PATHANKOT: ਕਰੀਬ 12 ਘੰਟੇ ਬਿਜਲੀ ਹੋਈ ਗੁੱਲ, ਬਜ਼ੁਰਗ, ਬੱਚਿਆ ਨੇ ਸਾਰੀ ਰਾਤ ਅੱਖਾ ਵਿਚ ਲੱਗਾਈ, ਗਰਮੀ ਨੇ ਕੱਢੇ ਚੰਗਿਆੜੇ

ਪਠਾਨਕੋਟ 12 ਜੂਨ (ਰਾਜਿੰਦਰ ਰਾਜਨ )  ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਅਧੀਨ ਪੈਂਦੀ ਉੱਤਮ ਗਾਰਡਨ ਕਲੋਨੀ ਮਨਵਾਲ (ਖਾਨਪੁਰ ਤੋਂ ਸਾਹਪੁਰਕੰਡੀ ਰੋਡ) ਸਥਿਤ ਬਿਜਲੀ ਦੇ ਮੇਨ ਟ੍ਰਾਂਸਫਾਰਮਰ ਤੋਂ ਨਿਕਲਦੀ ਕੇਬਲ  (ਬਿਜਲੀ ਦੀ ਤਾਰ) ਸੜਨ ਨਾਲ  ਅੱਜ ਬੀਤੀ ਰਾਤ 1 ਵਜੇ ਤੋਂ ਬਾਅਦ ਬਿਜਲੀ ਗੁੱਲ ਹੋ ਗਈ ਜਿਸ ਕਾਰਨ ਅੱਤ ਦੀ ਗਰਮੀ ਕਾਰਨ ਲੋਕਾਂ ਵਿੱਚ ਹਾਹਾਕਾਰ ਮੱਚ ਗਈ, ਖ਼ਾਸ ਕਰਕੇ

Read More

UPDATED : PATHANKOT: 866 ਡਿਪਲੋਮਾ ਹੋਲਡਰ ਵੈਟਨਰੀ ਇੰਸਪੈਕਟਰਾਂ ਦੀ ਭਰਤੀ ਲ‌ਈ ਇਸਤਿਆਰ ਜਾਰੀ ਕੀਤਾ-ਰਮਨ ਬਹਿਲ

ਪਠਾਨਕੋਟ, 12 ਜੂਨ( ਰਾਜਿੰਦਰ ਸਿੰਘ ਰਾਜਨ)   ਅੱਜ ਸੁਬਾਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋ ਪੰਜਾਬ ਸਰਕਾਰ ਦੀ ਘਰ ਘਰ ਰੁਜਗਾਰ ਦੇਣ ਦੀ ਨੀਤੀ ਅਧੀਨ 866 ਡਿਪਲੋਮਾ ਹੋਲਡਰ ਵੈਟਨਰੀ ਇੰਸਪੈਕਟਰਾਂ ਦੀ ਭਰਤੀ ਲ‌ਈ ਇਸਤਿਆਰ ਜਾਰੀ ਕੀਤਾ ਹੈ। ਕੈਬਨਿਟ ਮੰਤਰੀ ਪੈਂਡੂ ਵਿਕਾਸ ਤੇ ਪੰਚਾਇਤ ਪਸੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ

Read More

ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰੇ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਨਗਦੀ ਖੋਹ ਹੋਏ ਫ਼ਰਾਰ

ਗੜ੍ਹਸ਼ੰਕਰ 12 ਜੂਨ (ਅਸ਼ਵਨੀ ਸ਼ਰਮਾ) : ਗੜ੍ਹਸ਼ੰਕਰ ਤੋਂ ਸੈਲਾ ਖੁਰਦ ਵਿਚਕਾਰ ਪੈਂਦੇ ਪਿੰਡ ਡਾਨਸ਼ੀਵਾਲ ਨਜ਼ਦੀਕ ਰਵੀ ਢਾਬੇ ਦੇ ਸਾਹਮਣੇ ਬਜਾਜ ਫਿਲਿੰਗ ਸਟੇਸ਼ਨ (ਪੈਟਰੋਲ ਪੰਪ) ਤੋਂ ਨਕਾਬਪੋਸ਼ ਲੁਟੇਰਿਆਂ ਵਲੋਂ ਪੈਟਰੋਲ ਪੰਪ ਤੇ ਕੰਮ ਕਰ ਰਹੇ ਕਰਿੰਦੇ ਤੋਂ ਨਗਦੀ ਲੈ ਕੇ ਹੋਏ ਫ਼ਰਾਰ।

Read More

ਪਿੰਡ ਭੂੰਗਾ ਅਤੇ ਫਾਂਬੜਾ ਹੁਣ ਸੀ ਸੀ ਟੀ ਬੀ ਦੀ ਨਿਗਰਾਨੀ ਹੇਠ

ਦੋਸੜਕਾ / ਗੜ੍ਹਦੀਵਾਲਾ 12 ਜੂੂਨ(ਚੌਧਰੀ) : ਪਿੰਡ ਭੂੰਗਾ ਅਤੇ ਪਿੰਡ ਫਾਭੜੇ ਨੂੰ ਸੀ ਸੀ ਟੀ ਬੀ ਦੀ ਨਿਗਰਾਨੀ ਹੇਠ ਕੀਤਾ ਗਿਆ। ਇਸ ਦਾ ਸਾਰਾ ਖਰਚਾ ਮਨਿੰਦਰ ਸਿੰਘ ਟਿਮੀ ਸ਼ਾਹੀ ਵਰਗੇ ਸਮਾਜ ਸੇਵੀ ਵਲੋਂ ਕੀਤਾ ਗਿਆ।

Read More

PATHANKOT: ਆਮ ਆਦਮੀ ਪਾਰਟੀ ਪੰਜਾਬ ਨੇ ਸਕਾਲਰਸ਼ਿਪ ਘੁਟਾਲਿਆਂ ਵਿਰੁੱਧ ਕੀਤਾ ਪ੍ਰਦਰਸ਼ਨ

ਪਠਾਨਕੋਟ,12 ਜੂੂਨ( ਰਾਜਿੰਦਰ ਸਿੰਘ ਰਾਜਨ)
ਆਮ ਆਦਮੀ ਪਾਰਟੀ (ਆਪ) ਪੰਜਾਬ, ਕੈਪਟਨ ਸੁਨੀਲ ਗੁਪਤਾ ਜ਼ਿਲ੍ਹਾ ਇੰਚਾਰਜ ਪਠਾਨਕੋਟ ਦੀ ਅਗਵਾਈ ਵਿੱਚ ਅੱਜ ਸਮੂਹ ਵਲੰਟੀਅਰਾਂ ਨੇ ਪੰਜਾਬ ਦੇ ਐਸਸੀ ਐਸਟੀ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਹੋਏ ਘੁਟਾਲਿਆਂ ਖਿਲਾਫ ਕੈਪਟਨ ਅਮਰਿੰਦਰ

Read More

PATHANKOT: ਅਕਾਲੀ-ਬਸਪਾ ਗੱਠਜੋੜ, ਵਰਕਰਾਂ ਨੇ ਲੱਡੂ ਵੰਡ ਕੇ ਮਨਾਇਆ

ਪਠਾਨਕੋਟ,12 ਜੂਨ (ਰਾਜਿੰਦਰ ਸਿੰਘ ਰਾਜਨ, ਅਵਿਨਾਸ਼) ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਕ ਨਵਾਂ ਰਾਜਨੀਤਿਕ ਸਮੀਕਰਨ ਸਾਹਮਣੇ ਆਇਆ ਹੈ।  ਸੁਖਬੀਰ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਮਾਇਆਵਤੀ ਦੀ ਬਹੁਜਨ ਸਮਾਜ ਪਾ

Read More

ਡਿਪਟੀ ਕਮਿਸ਼ਨਰ ਨੇ ਰੋਜ਼ਗਾਰ ਦੇ ਖੇਤਰ ’ਚ ਬੇਹਤਰੀਨ ਕਾਰਗੁਜਾਰੀ ਕਰਨ ’ਤੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੇ ਪਲੇਸਮੈਂਟ ਅਫ਼ਸਰ ਤੇ ਕੈਰੀਅਰ ਕੌਂਸਲਰ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ, 12 ਜੂਨ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕੋਵਿਡ ਦੇ ਮੁਸ਼ਕਲ ਦੌਰ ਵਿੱਚ ਰੋਜ਼ਗਾਰ ਦੇ ਖੇਤਰ ਵਿੱਚ ਬੇਹਤਰੀਨ ਕਾਰਗੁਜਾਰੀ ਨਾਲ ਹੁਸ਼ਿਆਰਪੁਰ ਦਾ ਨਾਮ ਸੂਬੇ ਭਰ ਵਿੱਚ ਰੌਸ਼ਨ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੇ ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ ਤੇ ਕੈਰੀਅਰ ਕੌਂਸਲਰ ਅਦਿਤਿਆ ਰਾਣਾ ਨੂੰ ਸਨਮਾਨਿਤ ਕੀਤਾ। ਸਨਮਾਨ ਵਜੋਂ ਉਨ੍ਹਾਂ ਦੋਨਾਂ ਅਫ਼ਸਰਾਂ ਨੂੰ ਪ੍ਰਸ਼ੰਸਾ ਪੱਤਰ ਤੇ ਜ਼ਿਲ੍ਹੇ ਦੇ ਨਾਮਵਰ ਸਰਵਿਸਜ਼ ਕਲੱਬ ਦੀ ਆਨਰੇਰੀ ਮੈਂਬਰ

Read More

ਕੈਬਨਿਟ ਮੰਤਰੀ ਨੇ ਪਿੰਡ ਚੌਹਾਲ ’ਚ 60 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਹੁਸ਼ਿਆਰਪੁਰ, 12 ਜੂਨ: ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸੂਬੇ ਵਿੱਚ ਸਿਹਤਮੰਦ ਤੇ ਸਾਫ-ਸੁਥਰਾ ਮਾਹੌਲ ਦੇਣ ਲਈ ਵਚਨਬੱਧ ਹੈ ਅਤੇ ਇਸ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਹ ਪਿੰਡ ਚੌਹਾਲ ਵਿੱਚ ਸਮਾਰਟ ਵਿਲੇਜ਼ ਸਕੀਮ ਤਹਿਤ ਕਰਵਾਏ ਗਏ ਵਿਕਾਸ ਕਾਰਜਾਂ ਦੇ ਉਦਘਾਟਨ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ 60 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ-ਨਾਲੀਆਂ ਦੇ

Read More

ਹੁਸ਼ਿਆਰਪੁਰ ਜਿਲੇ ਵਿੱਚ ਅੱਜ ਕੋਵਿਡ-19 ਦੇ  ਨਵੇ 75 ਪਾਜੇਟਿਵ ਮਰੀਜ ਅਤੇ 04  ਮੌਤਾਂ

ਹੁਸ਼ਿਆਰਪੁਰ  12 ਜੂਨ :  ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  3005 ਨਵੇ ਸੈਪਲ ਲੈਣ  ਨਾਲ ਅਤੇ  3128  ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ ਦੇ 69 ਨਵੇ ਪਾਜੇਟਿਵ ਕੇਸ ਅਤੇ 06 ਜਿਲੇ ਤੋ ਬਾਹਰ ਦੀਆ ਲੈਬ ਤੋ ਪ੍ਰਾਪਤ ਹੋਣ ਨਾਲ ਕੁੱਲ 75 ਨਵੇ ਪਾਜੇਟਿਵ ਮਰੀਜ ਹਨ । ਹੁਣ ਤੱਕ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ ਜਿਲੇ ਦੇ ਸੈਪਲਾਂ ਵਿੱਚੋ 27860 ਹੈ  ਅਤੇ ਬਾਹਰਲੇ ਜਿਲਿਆ  ਤੋ 1965 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 29825ਹਨ । ਜਿਲੇ

Read More

ਆਮ ਆਦਮੀ ਪਾਰਟੀ ਦੇ ਆਗੂ ਵਿਰੁੱਧ ਮਾਮਲਾ ਦਰਜ

ਕਾਲਜ ਦੇ ਪਿ੍ਸੀਪਲ ਦੀ ਸ਼ਿਕਾਇਤ ਤੇ ਆਮ ਆਦਮੀ ਪਾਰਟੀ ਦੇ ਆਗੂ ਦੇ ਵਿਰੁੱਧ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ।
               ਡਾਕਟਰ ਆਰ ਕੇ ਤੁਲੀ ਪਿ੍ਰੰਸੀਪਲ ਐਸ ਐਸ ਐਮ ਕਾਲਜ ਦੀਨਾਨਗਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਸ਼ਮਸ਼ੇਰ ਸਿੰਘ ਜੋਕਿ ਰਿਟਾਇਰ ਅਧਿਕਾਰੀ ਹੈ ਤੇ ਇਸ ਸਮੇਂ ਆਮ ਆਦਮੀ ਪਾ

Read More

ਲੜਕੀ ਨੂੰ ਚੰਡੀਗੜ ਪੁਲਿਸ ਵਿੱਚ ਭਰਤੀ ਕਰਾਉਣ ਦੇ ਨਾ ਤੇ 6 ਲੱਖ ਰੁਪਏ ਦੀ ਠੱਗੀ

ਚੰਡੀਗੜ ਪੁਲਿਸ ਵਿੱਚ ਭਰਤੀ ਕਰਾਉਣ ਦੇ ਨਾ ਤੇ 6 ਲੱਖ ਰੁਪਈਆ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਵੱਲੋਂ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।
                    ਜਸਬੀਰ ਕੋਰ ਪਤਨੀ ਸਤਨਾਮ ਸਿੰਘ ਵਾਸੀ ਪਿੰਡ ਹਰਦੋਬਥਵਾਲਾ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਸਰਬਜੀਤ ਸਿੰਘ ਪੁੱਤਰ ਹਜ਼ਾਰਾਂ ਸਿੰਘ ਵਾ

Read More

ਵੱਡੀ ਖ਼ਬਰ: ਬਸਪਾ ਏਨਾ ਸੀਟਾਂ ਤੇ ਲੜੇਗੀ ਚੋਣਾਂ, ਜ਼ਿਲਾ ਹੁਸ਼ਿਆਰਪੁਰ, ਪਠਾਨਕੋਟ ਤੇ ਜਲੰਧਰ ਦੇ ਹਿੱਸੇ 3-3 ਸੀਟਾਂ

ਬਸਪਾ ਵੱਲੋਂ ਲੜੇ ਜਾਣ ਵਾਲੀਆਂ ਸੀਟਾਂ :
ਕਰਤਾਰਪੁਰ
ਜਲੰਧਰ ਪੱਛਮੀ
ਜਲੰਧਰ ਉੱਤਰੀ
ਫ਼ਗਵਾੜਾ

Read More

महंगाई पर काबू पाने में असफल रही सरकारें : पवन कुमार रिशू

जुगियाल / पठानकोट 12 जून( के के हैप्पी) : यहां महंगाई के खिलाफ भाजपा केंद्र सरकार के उपर विपक्ष की पार्टीयां दिन प्रति दिन अपना आक्रोश दिखा रही है वहीं राच्य मे भी काग्रेस सरकार के खिलाफ रोजाना महंगाई को लेकर रोष प्रदर्शन किए जा रहे है। वही व्यपारी और ग्राहक भी इस महंगाई से तराही तराही कर रहा है।

Read More

ਵੱਡੀ ਖ਼ਬਰ: ਬਾਦਲ ਦਲ 97 ਤੇ ਬਸਪਾ ਚ 20 ਸੀਟਾਂ ਤੇ ਸਮਝੌਤਾ, ਮਾਝਾ 5, ਮਾਲਵਾ 7 ਤੇ ਦੋਆਬਾ ਚ 8 ਸੀਟਾਂ ਤੇ ਬਸਪਾ ਚੁਣਾਵ ਲੜੇਗੀ

ਚੰਡੀਗੜ੍ਹ, 13 ਜੂਨ, 

ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਆਉਣ ਵਾਲੀਆਂ 2022 ਦੀਆਂ ਚੋਣਾਂ ਇਕੱਠੇ ਲੜਨਗੇ। ਇਸ ਗੱਲ ਦਾ ਐਲਾਨ ਅੱਜ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸਰਾ ਨੇ ਸਾਂਝੇ ਤੌਰ ’ਤੇ ਬੁਲਾਈ ਪ੍ਰੈਸ ਕਾਨਫਰੰਸ

Read More

LATEST: ਹੁਸ਼ਿਆਰਪੁਰ ਪੁਲਿਸ ਵਲੋਂ ਨੌਜਵਾਨ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਹੁਸ਼ਿਆਰਪੁਰ:  ਨਵਜੋਤ ਸਿੰਘ ਮਾਹਲ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋਂ ਦਿੱਤੇ ਦਿਸ਼ਾ
ਨਿਰਦੇਸਾ ਅਤੇ  ਰਵਿੰਦਰਪਾਲ ਸਿੰਘ ਸੰਧੂ ਪੀ.ਪੀ.ਐਸ, ਐਸ.ਪੀ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਦੀ
ਰਹਿਨੁਮਾਈ ਹੇਠ ਨਸ਼ੀਲੀਆਂ ਵਸਤੂਆਂ ਦੀ ਸਮੱਗਲਿੰਗ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਮੁਹਿੰਮ ਸ਼ੁਰੂ
ਕੀਤੀ ਗਈ।

Read More

Driving License : ਹੁਣ ਤੁਸੀਂ ਬਿਨਾਂ ਟੈਸਟ ਦਿੱਤੇ ਵੀ ਡਰਾਈਵਿੰਗ ਲਾਇਸੈਂਸ ਬਣਵਾ ਸਕਦੇ ਹੋ, 1 ਜੁਲਾਈ ਤੋਂ ਸ਼ੁਰੂ ਹੋਵੇਗੀ ਸਹੂਲਤ

ਨਵੀਂ ਦਿੱਲੀ : ਡਰਾਈਵਿੰਗ ਲਾਇਸੈਂਸ ਅੱਜ ਦੇ ਸਮੇਂ ‘ਚ ਸਾਡੇ ਲਈ ਸਭ ਤੋਂ ਜ਼ਰੂਰੀ ਡਾਕਿਊਮੈਂਟ ‘ਚੋਂ ਇਕ ਹੈ। ਡਰਾਈਵਿੰਗ ਲਾਇਸੈਂਸ ਗੱਡੀ ਚਲਾਉਣ ਲਈ ਜ਼ਰੂਰੀ ਤਾਂ ਹੈ ਤੇ ਇਸ ਨੂੰ ਕਈ ਅਹਿਮ ਮੌਕਿਆਂ ‘ਤੇ ਪਛਾਣ ਪੱਤਰ ਦੇ ਤੌਰ ‘ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਹਾਲਾਂਕਿ, ਡਰਾਈਵਿੰਗ ਲਾਇਸੈਂਸ ਬਣਵਾਉਣਾ ਆਸਾਨ ਕੰਮ ਨਹੀਂ ਹੈ।

ਇਸ ਦੇ ਲਈ ਪਹਿਲਾਂ ਤੁਹਾਨੂੰ ਰਜਿਸਟ੍ਰੇਸ਼ਨ ਕਰਵਾ

Read More

11ਵੀਂ ਜਮਾਤ ‘ਚ ਪੜ੍ਹਦੀ ਕੁੜੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ, ਸਕੂਲ ਦੇ ਅਧਿਆਪਕ ਤੇ ਬਲੈਕਮੇਲ ਕਰਨ ਦਾ ਦੋਸ਼ ਲਗਾਇਆ

ਤਲਵੰਡੀ ਦੋਸਾਂਝ ਵਾਸੀ 11ਵੀਂ ਜਮਾਤ ‘ਚ ਪੜ੍ਹਦੀ ਇਕ ਕੁੜੀ ਨੇ ਆਪਣੇ ਘਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਲੜਕੀ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਸੁਸਾਈਡ ਨੋਟ ਲਿਖਿਆ ਗਿਆ, ਜਿਸ ਵਿਚ ਉਸ ਨੇ ਸਕੂਲ ਦੇ ਇਕ ਅਧਿਆਪਕ ਤੇ ਸਕੂਲ ਪਿ੍ੰਸੀਪਲ ਦੀ ਲੜਕੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸੁਸਾਈਡ ਨੋਟ ਦੇ ਆਧਾਰ ‘ਤੇ ਸਕੂਲ ਟੀਚਰ ਤੇ ਪਿ੍ੰਸੀਪਲ ਦੀ ਲੜਕੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

 ਥਾਣਾ ਮਹਿਣਾ ਦੇ ਇੰਚਾਰਜ ਐੱਸਆ

Read More

ਵੱਡੀ ਖ਼ਬਰ: ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ 25 ਸਾਲ ਬਾਅਦ ਫਿਰ ਤੋਂ ਗਠਜੋੜ, ਰਸਮੀ ਐਲਾਨ ਅੱਜ ਸ਼ਨਿਚਰਵਾਰ ਨੂੰ

ਚੰਡੀਗੜ੍ਹ :  ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ 25 ਸਾਲ ਬਾਅਦ ਫਿਰ ਤੋਂ ਗਠਜੋੜ ਹੋਣ ਜਾ ਰਿਹਾ ਹੈ। ਦੋਵਾਂ ਪਾਰਟੀਆਂ ਵਲੋਂ ਗਠਜੋੜ ਦਾ ਰਸਮੀ ਐਲਾਨ ਅੱਜ ਸ਼ਨਿਚਰਵਾਰ ਨੂੰ ਸਵੇਰੇ ਕੀਤੇ ਜਾ ਸਕਦਾ ਹੈ।
ਸ਼ੁੱਕਰਵਾਰ ਨੂੰ ਸਾਰਾ ਦਿਨ ਬਸਪਾ ਪ੍ਰਧਾਨ ਮਾਇਆਵਤੀ ਦੇ ਨਜ਼ਦੀਕੀ ਤੇ ਜਨਰਲ ਸਕੱਤਰ ਸਤੀਸ਼ ਮਿਸ਼ਰਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਮਿਆਨ

Read More

ਅਕਾਲੀ ਦਲ ਪਰਿਵਾਰ ਸਫਾਈ ਸੇਵਕਾਂ ਨਾਲ ਚੱਟਾਨ ਵਾਂਗ ਖੜਾ : ਰਸੂਲਪੁਰ

ਗੜ੍ਹਦੀਵਾਲਾ, 11 ਜੂਨ (ਚੌਧਰੀ ) : ਗੜ੍ਹਦੀਵਾਲਾ ਸ਼ਹਿਰ ਨਗਰ ਕੌਂਸਲ ਕਮੇਟੀ ਵਿੱਚ ਰੋਸ ਧਰਨੇ ਤੇ ਬੈਠੇ ਸਫਾਈ ਕਰਮਚਾਰੀ ਜੋ ਕਿ ਅੱਜ 31ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। ਉਨ੍ਹਾਂ ਨੂੰ ਸਮਰਥਨ ਦੇਣ ਵਾਸਤੇ ਹਲਕਾ ਇੰਚਾਰਜ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਸਫਾਈ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਸਮੁੱਚਾ ਅਕਾਲੀ ਦਲ ਪਰਿਵਾਰ ਉਨ੍ਹਾਂ ਨਾਲ ਹੈ।

Read More

2022 ਦੀਆਂ ਚੋਣਾਂ ‘ਚ ਟਾਂਡਾ ਹਲਕੇ ਤੋਂ ਸ.ਜਸਵੀਰ ਰਾਜਾ ਦੀ ਅਗਵਾਈ ਹੇਠ ਨੌਜਵਾਨ ਅਹਿਮ ਭੂਮਿਕਾ ਨਿਭਾਉਣਗੇ : ਚੌਧਰੀ ਰਾਜਵਿੰਦਰ ਰਾਜਾ

ਗੜ੍ਹਦੀਵਾਲਾ 12 ਜੂਨ (ਚੌਧਰੀ / ਯੋਗੇਸ਼ ਗੁਪਤਾ) : ਗੜ੍ਹਦੀਵਾਲਾ ਵਿੱਚ ਇੱਕ ਆਪ ਯੂਧ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਪਾਰਟੀ ਦੇ ਯੂਥ ਆਗੂ ਚੌਧਰੀ ਰਾਜਵਿੰਦਰ ਸਿੰਘ ਰਾਜਾ ਅਤੇ ਮੱਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਯੂਥ ਵਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਗਤੀਵਿਧੀਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਦੇ ਯੂਥ ਆਗੂ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਕਿਹਾ 2022 ਦੀਆਂ ਚੋਣਾਂ ‘ਚ ਟਾਂਡਾ ਹਲਕੇ ਤੋਂ ਨੌਜਵਾਨ ਅਹਿਮ ਭੂਮਿਕਾ ਨਿਭਾਉਣਗੇ

Read More

ਮੁਕੇਰੀਆਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਕਾਂਗਰਸ ਵਰਕਰਾਂ ਨੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਮੁਕੇਰੀਆਂ 12 ਜੂਨ (ਕੁਲਵਿੰਦਰ ਸਿੰਘ) : ਮੁਕੇਰੀਆਂ ਵਿਖੇ ਪੈਟਰੋਲ-ਡੀਜ਼ਲ ਦੀ ਕੀਮਤਾਂ ਨੂੰ ਲੈ ਕੇ ਮੁਕੇਰੀਆਂ ਹਾਜੀਪੁਰ ਰੋਡ ਤੇ ਪਟਰੋਲ ਪੰਪ ਤੇ ਬੈਠ ਕੇ ਕਾਂਗਰਸ ਆਗੂਆਂ ਵੱਲੋਂ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਪੁਤਲਾ ਫੂਕਿਆ ਗਿਆ। ਇਸ ਮੌਕੇ ਸੁਮਿਤ ਡਡਵਾਲ ਜਿਲ੍ਹਾ ਪ੍ਰੀਸ਼ਦ ਮੈਂਬਰ ਵੱਲੋਂ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।

Read More

ਈ ਟੀ ਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਕੀਤੇ ਲਾਠੀਚਾਰਜ ਦੀ ਕਰੜੇ ਸ਼ਬਦਾਂ ਚ ਕੀਤੀ ਨਿਖੇਧੀ

ਮੁਕੇਰੀਆਂ 12 ਜੂਨ(ਕੁਲਵਿੰਦਰ ਸਿੰਘ) : ETT ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ETT ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ ਜਿਲ੍ਹਾ ਹਸ਼ਿਆਰਪੁਰ, ਜਿਲ੍ਹਾ ਪ੍ਰਧਾਨ ਅਮਰਜੀਤ ਦੀ ਅਗਵਾਈ ਹੇਠ ਮੀਟਿੰਗ ਮੁਕੇਰੀਆਂ ਵਿਖੇ ਕੀਤੀ ਗਈ।ਇਸ ਮੌਕੇ ਉਪ ਪ੍ਰਧਾਨ ਵਿਪਨ ਕੁਮਾਰ ਨੇ ETT ਅਧਿਆਪਕਾਂ 8 ਜੂਨ ਨੂੰ ਹੋਏ ਲਾਠੀਚਾਰਜ਼ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਸੀਮਾ ਮਾਨਸਰ ਨੇ ਬੋਲਦਿਆਂ ਹੋਇਆਂ ਕਿਹਾ ਕਿ ਲਾਠੀਚਾਰਜ਼ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੋਹਾਂ ਨੂੰ ਦੱਸਿਆ।

Read More

सांसद सन्नी देओल द्वारा अपने संसदीय क्षेत्र में ऑक्सीजन कंसंट्रेटर व ऑक्सीजन जनरेटर भेजे

पठानकोट 12 जून(राजिंदर सिंह राजन /अविनाश) : जिले में बेशक बेशक कोरोना की दूसरी लहर कम होती जा रही है लेकिन इसके बाबजूद भविष्य में कोरोना अगर द्वारा सक्रिय होता है तो उसके लिए तैयारियां अभी से ही शुरू कर दी गई है। इसी के मद्देनजर सांसद सन्नी देओल की ओर से अपने संसदीय क्षेत्र में ऑक्सीजन कंसंट्रेटर व ऑक्सीजन जनरेटर भेजे गए जिसके चलते सिविल अस्पताल पठानकोट को भी पांच ऑक्सीजन कंसंट्रेटर भाजपा की ओर से सौंपे गए। ऑक्सीजन कंसंट्रेटर सौंपने के अवसर पर भाजपा प्रदेश अध्यक्ष अश्वनी शर्मा मुख्य रूप से अस्पताल पहुंचे और उन्होंने अस्पताल प्रशासन को ऑक्सीजन कंसंट्रेटर सौंपे।

Read More

आसमानी बिजली गिरने से एक व्यक्ति की मौत

पठानकोट/धार 11,जून(राजिंदर सिंह राजन / अविनाश) : बीते कल जहां तेज तूफान के कारण लोगों का कई तरह का नुकसान हुआ है तो वही आसमानी बिजली पड़ने के साथ एक व्यक्ति की मृत्यु होने का समाचार भी प्राप्त हुआ है।

Read More

UPDATED .. ਮਾਪਿਆਂ ਦਾ ਇਕਲੌਤਾ ਪੁੱਤਰ ਦੋਸਤਾਂ ਨਾਲ ਘੁੰਮਣ ਫਿਰਨ ਗਿਆ ਹੋਇਆ ਸੀ ਲਾਪਤਾ, ਦਰਿਆ ‘ਚ ਤੈਰਦੀ ਮਿਲੀ ਲਾਸ਼,ਪਰਿਵਾਰ ਨੇ ਇਨਸਾਫ ਲਈ ਪ੍ਰਸ਼ਾਸਨ ਅੱਗੇ ਲਗਾਈ ਗੁਹਾਰ

ਤਲਵਾੜਾ /ਦਸੂਹਾ 11 ਜੂਨ (ਚੌਧਰੀ) :  ਬੀਤੀ ਦਿਨੀ 9 ਜੂਨ ਨੂੰ ਦਸੂਹਾ ਦੇ ਪਿੰਡ ਮੱਕੋਵਾਲ ਤੋਂ ਅਕਾਸ਼ਦੀਪ ਪੁੱਤਰ ਚਮਨ ਲਾਲ(20) ਦਾ ਅਚਾਨਕ ਅਚਾਨਕ ਲਾਪਤਾ ਹੋਣ ਦੀ ਖਬਰ ਸੋਸ਼ਲ ਮੀਡੀਆ ਤੇ ਪਾਈ ਇੱਕ ਪੋਸਟ ਦੁਆਰਾ ਸਾਹਮਣੇ ਆਈ ਸੀ।

Read More

ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਮਲੇਰੀਆ ਅਤੇ ਡੇਂਗੂ ਦੇ ਬਚਾਓ ਵਾਸਤੇ ਡਰਾਈ ਡੇ ਫਰਾਈ ਡੇ ਦੇ ਤੌਰ ਤੇ ਮਨਾਇਆ

ਪਠਾਨਕੋਟ 11 ਜੂਨ(ਰਾਜਿੰਦਰ ਸਿੰਘ ਰਾਜਨ / ਅਵਿਨਾਸ਼ ) ਅੱਜ ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾਕਟਰ ਹਰਵਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਅੱਜ ਡਰਾਈਡੇ ਫਰਾਈ ਡੇ ਦੇ ਮੋਕੇ ਤੇ ਅਰਬਨ ਪਠਾਨਕੋਟ ,ਸੀ ਐਚ ਸੀ ਨਰੋਟ ਜੈਮਲ ਸਿੰਘ,ਸੀ ਐਚ ਸੀ ਬੁੰਗਲ ਬੱਧਾਨੀ ਅਤੇ ਸੀ ਐਚ ਸੀ ਘਰੋਟਾ ਵਿਖੇ ਵੱਖ-ਵੱਖ ਟੀਮਾਂ ਵੱਲੋਂ ਲੋਕਾਂ ਦੇ ਘਰਾਂ ਵਿਚ ਜਾ ਕੇ ਮਲੇਰੀਆ ਅਤੇ ਡੇਗੂ ਦੇ ਬਚਾਓ ਵਾਸਤੇ ਅਵੇਅਰ ਕੀਤਾ ਅਤੇ ਪੋਸਟਰ ਵੀ ਵੰਡੇ ਗਏ।

Read More

ਲੰਬੜਦਾਰ ਸਰਦਾਰ ਇਕਬਾਲ ਸਿੰਘ ਨੂੰ ਰਾਜਨੀਤਿਕ,ਧਾਰਮਿਕ, ਰਿਸ਼ਤੇਦਾਰਾਂ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਗੜਦੀਵਾਲਾ 11 ਜੂਨ (ਚੌਧਰੀ / ਯੋਗੇਸ਼ ਗੁਪਤਾ) : ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁੱਖ ਸੇਵਾਦਾਰ ਅਤੇ ਸਰਪੰਚ ਤਲਵੰਡੀ ਜੱਟਾਂ ਮਨਜੋਤ ਸਿੰਘ ਤਲਵੰਡੀ ਦੇ ਪਿਤਾ ਲੰਬੜਦਾਰ ਸਰਦਾਰ ਇਕਬਾਲ ਸਿੰਘ 10 ਜੂਨ ਤੜਕੇ ਹਾਰਟ ਬੀਟ ਰੁਕਣ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਉਨ੍ਹਾਂ ਦੀ ਇਸ ਅੰਤਿਮ ਯਾਤਰਾ ਵਿੱਚ ਪਿੰਡ ਵਾਸੀ ਰਿਸ਼ਤੇਦਾਰ, ਧਾਰਮਿਕ, ਰਾਜਨੀਤਕ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਇਲਾਕੇ ਦੇ ਲੋਕ ਭਾਰੀ ਗਿਣਤੀ ਵਿੱਚ ਸ਼ਾਮਲ ਹੋਕੇ ਸੇਜਲ ਅੱਖਾਂ ਨਾਲ ਨਿੱਘੀ ਵਿਦਾਇਗੀ ਦਿੱਤੀ। 

Read More

ਵੱਡੀ ਖ਼ਬਰ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕੋਵਿਡ ਸਬੰਧੀ ਬੇਹਤਰੀਨ ਸੇਵਾਵਾਂ ਲਈ ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ, 11 ਜੂਨ (ਆਦੇਸ਼ ਪਰਮਿੰਦਰ ਸਿੰਘ ) :
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਕੋਵਿਡ ਮਹਾਂਮਾਰੀ ਦੇ ਮੁਸ਼ਕਿਲ ਦੌਰ ਵਿੱਚ ਜ਼ਿਲ੍ਹੇ ਵਿੱਚ ਆਕਸੀਜਨ ਦੀ ਨਿਰਵਿਘਨ ਅਤੇ ਸੁਚਾਰੂ ਸਪਲਾਈ ਨੂੰ ਯਕੀ

Read More