जौनपुर :- वाराणसी-लखनऊ राष्ट्रीय राजमार्ग पर जलालपुर थाना क्षेत्र के लहंगपुर गांव के पास मंगलवार तड़के ट्रक और पिकअप की भिड़ंत में 7 लोगों की मौत हो गई। हादसे में पिकअप सवार 10 अन्य लोग जख्मी हुए हैं। इनमें 5 की हालत गंभीर है। सभी को जिला अस्पताल और वाराणसी में भर्ती कराया गया है। सभी मृतक एक दाह संस्कार से लौट रहे थे।
Read MoreMonth: February 2021
Latest News :- लाल किले पर हुई हिंसा का मास्टरमाइंड दीप सिद्धू गिरफ्तार, पुलिस ने रखा था एक लाख रुपये का इनाम
नई दिल्ली :- दिल्ली ट्रैक्टर हिंसा से जुड़ी बड़ी खबर आ रही है। लाल किला हिंसा के मुख्य आरोपी दीप सिद्धू को गिरफ्तार कर लिया गया है। दीप सिद्धू को दिल्ली पुलिस की स्पेशल सेल ने मंगलवार को गिरफ्तार कर लिया है। पुलिस ने इसकी जानकारी दी है। दीप सिद्धू पर दिल्ली पुलिस ने 1 लाख रुपए का इनाम रखा हुआ था। सिद्धू को स्पेशल सेल ने गिरफ्तार किया।
Read Moreਪਿੰਡ ਰੰਧਾਵਾ ਦੇ ਮ੍ਰਿਤਕ ਕਿਸਾਨ ਨਿਰਮਲ ਸਿੰਘ ਦੇ ਪਰਿਵਾਰ ਨੂੰ ਸਿੱਖ ਯੂਥ ਐਡਮਿੰਟਨ ਅਤੇ ਐਡਮਿੰਟਨ ਦੀਆਂ ਸਮੂਹ ਸੰਗਤਾਂ ਵਲੋਂ 51,300 ਰੁਪਏ ਦੀ ਰਾਸ਼ੀ ਭੇਂਟ
ਗੜ੍ਹਦੀਵਾਲਾ 9 ਫਰਵਰੀ (CHOUDHARY ) ਗੁਰਦੁਆਰਾ
ਬਾਬਾ ਦਰੇਲਾ ਜੀ ਪਿੰਡ ਡੱਫਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਪਿੰਡ ਰੰਧਾਵਾ ਦੇ ਨੌਜਵਾਨ ਨਿਰਮਲ ਸਿੰਘ ਦੇ ਪਰਿਵਾਰ ਦੀ ਆਰਥਿਕ ਤੌਰ ਤੇ ਮੱਦਦ
ਕਰਦਿਆਂ ਸਿੱਖ ਯੂਥ ਐਡਮਿਟਨ ਅਤੇ ਐਡਮਿੰਟਨ ਦੀਆਂ ਸਮੂਹ ਸੰਗਤਾਂ ਵੱਲੋਂ 51,300 ਰੁਪਏ ਦੀ ਰਾਸ਼ੀ ਸ਼ਹੀਦ ਨਿਰਮਲ ਸਿੰਘ ਰੰਧਾਵਾ ਦੇ ਭਰਾ ਅਮਰੀਕ ਸਿੰਘ ਨੂੰ ਭਾਈ ਘਨਈਆ ਜੀ ਸੇਵਾ ਸਿਮਰਨ ਸੁਸਾਇਟੀ ਦੇ ਸੇਵਾਦਾਰ ਮਨਦੀਪ ਸਿੰਘ ਖਾਲਸਾ, ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ, ਕੈਪਟਨ ਲਛਮਣ ਸਿੰਘ ਰੰਧਾਵਾ ਦੀ ਹਾਜਰੀ ਵਿੱਚ ਭੇਂਟ ਕੀਤੀ
ਮਾਨਗੜ੍ਹ ਟੋਲਪਲਾਜਾ ਤੇ ਕਿਸਾਨਾਂ ਦਾ ਸੰਘਰਸ਼ 123 ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ, 9 ਫਰਵਰੀ (CHOUDHARY ) ਮਾਨਗੜ੍ਹ ਟੋਲ ਪਲਾਜ਼ਾ ‘ਤੇ ਕਿਸਾਨਾਂ ਵਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿਤੇ ਜਾ ਰਹੇ ਧਰਨੇ ਦੇ 123 ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਮੋਦੀ ਸਰਕਾਰ ਵਿਰੁਧ ਨਾਹਰੇਬਾਜ਼ੀ ਕਰ ਕੇ ਪਿੱਟ ਸਿਆਪਾ ਕੀਤਾ। ਇਸ ਮੌਕੇ ਦਵਿੰਦਰ ਸਿੰਘ ਚੌਹਕਾ, ਜਤਿੰਦਰ ਸਿੰਘ ਸੱਗਲਾ,ਮਾਸਟਰ ਮੋਹਨ ਸਿੰਘ ਮੱਲੀ,ਮਨਜੀਤ ਸਿੰਘ ਖਾਨਪੁਰ,ਤਰਸੇਮ ਸਿੰਘ ਅਰਗੋਵਾਲ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਰਤੀ ਵਿਰੋਧੀ ਕਾਲੇੇ ਕਾਨੂੰਨ ਲਿਆ ਕੇ ਦੇਸ਼ ਦੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਹਰ ਕਮਜ਼ੋਰ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਉੱਪਰ ਕੇਂਦਰ ਦੀ ਮੋਦੀ ਸਰਕਾਰ ਕਾਲੇ ਕਾਨੂੰਨ ਰਾਹੀਂਂ ਦੇਸ਼ ਦੇ ਅੰਨਦਾਤੇ ਨੂੰ ਬਰਬਾਦ ਕਰਨ ਤੇੇ ਤੁਲੀ ਹੋਈ ਹੈ।
Read MoreLETEST.. किसानों द्वारा गढदीवाला में भाजपा खिलाफ निकाला रोष मार्च,नगर कौंसिल चुनावों में भाजपा का बायकाट करने की अपील
गढदीवाला 9 फरवरी (CHOUDHARY / PARDEEP SHARMA) : किसान मजदूर एकता इकाई गढदीवाला द्वारा गुरूद्वारा रामपुर खेड़ा साहिब के मुख्य सेवादार संत बाबा सेवा सिंह की अध्यक्षता में क्षेत्र के किसानों के सहयोग से मोदी सरकार द्वारा कृषि कानूनों के विरोध में शहर में रोष मार्च निकाला गया।
Read MoreLatest News :- ਡਾ. ਦਰਸ਼ਨ ਬੜੀ ਦਾ ਵਿਛੋੜਾ
ਚੰਡੀਗੜ੍ਹ :- ਉੱਘੇ ਪੰਜਾਬੀ ਅਦਾਕਾਰ, ਰੰਗ-ਕਰਮੀ ਅਤੇ ਲੋਕ-ਸੰਗੀਤਕਾਰ ਡਾ. ਦਰਸ਼ਨ ਬੜੀ ਦੇ ਅਚਾਨਕ ਸਵਰਗਵਾਸ ਹੋ ਜਾਣ ਨਾਲ ਪੰਜਾਬੀ ਸਾਹਿਤਕ ਤੇ ਸੱਭਿਆਚਾਰਕ ਹਲਕਿਆਂ ਵਿੱਚ ਗਹਿਰੀ ਉਦਾਸੀ ਦਾ ਆਲਮ ਹੈ। ਸੰਗਰੂਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ‘ਬੜੀ ਟਿੱਬਾ’ ਦੇ ਗਰੀਬ ਕਿਰਤੀ ਪਰਿਵਾਰ ‘ਚ ਜਨਮੇ ਡਾ. ਦਰਸ਼ਨ ਬੜੀ ਨੇ ਪੰਜਾਬੀ ਥੀਏਟਰ, ਫ਼ਿਲਮ ਜਗਤ ਅਤੇ ਲੋਕ-ਸੰਗੀਤ ਦੇ ਖੇਤਰ ਵਿੱਚ ਗੂੜ੍ਹੀਆਂ ਪੈੜਾਂ ਛੱਡੀਆਂ ਹਨ।
Read Moreਗੜਦੀਵਾਲਾ 3 ਨੰਬਰ ਵਾਰਡ ‘ਚ ਅਕਾਲੀ ਦਲ ਉਮੀਦਵਾਰ ਦੇ ਦਫਤਰ ਦਾ ਰਸੂਲਪੁਰ ਨੇ ਕੀਤਾ ਉਦਘਾਟਨ
ਗੜ੍ਹਦੀਵਾਲਾ 8 ਫਰਵਰੀ (CHOUDHARY ) : ਨਗਰ ਕੌਸਲ ਗੜਦੀਵਾਲਾ ਦੇ ਵਾਰਡ ਨੰਬਰ 3 ਦੇ ਅਕਾਲੀ ਦਲ ਦੇ ਉਮੀਦਵਾਰ ਕੁੰਦਨ ਕੌਰ ਜੋ ਪਹਿਲਾ ਵੀ ਐਮ ਸੀ ਰਹਿ ਚੁਕੇ ਹਨ। ਉਨਾਂ ਦੇ ਦਫਤਰ ਦਾ ਉਦਘਾਟਨ ਅੱਜ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨੇ ਕੀਤਾ। ਅਕਾਲੀ ਦਲ ਦੇ ਉਮੀਦਵਾਰ ਚ ਪਾਰਟੀ ਵਲੋਂ ਚੋਣ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ ਹੁਣ ਹੁਣ ਕਾਂਗਰਸੀ ਉਮੀਦਵਾਰ ਕਮਲਜੀਤ ਕੌਰ ਨੂੰ ਜਿੱਤ ਪ੍ਰਾਪਤ ਕਰਨ ਲਈ ਏਡੀ ਚੋਟੀ ਦਾ ਜੋਰ ਲਗਾਉਣਾ ਪਵੇਗਾ
Read MoreLatest News :- सतविंदरपाल सिंह ढट्ट रामदासपुर प्रधान शिरोमणि अकाली दल (डैमोक्रेटिक) की प्रधानगी में जिला संगठन की पहली मीटिंग हुई
होशियारपुर (आदेश, करण लाखा) :- आज सतविंद्र पाली सिंह ढॅट्ट रामदासपुर प्रधान शिरोमणि अकाली दल (डैमोक्रेटिक) की प्रधानगी में जिला संगठन की पहली मीटिंग हुई। यह मीटिंग शिरोमणि अकाली दल (डैमोक्रेटिक) के अध्यक्ष स. सुखदेव सिंह ढींडसा सदस्य राज्य सभा जी के दिशा निर्देशों अनुसार हुई जिस में स. देस राज सिंह धुग्गा पूर्व संसदीय सचिव, स. अवतार सिंह जोहल पूर्व चेयरमैन मार्किट कमेटी, स. मनजीत सिंह दसूहा वरिष्ठ नेता,
Read MoreLatest News :- ਕੈਮਿਸਟ ਐਸੋਸੀਏਸ਼ਨ ਗੁਰਦਾਸਪੁਰ ਦੀ ਚੋਣ ਸਰਬਸਮੰਤੀ ਨਾਲ ਹੋਈ , ਦਰਸ਼ਨ ਸ਼ਰਮਾ ਪ੍ਰਧਾਨ ਬਨੇ
ਗੁਰਦਾਸਪੁਰ 8 ਫ਼ਰਵਰੀ ( ਅਸ਼ਵਨੀ ) :- ਕੈਮਿਸਟ ਐਸੋਸੀਏਸ਼ਨ ਗੁਰਦਾਸਪੁਰ ਦੀ ਚੋਣ ਸਰਬਸਮੰਤੀ ਨਾਲ ਸਥਾਨਕ ਇਕ ਰੈਸਟੋਰੇਂਟ ਵਿੱਚ ਹੋਈ ਜਿਸ ਵਿੱਚ ਦਰਸ਼ਨ ਸ਼ਰਮਾ ਨੂੰ ਪ੍ਰਧਾਨ , ਰਜਵੰਤ ਬਾਵਾ ਨੂੰ ਉਪ ਪ੍ਰਧਾਨ , ਰਾਜੇਸ਼ ਸਰਪਾਲ ਨੂੰ ਜਨਰਲ ਸੱਕਤਰ ਅਤੇ ਅਸ਼ੋਕ ਮਹਾਜਨ ਨੂੰ ਕੈਸ਼ੀਅਰ ਬਨਾਇਆ ਗਿਆ ।ਚੋਣ ਦੀ ਕਾਰਵਾਈ ਸਮੇਂ ਜਿਲਾ ਪ੍ਰਧਾਨ ਸਤੀਸ਼ ਕਪੂਰ ਅਤੇ ਸਾਬਕਾ ਪ੍ਰਧਾਨ ਪ੍ਰਭਜਿੰਦਰ ਆਨੰਦ ਮੁੱਖ ਮਹਿਮਾਨ ਦੇ ਤੋਰ ਤੇ ਹਾਜ਼ਰ ਹੋਏ ਜਦੋਕਿ ਚੋਣ ਅਧਿਕਾਰੀ ਦੇ ਫਰਜ ਦਿਨੇਸ਼ ਮਹਾਜਨ , ਰਾਕੇਸ਼ ਨੰਦਾ ਅਤੇ ਰਾਜੇਸ਼ ਸਰਪਾਲ ਨੇ ਨਿਭਾਏ ।
Read MoreLatest News :- ਪੰਜਾਬ ਸਰਕਾਰ ਵਲੋਂ ਸਪੋਰਟਸ ਵਿੰਗਾਂ ’ਚ ਦਾਖਲ ਹੋਣ ਵਾਲੇ ਖਿਡਾਰੀਆਂ/ਖਿਡਾਰਨਾਂ ਦੇ ਟਰਾਇਲ 11 ਅਤੇ 12 ਫਰਵਰੀ ਨੂੰ
ਹੁਸ਼ਿਆਰਪੁਰ, 8 ਫਰਵਰੀੀ (ਆਦੇਸ਼ ਕਰਨ ਲਾਖਾ) :- ਪੰਜਾਬ ਸਰਕਾਰ ਵਲੋਂ ਸਪੋਰਟਸ ਵਿੰਗ (ਡੇਅ-ਸਕਾਰਲਰ) ਸਕੂਲਾਂ ਵਿੱਚ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਦੇ ਲਏ ਗਏ ਫੈਸਲੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਖਿਡਾਰੀਆਂ ਦੇ ਟਰਾਇਲ 11 ਅਤੇ 12 ਫਰਵਰੀ ਨੂੰ ਤਿੰਨ ਥਾਵਾਂ ’ਤੇ ਲਏ ਜਾਣਗੇ।
Read MoreLatest News :- ਸਿਵਲ ਹਸਪਤਾਲ ਪਠਾਨਕੋਟ ਵੱਲੋਂ ਲੈਪਰੋਸੀ ਜਾਗਰੂਕਤਾ ਮੁਹਿੰਮ ਦੀ ਕੀਤੀ ਸੁਰੂਆਤ
ਪਠਾਨਕੋਟ: 8 ਫਰਵਰੀ 2021 ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) :- ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਦੇ ਦਿਸਾ ਨਿਰਦੇਸਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਪਠਾਨਕੋਟ ਡਾ. ਰਾਕੇਸ ਸਰਪਾਲ ਦੀ ਪ੍ਰਧਾਨਗੀ ਵਿੱਚ ਲੈਪਰੋਸੀ ਜਾਗਰੂਕਤਾ ਮੁਹਿੰਮ ਦੀ ਸੁਰੂਆਤ ਕੀਤੀ ਗਈ। ਜਿਲਾ ਲੈਪਰੋਸੀ ਅਫਸਰ ਡਾ. ਸਵੇਤਾ ਗੁਪਤਾ ਨੇ ਇਸ ਮੋਕੇ ਤੇ ਦੱਸਿਆ ਕਿ ਸਰੀਰ ਦੇ ਕਿਸੇ ਵੀ ਹਿੱਸੇ ਦਾ ਸੁੰਨ ਹੋਣਾ, ਲਾਲ ਨਿਸਾਨ ਹੋਣਾ, ਪਸੀਨਾ ਨਾ ਆਉਣਾ, ਵਾਲ ਝੜ ਜਾਣਾ ਇਹ ਕੋਹੜ ਦੀ ਬਿਮਾਰੀ ਦੀਆਂ ਨਿਸਾਨੀਆਂ ਹਨ ਇਹੋ ਜਿਹੇ ਮਰੀਜਾਂ ਨੂੰ ਛੇਤੀ ਤੋਂ ਛੇਤੀ ਸਰਕਾਰੀ ਹਸਪਤਾਲ ਵਿੱਚ ਲਿਜਾ ਕੇ ਇਲਾਜ ਸੁਰੂ ਕਰਾਉਣਾ ਚਾਹੀਦਾ।
Read MoreLatest News :- म्यूनिसिपल चुनाव के दौरान चुनाव आयोग की हिदायतों का पूरा पालन किया जाए: जनरल आब्जर्वर
होशियारपुर, 08 फरवरी(आदेश, करण लखा) :- प्रदेश चुनाव आयोग की ओर से नगर निगम, नगर परिषद व नगर पंचायत चुनाव के लिए जिला होशियारपुर के लिए नियुक्त किए गए जनरल आब्जर्वर बबिता आई.ए.एस. ने कहा कि म्यूनिसिपल चुनाव निष्पक्ष व पारदर्शी तरीके से करवाने के लिए सभी चुनाव अधिकारी गंभीरता से अपनी जिम्मेदारी निभाएं। वे आज जिला प्रबंधकीय कांप्लेक्स में बैठक के दौरान म्यूनिसिपल चुनाव संबंधी रिटर्निंग अधिकारियों, सहायक रिटर्निंग अधिकारियों से जिले में चुनाव संबंधी किए जा रहे प्रबंधों का जायजा ले रहे थे।
Read MoreLatest News :- ਸਕੀਮ ਫਾਰ ਪ੍ਰਮੋਸ਼ਨ ਆਫ ਡੇਅਰੀ ਫਾਰਮਿੰਗ ਐਡ ਲਿਵਲੀ ਹੁੱਡ ਫਾਰ ਐਸ ਸੀ ਲਾਭਪਾਤਰੀਆ ਨੂੰ ਮੁਫੱਤ ਸਿਖਲਾਈ ਦਿੱਤੀ ਜਾਵੇਗੀ
ਗੁਰਦਾਸਪੁਰ 8 ਫ਼ਰਵਰੀ (ਅਸ਼ਵਨੀ) :- ਕੋਵਿਡ 19 ਮਹਾਂਮਾਰੀ ਦੇ ਕਾਰਨ ਜਿੱਥੇ ਦੇਸ਼ ਦੇ ਅਰਥ ਵਿਵਸਥਾ ਉੱਤੇ ਮਾੜਾ ਅਸਰ ਪਿਆ ਹੈ, ਉਥੇ ਸਰਕਾਰੀ ਗਤੀਵਿਧੀਆਂ ਵਿੱਚ ਵੀ ਖੜੌਤ ਆਈ ਹੈ. ਸਮਾਜਿਕ ਦੂਰੀ ਅਤੇ ਇੱਕਠ ਨਾ ਕਰਨ ਦੇ ਨਿਯਮਾਂ ਸਦਕਾ ਡੇਅਰੀ ਵਿਕਾਸ ਵਿਭਾਗ ਵੱਲੋ ਚਲਾਈਆਂ ਜਾਂਦੀਆਂ ਸਿਖਲਾਈਆਂ ਉੱਤੇ ਵੀ ਅਸਰ ਪਿਆ ਹੈ.। ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ, ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਉਚੇਰੀ ਸਿਖਿਆ ਅਤੇ ਅਨੁਸੂਚਿਤ ਜਾਤੀ ਵਿਭਾਗ ਪੰਜਾਬ ਦੇ ਉਪਰਾਲਿਆਂ ਸਦਕਾ ਪੰਜਾਬ ਭਰ ਵਿੱਚ ਅਨੁਸੂਚਿਤ ਜਾਤੀ ਦੇ ਨੋਜਵਾਨਾਂ ਨੂੰ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦਿਆਂ ਵੱਲ ਆਕਰਸ਼ਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ.
Read MoreLatest News :- वार्ड नंबर 17 से शिवसेना समर्थित आजाद उम्मीदवार मनजीत कौर कौर जनता का भारी समर्थन
होशियारपुर (आदेश, करण लाखा) :- वार्ड नंबर 17 से शिवसेना समर्थित आजाद उम्मीदवार मनजीत कौर ने आज भीम नगर में एक रैली की। इस रैली में भारी संख्या में मातायें, बहने , भाई तथा बजुर्ग शामिल हुए। इस अवसर पर मुहल्ला वासियों ने मनजीत कौर को आर्शीवाद देते हुए विश्वास दिलाया की चुनाव के दिन उनके चुनाव चिन्ह ट्रैक्टर को वोट डाल कर उन्हे आवश्य ही कामयाब बनाया जायेगा। इस अवसर पर शिव सेना बाल ठाकरे के पंजाब उप-प्रधान रणजीत राणा ने मनजीत कौर को अपनी शुभकानाऐं दी।
Read MoreLATEST: नवजोत सिद्धू बन सकते हैं पंजाब प्रदेश कांग्रेस कमेटी के अध्यक्ष
दिल्ली : नवजोत सिद्धू को आज पार्टी में कोई अहम पद मिल सकता है जिसकी घोषणा संभवतः अगले कुछ दिनों में हो जाएगी। आज का दिन सिद्धू के लिए खास हो सकता है जिसका एक कारण है और वह कि सिद्धू आज 10 जनपथ में देखे गए हैं तथा
Read Moreਖਾਲਸਾ ਕਾਲਜ, ਗੜ੍ਹਦੀਵਾਲਾ ਦੇ ਬੀ-ਲਿਬ ਦਾ ਨਤੀਜਾ ਰਿਹਾ ਸ਼ਾਨਦਾਰ
ਗੜ੍ਹਦੀਵਾਲਾ 8 ਫਰਵਰੀ (CHOUDHARY) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਰਜਿਸਟਰਾਰ ਡਾ.ਦਵਿੰਦਰ ਸੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲਾਨੇ ਗਏ ਐਮ.ਏ.ਹਿਸਟਰੀ ਸਮੈਸਟਰ ਚੌਥਾ ਅਤੇ ਐਮ.ਕਾਮ ਸਮੈਸਟਰ ਦੂਜਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।ਐਮ.ਏ. ਹਿਸਟਰੀ ਸਮੈਸਟਰ ਚੌਥਾ ‘ਚ ਗਗਨਦੀਪ ਕੌਰ ਨੇ 75.12% ਅੰਕ,ਰਮਨਦੀਪ ਕੌਰ ਨੇ 72.6% ਅਤੇ ਪੂਜਾ ਦੇਵੀ 72.5% ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
Read MoreLatest News :- ਨੂਰਪੁਰ ਤੋਂ ਵਿਧਾਇਕ ਰਾਕੇਸ਼ ਪਠਾਨੀਆ ਨੇ ਮਮੂਨ ਵਿੱਚ ਭਾਜਪਾ ਉਮੀਦਵਾਰ ਅਮਿਤ ਡੋਗਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਧਾਰ ਕਲਾਂ,
ਪਠਾਨਕੋਟ 8 ਫਰਵਰੀ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ਚੀਫ ਰਿਪੋਰਟਰ) :- ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਰਾਕੇਸ਼ ਪਠਾਨੀਆ ਨੇ ਅੱਜ ਮਮੂਨ ਵਿੱਚ ਭਾਜਪਾ ਉਮੀਦਵਾਰ ਅਮਿਤ ਡੋਗਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਵਾਰਡ ਮੈਂਬਰਾਂ ਨੂੰ ਭਾਰੀ ਬਹੁਮਤ ਨਾਲ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਕੋ ਇਕ ਰਾਜਨੀਤਿਕ ਪਾਰਟੀ ਹੈ ਜੋ ਇਮਾਨਦਾਰੀ ਨਾਲ ਰਾਜ ਅਤੇ ਤੁਹਾਡੇ ਸ਼ਹਿਰ ਦਾ ਵਿਕਾਸ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਅਮਿਤ ਡੋਗਰਾ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਵਾਰਡ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਕੀਤੇ।
Read MoreLatest News :- ਪਤੀ ਤੇ ਸੁਹਰੇ ਪਰਿਵਾਰ ਤੋਂ ਦੁਖੀ ਅੋਰਤ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲਾ ਸਮਾਪਤ
ਗੁਰਦਾਸਪੁਰ 8 ਫ਼ਰਵਰੀ ( ਅਸ਼ਵਨੀ ) :- ਪਤੀ ਤੇ ਸੁਹਰੇ ਪਰਿਵਾਰ ਤੋਂ ਦੁਖੀ ਅੋਰਤ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਅਤੇ ਇਸ ਦੇ ਦੋਸ਼ ਵਿੱਚ ਪਤੀ ਸਮੇਤ ਤਿੰਨ ਹੋਰਣਾਂ ਵਿਰੁੱਧ ਪੁਲਿਸ ਸਟੇਸ਼ਨ ਦੋਰਾਂਗਲਾ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ । ਸੁਖਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਆਲੀਨੰਗਲ ਵੱਲੋਂ ਪੁਲਿਸ ਨੂੰ ਬਿਆਨ ਦਿੰਦੇ ਹੋਏ ਕਿਹਾ ਗਿਆ
Read MoreLatest News :- ਚੋਣ ਅਫਸਰ ਪੰਜਾਬ ਵਲੋਂ ਵੋਟਿੰਗ ਮਸ਼ੀਨਾਂ ਦੀ ਚੱਲ ਰਹੀ ਫਿਜ਼ੀਕਲ ਵੈਰੀਫਿਕੇਸ਼ਨ ਦੇ ਕੰਮ ਦੀ ਕੀਤੀ ਅਚਨਚੇਤ ਚੈਕਿੰਗ
ਗੁਰਦਾਸਪੁਰ, 8 ਫਰਵਰੀ (ਅਸ਼ਵਨੀ) :- ਮੁੱਖ ਚੋਣ ਅਫਸਰ ਪੰਜਾਬ ਦੇ ਆਦੇਸ਼ਾਂ ’ਤੇ ਚੋਣ ਅਫਸਰ ਪੰਜਾਬ ਹਰੀਸ਼ ਕੁਮਾਰ ਵਲੋਂ ਗੁਰਦਾਸਪੁਰ ਦੇ ਜਿਲਾ ਪ੍ਰਬੰਧਕੀ ਕੈਪਲੈਕਸ ਵਿਖੇ ਵੇਅਰ ਹਾਊਸ ਦੇ ਹਾਲ ਵਿਚ ਰੱਖੀਆਂ ਵੋਟਿੰਗ ਮਸ਼ੀਨਾਂ ਦੀ ਚੱਲ ਰਹੀ ਫਿਜ਼ੀਕਲ ਵੈਰੀਫਿਕੇਸ਼ਨ ਦੇ ਕੰਮ ਦੀ ਅਚਨਚੇਤ ਚੈਕਿੰਗ ਕੀਤੀ ਗਈ।
Read MoreLatest News :- ਘੱਟ ਗਿਣਤੀ ਕਮਿਸ਼ਨ ਦੇ ਮੈਬਰ ਨੇ ਮੁਸਲਿਮ ਭਾਈਚਾਰੇ ਨਾਲ ਕੀਤੀ ਮੀਟਿੰਗ -ਵਕਫ ਬੋਰਡ ਦੀਆਂ ਜ਼ਮੀਨਾ ਨੂੰ ਕਬਜਾ ਮੁਕਤ ਕਰਨ ਤੇ ਬਣੀ ਸਹਿਮਤੀ
ਗੁਰਦਾਸਪੁਰ (ਸ਼੍ਰੀ ਹਰਗੋਬਿੰਦਪੁਰ) , 8 ਫਰਵਰੀ (ਅਸ਼ਵਨੀ) :- ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਬਰ ਸ਼੍ਰੀ ਲਾਲ ਹੁਸੈਨ ਨੇ ਸੰਤੌਸ਼ ਨਗਰ ਵਿਖੇ ਮੁਸਲਿਮ ਭਾਈਚਾਰੇ ਦਿਆਂ ਲੌਕਾਂ ਨਾਲ ਮੁਲਾਕਾਤ ਕੀਤੀ ।
Read MoreLatest News :- ਪਠਾਨਕੋਟ ਹਾਊਸਿੰਗ ਬੋਰਡ ਕਲੋਨੀ ਵਿਚ ਘਰ ਦੇ ਬੈੱਡ ‘ਤੇ ਮਹਿਲਾ ਮ੍ਰਿਤ ਦੇਹ ਸ਼ਕੀ ਹਲਾਤਾਂ ਵਿਚ ਮਿਲੀ
ਪਠਾਨਕੋਟ (ਰਜਿੰਦਰ ਸਿੰਘ ਰਾਜਨ) :- ਪਠਾਨਕੋਟ ਦੇ ਹਾਊਸਿੰਗ ਬੋਰਡ ਕੋਲੋਨੀ ਵਿੱਚ ਇੱਕ ਮਹਿਲਾ ਦੀ ਸ਼ਕੀ ਹਾਲਾਤਾਂ ਵਿਚ ਮ੍ਰਿਤ ਦੇਹ ਮਿਲਣ ਨਾਲ ਖੇਤਰ ਵਿੱਚ ਸਨਸਨੀ ਫੈਲ ਗਈ । ਮ੍ਰਿਤ ਮਹਿਲਾ ਹਿਮਾਚਲ ਦੇ ਇੰਦੌਰਾ ਦੀ ਦੱਸੀ ਜਾਂਦੀ ਹੈ । ਪਠਾਨਕੋਟ ਦੀ ਡਿਵੀਜਨ ਨੰਬਰ ਦੋ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ । ਹਾਉਸਿੰਗ ਬੋਰਡ ਕਲੋਨੀ ਵਿਖੇ ਪਿਛਲੇ 6-7 ਸਾਲਾਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਇਕ ਔਰਤ ਦੀ ਮ੍ਰਿਤਕ ਦੇਹ ਸ਼ੱਕੀ ਹਾਲਤਾਂ ਵਿਚ ਮਿਲੀ ਹੈ। ਮ੍ਰਿਤਕ ਔਰਤ ਦਾ ਨਾਮ ਕਮਲੇਸ਼ ਦੱਸਿਆ ਜਾ ਰਿਹਾ ਹੈ। ਜਦੋਂਕਿ ਥਾਣਾ ਪਠਾਨਕੋਟ ਡਵੀਜ਼ਨ ਨੰਬਰ ਦੋ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਔਰਤ ਕਿੱਥੋਂ ਦੀ ਹੈ।
Read MoreLatest News :- आदर्श चुनाव आचार संहिता को बनाया जा रहा है यकीनी: एसडीएम महाजन
होशियारपुर 8 फरवरी (आदेश, करण लाखा):- नगर निगम होशियारपुर के वार्ड नंबर 1 से लेकर 10 तक के चुनाव के लिए एसडीएम कम रिटर्निंग अधिकारी मेजर डॉक्टर अमित महाजन द्वारा आदर्श चुनाव आचार संहिता को पूरी तरह से लागू करने के लिए गठित अलग-अलग टीमों ने पूरी मुस्तैदी के साथ अपना काम करना शुरू कर दिया है | सभी टीमों के कामकाज की निगरानी एसडीएम के साथ-साथ वीरेंद्र पटवारी तथा चंद्र प्रकाश सिंह सैनी कर रहे हैं |
Read MoreUpdated : इलेक्शन ड्यूटी से गैरहाजिर रहने वालों पर होगी कार्रवाई
होशियारपुर:
नगर निगम होशियारपुर के वार्ड नंबर 21 से 30 तक के लिए चुनाव ड्यूटी पर लगाए गए अधिकारियों व कर्मचारियों में से जो गैरहाजिर रहे हैं, उनके खिलाफ रिटर्निंग अधिकारी कम नायब तहसीलदार गुरप्रीत सिंह ने ने कड़ा
ਵੱਡੀ ਖ਼ਬਰ: ਸ਼ੇਨਾ ਅਗਰਵਾਲ (IAS) ਡਿਪਟੀ ਕਮਿਸ਼ਨਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਬਤੌਰ ਡਿਪਟੀ ਕਮਿਸ਼ਨਰ ਅਤਿਰਿਕਤ ਚਾਰਜ ਲੈਣਗੇ, ਡੀ.ਸੀ. ਅਪਨੀਤ ਰਿਆਤ ਟ੍ਰੇਨਿੰਗ ‘ਤੇ
ਹੁਸ਼ਿਆਰਪੁਰ (ਆਦੇਸ਼ ) ਸ਼ੀਨਾ ਅਗਰਵਾਲ (IAS) ਡਿਪਟੀ ਕਮਿਸ਼ਨਰ ਐਸਬੀਐਸਨਗਰ ਹੁਸ਼ਿਆਰਪੁਰ ਦਾ ਬਤੌਰ ਡਿਪਟੀ
Read MoreUPDATED ..ਕੈਂਥਾਂ ਮੁਹੱਲਾ ਦਸੂਹਾ ਵਿਖੇ ਹੋਇਆ ਵੱਡਾ ਕਾਰਾ,ਚੱਲ ਰਹੇ ਦੇਹ ਵਪਾਰ ਦੇ ਅੱਡੇ ਤੇ ਰੇਡ ਮਾਰ ਮਾਲਕਿਨ ਸਮੇਤ 3 ਔਰਤਾਂ ਅਤੇ ਇਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ
ਦਸੂਹਾ 6 ਫਰਵਰੀ (CHOUDHARY) : ਪੁਲਿਸ ਨੇ ਕੈਂਥਾਂ ਵਿੱਚ ਚਲ ਰਹੇ ਦੇਹ ਵਪਾਰ ਦੇ ਅੱਡੇ ਤੇ ਰੇਡ ਮਾਰ ਮਾਲਕਿਨ ਸਮੇਤ 3ਔਰਤਾਂ ਅਤੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦਸੂਹਾ ਪੁਲਿਸ ਨੇ ਕੈਥਾਂ ਮੁਹਲੇ ਵਿੱਚ ਮੁਖਬਰ ਦੀ ਸੂਚਨਾ ਤੇ
ਰੇਡ ਮਾਰਕੇ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਜਸਬੀਰ ਕੌਰ ਉਰਫ ਗੁਡ ਪਤਨੀ ਬਲਵਿੰਦਰ ਸਿੰਘ ਨੂੰ ਦੋ ਔਰਤਾਂ ਅਤੇ ਇੱਕ ਨੌਜਵਾਨ ਸਮੇਤ ਕਾਬੂ ਕੀਤਾ।
Latest News :- 70 साला बैराज औसती की धरने पर हुई हालत गंभीर
पठानकोट (जुगियाल) 7 फरवरी केके हैप्पी :- शाहपुर कंडी टाउन शिप मे मुख्य अभियंता के कार्यलय समक्ष धरना देते हुये दयाल सिंह साथ मे बैराज संघर्ष कमेटी के सदस्य। रोजगार और अपने साथ हुई धक्केशाही के लिये इंसाफ की मांग को लेकर अध्यक्ष दयाल सिंह की अध्यक्षता मे चल रहे शाहपुर कंडी बैराज संघर्ष कमेटी जुगियाल जैनी का चीफ इंजीनियर रणजीत सागर बांध परियोजना और शाहपुर कंडी बांध परियोजना के कार्यलय समक्ष स्थाई धरना 19वें दिन मे प्रवेश कर गया।
Read MoreLatest News :- 17 ਸਾਲਾਂ ਨਾਬਾਲਿਗ ਲੜਕੀ ਨੂੰ ਭਜਾ ਕੇ ਲੈ ਜਾਣ ਵਾਲੇ ਨੌਜਵਾਨ ਤੇ ਮੁਕਦਮਾ ਦਰਜ਼
ਪਠਾਨਕੋਟ 07 ਫ਼ਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼) :- ਜਿਲ੍ਹਾ ਪਠਾਨਕੋਟ ਦੀ ਥਾਣਾ ਡਿਵੀਜ਼ਨ ਨੰਬਰ ਦੋ ਪੁਲਿਸ ਵਲੋਂ ਇੱਕ 17 ਸਾਲਾਂ ਨਾਬਾਲਿਗ ਲੜਕੀ ਨੂੰ ਘਰੋਂ ਭਜਾ ਕੇ ਲੈ ਜਾਣ ਵਾਲੇ ਨੌਜਵਾਨ ਤੇ ਮੁਕਦਮਾ ਦਰਜ਼ ਕੀਤਾ ਗਿਆ ਹੈ । ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੜਕੀ ਦੀ ਭੂਆ ਨੇ ਦੱਸਿਆ ਕਿ ਉਸਦੇ ਭਰਾ ਅਤੇ ਭਰਜਾਈ ਦੀ ਮੌਤ ਹੋ ਚੁੱਕੀ ਹੈ । ਉਹਨਾਂ ਦੀ ਇੱਕ ਲੜਕੀ ਸੁਨੇਹਾ ਜਿਸਦੀ ਉਮਰ ਕਰੀਬ 17 ਸਾਲ ਹੈ ਉਸਦੇ ਪਾਸ ਰਹਿੰਦੀ ਸੀ ਜੋ ਮਿਤੀ 5 ਫ਼ਰਵਰੀ 2021 ਨੂੰ ਸ਼ਾਮ ਕਰੀਬ 4 ਵਜੇ ਘਰੋਂ ਕਪੜੇ ਸਲਾਈ ਕਰਾਉਣ ਲਈ ਬਾਜ਼ਾਰ ਗਈ ਸੀ ਪਰ ਘਰ ਨਹੀ ਆਈ ।
Read Moreਦਸੂਹਾ ਵਿਖੇ ਦੋਆਬਾ ਕਿਸਾਨ ਕਮੇਟੀ (ਰਜਿ.) ਪੰਜਾਬ ਵਲੋਂ ਨੈਸ਼ਨਲ ਹਾਈਵੇ ਹਾਜੀਪੁਰ ਚੌਂਕ ਤੇ ਮੁਕਮੰਲ ਤੌਰ ਚੱਕਾ ਜਾਮ
ਦਸੂਹਾ 6 ਫਰਵਰੀ (CHOUDHARY) : ਅੱਜ ਮਿਤੀ 06 ਫਰਵਰੀ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਪੱਤਰਕਾਰਾਂ ਉੱਪਰ ਦਰਜ ਕੀਤੇ ਗਏ ਨਾਜਾਇਜ ਮੁਕੱਦਮਿਆਂ ਦੇ ਰੋਸ ਵਿੱਚ ਦੋਆਬਾ ਕਿਸਾਨ ਕਮੇਟੀ ਵੱਲੋਂ ਸੀਨੀਅਰ ਮੀਤ ਪ੍ਰਧਾਨ ਸ ਰਣਜੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਾਜੀਪੁਰ ਚੌਕ ਦਸੂਹਾ ਵਿੱਚ ਜਥੇਬੰਦੀ ਦੇ ਆਗੂ ਦਵਿੰਦਰ ਸਿੰਘ ਬਸਰਾ, ਹਰਪ੍ਰੀਤ ਸਿੰਘ ਸੰਧੂ ਅਤੇ ਗੁਰਮੁਖ ਸਿੰਘ ਬਾਜਵਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜੀ ਕਰਦੇ ਹੋਏ ਚੱਕਾ ਜਾਮ ਕਰ ਦਿੱਤਾ ਗਿਆ।
Read MoreLATEST: ਕਿਸਾਨਾਂ ਦੇ ਹੱਕ ’ਚ ਵਿਧਾਇਕ ਡਾ. ਰਾਜ ਕੁਮਾਰ ਨੇ ਕੀਤਾ ਵੱਖ-ਵੱਖ ਥਾਵਾਂ ਦਾ ਦੌਰਾ
ਹੁਸ਼ਿਆਰਪੁਰ, 6 ਫਰਵਰੀ (ਆਦੇਸ਼ , ਕਰਨ ਲਾਖਾ ):
ਕੇਂਦਰ ਸਰਕਾਰ ਵਲੋਂ ਜੋ ਤਿੰਨ ਕਾਲੇ ਕਾਨੂੰਨ ਕਿਸਾਨ ਵਿਰੋਧੀ ਜਾਰੀ ਕੀਤੇ ਗਏ ਹਨ, ਉਸਦੇ ਵਿਰੋਧ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਅੱਜ ਜੋ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ, ਉਸਦੇ ਸਬੰਧੀ
ਸਯੁੰਕਤ ਮੋਰਚਾ ਦੇ ਸੱਦੇ ਤੇ ਦੌਸੜਕਾ,ਗੜਦੀਵਾਲਾ ਸਰਹਾਲਾ ਮੋੜ ਅਤੇ ਮਾਨਗੜ੍ਹ ਟੋਲ ਪਲਾਜਾ ਤੇ ਲੱਗਿਆ ਮੁਕਮੰਲ ਜਾਮ
ਗੜ੍ਹਦੀਵਾਲਾ 6 ਫਰਵਰੀ (CHOUDHARY) ਅੱਜ ਸੰਯੁਕਤ ਮੋਰਚਾਾ ਦੇ ਸੱਦੇ ਤੇ ਚੱਕਾ ਜ਼ਾਮ ਕਰਨ ਦੇ ਸੱਦੇ ਤੇੇ ਦੌਸੜਕਾ,ਸਰਹਾਲਾ ਮੋੜ ਗੜ੍ਹਦੀਵਾਲਾ ਅਤੇ ਟੋਲਪਲਾਜਾ ਮਾਨਗੜ੍ਹ ਵਿਖੇ ਕਿਸਾਨਾਂ ਵਲੋਂ ਦਸੂਹਾ ਹੁਸਿਆਰਪੁਰ ਮੇਨ ਰੋੜ ਤੇ ਚੱਕਾ ਜਾਮ ਕੀਤਾ ਗਿਆ।ਮੇਨ ਰੋੜ ਗੜ੍ਹਦੀਵਾਲਾ ਸਰਹਾਲਾ ਮੋੜ ਤੇ ਗੁਰੂੂਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਮੁਖੀ ਸੰਤ ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਇਲਾਕੇ ਭਰ ਦੇ ਕਿਸਾਨਾ ਨੇ ਧਰਨਾ ਲਗਾਕੇ ਚੱਕਾ ਜ਼ਾਮ ਕੀਤਾ ਗਿਆ।
Read More