ਚੰਡੀਗੜ੍ਹ : ਕਾਂਗਰਸ ਪਾਰਟੀ ਨੂੰ ਇੱਕ ਵਾਰ ਫਿਰ ਤੋਂ ਵੱਡਾ ਝਟਕਾ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਦੋ ਵਾਰ ਦੇ ਸੰਸਦ ਮੈਂਬਰ ਅਤੇ ਸ਼ੂਗਰਫੈੱਡ ਦੇ ਸਾਬਕਾ ਚੇਅਰਮੈਨ ਅਮਰੀਕ ਸਿੰਘ
Read MoreYear: 2021
ਵੱਡੀ ਖ਼ਬਰ : ਕਿਸਾਨ ਮੋਰਚੇ ਵੱਲੋਂ ਮੋਗਾ ਰੈਲੀ ‘ਤੇ ਜਾ ਰਹੇ ਅਕਾਲੀਆਂ ਨੂੰ ਕਿਸਾਨਾਂ ਨੇ ਜੁੱਤੀਆਂ ਦਿਖਾਉਂਦੇ ਹੇੋਏ ਭਜਾਇਆ
ਜਗਰਾਉਂ : ਜਗਰਾਉਂ ਦੇ ਪਿੰਡ ਚੌਕੀਮਾਨ ਟੋਲ ਪਲਾਜ਼ਾ ਤੇ ਕਿਸਾਨੀ ਮੋਰਚੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਕਿੱਲੀ ਚਾਹਲਾਂ ਰੈਲੀ ਤੇ ਜਾ ਰਹੇ ਅਕਾਲੀਆਂ ਨੂੰ ਜੁੱਤੀਆਂ ਦਿਖਾ ਕੇ ਰਵਾਨਾ ਕੀਤਾ ਗਿਆ। ਇਹੀ ਨਹੀਂ ਰੈਲੀ ਵਾਹਨਾਂ ਤੇ ਲੱਗੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਆਗੂਆਂ
Read Moreਵੱਡੀ ਖ਼ਬਰ : ਪੰਜਾਬ ਚ ਜ਼ਿਲ੍ਹਿਆਂ ਦੇ SSP’s ਤੇ CP’s ਨੂੰ ਰਿਜ਼ਰਵ ਦਸਤੇ ਬਣਾਉਣ ਦੇ ਹੁਕਮ
ਚੰਡੀਗੜ੍ਹ: ਪੰਜਾਬ ਚ ਸਖ਼ਤੀ ਹੋਰ ਵਧ ਸਕਦੀ ਹੈ ! ADGP ਲਾਅ ਐਂਡ ਆਰਡਰ ਨੇ ਜ਼ਿਲ੍ਹਿਆਂ ਦੇ SSP’s ਤੇ CP’s ਨੂੰ ਰਿਜ਼ਰਵ ਦਸਤੇ ਬਣਾਉਣ ਦੇ ਹੁਕਮ ਦੇ ਦਿੱਤੇ ਗਏ ਹਨ ।
Read Moreਸਿੱਧੂ ਦੇ ਚੋਣ ਕਮੇਟੀ ਦਾ ਚੇਅਰਮੈਨ ਬਣਨ ਨਾਲ ਹੁਣ ਚੰਨੀ ਸਿਰਫ਼ ਰਾਤ ਦਾ ਚੌਕੀਦਾਰ : ਕੈਪਟਨ ਅਮਰਿੰਦਰ
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਨਾਲ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਵਤੀਰਾ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਚੰਨੀ ਬਾਰੇ ਬਹੁਤ ਦੁੱਖ ਤੇ ਬੁਰਾ ਮਹਿਸੂਸ ਹੋ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿਸ
ਵੱਡੀ ਖ਼ਬਰ : ਕਿਸਾਨ ਅੰਦੋਲਨ ਤੋਂ ਬਾਅਦ ਹੁਣ ਜਲੰਧਰ ਵੱਲ ਜਾਣ ਵਾਲਿਆਂ ਨੂੰ ਦੋ ਥਾਵਾਂ ’ਤੇ ਟੋਲ ਦੇਣਾ ਪਵੇਗਾ, ਫਾਸਟੈਗ ਨਾ ਲਗਾਉਣ ਵਾਲਿਆਂ ਤੇ ਵੀ ਸ਼ਿਕੰਜਾ
ਲੁਧਿਆਣਾ: ਕਿਸਾਨ ਅੰਦੋਲਨ ਖ਼ਤਮ ਹੋ ਚੁੱਕਾ ਹੈ , ਹੁਣ 15 ਦਸੰਬਰ ਤੋਂ ਨੈਸ਼ਨਲ ਹਾਈਵੇਟ ਸਥਿਤ ਸਾਰੇ ਟੋਲ ਪਲਾਜ਼ਾ ਟੋਲ ਟੈਕਸ ਦੀ ਵਸੂਲੀ ਸ਼ੁਰੂ ਕਰ ਦੇਣਗੇ। ਫਿਰੋਜ਼ਪੁਰ ਰੋਡ ਤੇ ਸੰਗਰੂਰ ਵੱਲੋਂ ਲਾਡੋਵਾਲ ਬਾਈਪਾਸ ਹੁੰਦੇ ਹੋਏ ਜਲੰਧਰ ਜਾਣ ਵਾਲੇ ਵਾਹਨਾਂ ਨੂੰ ਹੁਣ ਲਾਡੋਵਾਲ ਟੋਲ ਪਲਾਜ਼ਾ ਤੋਂ ਪਹਿਲਾਂ ਬਾਈਪਾਸ ’ਤੇ ਜੈਨਪੁਰ ਨੇੜੇ ਨਵੇਂ ਬਣੇ ਟੋਲ ਪਲਾਜ਼ਾ
Read MoreALERT : ਜਨਵਰੀ ਤੋਂ ‘ਓਮੀਕ੍ਰੋਨ’ ਤੇਜ਼ੀ ਨਾਲ ਫੈਲ ਸਕਦਾ, 1500 ਤੋਂ ਵੱਧ ਸੰਕ੍ਰਮਿਤ, ਬੂਸਟਰ ਡੋਜ਼ ਦੀ ਤਿਆਰੀ ਸ਼ੁਰੂ, ਦਿੱਲੀ ਚ ਮੁੜ ਲੱਗ ਸਕਦਾ LOCLDOWN
Omicron ਵੇਰੀਐਂਟ ਨਾਲ ਸੰਕਰਮਿਤ ਇੱਕ ਮਰੀਜ਼ ਦੀ ਮੌਤ ਹੋ ਗਈ। ਦੁਨੀਆ ਵਿੱਚ ਇਸ ਕਿਸਮ ਤੋਂ ਮੌਤ ਦਾ ਇਹ ਪਹਿਲਾ ਮਾਮਲਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬ੍ਰਿਟੇਨ ਵਿੱਚ ਓਮੀਕ੍ਰੋਨ ਦਾ ਮਾਮਲਾ ਤੇਜ਼ੀ ਨਾਲ ਵੱਧ ਰਿਹਾ ਹੈ। ਯੂਕੇ ਵਿੱਚ, ਲਗਪਗ 1500 ਲੋਕ Omicron ਵੇ
Read MoreLATEST : ਪੰਜਾਬ ਚ ਠੰਡ ਹੋਰ ਵਧੇਗੀ, ਫਰੀਦਕੋਟ ਸਭ ਤੋਂ ਵੱਧ ਠੰਡਾ , ਹੁਸ਼ਿਆਰਪੁਰ 6.2 ਡਿਗਰੀ
ਚੰਡੀਗੜ੍ਹ: ਪੰਜਾਬ ਵਿੱਚ ਸਰਦੀ ਵੱਧ ਰਹੀ ਹੈ। ਇਸ ਹਫ਼ਤੇ ਦੇ ਅੰਤ ਤੱਕ ਕੜਾਕੇ ਦੀ ਠੰਡ ਪੈਣ ਨਾਲ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ‘ਚ ਹਫ਼ਤੇ ਦੇ ਅੰਤ ‘ਚ ਅੱਜ ਦੇ ਮੁਕਾਬਲੇ 3-4 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖਣ ਨੂੰ ਮਿਲੇਗੀ। ਇਸ ਕਾਰਨ ਠੰਡ ਬਹੁਤ ਵਧ ਜਾਵੇਗੀ। ਇਸ ਦੌਰਾਨ ਜ਼ਿਆਦਾਤਰ ਥਾਵਾਂ ‘ਤੇ ਪੂਰਾ ਹਫ਼ਤਾ
Read Moreਵੱਡੀ ਖ਼ਬਰ : ਡਾ. ਕੁਲਦੀਪ ਨੰਦਾ ਮੁੜ ਜ਼ਿਲਾ ਕਾਂਗਰਸ ਹੁਸ਼ਿਆਰਪੁਰ ਦੇ ਪ੍ਰਧਾਨ ਬਣੇ, ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਵਰਕਿੰਗ ਪ੍ਰਧਾਨ ਦਾ ਐਲਾਨ
ਚੰਡੀਗੜ੍ਹ : ਡਾ. ਕੁਲਦੀਪ ਨੰਦਾ ਮੁੜ ਜ਼ਿਲਾ ਕਾਂਗਰਸ ਦੇ ਪ੍ਰਧਾਨ ਬਣੇ, ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਵਰਕਿੰਗ ਪ੍ਰਧਾਨ ਦਾ ਐਲਾਨ ਕਰ ਦਿੱਤਾ ਗਿਆ ਹੈ।
Read MoreLATEST : ਐਡਮਿੰਟਨ (ਕੈਨੇਡਾ ) ਦੇ ਸੁਪ੍ਰਸਿੱਧ ਅਤੇ ਨਿਸ਼ਠਾਵਾਨ ਡਾਕਟਰ ਜਤਿੰਦਰ ਪਰਹਾਰ ਨੇ ਭਾਰਤੀ ਕਿਸਾਨ ਅੰਦੋਲਨ ਦੀ ਹੋਈ ਵੱਡੀ ਜਿੱਤ ਦੇ ਸੰਬੰਧ ਚ ਕਿਸਾਨ ਅੰਦੋਲਨ ਦੇ ਸੂਤਰਧਾਰਕਾਂ ਅਤੇ ਸਹਿਯੋਗੀਆਂ ਨੂੰ ਵਧਾਈ ਦਿਤੀ
ਐਡਮਿੰਟਨ (ਕੈਨੇਡਾ ) (ਬਲਵਿੰਦਰ ਬਾਲਮ) : ਐਡਮਿੰਟਨ (ਕੈਨੇਡਾ ) ਦੇ ਸੁਪ੍ਰਸਿੱਧ ਅਤੇ ਨਿਸ਼ਠਾਵਾਨ ਡਾਕਟਰ ਜਤਿੰਦਰ ਪਰਹਾਰ ਨੇ ਭਾਰਤੀ ਕਿਸਾਨ ਅੰਦੋਲਨ ਦੀ ਹੋਈ ਵੱਡੀ ਜਿੱਤ ਦੇ ਸੰਬੰਧ ਚ ਕਿਸਾਨ ਅੰਦੋਲਨ ਦੇ ਸੂਤਰਧਾਰਕਾਂ ਅਤੇ ਸਹਿਯੋਗੀਆਂ ਨੂੰ ਵਧਾਈ ਦਿਤੀ ਹੈ।
ਜ਼ਿਕਰਜੋਗ ਹੈ ਕਿ ਡਾਕਟਰ ਜਤਿੰਦਰ ਪਰਹਾਰ ਵਿਅਸਟੀ ਅਤੇ ਸਮਸਿਟੀ ਦੀ ਭਾਵਨਾ ਨਾਲ
Read Moreबड़ी खबर : Omicron Virus तेज़ी से लगा फैलने , फिर लगा Lockdown, सार्वजनिक समारोहों पर भी रोक
बीजिंग: -चीन के झेजियांग प्रांत में कोरोना वायरस का नया वेरिएंट ओमिक्रॉन फिर से पैर पसार रहा है। इसी के मद्देनजर झेजियांग में एक दर्जन से ज्यादा लिस्टेड कंपनियों ने प्रोडक्शन बंद कर दिया है। यहां फिर से लाकडाऊन लगा दिया गया है। 6 से 12 दिसंबर के बीच झेजियांग में कोरोना के 173 मामले मिले हैं, इन सभी मरी
Read Moreਵੱਡੀ ਖ਼ਬਰ : ਹੁਸ਼ਿਆਰਪੁਰ : ਚੱਬੇਵਾਲ ਚ ਬਾਦਲ ਦਲ ਨੂੰ ਵੱਡਾ ਝਟਕਾ, ਸਰਪੰਚ ਸਮੇਤ ਅਨੇਕਾਂ ਪਿੰਡਾਂ ਦੇ ਵਾਸੀ ਕਾਂਗਰਸ ਚ ਸ਼ਾਮਿਲ, ਡਾ. ਰਾਜ ਦਾ ਸਮਰਥਨ
ਚੱਬੇਵਾਲ : ਹਲਕਾ ਚੱਬੇਵਾਲ ਦੇ ਵਿਧਾਕਿ ਡਾ. ਰਾਜ ਕੁਾਮਰ ਵੱਲੋਂ ਹਲਕੇ ਦੀ ਹਰ ਪੱਖੋਂ ਕਰਵਾਈ ਤਰੱਕੀ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਤੋਂ ਲੋਕ ਕਾਂਗਰਸ ਪਾਰਟੀ ਤੇ ਡਾ. ਰਾਜ ਨੂੰ ਸਮਰਥਨ ਦੇ ਰਹੇ ਹਨ। ਇਸੇ ਲੜੀ ਦੇ ਤਹਿਤ ਪਿੰਡ ਅਲਾਵਲਪੁਰ ਵਿੱਚ ਸਰਪੰਚ ਸਰਬਜੀਤ ਸਿੰਘ ਦੀ ਅਗੁਵਾਈ ਵਿੱਚ ਪੰਚ ਸਾਹਿਬਾਨ ਤੇ ਹੋਰਨਾਂ ਪਿੰਡ ਵਾਸੀ ਅਕਾਲੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ।
ਇਹਨਾਂ ਵਿੱਚੋਂ ਸਾਬਕਾ ਸਰਪੰਚ ਹਰਬੰਸ ਸਿੰਘ,
Read Moreਵੱਡੀ ਖ਼ਬਰ : ਚੰਨੀ ਸਰਕਾਰ ਦੇ 4 ਮੰਤਰੀ ਆਮ ਆਦਮੀ ਪਾਰਟੀ ‘ਚ ਜਾਣ ਲਈ ਤਿਆਰ ਪਰ ਹੋ ਗਈ ਨਾਂਹ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਆਗੂ ਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਦਾਅਵਾ ਕੀਤਾ ਹੈ ਕਿ ਚੰਨੀ ਸਰਕਾਰ ਦੇ 4 ਮੰਤਰੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣਾ ਚਾਹੁੰਦੇ ਹਨ ਜਿਸ ਦੇ ਲਈ ਉਹ ਪਾਰਟੀ ਨਾਲ ਸੰਪਰਕ ਕਰ ਰਹੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਇਨ੍ਹਾਂ ਚਾਰਾਂ ਮੰਤਰੀਆਂ ਦੀ ਸ਼ਮੂਲੀਅਤ ਰੇ
Read Moreਵੱਡੀ ਖ਼ਬਰ : ਮਹਾਨ ਸਿੱਖ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਜਨਮ ਦਿਹਾੜੇ ‘ਤੇ ਗਜ਼ਟਿਡ ਛੁੱਟੀ ਸਬੰਧੀ ਪੰਜਾਬ ਸਰਕਾਰ ਨੇ ਸਥਿਤੀ ਕੀਤੀ ਸਪਸ਼ਟ
ਚੰਡੀਗੜ੍ਹ: ਮਹਾਨ ਸਿੱਖ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਜਨਮ ਦਿਹਾੜੇ ‘ਤੇ ਗਜ਼ਟਿਡ ਛੁੱਟੀ ਸਬੰਧੀ ਪੈਦਾ ਹੋਈ ਉਲਝਣ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਦੇ ਬੁਲਾਰੇ ਨੇ ਅੱਜ ਸਪੱਸ਼ਟ
Read MorePUNJAB CM LAYS FOUNDATION STONES OF SLEW OF DEVELOPMENT PROJECTS TO THE TUNE OF RS. 100 CRORE IN KHARAR AND MORINDA
Kharar/Morinda, December 13:
The Punjab Chief Minister Charanjit Singh Channi on Monday laid the Foundation stones of a slew of significant projects worth Rs. 100 crore aimed at overall development of Kharar and Morinda. The Chief Minister also announced an additional R
Read Moreਦਰਦਨਾਕ ਹਾਦਸਾ : ਦੋ ਕਾਰਾਂ ਦੀ ਭਿਆਨਕ ਟੱਕਰ ‘ਚ ਟਾਂਡਾ ਨਿਵਾਸੀ ਕਾਰ ਸਵਾਰ ਪਤੀ-ਪਤਨੀ ਦੀ ਮੌਤ, ਮਿਰਤਕ ਪੁਲਿਸ ਮੁਲਾਜ਼ਿਮ
ਹੁਸ਼ਿਆਰਪੁਰ : ਅੱਜ ਸਵੇਰੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਭੋਗਪੁਰ ਨੇੜੇ ਦੋ ਕਾਰਾਂ ਦੀ ਭਿਆਨਕ ਟੱਕਰ ‘ਚ ਕਾਰ ਸਵਾਰ ਪਤੀ-ਪਤਨੀ ਪੰਜਾਬ ਪੁਲਿਸ ਦੇ ਸਿਪਾਹੀ ਜਸਵਿੰਦਰ ਸਿੰਘ (27) ਪੁੱਤਰ ਅਮ੍ਰਿਤ ਲਾਲ ਵਾਸੀ ਉੜਮੁੜ ਟਾਂਡਾ ਤੇ ਉਸ ਦੀ ਪਤਨੀ ਜਸਬੀਰ ਕੌਰ (24) ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਪਤਾ ਚੱਲਿਆ
Read Moreਵੱਡੀ ਖ਼ਬਰ : 21 ਸਾਲ ਬਾਅਦ ਭਾਰਤ ਲਈ 21 ਸਾਲਾ ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ ਦਾ ਤਾਜ ਜਿੱਤਿਆ, ਇੱਕੋ ਜਵਾਬ ਨੇ ਉਸ ਨੂੰ ਮੁਕਾਬਲੇ ਦਾ ਬਾਦਸ਼ਾਹ ਬਣਾ ਦਿੱਤਾ
ਨਵੀਂ ਦਿੱਲੀ: 21 ਸਾਲ ਬਾਅਦ ਭਾਰਤ ਲਈ ਇਜ਼ਰਾਈਲ ਦੀ ਧਰਤੀ ਤੋਂ ਇੱਕ ਦੇਸ਼ ਲਈ ਖੁਸ਼ਖਬਰੀ ਆਈ ਹੈ। 21 ਸਾਲਾ ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ ਦਾ ਤਾਜ ਜਿੱਤਿਆ ਹੈ। ਪਰ ਅਜਿਹਾ ਕਿਹੜਾ ਸਵਾਲ ਹੈ ਜਿਸ ਦੇ ਜਵਾਬ ਨੇ ਉਸ ਨੂੰ ਇਸ ਮੁਕਾਬਲੇ ਦਾ ਬਾਦਸ਼ਾਹ ਬਣਾ ਦਿੱਤਾ।
ਪੈਰਾਗੁਏ ਅਤੇ ਦੱਖਣੀ ਅਫਰੀਕਾ ਦੀਆਂ ਸੁੰਦਰੀਆਂ ਵੀ ਇਸ ਪ੍ਰਤੀਯੋਗਿਤਾ ਦੇ ਸਿਖਰ 3 ਵਿੱਚ ਪਹੁੰਚੀਆਂ ਹਨ। ਸ਼ੁਰੂਆਤੀ ਦੌਰ ‘ਚ ਉਸ ਨੂੰ ਸਵਾਲ ਪੁੱਛਿਆ ਗਿਆ, ‘ਅੱਜ ਦੇ ਦਬਾਅ ਨਾਲ ਨਜਿੱ
Read Moreਹਲਕਾ ਸ਼ਾਮਚੁਰਾਸੀ ਨੂੰ ਦੁਬਾਰਾ ਵਿਕਾਸ ਦੀਆਂ ਲੀਹਾਂ ਤੇ ਲਿਆਂਦਾ ਜਾਵੇਗਾ: ਧੁੱਗਾ, ਸੈਣੀ
ਹੁਸ਼ਿਆਰਪੁਰ : ਅੱਜ ਹੁਸ਼ਿਆਰਪੁਰ ਦੇ ਪਿੰਡ ਪਿਆਲਾ ਹਲਕਾ ਸ਼ਾਮਚੁਰਾਸੀ ਵਿਖੇ ਅਕਾਲੀ ਦਲ ਸੰਯੁਕਤ ਦੀ ਇੱਕ ਮੀਟਿੰਗ ਹੋਈ. ਜਿਸ ਵਿੱਚ ਹਲਕਾ ਇੰਚਾਰਜ ਸ਼ਾਮਚੁਰਾਸੀ ਅਤੇ ਐਸੀ ਵਿੰਗ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਦੇਸ ਰਾਜ ਧੁੱਗਾ ਖਾਸ ਤੌਰ ਤੇ ਹਾਜਰ ਹੋਏ.
ਇਸ ਦੌਰਾਨ ਉਹਨਾਂ
Read MoreSPL. NEWS : ਮਨ ਦੀ ਇਹ ਰੀਝ ਸੀ ਕਿ ਇਹ ਡਿਗਰੀ ਮੈਂ ਯੂਨੀਵਰਸਿਟੀ ਦਾ ਗਾਊਨ ਪਾ ਕੇ ਹੀ ਪ੍ਰਾਪਤ ਕਰਾਂ – ਡਾ. ਉੁਪਿੰਦਰ ਸਿੰਘ ਲਾਂਬਾ
ਪਟਿਆਲਾ (CDT NEWS)
ਮੈਨੂੰ ਪੀ-ਐੱਚ. ਡੀ. ਦੀ ਇਹ ਡਿਗਰੀ ਪ੍ਰਾਪਤ ਕਰਨ ਲਈ ਤਕਰੀਬਨ ਇਕ ਦਹਾਕਾ ਖੋਜ ਕਾਰਜ ਕਰਨਾ ਪਿਆ। ਮੇਰੇ ਮਨ ਦੀ ਇਹ ਰੀਝ ਸੀ ਕਿ ਇਹ ਡਿਗਰੀ ਮੈਂ ਯੂਨੀਵਰਸਿਟੀ ਦਾ ਗਾਊਨ ਪਾ ਕੇ ਹੀ ਪ੍ਰਾਪਤ ਕਰਾਂ। ਇਹ ਮੇਰੇ ਲਈ ਖੁਸ਼ਗਵਾਰ ਪਲ ਹਨ ਕਿ ਅੱਜ 39ਵੀਂ ਕਾਨਵੋਕੇਸ਼ਨ ਮੌਕੇ ਮੈਂ ਇਸ ਡਿਗਰੀ ਨੂੰ ਪ੍ਰਾਪਤ ਕਰ ਰਿਹਾ ਹਾਂ। ਹ
LATEST NEWS: सोशल मीडिया पर वायरल हो रही ‘‘पंजाब में 23 दिसंबर से आचार संहिता, 4 फरवरी को चुनाव’’ वाली ख़बर झूठी
चंडीगढ़, 9 दिसंबर:
सोशल मीडिया पर एक गुमनाम पंजाबी अखबार की ‘‘पंजाब में 23 दिसंबर से आचार संहिता, 4 फरवरी को चुनाव’’ बताने वाली झूठी ख़बर वायरल हो रही है।
ਸਿਰਕੱਢ ਪੰਜਾਬੀ ਕਵੀ ਫ਼ਤਿਹਜੀਤ ਸੁਰਗਵਾਸ
ਸ਼ਾਹਕੋਟ (ਜਲੰਧਰ) 9 ਦਸੰਬਰ
ਸਿਰਕੱਢ ਅਗਾਂਹਵਧੂ ਪੰਜਾਬੀ ਕਵੀ ਫ਼ਤਿਹਜੀਤ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਕੁਝ ਦਿਨਾਂ ਤੋਂ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਸਨ। ਇਹ ਜਾਣਕਾਰੀ ਉਨ੍ਹਾਂ ਦੀ ਵੱਡੀ ਬੇਟੀ ਬਲਜੀਤ ਕੌਰ ਨੇ ਦਿੱਤੀ। ਫ਼ਤਹਿਜੀਤ 3ਦਸੰਬਰ ਨੂੰ ਹੀ 83 ਵਰ੍ਹਿਆਂ ਦੇ ਹੋਏ ਸਨ। ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਇਲਾਕੇ ਚ ਉਨ੍ਹਾਂ ਸਕੂਲ ਅਧਿਆਪਨ ਕਾਰਜ ਕਰਨ ਦੇ ਨਾਲ ਨਾਲ
Read Moreਵੱਡੀ ਖ਼ਬਰ : ਪੰਜਾਬ ਦੀ ਨੈਸ਼ਨਲ ਸ਼ੂਟਰ ਖੁਸ਼ਸੀਰਤ ਨੇ ਆਪਣੀ ਹੀ ਸ਼ੂਟਿੰਗ ਗਨ ਨਾਲ ਖ਼ੁਦ ਨੂੰ ਗੋਲ਼ੀ ਮਾਰ ਲਈ, ਮੌਤ
ਪੰਜਾਬ ਦੀ ਹੋਣਹਾਰ ਸ਼ੂਟਰ ਨੇ ਆਪਣੀ ਹੀ ਸ਼ੂਟਿੰਗ ਗਨ ਨਾਲ ਖ਼ੁਦ ਨੂੰ ਗੋਲ਼ੀ ਮਾਰ ਲਈ , ਜਿਸ ਨਾਲ ਉਸਦੀ ਮੌਤ ਹੋ ਗਈ। 19 ਸਾਲਾ ਖੁਸ਼ਸੀਰਤ ਕੁਝ ਸਮਾਂ ਪਹਿਲਾਂ ਇਜ਼ਿਪਟ (ਮਿਸਰ) ’ਚ ਹੋਣ ਵਾਲੇ ਸ਼ੂਟਿੰਗ ਵਰਲਡ ਕੱਪ ’ਚ ਹਿੱਸਾ ਲੈਣ ਗਈ ਸੀ। ਉਥੇ ਉਹ ਮੈਡਲ ਹਾਸਿਲ ਕਰਨ ’ਚ ਅਸਫ਼ਲ ਰਹੀ।
ਬੀਤੇ ਦਿਨੀਂ ਪਟਿਆਲਾ ’ਚ ਵੀ ਨੈਸ਼ਨਲ ਸ਼ੂਟਿੰਗ
Read Moreਪੰਜਾਬ ਸਰਕਾਰ ਨੇ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ : ਅਰੋੜਾ, 20.21 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦੇ ਕੰਮਾਂ ਦੀ ਕਰਵਾਈ ਸ਼ੁਰੁਆਤ
ਹੁਸ਼ਿਆਰਪੁਰ, 9 ਦਸੰਬਰ: ਹਲਕਾ ਵਿਧਾਇਕ ਹੁਸ਼ਿਆਰਪੁਰ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਉਹ ਅੱਜ 20.21 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਵਾਰਡ ਨੰਬਰ 12 ਦੇ ਮੁਹੱਲਾ ਰਵੀਦਾਸ ਨਗਰ ਅਤੇ ਪ੍ਰੀਤ
Read More‘ਔਰਤਾਂ ਦਾ ਸਸ਼ਕਤੀਕਰਨ’ ਵਿਸ਼ੇ ’ਤੇ ਕਰਵਾਏ ਪ੍ਰੋਗਰਾਮ ’ਚ ਔਰਤਾਂ ਦੇ ਹੱਕਾਂ ਤੋਂ ਜਾਣੂ ਕਰਵਾਇਆ
ਹੁਸ਼ਿਆਰਪੁਰ, 9 ਦਸੰਬਰ: ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਅਮਰਜੋਤ ਭੱਟੀ ਦੀ ਅਗਵਾਈ ਹੇਠ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਅਪਰਾਜਿਤਾ ਜੋਸ਼ੀ ਵਲੋਂ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਵਿਖੇ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਸਹਿਯੋਗ ਨਾਲ ‘ਔਰਤਾਂ ਦਾ ਸਸ਼ਕਤੀਕਰਨ’ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਭਾਰੀ ਗਿਣਤੀ ਵਿਚ ਔਰਤਾਂ ਨੇ ਭਾਗ ਲਿਆ। ਪ੍ਰੋਗਰਾਮ ਵਿਚ ਮਹਿਲਾ ਸਸ਼ਕ
Read Moreਵੱਡੀ ਖ਼ਬਰ : ਡਾ. ਵੇਰਕਾ ਵਲੋਂ ਮੈਡੀਕਲ ਕਾਲਜ ’ਚ ਡੀ. ਕਲਾਸ ਦੀਆਂ ਸਾਰੀਆਂ ਅਸਾਮੀਆਂ ਪੱਕੇ ਤੌਰ ’ਤੇ ਭਰਨ ਦੇ ਹੁਕਮ
ਚੰਡੀਗੜ੍ਹ, 9 ਦਸੰਬਰ
ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏ.ਆਈ.ਐਮ.ਐਸ.) ਦੇ ਰਹਿੰਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਇਸ ਇੰਸਟੀਚਿਊਟ ਦਾ ਕੰਮ ਨਿਰਧਾਰਤ ਸਮੇਂ ਵਿੱਚ ਪੂਰੀ ਸਮਰੱਥਾ ਨਾਲ ਸ਼ੁਰੂ ਕੀਤਾ ਜਾ ਸਕੇ।
Read MoreLATEST : ਪੰਜਾਬ ਨੂੰ ਸ਼ਾਮਲਾਟ ਸਮਝ ਕੇ ਦਿੱਲੀ ਵਾਲੇ ਏਥੇ ਕਬਜ਼ਾ ਕਰਨ ਨੂੰ ਫਿਰਦੇ : ਮੁੱਖ ਮੰਤਰੀ ਚਰਨਜੀਤ ਚੰਨੀ
ਪਾਇਲ (ਲੁਧਿਆਣਾ) 09 ਦਸੰਬਰਃ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜ ਕਾਲ ਦੌਰਾਨ ਤਾਂ ਕੁਝ ਕੀਤਾ ਨ
ਸਮਾਰਟ ਸਕੂਲ ਪੈਰਾਮੀਟਰ, ਦਿਸੰਬਰ ਟਰਮ-1 ਦੇ ਪੇਪਰਾਂ ਅਤੇ ਨਵੋਦਿਆ ਟੈਸਟ ਨੂੰ ਲੈਕੇ ਬੀਪੀਈਓ ਸੈਂਟਰ ਹੈਡ ਟੀਚਰਾਂ ਨਾਲ ਮੀਟਿੰਗ
ਪਠਾਨਕੋਟ, 9 ਦਸੰਬਰ (ਰਾਜਿੰਦਰ ਰਾਜਨ ਬਿਊਰੋ )
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਠਾਨਕੋਟ-2 ਨਰੇਸ਼ ਪਨਿਆੜ ਵੱਲੋਂ ਬਲਾਕ ਪ੍ਰਾਇਮਰੀ ਦਫ਼ਤਰ ਪਠਾਨਕੋਟ-2 ਵਿਖੇ ਸੈਂਟਰ ਹੈਡ ਟੀਚਰਾਂ ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ
ਵੱਡੀ ਖ਼ਬਰ : ਮੰਗਾਂ ਮੰਨਵਾਉਣ ਮਗਰੋਂ ਆਖਰ 378 ਦਿਨਾਂ ਬਾਅਦ ਕਿਸਾਨਾਂ ਦਾ ਅੰਦੋਲਨ ਖਤਮ
ਦਿੱਲੀ : ਸਰਕਾਰ ਤੋਂ ਸਾਰੀਆਂ ਮੰਗਾਂ ਮੰਨਵਾਉਣ ਮਗਰੋਂ ਆਖਰ 378 ਦਿਨਾਂ ਬਾਅਦ ਕਿਸਾਨਾਂ ਦਾ ਅੰਦੋਲਨ ਖਤਮ ਹੋ ਗਿਆ ਹੈ। ਕਿਸਾਨ 11 ਦਸੰਬਰ ਨੂੰ ਵਾਪਸੀ ਕਰਨਗੇ। ਕੇਂਦਰ ਸਰਕਾਰ ਵੱਲੋਂ ਮਿਲੇ ਪ੍ਰਸਤਾਵ ’ਤੇ ਸਹਿਮਤੀ ਬਣਨ ਮਗਰੋਂ ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਖ਼ਤਮ ਕਰ ਦਿੱਤਾ ਗਿਆ। ਯਾਨੀ 378 ਦਿਨਾਂ ਬਾਅਦ ਕਿ
Read Moreਨਸ਼ਾ ਮੁਕਤੀ ਕੇਂਦਰ,ਰੀਹੈਬਲੀਟੇਸ਼ਨ ਸੈਂਟਰਾਂ ਤੇ ਓ.ਓ.ਏ.ਟੀ.ਕਲੀਨਿਕਾਂ ਚ ਹੜਤਾਲ ਦਾ ਚੌਥਾਂ ਦਿਨ ਜਾਰੀ
ਹੁਸ਼ਿਆਰਪੁਰ
ਗੌਰਮਿੰਟ ਡਰੱਗ ਡੀ-ਅਡਿਕਸ਼ਨ ਤੇ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਰਜਿ. ਸੂਬਾ ਪੱਧਰੀ ਕਾਲ ਤੇ ਸਮੂਹ ਕੰਟਰੈਕਚੁਅਲ ਤੇ ਆਉਟਸੋਰਸਿੰਗ ਮੁਲਾਜ਼ਮਾ ਵਲੋਂ ਪੰਜਾਬ ਭਰ ਦੇ ਨਸ਼ਾ ਮੁਕਤੀ ਕੇਂਦਰਾਂ,ਰੀਹੈਬਲੀਟੇਸ਼ਨਾਂ ਸੈਂਟਰਾਂ ਤੇ ਓ.ਓ.ਏ.ਟੀ.ਕਲੀਨਿਕ ਮੁਕੰ
Read MoreUPDATED : 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਕੇ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਅਵਤਾਰ ਸਿੰਘ ਨੂੰ ਕੀਤਾ ਕਤਲ
ਪਿੰਡ ਊਮਪੁਰ ਨਲਾ ਵਿਚ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਕੇ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਅਵਤਾਰ ਸਿੰਘ ਨੂੰ ਕਤਲ ਕਰ ਦਿੱਤਾ ਹੈ। ਸਵੇਰੇ ਜਦੋਂ ਉਹ ਡੇਅਰੀ ਤੋਂ ਦੁੱਧ ਪਾ ਕੇ ਵਾਪਸ ਪਰਤ ਰਹੇ ਸਨ ਕਿ ਘਰ ਕੋਲ ਪਹੁੰਚਦਿਆ ਹੀ ਦੋ ਮੋਟਰਸਾਈਕਲ ਸਵਾਰ ਅਨਸਰਾਂ ਨੇ ਉਨ੍ਹਾਂ ’ਤੇ ਅੰਨੇ੍ਹਵਾ
Read Moreਵੱਡੀ ਖ਼ਬਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਰਹੇ ਸੁੱਚਾ ਸਿੰਘ ਛੋਟੇਪੁਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਰਹੇ ਸੁੱਚਾ ਸਿੰਘ ਛੋਟੇਪੁਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸੁਖਬੀਰ ਸਿੰਘ ਬਾਦਲ ਨੇ ਛੋਟੇਪੁਰ ਨੂੰ ਬਟਾਲਾ ਸੀ
Read More