ਗੁਰਦਾਸਪੁਰ 15 ਜੂਨ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 67 ਹਜ਼ਾਰ 5 ਸੋ ਮਿਲੀ ਲੀਟਰ ਨਜਾਇਜ ਸ਼ਰਾਬ ਅਤੇ 33 ਬੋਤਲਾਂ ਸ਼ਰਾਬ ਠੇਕਾ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਸਹਾਇਕ ਸਬ ਇੰਸਪੈਕ
Year: 2021
ਆਸ਼ੂ ਨੇ ਬਾਦਲ ਵਲੋਂ ਸਿੱਟ ਅੱਗੇ ਪੇਸ਼ ਨਾ ਹੋਣ ਲਈ ਬੇਤੁਕੇ ਬਹਾਨੇ ਬਣਾਉਣ ’ਤੇ ਚੁੱਕੇ ਸਵਾਲ
ਚੰਡੀਗੜ, 16 ਜੂਨ:
ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਕੋਟਕਪੁਰਾ ਗੋਲੀ ਕਾਂਡ ਮਾਮਲੇ ਵਿੱਚ ਸਿੱਧੀ ਸ਼ਮੂਲੀਅਤ ਹੋਣ ਕਰਕੇ ਸਿੱਟ (ਵਿਸ਼ੇਸ਼ ਜਾਂਚ ਟੀਮ) ਅੱਗੇ ਪੇਸ਼ ਹੋਣ ਤੋਂ ਦੂਰ ਭੱਜਣ ਲਈ ਬੇਤੁਕੇ ਬਹਾਨੇ ਬਣਾਉਣ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਰੜੇ ਹੱਥੀਂ ਲਿਆ।
ਗੜ੍ਹਦੀਵਾਲਾ ਦੇ ਅਨੇਕਾਂ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ
ਗੜ੍ਹਦੀਵਾਲਾ, 14 ਜੂਨ (ਚੌਧਰੀ ) : ਅੱਜ ਗੜ੍ਹਦੀਵਾਲਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਹਰਮੀਤ ਸਿੰਘ ਔਲਖ ਜੁਆਇੰਟ ਸਕੱਤਰ ਪੰਜਾਬ ਕਿਸਾਨ ਸੈੱਲ ਵੱਲੋਂ ਮਮਤਾ ਰਾਣੀ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਲੱਗਣ ਤੇ ਸਨਮਾਨਿਤ ਕੀਤਾ ਗਿਆ,
Read Moreਬਾਬਾ ਨਾਗ ਦੇਵਤਾ ਕੋਹਲੀ ਕਲੱਬ ਭੰਬੋਵਾਲ ਵੱਲੋਂ ਕਰਵਾਏ ਕ੍ਰਿਕੇਟ ਟੂਰਨਾਮੈਂਟ ਤੇ ਡੀ ਸੀ ਕਲੱਬ ਗੜ੍ਹਦੀਵਾਲਾ ਨੇ ਕੀਤਾ ਕਬਜਾ
ਗੜ੍ਹਦੀਵਾਲਾ 14 ਜੂਨ (ਚੌਧਰੀ) : ਭੰਬੋਵਾਲ ਵਿਖੇ ਕੋਹਲੀ ਕਲੱਬ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ਼ ਤਿੰਨ ਦਿਨ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ।ਟੂਰਨਾਮੈਂਟ ਵਿੱਚ 25 ਟੀਮਾਂ ਨੇ ਭਾਗ ਲਿਆ।ਪਹਿਲਾਂ ਨੰਬਰ ਤੇ ਡੀ ਸੀ ਕਲੱਬ ਗੜ੍ਹਦੀਵਾਲਾ ਰਿਹਾ,ਦੂਸਰੇ ਨੰਬਰ ਤੇ ਕੋਹਲੀ ਕਲੱਬ ਭੰਬੋਵਾਲ ਰਿਹਾ,ਤੀਸਰੇ ਨੰਬਰ ਤੇ ਲੋਕੇਸ਼ਨ ਕਲੱਬ ਰਿਹਾ। ਟੂਰਨਾਮੈਂਟ ਵਿੱਚ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਮੁੱਖ ਮਹਿਮਾਨ ਵਜੋਂ ਹਾਜਰ ਹੋਏ।
Read Moreਸਰਕਾਰੀ ਸੰਪਤੀ , ਵਾਤਾਵਰਣ ਅਤੇ ਜੰਗਲੀ ਜੀਵਾਂ ਦੇ ਬਸੇਰਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ‘ਚ ਚਾਰ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 14 ਜੂਨ ( ਅਸ਼ਵਨੀ ) :- ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ , ਵਾਤਾਵਰਣ ਅਤੇ ਜੰਗਲੀ ਜੀਵਾਂ ਦੇ ਬਸੇਰਿਆਂ ਨੂੰ ਨੁਕਸਾਨ ਪਹੁੰਚਾਇਆਂ ਦੇ ਦੋਸ਼ ਵਿਚ ਪੁਲਿਸ ਵੱਲੋਂ ਚਾਰ ਵਿਰੁੱਧ ਮਾਮਲਾ ਦਰਜ । ਬਿਕਰਮਜੀਤ ਸਿੰਘ ਵਣ ਰੇਂਜ ਅਫਸਰ ਗੁਰਦਾਸਪੁਰ ਨੇ ਪੁਲਿਸ ਨੂੰ ਕੀਤੀ
Read MoreLATEST.. ਗੜ੍ਹਦੀਵਾਲਾ ਦੇ ਪਿੰਡ ਮਾਨਗੜ੍ਹ ਵਿਚ ਭਾਰੀ ਗਿਣਤੀ ‘ਚ ਲੋਕਾਂ ਨੇ ਫੜਿਆ ਆਪ ਦਾ ਪੱਲਾ
ਗੜ੍ਹਦੀਵਾਲਾ 14 ਜੂਨ (ਚੌਧਰੀ) : ਅੱਜ ਪਿੰਡ ਮਾਣਗੜ੍ਹ ਵਿਖੇ ਜਸਕਰਨ ਸਿੰਘ ਦੇ ਘਰ ਚੌਧਰੀ ਰਾਜਵਿੰਦਰ ਸਿੰਘ ਰਾਜਾ ਅਤੇ ਚੌਧਰੀ ਸੁਖਰਾਜ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਸਵੀਰ ਸਿੰਘ ਰਾਜਾ ਸ਼ਾਮਿਲ ਹੋਏ।
Read Moreਨਸ਼ੀਲੀਆਂ ਗੋਲ਼ੀਆਂ ਸਮੇਤ ਇੱਕ ਔਰਤ ਕਾਬੂ
ਗੁਰਦਾਸਪੁਰ 14 ਜੂਨ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ 240 ਨਸ਼ੀਲੀਆਂ ਗੋਲ਼ੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਬਲਾਤਕਾਰ ਕਰਨ ਤੋਂ ਬਾਅਦ ਧਮਕਾ ਕੇ ਪੈਸੇ ਤੇ ਸੋਨੇ ਦੇ ਗਹਿਣੇ ਲੈਣ ਦੇ ਮਾਮਲੇ ‘ਚ ਇੱਕ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 14 ਜੂਨ ( ਅਸ਼ਵਨੀ ) :- ਬਲਾਤਕਾਰ ਕਰਨ ਧਮਕਾ ਕੇ ਪੈਸੇ ਤੇ ਸੋਨੇ ਦੇ ਗਹਿਣੇ ਲੈਣ ਦੇ ਮਾਮਲੇ ਵਿੱਚ ਇਕ ਪੀੜਤਾ ਦੀ ਸ਼ਿਕਾਇਤ ਤੇ ਪੁਲਿਸ ਸਟੇਸ਼ਬ ਕਲਾਨੋਰ ਦੀ ਪੁਲਿਸ ਵਲੋ ਇਕ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।
Read Moreब्राह्मण महिला का नगर कौंसिल अध्यक्ष बनना सभा के लिए गौरव की बात : त्रिपाठी
पठानकोट/सुजानपुर 13 ,जून (राजिंदर सिंह राजन /अविनाश) : श्री ब्राह्मण सभा सुजानपुर की तरफ से एक सम्मान समारोह का आयोजन सभा प्रधान अनिल शर्मा हैप्पी की अध्यक्षता में आयोजित किया गया।इस मौके पर सभा की तरफ से प्रथम महिला ब्राह्मण नगर कौंसिल अध्यक्ष बनने पर अनुराधा बाली तथा उनके पतिदेव पार्षद महेंद्र वाली को समृति चिन्ह देकर सम्मानित किया गया
Read Moreमास्क ना पहनने वाले 103 लोगों के लिए कोरोना परीक्षण सैंपल
पठानकोट 13 ,जून(राजिंदर सिंह राजन /अविनाश) : वरिष्ठ चिकित्सा अधिकारी डॉ. बिंदु गुप्ता के आदेश पर स्वास्थ्य विभाग की एक टीम ने पुलिस के सहयोग से सरना नहर फ्लाईओवर के नीचे और टोल प्लाजा लाडपलवा में मास्क ना पहनने वाले 103 लोगों के कोरोना परीक्षण के लिए सैंपल लिए।जिनको पठानकोट सिविल अस्पताल भेज दिया गया है
Read More84 लाखों रुपए की लागत से बने पुल का हुआ उद्घाटन
सुजानपुर 12 जून (राजिंदर सिंह राजन /अविनाश) : रानीपुर वासा में 84 लाख रुपए की लागत से बने पुल का उद्घाटन आज पंजाब कांग्रेस सचिव ठाकुर साहब सिंह साबा तथा मार्केट कमेटी पठानकोट के चेयरमैन एडवोकेट भानु प्रताप सिंह ने किया।
Read Moreकिराए पर घर लेकर जुआ खेल रहे 7 लोगों को पुलिस ने दबोचा, ऑनलाइन धड़ासट्टा लगाने वाला लैपटॉप व 3 लाख 65 हजार 750 रूपये बरामद
पठानकोट 13 जून (राजिंदर सिंह राजन / अविनाश ): डिवीजन नं.2 की ओर से सैैली रोड स्थित एक मकान में जुआ खेल रहे लोगों के खिलाफ छापेमारी कर उन्हें काबू किया गया है।
Read Moreਟਰੈਕਟਰ ਪਲਟਣ ਕਾਰਨ ਥੱਲੇ ਆਉਣ ਨਾਲ ਨੌਜਵਾਨ ਦੀ ਮੌਤ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਗੜਸ਼ੰਕਰ ਅਧੀਨ ਪੈਂਦੇ ਪਿੰਡ ਗੱਜਰ ਦੇ ਨਜ਼ਦੀਕ ਆਪਣੇ ਹੀ ਟਰੈਕਟਰ ਥੱਲੇ ਆ ਕੇ ਇਕ ਵਿਅਕਤੀ ਦੀ ਮੌਤ ਹੋ ਗਈ।ਟਰੈਕਟਰ ਥੱਲੇ ਆਏ ਸਿਕੰਦਰ ਪੁੱਤਰ ਰਣਜੀਤ ਸਿੰਘ ਦੇ ਭਰਾ ਜਤਿਨ ਵਾਸੀ ਮਹਾਲੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਤੇ ਮੇਰਾ ਭਰਾ ਮਹਿੰਦਰਾ ਟਰੈਕਟਰ ਠੀਕ ਕਰਵਾ ਕੇ ਨਵਾਂਸ਼ਹਿਰ ਤੋਂ ਉਹ ਰੋਸ਼ਨ ਕਲਾ ਕੇਂਦਰ ਗੱਜਰ ਲਿਜਾ ਰਿਹਾ ਸੀ।ਜਦੋਂ ਮੇਰਾ ਭਰਾ ਟਰੈਕਟਰ ਲੈ ਕੇ ਗੱਜਰ ਦੇ ਜੰਗਲ ਕੋਲ ਪਹੁੰਚਿਆ ਤਾਂ ਟਰੈਕਟਰ ਵਿੱਚ ਕੋਈ ਖ਼ਰਾਬੀ ਆ ਜਾਣ ਨਾਲ ਟਰੈਕਟਰ ਨਿਮਾਣ ਵੱਲ ਦੌੜ ਪਿਆ ਤੇ ਮੇਰਾ ਭਰਾ ਆਪਣਾ ਹੀ ਟਰੈਕਟਰ ਦੇ ਮਰਗਾਡ ਵਿੱਚ ਫਸ ਗਿਆ।
Read Moreਹੁਸ਼ਿਆਰਪੁਰ ‘ਚ ਫਾਇਨਾਂਸਰਾਂ ਤੋਂ ਤੰਗ ਆ ਕੇ 21 ਸਾਲਾ ਲੜਕੀ ਨੇ ਕੀਤੀ ਆਤਮਹੱਤਿਆ
ਹੁਸ਼ਿਆਰਪੁਰ 13 ਜੂਨ (ਚੌਧਰੀ ) ਹੁਸ਼ਿਆਰਪੁਰ ਦੇ ਮੁਹੱਲਾ ਭਗਤ ਨਗਰ ਦੀ ਰਹਿਣ ਵਾਲੀ ਇਕ 21 ਸਾਲਾਂ ਲੜਕੀ ਵਲੋਂ ਫਾਈਨਾਂਸਰਾਂ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਕਰ ਲਈ ਹੈ ।ਸਥਾਨਕ ਸਿਵਲ ਹਸਪਤਾਲ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਮਨੀਸ਼ਾ ਕੁਮਾਰੀ ਵਲੋਂ ਵਿਦੇਸ਼ ਜਾਣ ਲਈ 2 ਵਿਅਕਤੀਆਂ ਕੋਲੋ ਕਿ ਫਾਈਨਾਂਸ ਦਾ ਕੰਮ ਕਰਨੇ ਨੇ, ਉਨ੍ਹਾਂ ਤੋਂ ਪੈਸੇ ਲਏ ਹੋਏ ਸਨ ਤੇ ਜਿਨ੍ਹਾਂ ਵਲੋਂ ਮਨੀਸ਼ਾ ਕੁਮਾਰੀ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਉਕਤ ਫਾਈਨਾਂਸਰਾਂ ਤੋਂ ਤੰਗ ਆ ਕੇ ਮਨੀਸ਼ਾ ਕੁਮਾਰੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਗਈ
Read Moreगढदीवाला के गांव राणा के मौजूदा सरपंच व पंचायत मेंबर परिवारों समेत सरदार हरमीत औलख की अगुवाई में आप में शामिल
गढ़दीवाला, 13 जून (चौधरी ) पंजाब की कैप्टन सरकार से तंग और केजरीवाल की नीतियाँ से प्रभावित हो कर गाँव राणा के मौजूदा सरपंच महिंद्र कौर पत्नी रणवीर सिंह और पंच सुखविन्दर सिंह संयुक्त सचिव पंजाब किसान सैल हरमीत सिंह औलख और ब्लाक प्रधान प्रिंस सलेमपुर के नेतृत्व में आम आदमी पार्टी में शामिल हुए।
Read Moreਵੱਡੀ ਖਬਰ.. ਸੀ.ਏ.ਐਸ.ਓ ਮੁਹਿੰਮ ਤਹਿਤ ਪੁਲਿਸ ਨੇ 39 ਨੂੰ ਕੀਤਾ ਗ੍ਰਿਫਤਾਰ, ਮੁਲਜ਼ਮਾਂ ਤੋਂ 9.4 ਲੱਖ ਰੁਪਏ ਦੀ ਡਰੱਗ ਮਨੀ, ਹੈਰੋਈਨ ਅਤੇ ਨਜਾਇਜ਼ ਸ਼ਰਾਬ ਕੀਤੀ ਬਰਾਮਦ
ਹੁਸ਼ਿਆਰਪੁਰ, 13 ਜੂਨ (ਚੌਧਰੀ) : ਡੀ.ਜੀ.ਪੀ ਦਿਨਕਰ ਗੁਪਤਾ ਦੇ ਨਿਰਦੇਸ਼ਾਂ ’ਤੇ ਸੂਬੇ ਭਰ ਵਿੱਚ ਨਸ਼ੇ ਅਤੇ ਨਜ਼ਾਇਜ਼ ਸ਼ਰਾਬ ਦੇ ਖਿਲਾਫ ਮੁਹਿੰਮ ਤਹਿਤ ਅੱਜ ਹੁਸ਼ਿਆਰਪੁਰ ਪੁਲਿਸ ਨੇ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ’ਤੇ ਨਕੇਲ ਕੱਸਣ ਦੇ ਲਈ ਜ਼ਿਲ੍ਹੇ ਭਰ ਵਿੱਚ ਕੋਰਡਨ ਐਂਡ ਸਰਚ ਅਪ੍ਰੇਸ਼ਨ (ਸੀ.ਏ.ਐਸ.ਓ) ਚਲਾਇਆ। ਵੱਖ-ਵੱਖ ਇਲਾਕਿਆਂ ਵਿੱਚ ਕੀਤੀ ਗਈ ਤਲਾਸ਼ੀ ਤਹਿਤ ਪੁਲਿਸ ਟੀਮਾਂ ਨੇ ਆਰੋਪੀਆਂ ਤੋਂ ਨਜ਼ਾਇਜ਼ ਸ਼ਰਾਬ, ਹੈਰੋਈਨ, ਨਸ਼ੀਲਾ ਪਾਊਡਰ ਅਤੇ 9.4 ਲੱਖ ਰੁਪਏ ਦੀ ਡਰੱਗ ਮਨਹੀ ਬਰਾਮਦ ਕੀਤੀ।
Read MoreBREAKING.. ਤੇਜ ਰਫਤਾਰ ਕਾਰ ਬੇਕਾਬੂ ਹੋਣ ਤੇ ਦਰੱਖਤ ਨਾਲ ਟਕਰਾਈ, ਪਤੀ,ਪਤਨੀ ਜਖਮੀ ਪੁੱਤਰ ਦੀ ਮੌਤ
ਮੁਕੇਰੀਆਂ /ਤਲਵਾੜਾ 13 ਜੂੂਨ (ਕੁਲਵਿੰਦਰ ਸਿੰਘ) : ਅੱਜ ਅੱਡਾ ਝੀਰ ਦਾ ਖੂਹ ਨੇੜੇ ਇੱਕ ਕਾਰ ਬੇਕਾਬੂ ਹੋਣ ਤੇ ਸਾਹਮਣੇ ਸਫੈਦੇ ਦੇ ਦਰਖਤ ਵਿੱਚ ਜਾ ਵੱਜੀ ।ਧਮਾਕਾ ਇਨ੍ਹਾਂ ਜਬਰਦਸਤ ਸੀ ਕਿ ਕਾਰ ਦੇ ਪਰਖਰਚੇ ਉੱਡ ਗਏ ।ਮਿਲੀ ਜਾਣਕਾਰੀ ਅਨੁਸਾਰ ਕਾਰ ਨੰਬਰ ਪੀ ਬੀ 10 ਐਕਸ 5622 ਵਿੱਚ ਸਵਾਰ ਹੋਕੇ
ਬੇਲਾ ਸਰਿਆਣਾ ਵਾਸੀ ਪਟਵਾਰੀ ਰਾਮ ਸਰੂਪ(51) ਪਤਨੀ ਊਸ਼ਾ ਦੇਵੀ ਤੇ ਪੁੱਤਰ ਸਾਗਰ (14) ਕਮਾਹੀਦੇਞੀ ਵਲੋਂ ਆਪਣੇ ਪਿੰਡ ਨੂੰ ਜਾ ਰਹੇ ਸਨ ।ਕਾਰ ਨੂੰ ਰਾਮ ਸਰੂਪ ਚਲਾ ਰਿਹਾ ਸੀ।
ਅਨਪਛਾਤੇ ਆਪਣਾ ਮੋਟਰਸਾਈਕਲ ਛੱਡ ਰਿਟਾਇਰ ਕਰਨਲ ਦੀ ਕਾਰ ਚੋਰੀ ਕਰਕੇ ਹੋਏ ਫਰਾਰ
ਗੁਰਦਾਸਪੁਰ 13 ਜੂਨ ( ਅਸ਼ਵਨੀ ) :- ਤਿੰਨ ਅਨਪਛਾਤੇ ਵਿਅਕਤੀ ਰਿਟਾਇਰ ਕਰਨਲ ਦੀ ਕਾਰ ਚੋਰੀ ਕਰਕੇ ਲੈ ਗਏ ਤੇ ਆਪਣਾ ਮੋਟਰ-ਸਾਈਕਲ ਛੱਡ ਗਏ । ਰਿਟਾਇਰ ਕਰਨਲ ਸਰਬਜੀਤ ਸਿੰਘ ਗਰੇਵਾਲ਼ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਬਰਿਆਰ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਰਾਹੀਂ ਦਸਿਆਂ ਕਿ ਉਸ ਦੇ ਸੋਹਰਾ ਪਰਿਵਾਰ ਦੀ ਜ਼ਮੀਨ ਜਾਇਦਾਦ ਪਿੰਡ ਬਰਿਆਰ ਵਿੱਚ ਹੈ ਜਿਸ ਦੀ ਦੇਖ-ਭਾਲ਼ ਉਸ ਵੱਲੋਂ ਕੀਤੀ ਜਾਂਦੀ ਹੈ
Read Moreਪੰਜਾਬ ਸਰਕਾਰ ਦੀ ਅਣਗਹਿਲੀ ਦੇ ਕਾਰਨ ਕੰਢੀ ਨਹਿਰ ਹੇਠਾਂ ਹਜਾਰਾਂ ਏਕੜ ਰਕਵਾ ਬਣਿਆ ਬੰਜਰ : ਸੰਜੀਵ ਮਨਹਾਸ
ਗੜ੍ਹਦੀਵਾਲਾ 13 ਜੂੂਨ(ਚੌਧਰੀ) : ਅੱਜ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਕੰਢੀ ਨਹਿਰ ਦੀ ਦੁਰਦਸ਼ਾ ਦਿਖਾਉਂਦੇ ਉਪਰੰਤ ਪੰਜਾਬ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਕੰਡੀ ਨਹਿਰ ਕੰਢੀ ਇਲਾਕੇ ਦੇ ਕਿਸਾਨਾਂ ਲਈ ਸਿੰਚਾਈ ਲਈ ਇੱਕ ਵੱਡਾ ਸਹਾਰਾ ਹੈ ਪਰ ਦੁੱਖ ਦੀ ਗੱਲ ਹੈ
Read Moreथाना प्रभारी सुजानपुर ने मोहल्ला प्रेम नगर के लोगों के साथ की बैठक, शराब बेचने वाले परिवारों को शराब ना बेचने की दी सख्त हिदायत
सुजानपुर 12 जून(राजिंदर सिंह राजन / अविनाश) : आज थाना सुजानपुर में थाना प्रभारी के पी सिंह की ओर से मोहल्ला प्रेम नगर के परिवारों के सदस्यों के साथ बैठक की इस मौके पर थाना प्रभारी केपी सिंह ने कहा कि एसएसपी पठानकोट के दिशा निर्देशों के अनुसार मोहल्ला प्रेम नगर के उन परिवारों को जो अवैध रूप से शराब बेचने का धंधा करते हैं
Read Moreग्रीन सिटी सोसायटी के सदस्यों ने ओवरब्रिज बनाने की उठाई मांग
सुजानपुर 12 जून (राजिंदर सिंह राजन /अविनाश) : नगर कौंसिल अध्यक्ष अनुराधा बाली तथा नगर कौंसिल उपाध्यक्ष सुरेंद्र मन्हास का ग्रीन सिटी सोसायटी सुजानपुर पहुंचने पर भव्य स्वागत फूल मालाओं से किया ।इस मौके पर एडवोकेट ललित महाजन महेंद्र सैनी तथा सुनील सोनी द्वारा अध्यक्ष तथा उपाध्यक्ष के समक्ष मांग रखी गई थी। सुजानपुर पठानकोट रोड रेलवे क्रॉसिंग पर ओवर ब्रिज ना होने के चलते लोगों को अक्सर परेशानी का सामना करना पड़ता है।
Read Moreਮੁਕੇਰੀਆਂ ਵਿਖੇ ਨਜਾਇਜ ਸ਼ਰਾਬ ਤਸਕਰੀ ਮਾਮਲੇ ‘ਚ ਇੱਕ ਵਿਅਕਤੀ ਕਾਬੂ
ਮੁਕੇਰੀਆਂ 12 ਜੂੂੂਨ (ਕੁਲਵਿੰਦਰ ਸਿੰਘ) : ਐਸ ਐਸ ਪੀ ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾਂ ਅਤੇ ਡੀ ਐਸ ਪੀ ਰਵਿੰਦਰ ਸਿੰਘ ਏ ਐਸ,ਆਈ ਬਲਵਿੰਦਰ ਸਿੰਘ ਥਾਣਾ ਮੁਖੀ ਦੀ ਨਿਗਰਾਨੀ ਅਧੀਨ ਐਸ ਆਈ ਬਲਵੰਤ ਸਿੰਘ ਵੱਲੋਂ ਮੁਕੇਰੀਆਂ ਪੁਲਿਸ ਨੇ ਇੱਕ ਸ਼ਰਾਬ ਤਸਕਰ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।
Read Moreभाजपा विधायक दिनेश सिंह बब्बू के घर का घेराव करके भाजपा सरकार के विरोध में किया रोष प्रदर्शन
पठानकोट/जुगियाल 12 जून(राजिंदर सिंह राजन / अविनाश) : संयुक्त किसान मोर्चा के दिल्ली के फैसले के अनुसार आज किसानों की तरफ से भारतीय जनता पार्टी के एमएलए एमपी नेताओं के घरों और दफ्तरों का घेराव करते हुए भारतीय जनता पार्टी सरकार के विरोध में जमकर नारेबाजी की जा रही है
Read Moreजिले में 37 नये मरीजों की रिपोर्ट कोरोना पॉजिटिव
पठानकोट 12 जून(राजिंदर सिंह राजन / अविनाश) : कोरोना महामारी को लेकर दूसरी लहर में रोजोना कोरोना संक्रमितों की मौत और पॉजिटिव केसों में भी लगातार बढ़ोतरी हो रही थी। वहीं स्वास्थ्य विभाग व जिला निवासियों के लिए राहत की बात यह है कि पिछले दो दिनों से कोरोना संक्रमितों की मौत पर अंकुश लग गया है। आज शनिवार को स्वास्थ्य विभाग की ओर से जारी की गई बुलेटिन में किसी भी कोरोना संक्रमित की मरने की पुष्टि नहीं की गई और स्वास्थ्य विभाग की ओर से लिए गए 1101 सैंपलों में से 37 सैंपलों की रिपोर्ट पॉजिटिव आई जबकि 54 लोगों ने कोरोना के चलते रिकवर कर लिया जिनको डिस्चार्ज लिस्ट में डाल दिया गया।
Read MoreBREAKING.. ਗੜ੍ਹਦੀਵਾਲਾ ‘ਚ ਸੋਮਰਾਜ ਸਭਰਵਾਲ ਤੇ ਕੁੱਝ ਲੋਕਾਂ ਵਲੋਂ ਹਮਲਾ ਕਰਨ ਦੇ ਦੋਸ਼’ ਚ ਬਸ ਸਟੈਂਡ ਤੇ ਬਾਲਮੀਕਿ ਭਾਈਚਾਰੇ ਵਲੋਂ ਚੱਕਾ ਜਾਮ
ਗੜ੍ਹਦੀਵਾਲਾ 12 ਜੂੂਨ (CDT) : ਗੜ੍ਹਦੀਵਾਲਾ ‘ਚ ਬਾਲਮੀਕਿ ਭਾਈਚਾਰੇ ਦੇ ਇੱਕ ਵਿਅਕਤੀ ਤੇ ਕੁੱਝ ਲੋਕਾਂ ਵਲੋਂ ਹਮਲਾ ਕਰਨ ਦੇ ਦੋਸ਼’ ਚ ਬਸ ਸਟੈਂਡ ਤੇ ਚੱਕਾ ਜਾਮ ਕੀਤਾ ਗਿਆ। ਗੜ੍ਹਦੀਵਾਲਾ ਹੁਸ਼ਿਆਰਪੁਰ ਮੁੱਖ ਮਾਰਗ ਤੇ ਜਾਮ ਲਗਾਉਣ ਦੌਰਾਨ ਸੋਮਰਾਜ ਸਭਰਵਾਲ ਦੇ ਭਰਾ ਸੁੱਖਾ ਸਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਭਰਾ ਸੋਮਰਾਜ ਸਭਰਵਾਲ ਜੋ ਕਿ ਪਿੰਡ ਚਠਿਆਲ ਕਿਸੀ ਨਿਜੀ ਕੰਮ ਲਈ ਗਿਆ ਹੋਇਆ ਸੀ
Read Moreਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਜਰੂਰਤਮੰਦ ਔਰਤ ਨੂੰ 10 ਹਾਜ਼ਰ ਰੁਪਏ ਦੀ ਆਰਥਿਕ ਮਦਦ ਭੇਂਟ
ਗੜ੍ਹਦੀਵਾਲਾ 12 ਜੂਨ (ਚੌਧਰੀ ) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਜਰੂਰਤਮੰਦ ਔਰਤ ਮਨਜੀਤ ਕੌਰ ਪਤਨੀ ਜਤਿੰਦਰ ਸਿੰਘ ਨਿਵਾਸੀ ਪਿੱਪਲਾਂਵਾਲਾ (ਹੁਸ਼ਿਆਰਪੁਰ) ਨੂੰ 10 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ।
Read Moreਪੋਲਟਰੀ ਫ਼ਾਰਮ ਦੀ ਛੱਤ ਡਿੱਗੀ ਇਕ ਦੀ ਮੋਤ, ਚਾਰ ਜਖਮੀ
ਕਲਾਨੋਰ ਨੇੜੇ ਪੈਂਦੇ ਪਿੰਡ ਰਹੀਮਾਬਾਦ ਵਿੱਖੇ ਇਕ ਪੋਲਟਰੀ ਫ਼ਾਰਮ ਦੀ ਛੱਤ ਡਿੱਗ ਜਾਣ ਕਾਰਨ ਉਸੇ ਦਿਨ ਝੋਨਾ ਲਗਾਉਣ ਲਈ ਪਿੰਡ ਵਿੱਚ ਪੁੱਜੇ ਇਕ ਗਰੀਬ ਮਜ਼ਦੂਰ ਦੇ ਪਰਿਵਾਰ ਦੇ ਇਕ ਬੱਚੇ ਦੀ ਮੋਤ ਹੋ ਗਈ ਜਦੋਕਿ ਪਰਿਵਾਰ ਦੇ ਚਾਰ ਮੈਂਬਰ ਜਖਮੀ ਹੋ ਗਏ ਜਿਨਾ ਨੂੰ ਇਲਾਜ ਕਰਾਉਣ ਲਈ ਕਲਾਨੋਰ ਦੇ ਹੱਸਪਤਾਲ ਵਿਖੇ ਦਾਖਲ ਕਰਵਾਇਆਂ ਗਿਆ ਜਿੱਥੇ ਇਕ ਤਿੰਨ ਮਹੀਨੇ ਦੇ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।
ਜਾਣਕਾਰੀ ਦਿੰਦੇ ਹੋਏ ਜਖਮੀ ਜੋਬਨ ਪੁੱਤਰ ਕਰਮਾ ਵਾਸੀ ਭਿੰਡੀ ਸੈਦਾ ਅਜਨਾਲਾ ਨੇ ਦਸਿਆਂ ਕਿ ਬੀਤੇ ਦਿਨ ਉਹ ਆਪਣੇ ਦੋ ਭਰਾਵਾਂ , ਪਤਨੀ , ਬੱਚੇ ਤੇ ਮਾਤਾ-ਪਿਤਾ ਦੇ ਨਾਲ ਪਿੰਡ ਰਹੀਮਾਬਾਦ ਵਿੱਚ ਝੋਨਾ ਲਾਉਣ ਲਈ ਆਇਆ ਸੀ ਇਸ
Read Moreਆਮ ਆਦਮ ਪਾਰਟੀ ਦਾ ਸਕੂਲਾਂ ਵਾਲਾ ਫੋਕਾ ਮਾਡਲ ਹੋਇਆ ਬੇਨਕਾਬ, ਸਿਸੋਦੀਆ ਦੇ ਬਿਆਨਾਂ ’ਚੋਂ ਝਲਕ ਰਹੀ ਹੈ ਪਿਛੜ ਜਾਣ ਦੀ ਨਮੋਸ਼ੀ: ਵਿਜੈ ਇੰਦਰ ਸਿੰਗਲਾ
ਚੰਡੀਗੜ/ ਸੰਗਰੂਰ , 12 ਜੂਨ:
ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਕੀਤੀ ਜਾ ਰਹੀ ਬਿਆਨਬਾਜ਼ੀ ’ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ ਸਕੂਲ ਮਾਡਲ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ਪੰ
UPDATED: ਬਲਾਕ ਕਾਹਨੂੰਵਾਨ: ਸਕੂਲਾਂ ਦੇ 6ਵੀ ਤੋਂ 10ਵੀਂ ਜਮਾਤ ਦੇ ਵਵਿਦਆਰਥੀਆਂ ਦਾ ਬਲਾਕ ਪੱਧਰੀ ਸਮਰ ਕੈਂਪ ਦਾ ਸਫਲਤਾ ਪੂਰਵਕ ਆਯੋਜਨ
ਗੁਰਦਾਸਪੁਰ (ਪਠਾਨਕੋਟ),12 ਜੂੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) ਪੰਜਾਬ ਸਰਕਾਰ, ਮਾਣਯੋਗ ਸਕੱਤਰ ਸਕੂਲ ਸਿੱਖਿਆ, ਪੰਜਾਬ ਅਤੇ ਜਿਲਾ ਸਿੱਖਿਆ ਅਫਸ਼ਰ (ਸੈ.ਸਿ.), ਗੁਰਦਾਸਪੁਰ ਵੱਲੋਂ ਜਾਰੀ ਆਦੇਸ਼ਾ ਅਨੁਸਾਰ ਬਲਾਕ ਕਾਹਨੂੰਵਾਨ-1 ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ ਦੇ 6ਵੀ ਤੋਂ 10ਵੀਂ ਜਮਾਤ ਦੇ ਵਿਿਦਆਰਥੀਆਂ ਦਾ ਬਲਾਕ ਪੱਧਰੀ ਸਮਰ ਕੈਂਪ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾ
Read MoreUPDATED ..ਗੜ੍ਹਦੀਵਾਲਾ ਦੇ ਪਿੰਡ ਚੋਹਕਾ ‘ਚ 70 ਪਰਿਵਾਰ ਸ. ਜਸਵੀਰ ਸਿੰਘ ਦੀ ਅਗਵਾਈ ਹੇਠ ਆਪ ਹੋਏ ਸ਼ਾਮਲ
ਗੜ੍ਹਦੀਵਾਲਾ 12 ਜੂੂਨ (ਚੌਧਰੀ) : ਗੜ੍ਹਦੀਵਾਲਾ ਦੇ ਪਿੰਡ ਚੋਹਕਾ ਦੇ ਲੋਕਾਂ ਵਿੱਚ ਭਾਰੀ ਬਦਲਾਅ ਦੇਖਣ ਨੂੰ ਮਿਲਿਆ ਹੈ। ਅੱਜ ਪਿੰਡ ਦੇ 70 ਪਰਿਵਾਰ ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਵਿੰਗ ਦੇ ਸੂਬਾ ਵਾਇਸ ਪ੍ਰਧਾਨ ਸਰਦਾਰ ਜਸਵੀਰ ਸਿੰਘ ਰਾਜਾ ਦੀ ਅਗਵਾਈ ਹੇਠ ਆਪ ਵਿਚ ਸ਼ਾਮਲ ਹੋਏ ਹਨ। ਇਸ ਸਰਦਾਰ ਜਸਵੀਰ ਸਿੰਘ ਰਾਜਾ ਨੇ ਸਿਰੋਪਾ ਪਹਿਨਾ ਕੇ ਪਾਰਟੀ ਵਿੱਚ ਸ਼ਾਮਲ ਹੋਣ ਤੇ ਭਰਵਾਂ ਸਵਾਗਤ ਕੀਤਾ।
Read More