਮਾਹਲ ਸਣੇ ਤਿੰਨ ਐਸ ਐੱਸ ਐੱਸ ਪੀਜ਼ ਦਾ ਤਬਾਦਲਾ

ਹੁਸ਼ਿਆਰਪੁਰ / ਚੰਡੀਗੜ੍ਹ  (ਪੁਰੇਵਾਲ, ਗੁਰਪ੍ਰੀਤ ) : ਨਵਜੋਤ ਸਿੰਘ ਮਾਹਲ ਸਣੇ ਤਿੰਨ ਐਸ ਐੱਸ

Read More

LATEST DGP SAHOTA : ਤਿਉਹਾਰਾਂ  ਦੌਰਾਨ ਰਹੋ ਸੁਚੇਤ, ਕੁਝ ਵੀ ਸ਼ੱਕੀ ਜਾਂ ਲਾਵਾਰਿਸ ਵਸਤੂ ਦਾ ਪਤਾ ਲੱਗਣ ’ਤੇ 112 ਜਾਂ 181 ਹੈਲਪਲਾਈਨ ਨੰਬਰ ’ਤੇ ਸੂਚਨਾ ਦਿਓ

ਚੰਡੀਗੜ, 2 ਅਕਤੂਬਰ

ਸਰਹੱਦੀ ਸੂਬੇ ਪੰਜਾਬ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ , ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਪੁਲਿਸ (ਡੀਜੀਪੀ) ਇਕਬਾਲ ਪ੍ਰੀ

Read More

ਅਜੇ ਵੀ ਪੰਜਾਬ ਯੂਨੀਵਰਸਿਟੀ ਵਿੱਚ ਅਧਿਆਪਨ ਅਤੇ ਖੋਜ ਦਾ ਕੰਮ ਪੂਰੀ ਤਰ੍ਹਾਂ ਸੁਚਾਰੂ ਰੂਪ ਵਿੱਚ ਲਾਗੂ ਨਹੀਂ, ਵਿਦਿਆਰਥੀਆਂ ਵਿਰੁੱਧ ਦਰਜ ਐਫ਼. ਆਈ. ਆਰ.

ਚੰਡੀਗੜ੍ਹ : ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਦਾ ਸਮਰਥਨ ਕਰਦੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ

Read More

MUKERIAN NEWS : गांधी जयंती का कार्यक्रम मंडल प्रधान सुनील ठाकुर की अध्यक्षता में आयोजित

मुकेरिया (पुरेवाल, गुरप्रीत ) गांधी जयंती का कार्यक्रम मंडल प्रधान श्री सुनील ठाकुर की अध्यक्षता में मनाई गई। इस मौके पर संदीप मन्हास प्रदेश कार्यकारिणी सदस्य

Read More

ਜੋਧਾ ਅਕਬਰ ’ਚ ਸਲੀਮਾ ਬੇਗਮ ਦਾ ਕਿਰਦਾਰ ਨਿਭਾਉਣ ਵਾਲੀ ਪ੍ਰਸਿੱਧ ਅਭਿਨੇਤਰੀ ਮਨੀਸ਼ਾ ਦਾ ਬ੍ਰੇਨ ਹੈਮਰੇਜ਼ ਨਾਲ ਦੇਹਾਂਤ

ਮੁੰਬਈ :  ਜੋਧਾ ਅਕਬਰ ’ਚ ਸਲੀਮਾ ਬੇਗਮ ਦਾ ਕਿਰਦਾਰ ਨਿਭਾਉਣ ਵਾਲੀ ਪ੍ਰਸਿੱਧ ਅਭਿਨੇਤਰੀ ਮਨੀਸ਼ਾ ਯਾਦਵ ਦਾ ਦੇਹਾਂਤ ਹੋ ਗਿਆ ਹੈ। ਇਕ ਅਕਤੂਬਰ ਨੂੰ ਮਨੀਸ਼ਾ ਯਾਦਵ ਨੇ ਆਖਰੀ

Read More

मजदूर पर दीवार गिर गई, गंभीर हालत में घायल

पठानकोट 2 अक्टूबर (रजिंदर सिंह राजन ब्यूरो चीफ) शनिवार सुबह काली माता मंदिर के पास दुकान में काम कर रहे मजदूर पर एक दीवार गिर गई जि

Read More

ਵਧੀਕ ਡਿਪਟੀ ਕਮਿਸ਼ਨਰ ਸੰਦੀਪ ਸਿੰਘ ਵੱਲੋਂ ਸਰਧਾ ਦੇ ਫੁੱਲ ਭੇਂਟ ਕਰਕੇ ਕੀਤਾ ਰਾਸਟਰ ਪਿਤਾ ਮਹਾਤਮਾ ਗਾਂਧੀ ਨੂੰ ਯਾਦ

ਪਠਾਨਕੋਟ, 2 ਅਕਤੂਬਰ (ਰਾਜਿੰਦਰ ਸਿੰਘ ਰਾਜਨ) ਰਾਸਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਹਾੜੇ ਤੇ ਜਿਲ੍ਹਾ ਪ੍ਰਸਾਸਨ ਵੱਲੋਂ ਇੱਕ ਵਿਸ਼ੇਸ ਪ੍ਰੋਗਰਾਮ ਜਿਲ੍ਹਾ ਪ੍ਰਬੰਧਕੀ ਕੰਪਲੈ

Read More

ਡਿਪਟੀ ਕਮਿਸ਼ਨਰ ਵਲੋਂ ਵਿਸ਼ੇਸ ਤੌਰ ’ਤੇ ਸਿਰਕਤ ਕਰਦਿਆਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਯਾਦ ਕੀਤਾ ਗਿਆ

ਗੁਰਦਾਸਪੁਰ, 2 ਅਕਤੂਬਰ ( ਅਸ਼ਵਨੀ ) 

ਰਾਸ਼ਟਰ ਪਿਤਾ ਮਹਾਤਮਾ ਗਾਂਧੀਜੀ ਦੇ 152ਵੇਂ ਜਨਮ ਦਿਵਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਸ

Read More