होशियारपुर, 12 फरवरी (आदेश, करण लाखा ):
म्यूनिसिपल चुनाव के मद्देनजर एस.एस.पी नवजोत सिंह माहल के दिशा निर्देशों पर आज जिला पुलिस की ओर से स्थानीय माहिलपुर अड्डा से फ्लैग मार्च निकाला गया जो कि शहर के अलग-अलग हिस्सों में गया।
Month: February 2021
Updated News :- लुटेरों ने पुलिस पर चलाई गोली
जालंधर :- शहर में हुई फायरिंग के मामले में जानकारी मिली है कि पुलिस तथा लुटेरों के बीच फायरिंग हुई है।
पुलिस सी.आई.ए. स्टाफ को जानकारी मिली थी कि राज नगर में किसी जगह पर लुटेरे छिपे हुए है, जिन्होंने शहर में कुछ वारदातों को अंजाम दिया है। सूचना पाने पर पुलिस ने उक्त जगह पर रेड की, जिसमें लुटेरों ने पुलिस पर गोली चला दी।
Read MoreUpdated :- ਜਗਰਾਓਂ ਚ ਸੰਯੁਕਤ ਕਿਸਾਨ ਮੋਰਚਾ ਦੀ ਪਹਿਲੀ ਮਹਾਪੰਚਾਇਤ ਨੇ ਮੋਦੀ ਸਰਕਾਰ ਦੇ ਕੰਨ ਖੜੇ ਕੀਤੇ
ਜਗਰਾਓਂ / ਹੁਸ਼ਿਆਰਪੁਰ (ਆਦੇਸ਼, ਕਰਨ ਲਾਖਾ) :- ਲੁਧਿਆਣਾ ਦੀ ਜਗਰਾਓਂ ਮੰਡੀ ਚ ਸੰਯੁਕਤ ਕਿਸਾਨ ਮੋਰਚਾ ਦੀ ਪਹਿਲੀ ਮਹਾਪੰਚਾਇਤ ਨੇ ਮੋਦੀ ਸਰਕਾਰ ਦੇ ਕੰਨ ਖੜੇ ਕਰ ਦਿਤੇ ਹਨ । ਜਾਣਕਾਰੀ ਅਨੁਸਾਰ ਇਹ ਮੰਨਿਆ ਜਾ ਰਿਹਾ ਹੈ ਕਿ ਏਨੀ ਵੱਡੀ ਰੈਲੀ ਬਰਗਾੜੀ ਮੋਰਚੇ ਤੋਂ ਬਾਅਦ ਹੁਣ ਤਕ ਦੀ ਸਭ ਤੋਂ ਵੱਡੀ ਰੈਲੀ ਹੈ ।
Read MoreUpdated News :- जालंधर-लुधियाना हाईवे पर बड़ा हादसा, घनी धुंध के कारण आधा दर्जन से ज्यादा गाड़ियां टकराई
गोराया-लुधियाना हाईवे पर आज सुबह घनी धुंध के कारण सड़क हादसा हो गया। मिली जानकारी के अनुसार गोराया से लुधियाना हाईवे पर धुंध के कारण आधा दर्जन से ज्यादा गाड़ियां और मोटरसाइकिलों की टक्कर हो गई।
Read MoreUpdated NEWS: ਨਗਰ ਨਿਗਮ, ਨਗਰ ਕੌਸਲ ਅਤੇ ਨਗਰ ਪੰਚਾਇਤਾਂ ਸਬੰਧੀ ਚੋਣ ਪ੍ਰਚਾਰ ਅੱਜ 12 ਫਰਵਰੀ ਨੂੰ ਸ਼ਾਮ 05.00 ਵਜੇ ਹੋਵੇਗਾ ਬੰਦ
ਹੁਸ਼ਿਆਰਪੁਰ/ ਚੰਡੀਗੜ (ਆਦੇਸ਼ ਪਰਮਿੰਦਰ ਸਿੰਘ ,ਹਰਦੇਵ ਸਿੰਘ ਮਾਨ ), 12 ਫਰਵਰੀ:
ਪੰਜਾਬ ਰਾਜ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਲਈ ਚੋਣ ਪ੍ਰਚਾਰ ਮਿਤੀ 12 ਫਰਵਰੀ 2021 ਨੂੰ ਸ਼ਾਮ 05.00 ਵਜੇ ਸਮਾਪਤ ਹੋ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ 16 ਜਨਵਰੀ, 2021 ਨੂੰ ਐਲਾਨੇ ਗਏ ਚੋਣਾਂ ਸਬੰਧੀ ਪੋ੍ਰਗਰਾਮ ਅਨੁਸਾਰ ਚੋਣ ਪ੍ਰਚਾਰ 12 ਫਰਵਰੀ, 2021 ਨੂੰ ਸਮਾਪਤ ਹੋ ਜਾਵੇਗਾ।
LETEST NEWS..ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮਾਡਲ ਸਕੂਲ ਗੜ੍ਹਦੀਵਾਲਾ ਨੇ ਕੀਤੀ ਲੀਡ ਸਕੂਲ ‘ਚ ਸਮੂਲੀਅਤ
ਗੜ੍ਹਦੀਵਾਲਾ 11 ਫਰਵਰੀ (CHOUDHARY) : ਹਮੇਸ਼ਾ ਆਪਣੀਆਂ ਅਲੱਗ ਸਰਗਰਮੀਆਂ ਕਾਰਨ ਇਲਾਕੇ ਵਿੱਚ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮਾਡਲ ਸਕੂਲ ਗੜ੍ਹਦੀਵਾਲਾ ਨੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਪਹਿਲੀ ਵਾਰ ਇੱਕ ਹੋਰ ਮਾਅਰਕਾ ਮਾਰਦਿਆਂ ਸਕੂਲ ਦੇ ਬੱਚਿਆਂ ਨੂੰ ਟੈਕਨੋਲਜੀ ਨਾਲ ਜੋੜਨ ਲਈ ਲੀਡ ਸਕੂਲ ਜੋ ਕਿ ਪੂਰੇ ਭਾਰਤ ਵਿੱਚ ਲਗਭਗ 1200 ਤੋਂ ਵੱਧ ਸਕੂਲਾਂ ਦੀ ਲੜੀ ਹੈ,ਵਿੱਚ ਸਮੂਲੀਅਤ ਕੀਤੀ ਹੈ।
Read MoreLatest News :- 2 ਕਿੱਲੋ 600 ਗ੍ਰਾਮ ਅਫ਼ੀਮ ਸਮੇਤ ਦੋ ਕਾਬੂ
ਗੁਰਦਾਸਪੁਰ 11 ਫ਼ਰਵਰੀ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਕਾਹਨੂੰਵਾਨ ਦੀ ਪੁਲਿਸ ਵੱਲੋਂ 2 ਕਿੱਲੋ 600 ਗ੍ਰਾਮ ਅਫ਼ੀਮ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
Read MoreLETEST.. गाड़ियों से ज्यादा अब ज़ुबान की रफ़्तार “मेक इन इंडिया “का नया आविष्कार : विधायक डोगरा
दसूहा 11 फरवरी (CHOUDHARY) : पंजाब प्रदेश कांग्रेस कमेटी के अध्यक्ष सुनील जाखड़ जी के गत सोमवार ईंधन, एलपीजी एवम् पेट्रोल डीज़ल के दामों में लगातार हो रही बढ़ोतरी के खिलाफ़ 11 फरवरी को राज्यभर में विरोध प्रदर्शन के आह्वान पर आज हल्का विधायक दसूहा अरुण डोगरा ने अपने सैंकड़ों पार्टी कार्यकर्ताओं एवम् पदाधिकारियों के साथ बलगन चौंक दसूहा मे धरना लगाकर मोदी सरकार का पुतलाा जलाया गया ।
Read MoreLatest News :- ਚੋਣਾਂ ਦੇ ਮੱਦੇਨਜ਼ਰ ਐੱਸਐੱਸਪੀ ਨਵਜੋਤ ਮਾਹਲ ਵੱਲੋ ਸੁਰੱਖਿਆ ਦੇ ਪੁਖਤਾ ਇੰਤਜ਼ਾਮ, 2000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ
ਹੁਸ਼ਿਆਰਪੁਰ, 11 ਫਰਵਰੀ (ਆਦੇਸ਼, ਕਰਨ ਲਾਖਾ) :- ਮਿਊਂਸਪਲ ਚੋਣਾਂ ਦੇ ਮੱਦੇਨਜ਼ਰ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਜ਼ਿਲ੍ਹਾ ਪੁਲਿਸ ਵਲੋਂ ਸਥਾਨਕ ਮਾਹਿਲਪੁਰ ਅੱਡਾ ਤੋਂ ਫਲੈਗ ਮਾਰਚ ਕੱਢਿਆ ਗਿਆ ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਗਿਆ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ 14 ਫਰਵਰੀ ਨੂੰ ਹੋਣ ਜਾ ਰਹੀਆਂ ਮਿਊਂਸਪਲ ਚੋਣਾਂ ਸਬੰਧੀ ਕੀਤੇ ਗਏ ਪੁਲਿਸ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ 2000 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚ 4 ਐਸ.ਪੀਜ਼, 14 ਡੀ.ਐਸ.ਪੀਜ਼, 15 ਐਸ.ਐਚ.ਓਜ਼ ਆਦਿ ਸ਼ਾਮਲ ਹਨ।
Latest News :- ਪੈਟ੍ਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਚ ਵਾਧਾ ਹੋਣ ਨਾਲ ਆਮ ਲੋਕਾਂ ਦਾ ਜੀਣਾ ਹੋਇਆ ਮੁਹਾਲ- ਡਾ. ਰਾਜ ਕੁਮਾਰ ਚੱਬੇਵਾਲ
ਚੱਬੇਵਾਲ (ਆਦੇਸ਼, ਕਰਨ ਲਾਖਾ) :- ਚੱਬੇਵਾਲ ਵਿੱਚ ਕਾਂਗਰਸ ਵਰਕਰਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਪੈਟ੍ਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਿਰੋਧ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਤੇ ਹਲਕਾ ਵਿਧਾਇਕ ਡਾ. ਰਾਜ ਕੁਮਾਰ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਧਰਨੇ ਵਿੱਚ ਭਾਗ ਲਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਜਮ ਕੇ ਕੋਸੀਆ।
ਇਸ ਮੌਕੇ ਤੇ ਬੋਲਦੇ ਹੋਏ ਡਾ. ਰਾਜ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਵਿੱਚ ਮੋਦੀ ਸਰਕਾਰ ਬਣੀ ਹੈ
Latest News :- ਹੁਸ਼ਿਆਰਪੁਰ ਵਿੱਚ ਕੋਰੋਨਾ ਕਾਰਣ ਇੱਕ ਮੌਤ, 9 ਨਵੇ ਪਾਜੇਟਿਵ ਮਰੀਜ
ਹੁਸ਼ਿਆਰਪੁਰ 11 ਫਰਵਰੀ (ਆਦੇਸ਼, ਕਰਨ ਲਾਖਾ) :- ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 970 ਨਵੇ ਸੈਪਲ ਲੈਣ ਨਾਲ ਅਤੇ 1043 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ 9 ਨਵੇ ਪਾਜੇਟਿਵ ਮਰੀਜਾਂ ਦੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 8151 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 287123 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 279012 ਸੈਪਲ ਨੈਗਟਿਵ, ਜਦ ਕਿ 1665 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ,
Read MoreLatest News :- विधायक चब्बेवाल डा. राज कुमार साहिबज़ादा बाबा अजीत सिंह जी के जन्म दिवस पर नतमस्तक हुए
होशियारपुर, 11 फरवरी (आदेश, करण लाखा) :- साहिब श्री गुरु गोबिन्द सिंह जी के बड़े साहिबज़ादे, साहिबज़ादा बाबा अजीत सिंह जी के जन्म दिवस से सम्बन्धित गुरूदुआरा शहीद, लद्धेवाल, माहिलपुर और गाँव बड्डों में विशाल नगर कीर्तन और कीर्तन दरबार सजाए गए। जिस में क्षेत्र के श्रद्धालुओं बड़ी संख्या में सम्मिलत हुए।
Read MoreLatest News :- Aruna Chaudhary urges National Women Commission for immediate intervention for Nodeep Kaur release
Chandigarh, February 11 :- Punjab Social Security, Women and Child Development Minister Mrs. Aruna Chaudhary, on Thursday, urged the National Women Commission (NCW) to immediate intervene for releasing Nodeep Kaur, a 23-year-old member of the Mazdoor Adhikar Sangathan from the state of Punjab,
Read MoreLatest News :- ਬਾਬੂ ਸਿੰਘ ਚੌਹਾਨ ਦਾ ਸਦੀਵੀ ਵਿਛੋੜਾ
ਗੁਰਦਾਸਪੁਰ 11 ਫ਼ਰਵਰੀ ( ਅਸ਼ਵਨੀ ) :- ਪੰਜਾਬੀ ਦੇ ਨਾਮਵਰ ਸ਼ਾਇਰ ਬਾਬੂ ਸਿੰਘ ਚੌਹਾਨ ਕੱਲ ਸਦੀਵੀ ਵਿਛੋੜਾ ਦੇ ਗਏ ਹਨ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਕਸਬਾ ਖਮਾਣੋ ਨੇੜੇ ਪਿੰਡ ਗੋਸਲਾਂ ਦੇ ਜੰਮ-ਪਲ ਬਾਬੂ ਸਿੰਘ ਚੌਹਾਨ ਸਾਹਿਤਕਾਰ ਹੋਣ ਦੇ ਨਾਲ ਨਾਲ ਸਮਾਜ ਸੇਵੀ ਵੱਜੋਂ ਵੀ ਸਰਗਰਮ ਰਹੇ। ਉਨ੍ਹਾਂ ਦੋ ਕਾਵਿ-ਸੰਗ੍ਰਹਿ ‘ਸੱਜਰੀ ਪੈੜ’ ਅਤੇ ‘ਅੱਖਰ ਅੱਖਰ ਅਹਿਸਾਸ’, ਵਿਅੰਗ ਰਚਨਾਵਾਂ ਦੀ ਕਿਤਾਬ ‘ਸੱਚ ਬੋਲਿਆਂ ਭਾਂਬੜ ਮੱਚਦਾ ਏ’, ਬਾਲ ਸਾਹਿਤ ਪੁਸਤਕਾਂ ‘ਚਿੜੀਆਂ ਨੂੰ ਲਿਖਾਂ ਚਿੱਠੀਆਂ’ ਅਤੇ ‘ਯਾਦਾਂ ਦੀ ਚੰਗੇਰ’ ਅਤੇ ਇਤਿਹਾਸ ਬਾਰੇ
Read MoreLatest News :- सशास्त्र बल तैनात किए बगैर पंजाब में निष्पक्ष निकाय चुनाव संभव नहीं : तीक्ष्ण सूद
होशियारपुर 11 फरवरी (अदेश, करण लाखा) :- भारतीय जनता पार्टी के वरिष्ठ नेता व पूर्व कैबिनेट मंत्री तीक्ष्ण सूद ने प्रेस को जारी बयान में कहा कि पंजाब में कानून व्यवस्था की स्थिति पूरी तरह से चरमरा गई है। इस हालात के लिए कांग्रेस पार्टी प्रत्यक्ष व अप्रत्यक्ष तौर पर जिम्मेदार है तथा कांग्रेस की सहायता से कांग्रेस के गुंडे बल प्रयोग से चुनाव हथियाने में लगे हुए हैं।
Read MoreLatest News :- छेड़छाड़ के आरोपियों ने पुलिस को घर में बंद करके पीटा
शाहजहांपुर :- छेड़छाड़ की सूचना पर आरोपियों को पकड़ने पहुंची पुलिसकर्मियों को दबंगों ने घर में बंद करके पीटा। किसी तरह वहां से जान बचाकर भागे तो पथराव भी किया, जिसके बाद थाने से पहुंचे अतिरिक्त फोर्स ने पांच लोगों को गिरफ्तार कर लिया है। घटना के बाद कस्बे में आसपास के थानों का फोर्स भी बुला लिया गया।
Read MoreLatest News :- सोशल मीडिया साइट्स को केंद्र का कड़ा संदेश
नई दिल्ली :- केंद्रीय मंत्री रविशंकर प्रसाद ने गुरुवार को राज्यसभा में बोलते ट्विटर समेत सभी सोशल मीडियो साइट्स को कड़ा संदेश दिया है. केंद्रीय मंत्री ने कहा कि मैं ट्विटर, फेसबुक, व्हाट्सऐप से विनम्रता पूर्वक कहता हूं आपके भारत में करोड़ों फॉलोअर्स है, आप बिजनेस कीजिए और पैसे कमाइए लेकिन आपको भारत के संविधान का पालन करना होगा.
Read MoreLatest news :- ਜੁਝਾਰ ਸਿੰਘ ਕੇਸੋਪੁਰ ਕਿਸਾਨ- ਮਜਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਨਿਯੁਕਤ
ਗੜ੍ਹਦੀਵਾਲਾ, 11 ਫਰਵਰੀ (CHOUDHARY ) : ਗੜ੍ਹਦੀਵਾਲਾ ਵਿਖੇਇਲਾਕੇ ਨਾਲ ਸਬੰਧਿਤ ਕਿਸਾਨਾਂ ਤੇ ਮਜਦੂਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹਲ ਕਰਵਾਉਣ ਸਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ। ਇਸ ਮੌਕੇ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਇੱਕ ਸਾਂਝਾ ਮੰਚ ਬਣਾਉਣ ਲਈ ਪਹਿਲਕਦਮੀ ਕੀਤੀ ਗਈ। ਇਸ ਮੌਕੇ ਸਰਬਸੰਮਤੀਨਾਲ ਨਵੀ ਜਥੇਬੰਦੀ ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦਾ ਗਠਨ ਕੀਤਾ ਗਿਆ।ਜਿਸ ਵਿੱਚ ਜੁਝਾਰ ਸਿੰਘ ਕੇਸੋਪੁਰ ਨੂੰ ਪ੍ਰਧਾਨ, ਪ੍ਰੀਤਮੋਹਨ ਸਿੰਘ ਝੰਜੀਪਿੰਡ ਨੂੰ ਚੇਅਰਮੈਂਨ,ਗੁਰਦੀਪ ਸਿੰਘ ਦੀਪ ਬਰਿਆਣਾ ਮਾਂਗਾ ਨੂੰ ਸੀਨੀਅਰ ਮੀਤ ਪ੍ਰਧਾਨ, ਅਮਰਜੀਤਸਿਘ ਧੁੱਗਾ ਨੂੰ ਕੈਸ਼ੀਅਰ,ਲਖਵਿੰਦਰ ਸਿੰਘ ਚੋਹਕਾ ਨੂੰ ਮੀਤ ਪ੍ਰਧਾਨ,ਰਾਜਵੀਰ ਸਿੰਘ ਨੂੰ ਮੀਤ ਪ੍ਰਧਾਨ,ਹਰਕਮਲਜੀਤ ਸਿੰਘ ਸਹੋਤਾ ਨੂੰ ਮੀਤ ਪ੍ਰਧਾਨ,ਜਸਵੀਰ ਸਿੰਘ ਖਿਆਲਾ ਮੀਤ ਪ੍ਰਧਾਨ ਅਮਰਜੀਤ ਸਿੰਘ ਮੂਨਕਾਂ ਸਟੇਜ਼ ਸਕੱਤਰ, ਅਵਤਾਰ ਸਿੰਘ ਸਕੱਤਰ, ਦਿਲਵਾਗ ਸਿੰਘ ਬਾਹਗਾ ਸਕੱਤਰ,ਸਿਮਰਜੀਤ ਸਿੰਘ ਸਕੱਤਰ ਚੁਣਿਆ ਗਿਆ ।
Read MoreLatest News :- भाजपा प्रत्याशी पर नामांकन पत्र वापस लेने का दबाव, पति ने फंदा लगाकर आत्महत्या कर ली
मोहाली :- वार्ड नंबर-37 से भाजपा प्रत्याशी मुन्नी देवी के पति सोमपाल (45) ने बुधवार को अपने कार्यालय में ही फंदा लगाकर आत्महत्या कर ली। मुन्नी देवी के भाई मुकेश के अनुसार उनके जीजा सोमपाल कुछ समय से परेशान चल रहे थे। उन्होंने आरोप लगाए कि उसके जीजा और बहन मुन्नी देवी पर कुछ पार्टी विशेष के नेता लगातार नामांकन पत्र वापस लेने के लिए दबाव बना रहे थे।
Read MoreLatest News :- ਬਿਨ੍ਹਾਂ ਕਿਸੇ ਡਰ ਅਤੇ ਘਬਰਾਹਟ ਦੇ ਕਰਵਾਓ ਕੋਵਿਡ ਟੀਕਾਕਰਣ : ਅਮਿਤ ਕੁਮਾਰ ਪੰਚਾਲ
ਹੁਸ਼ਿਆਰਪੁਰ, 11 ਫਰਵਰੀ (ਆਦੇਸ਼, ਕਰਨ ਲਾਖਾ) :- ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਬਿਨ੍ਹਾਂ ਕਿਸੇ ਡਰ ਅਤੇ ਘਬਰਾਹਟ ਦੇ ਕੋਵਿਡ ਟੀਕਾਕਰਣ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਟੀਕਾਕਰਣ ਪੂਰੀ ਤਰ੍ਹਾਂ ਸੁਰੱਖਿਅਤ ਹੇ ਅਤੇ ਜ਼ਿਲ੍ਹੇ ਵਿੱਚ ਇਸ ਦੇ ਸਾਈਡ ਇਫੈਕਟ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਹ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਫੇਸਬੁੱਕ ਪੇਜ ’ਤੇ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਦੀ ਤਾਜ਼ਾ ਸਥਿਤੀ ਦੇ ਬਾਰੇ ਵਿੱਚ ਜਾਣਕਾਰੀ ਦੇ ਰਹੇ ਸਨ। ਇਸ ਦੌਰਾਨ ਉਨ੍ਹਾਂ ਵੋਟਰਾਂ ਨੂੰ 14 ਫਰਵਰੀ ਨੂੰ ਮਿਊਂਸਪਲ ਚੋਣਾਂ ਵਿੱਚ ਆਪਣੀ ਵੋਟ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ।
Read MoreLatest News :- भाजपा से बागी होकर आज़ाद चुनाव लड़ने वालों को पार्टी ने दिखाया बाहर का रास्ता
होशियारपुर 11फ़रवरी (आदेश, करण लाखा) :- जिला भाजपा अध्यक्ष निपुण शर्मा ने जारी प्रेस नोट में कहा कि प्रदेश अध्यक्ष अश्वनी शर्मा के निर्देशानुसार नगर निगम में भाजपा के अधिकृत उम्मीदवारों के मुकाबले में अपने नामांकन पत्र भरने व चुनाव लड़ने के कारण भाजपा कार्यकताओ को उनकी प्राथमिकता से निष्कासित किया जाता है।उन्होंने कहा इनमें से अधिकतर कार्यकर्ताओ ने भाजपा को टिकट के लिए आवेदन किया था,लेकिन टिकट न मिलने से अब आज़ाद खड़े हो गए है।
Read Moreनगर कौंसिल चुनाव के मद्देनजर सुजानपुर में पुलिस ने निकाला फ्लैग मार्च
सुजानपुर 11 फरवरी (राजिंदर सिंह राजन /अविनाश) : नगर कौंसिल चुनाव को लेकर सुजानपुर में पुलिस की ओर से एसपी हेंपुष्प शर्मा के नेतृत्व में फ्लैग मार्च निकाला गया जो पुल नंबर 5 से शुरू होकर एमसी रोड सब्जी मंडी चौक विश्वकर्मा मंदिर चौक पुल नंबर चार पर संपन्न हुआ इस मौके पर एसपी हेंपुष्प शर्मा ने कहा कि नगर कौंसिल चुनावों को देखते हुए पुलिस प्रशासन की ओर से जे फ्लैग मार्च निकाला
Read Moreपुलिस ने एक के खिलाफ 21 वर्षीय लड़की के साथ बलात्कार करने पर मामला किया दर्ज
पठानकोट, 10 फरवरी (राजिंदर सिंह राजन /अविनाश) ज़िला पठानकोट की थाना डिवीज़न नम्बर 1 पुलिस ने एक युवक पर 21 वर्षीय युवती के साथ बलात्कार करने के आरोप में मामला दर्ज किया है
Read MoreLETEST..मुख्यमंत्री पंजाब ने वीडियो कांफ्रेंस के जरिए सेवा केंद्र उच्ची बसी में 50 से अधिक नई सेवाओं का किया उद्घाटन
दसूहा,10 फरवरी (CHOUDHARY ) : मुख्यमंत्री पंजाब कैप्टन अमरिंदर सिंह द्वारा राज्य के सभी सेवा केंद्रों में 50 से अधिक ट्रांसपोर्ट एवं सांझ (पुलिस विभाग) और अन्य सेवाओं का सेवा केंद्र ऊंची बस्सी में वीडियो कांफ्रेंस के जरिए उद्घाटन किया गया। इस समय दसूहा विधायक अरुण कुमार मिक्की डोगरा, नायब तहसीलदार सुखविंदर सिंह, बीडीपीओ गुरप्रीत सिंह, कांग्रेस ब्लॉक अध्यक्ष परमिंदर कुमार बिट्टू, संदीप उत्तम सरपंच ऊंची बस्सी , पंचायत सेक्टरी रमन कुमार विशेष रूप से उपस्थित हुए।
Read Moreਗੜ੍ਹਦੀਵਾਲਾ ‘ਚ ਨੰਬਰਦਾਰਾਂ ਦੀ ਹੋਈ ਮੀਟਿੰਗ,ਮੰਗਾਂ ਤੇ ਹੋਈ ਵਿਚਾਰ ਚਰਚਾ
ਗੜ੍ਹਦੀਵਾਲਾ 10 ਫਰਵਰੀ (CHOUDHARY) : ਅੱਜ 10 ਫਰਵਰੀ ਨੂੰ ਨੰਬਰਦਾਰ ਯੂਨੀਅਨ ਦੀ ਮੀਟਿੰਗ ਸਬ ਤਹਿਸੀਲ ਗੜ੍ਹਦੀਵਾਲਾ ਪ੍ਰਧਾਨ ਮਨੋਹਰ ਲਾਲ ਡੱਫਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਰਬ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਲਟਕਿਆ ਹੋਇਆ ਹੈ
Read MoreLETEST..ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ 64 ਵੇਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਦੌਰਾਨ 350 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਗੜ੍ਹਦੀਵਾਲਾ 10 ਫਰਵਰੀ (CHOUDHARY) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜਦੀਵਾਲਾ ਵੱਲੋਂ ਆਪਣੇ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਅੱਜ 64 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।
Read MoreLETEST.. ਗੜ੍ਹਦੀਵਾਲਾ ਦੇ ਪਿੰਡ ਪੰਡੋਰੀ ਅਟਵਾਲ ਵਿਖੇ ਚੋਰਾਂ ਨੇ ਮੰਦਿਰ ਚ ਦਿੱਤੀ ਦਸਤਕ ,ਲੱਖਾਂ ਰੁਪਏ ਦਾ ਸਾਮਾਨ ਲੈ ਉੱਡੇ
ਗੜ੍ਹਦੀਵਾਲਾ 10 ਫਰਵਰੀ( CHOUDHARY) : ਪਿੰਡ ਪੰਡੋਰੀ ਅਟਵਾਲ ਦੇ ਪ੍ਰਾਚੀਨ ਸ੍ਰੀ ਨਿੱਕੀ ਦਾਦੀ ਮੰਦਿਰ ਵਿਚ ਬੀਤੀ ਰਾਤ ਚੋਰਾਂ ਵੱਲੋਂ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਮੰਦਰ ਵਿੱਚ ਕਮਰੇ ਦੇ ਸ਼ਟਰ ਦਾ ਤਾਲਾ ਤੋਡ਼ ਕੇ ਸਾਮਾਨ ਚੋਰੀ ਕਰ ਲੈਣ ਦਾ ਸਮਾਚਾਰ ਹੈ।
Read MoreLatest News :- ਵਿਡ ਸਬੰਧੀ ਡਿਊਟੀਆਂ ਨਿਭਾਉਣ ਵਾਲੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਟੀਕਾਕਰਣ ਮੁਹਿੰਮ ਵਿੱਚ ਫਰੰਟਲਾਈਨ ਵਰਕਰਾਂ ਵਜੋਂ ਸ਼ਾਮਲ ਕੀਤਾ ਜਾਵੇਗਾ : ਡੀਸੀ ਘਨਸ਼ਿਆਮ ਥੋਰੀ
ਜਲੰਧਰ, 10 ਫਰਵਰੀ :- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਬੁੱਧਵਾਰ ਨੂੰ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਉਨ੍ਹਾਂ ਸਾਰੇ ਅਧਿਕਾਰੀਆਂ/ਕਰਮਚਾਰੀਆਂ, ਜਿਨ੍ਹਾਂ ਸਰਗਰਮੀ ਨਾਲ ਕੋਰੋਨਾ ਵਾਇਰਸ ਡਿਊਟੀਆਂ ਨਿਭਾਈਆਂ, ਨੂੰ ਚੱਲ ਰਹੀ ਟੀਕਾਕਰਨ ਮੁਹਿੰਮ ਵਿਚ ਫਰੰਟਲਾਈਨ ਵਰਕਰਾਂ ਵਜੋਂ ਸ਼ਾਮਿਲ ਕੀਤਾ ਜਾਵੇਗਾ।
ਮੁੱਖ ਸਕੱਤਰ ਵਿਨੀ ਮਹਾਜਨ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਵੀਡੀਓ-ਕਾਨਫਰੰਸ ਵਿੱਚ ਭਾਗ ਲੈਂਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਕਈ ਵਿਭਾਗ ਅਤੇ ਉਨ੍ਹਾਂ ਦੇ ਸਟਾਫ ਮੈਂਬਰ, ਜਿਹੜੇ ਕੋਵਿਡ ਮੈਨੇਜਮੈਂਟ ਟੀਮ ਦਾ ਹਿੱਸਾ ਸਨ, ਨੂੰ ਫਰੰਟਲਾਈਨ ਵਰਕਰਾਂ ਵਜੋਂ ਕੋਵਿਡ ਟੀਕਾ ਲਗਾਇਆ ਜਾਵੇਗਾ।
Read MoreLatest News :- मुख्य इंजीनियर ने भाविप के सहयोग से किया क्षेत्र की जनता को समर्पित
पठानकोट (जुगियाल) 10 फरवरी (केके हैप्पी) :- शाहपुर कंडी टाउन शिप मे ज्योति प्रज्जवलित कर कार्यक्रम की शुरूआत करते हुये चीफ इंजीनियर एसके सलूजा साथ मे ललित महाजन, सुशील शर्मा, शिव गौतम, रमन पूरी, राकेश महाजन एवं अन्य।
संपर्क, सहयोग, संस्कार, सेवा और समर्पण के उदेश्य को लेकर कार्य कर रही भारत विकास परिषद शाहपुर कंडी टाउन शिप की ओर से ऐक कार्यक्रम भारत विकास परिषद उतर के संरक्षक ऐडवोकेट ललित महाजन की अध्यक्षता मे रणजीत सागर बांध प्रशासन और अस्पताल प्रशासन के सहयोग से क्षेत्र की जनता की सेवा के लिये डी फ्रीजर जनता को समर्पित किया गया।
Latest News :- ਜ਼ਿਲ੍ਹਾ ਮੈਜਿਸਟਰੇਟ ਵੱਲੋਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਚੋਣ ਖੇਤਰ ‘ਚ 14 ਤੇ 17 ਫਰਵਰੀ ਨੂੰ ਡਰਾਈ ਡੇਅ ਘੋਸ਼ਿਤ
ਪਟਿਆਲਾ, 10 ਫਰਵਰੀ :- ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਕੁਮਾਰ ਅਮਿਤ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆ ਪਟਿਆਲਾ ਜ਼ਿਲ੍ਹੇ ਵਿੱਚ ਨਗਰ ਕੌਂਸਲ ਰਾਜਪੁਰਾ, ਨਾਭਾ ਸਮਾਣਾ ਅਤੇ ਪਾਤੜਾਂ ਚੋਣਾਂ ਦੌਰਾਨ ਚੋਣ ਖੇਤਰ ‘ਚ ਮਿਤੀ 14 ਫਰਵਰੀ ਨੂੰ (ਵੋਟਾਂ ਵਾਲੇ ਦਿਨ) ਅਤੇ 17 ਫਰਵਰੀ ਨੂੰ (ਵੋਟਾਂ ਦੀ ਗਿਣਤੀ ਵਾਲੇ ਦਿਨ) ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੱਕ ਡਰਾਈ ਡੇਅ ਘੋਸ਼ਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਚੋਣਾਂ ਵਾਲੇ ਏਰੀਆ/ਹਦੂਦ ਅੰਦਰ ਲਾਗੂ ਹੋਵੇਗਾ।
Read More