ਚੰਡੀਗੜ, 6 ਫਰਵਰੀ:
ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਅਧੀਨ ਕੰਮ ਕਰ ਰਹੇ ਅਧਿਆਪਕਾਂ, ਕੰਪਿਊਟਰ ਟੀਚਰਾਂ, ਸਿੱਖਿਆ ਕਰਮੀਆਂ ਅਤੇ ਵਲੰਟੀਅਰਾਂ ਲਈ ਸੈਸ਼ਨ 2021-22 ਦੀਆਂ ਆਮ ਬਦਲੀਆਂ ਦੀਆਂ ਅਰਜ਼ੀਆਂ ਆਨਲਾਈਨ ਪ੍ਰਾਪਤ ਕਰਨ ਲਈ ਨਿਰਧਾਰਿਤ ਬਦਲੀਆਂ ਦੀ ਨੀਤੀ 2019 ਦੇ ਆਧਾਰ ’ਤੇ ਪੋਰਟਲ 6 ਫਰਵਰੀ ਤੋਂ 13 ਫਰਵਰੀ ਤੱਕ ਖੋਲ ਦਿੱਤਾ ਗਿਆ ਹੈ। ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਆਨਲਾਈਨ ਬਦਲੀ ਨੀਤੀ ਤਹਿਤ ਸੈਸ਼ਨ 2021-22 ਵਿੱਚ ਬਦਲੀਆਂ ਲਈ ਅਧਿਆਪਕ ਅਪਲਾਈ ਕਰ ਸਕਦੇ ਹਨ ਪਰ ਇਹ ਬਦਲੀਆਂ 10 ਅਪ੍ਰੈਲ 2021 ਜਾਂ ਨਵੇਂ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਹੀ ਲਾਗੂ ਹੋਣਗੀਆਂ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਜਿਹੜੇ ਅਧਿਆਪਕਾਂ ਨੇ ਸੈਸ਼ਨ 2020-21 ਵਿੱਚ ਅਪਲਾਈ ਕੀਤਾ ਸੀ ਉਹਨਾਂ ਨੂੰ ਮੁੜ ਅਪਲਾਈ ਕਰਨ ਦੀ ਲੋੜ ਨਹੀਂ ਹੈ ਪ੍ਰੰਤੂ ਜੇਕਰ ਅਧਿਆਪਕ ਕਿਸੇ ਸਬੰਧੀ ਡਾਟੇ ਦੀ ਸੋਧ ਕਰਨਾ ਚਾਹੁੰਦੇ ਹਨ ਤਾਂ ਕਰ ਸਕਦੇ ਹਨ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਬਦਲੀ ਨੀਤੀ ਤਹਿਤ ਪਹਿਲੀ ਵਾਰ 7300 ਦੇ ਕਰੀਬ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਉਨਾਂ ਦੱਸਿਆ ਕਿ ਸੈਸ਼ਨ 2020-21 ਦੌਰਾਨ ਬਹੁਤ ਸਾਰੇ ਅਧਿਆਪਕਾਂ ਨੇ ਬਦਲੀਆਂ ਲਈ ਆਨਲਾਈਨ ਅਪਲਾਈ ਕੀਤਾ ਸੀ ਪਰ ਕੋਵਿਡ-19 ਮਹਾਂਮਾਰੀ ਫੈਲਣ ਕਰਕੇ ਸਕੂਲ ਬਹੁਤਾ ਸਮਾਂ ਬੰਦ ਰਹਿਣ ਕਾਰਨ ਸੈਸ਼ਨ 2020-21 ਵਿੱਚ ਬਦਲੀਆਂ ਨਹੀਂ ਹੋਈਆਂ। ਉਨਾਂ ਕਿਹਾ ਕਿ ਹੁਣ ਸੈਸ਼ਨ 2021-22 ਲਈ ਸਮੂਹ ਰੈਗੂਲਰ ਅਧਿਆਪਕਾਂ ਤੋਂ ਇਲਾਵਾ ਕੰਪਿਊਟਰ ਫੈਕਲਟੀਜ਼, ਸਿੱਖਿਆ ਕਰਮੀਆਂ, ਈਜੀਐੱਸ ਵਲੰਟੀਅਰਾਂ, ਐੱਸ.ਟੀ.ਆਰ, ਏ.ਆਈ.ਈਜ਼ ਨੂੰ ਵੀ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਹੈ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਹਨਾਂ ਆਨਲਾਈਨ ਬਦਲੀਆਂ ਦਾ ਫਾਇਦਾ ਬਾਰਡਰ ਏਰੀਏ ਵਿੱਚ ਨਿਯੁਕਤ ਅਧਿਆਪਕਾਂ ਨੂੰ ਵੀ ਹੋਣ ਵਾਲਾ ਹੈ ਕਿਉਂਕਿ ਅਧਿਆਪਕਾਂ ਦੀ ਨਵੀਂ ਭਰਤੀ ਜੋ ਕਿ ਬਾਰਡਰ ਏਰੀਆ ਵਿੱਚ ਹੋਣੀ ਹੈ ਉਸ ਨਾਲ ਪਿਛਲੇ ਕੁਝ ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਆਪਣੇ ਘਰਾਂ ਦੇ ਨੇੜੇ ਆਉਣ ਦਾ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਆਨਲਾਈਨ ਬਦਲੀ ਨੀਤੀ ਤਹਿਤ ਅਧਿਆਪਕਾਂ ਦੀ ਕਾਰਗੁਜ਼ਾਰੀ, ਸਹਿ-ਅਕਾਦਮਿਕ ਕਿਰਿਆਵਾਂ ਅਤੇ ਸਕੂਲਾਂ ਦੇ ਵਿਕਾਸ ਲਈ ਕੀਤੇ ਜਾਣ ਵਾਲੇ ਕਾਰਜਾਂ ਪ੍ਰਤੀ ਅੰਕਾਂ ਦੇ ਅਧਾਰ ’ਤੇ ਮੈਰਿਟ ਬਣਦੀ ਹੈ ਅਤੇ ਇਸੇ ਆਧਾਰ ’ਤੇ ਹੀ ਪਾਰਦਰਸ਼ੀ ਢੰਗ ਨਾਲ ਅਧਿਆਪਕਾਂ ਦੀਆਂ ਬਦਲੀਆਂ ਹੁੰਦੀਆਂ ਹਨ।
Month: February 2021
Latest News :- ਆਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਵੱਲੋਂ ਖੇਤੀ ਕਨੂੰਨਾਂ ਦੀਆਂ ਫੂਕੀਆਂ ਗਈਆਂ ਕਾਪੀਆਂ
ਲੁਧਿਆਣਾ 6 ਫ਼ਰਵਰੀ 2021:- ਅੱਜ ਇੱਥੇ ਆਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਵੱਲੋਂ ਸਾਂਝੇ ਤੌਰ ਤੇ ਲੁਧਿਆਣਾ ਜਲੰਧਰ ਕੌਮੀ ਸ਼ਾਹ ਰਾਹ ਤੇ ਕਿਸਾਨਾਂ ਵੱਲੋਂ ਦਿੱਤੇ ਗਏ ਚੱਕਾ ਜਾਮ ਦੇ ਸੱਦੇ ਦਾ ਸਮਰਥਨ ਕਰਦਿਆਂ ਜਾਮ ਲਾਇਆ ਗਿਆ ਅਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਗਈ ਆਜ਼ਾਦ
Read MoreLatest News :- शिवसेना भी कूदी किसान चक्का जाम आंदोलन में , दिया समर्थन
होशियारपुर (आदेश, करण लाखा) :- आज किसान आंदोलन में चक्का जाम के समर्थन में शिवसेना के पंजाब उप्पाध्यक्ष रणजीत राणा व जिला प्रमुख शशी डोगरा के साथ शिवसेना की पूरी टीम चण्डीगढ बाईपास धरना स्थल पर जाकर किसान आंदोलन को पुरा समर्थन दिया
Read MoreLatest News :- ਚੋਣ ਅਫ਼ਸਰ ਪੰਜਾਬ ਨੇ ਵੋਟਿੰਗ ਮਸ਼ੀਨਾਂ ਦੀ ਚੱਲ ਰਹੀ ਫਿਜੀਕਲ ਵੈਰੀਫਿਕੇਸ਼ਨ ਦੇ ਕੰਮ ਦੀ ਕੀਤੀ ਅਚਨਚੇਤ ਚੈਕਿੰਗ
ਹੁਸ਼ਿਆਰਪੁਰ, 6 ਫਰਵਰੀ (ਆਦੇਸ਼, ਕਰਨ ਲਾਖਾ) :- ਮੁੱਖ ਚੋਣ ਅਫ਼ਸਰ ਪੰਜਾਬ ਦੇ ਆਦੇਸ਼ਾਂ ’ਤੇ ਚੋਣ ਅਫ਼ਸਰ ਪੰਜਾਬ ਹਰੀਸ਼ ਕੁਮਾਰ ਨੇ ਅੱਜ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੇਅਰ ਹਾਊਸ ਵਿਖੇ ਵੋਟਿੰਗ ਮਸ਼ੀਨਾਂ ਦੀ ਚੱਲ ਰਹੀ ਫਿਜੀਕਲ ਵੈਰੀਫਿਕੇਸ਼ਨ ਦੇ ਕੰਮ ਦੀ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਵੋਟਿੰਗ ਮਸ਼ੀਨਾਂ ਦੀ ਕੀਤੀ ਜਾ ਰਹੀ ਫਿਜੀਵਲ ਵੈਰੀਫਿਕੇਸ਼ਨ ਦੇ ਚੱਲ ਰਹੇ ਕੰਮ ’ਤੇ ਤਸੱਲੀ ਪ੍ਰਗਟ ਕੀਤੀ।
Read MoreLatest News :- मेजर डॉक्टर अमित महाजन तथा रिटर्निंग अधिकारी नायब तहसीलदार गुरप्रीत सिंह की देखरेख में प्रेसिडिंग तथा सहायक प्रेसिडिंग अधिकारियों को ईवीएम मशीनों की ट्रेनिंग
होशियारपुर 6 फरवरी(आदेश, करण लाखा) ;- 14 फरवरी को होने वाले नगर निगम चुनाव के लिए नियुक्त किए गए प्रेसिडिंग ऑफीसर, सहायक प्रेसिडिंग ऑफिसर तथा पुलिस अफसरों की पहली रिहर्सल आज एसडीएम कम रिटर्निंग अधिकारी मेजर डॉक्टर अमित महाजन तथा रिटर्निंग अधिकारी नायब तहसीलदार गुरप्रीत सिंह की देखरेख में जेआर पॉलिटेक्निकल कॉलेज होशियारपुर में आयोजित की गई । सबसे पहले नियुक्त किए गए कर्मचारियों की हाजिरी को सुनिश्चित किया गया।
Read Moreदर्दनाक खबर: कटारिया ने तड़के 5 बजे अपने सात वर्षीय बेटे रोइस और तीन वर्षीय बेटी जैसवी दोनों के सिर में गोली मारी और दोनों बच्चों की मौत
फरीदकोट : फरीदकोट में आज दर्दनाक घटना सामने आई है। यहां एक कारोबारी द्वारा अपनी पत्नी और बच्चों को गोली मारी गई। इसके बाद व्यक्ति ने ख़ुद को भी मार दी गई। इस घटना में बच्चों की तो मौके पर ही मौत हो गई, जबकि पति-पत्नी दोनों को गंभीर हालत में अस्पताल भर्ती करवाया गया है।
जानकारी के अनुसार किरण कटारिया पुत्र सतीश कटारिया निवासी नारायण नगर ने
Read MoreLatest News :- ਆਤਮ ਨਿਰਭਰ ਜਲ ਸਪਲਾਈ ਯੋਜਨਾ ਤੋਂ ਪੰਡੋਰੀ ਭਗਤ ਪਿੰਡ ਦੇ ਹਰ ਘਰ ਪਹੁੰਚਿਆ ਸਾਫ਼ ਪਾਣੀ
ਹੁਸ਼ਿਆਰਪੁਰ, 6 ਫਰਵਰੀ (ਆਦੇਸ਼, ਕਰਨ ਲਾਖਾ) :- ਜ਼ਿਲ੍ਹੇ ਦੇ ਬਲਾਕ ਮੁਕੇਰੀਆਂ ਦੇ ਪਿੰਡ ਪੰਡੋਰੀ ਭਗਤ ਵਿੱਚ ਅੱਜ ਤੋਂ 9 ਸਾਲ ਪਹਿਲਾਂ ਜਲ ਸਪਲਾਈ ਯੋਜਨਾ ਨਾ ਹੋਣ ਕਾਰਨ ਪਿੰਡ ਦੇ ਲੋਕ ਜਮੀਨ ਦੇ ਥੱਲੇ ਦਾ ਪਾਣੀ ਪੀਣ ਲਈ ਮਜ਼ਬੂਰ ਸਨ, ਜਿਸ ਕਾਰਨ ਅਕਸਰ ਪਿੰਡ ਦੇ ਲੋਕ ਪਾਣੀ ਨਾਲ ਸਬੰਧਤ ਬੀਮਾਰੀਆਂ ਤੋਂ ਪੀੜਤ ਰਹਿੰਦੇ ਸਨ। ਇਸ ਤੋਂ ਬਾਅਦ ਸਾਲ 2012 ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਇਸ ਪਿੰਡ ਨੂੰ ਵਿਸ਼ਵ ਬੈਂਕ ਤਹਿਤ ਜਲ ਸਪਲਾਈ ਯੋਜਨਾ ਲਈ ਚੁਣਿਆ ਗਿਆ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿਛਲੇ 9 ਸਾਲਾਂ ਤੋਂ ਇਹ ਯੋਜਨਾ ਸਫ਼ਲਤਾਪੂਰਵਕ ਪਿੰਡ ਵਿੱਚ ਚੱਲ ਰਹੀ ਹੈ।
Read MoreLates News :- संदिग्ध परिस्थितियों में मिला, पुलिस के कर्मी का शव
लुधियाना : पंजाब पुलिस के एक सिपाही का शव संदिग्ध परिस्थितियों में भामियां-जमालपुर रोड पर आंसल एन्क्लेव के नजदीक बरामद हुआ है। सूचना मिलते पी.सी.आर. दस्ता और थाना पुलिस की टीम मौके पर पहुंची। मृतक का शव पोस्टमार्टम के लिए सिविल अस्पताल भेजा गया।
Read MoreLatest News :- शिवसेना ने पट्रौल डीजल रसोई गैस के बेतहाशा दाम बढ़ाने से गुस्साए शिवसेनिकों ने फूंका पुतला
होशियारपुर (आदेश, करण लाखा) :- शिवसेना बालठाकरे की जिला इकाई की ओर से जिला प्रमुख शशी डोगरा की अध्यक्षता में संतोष गुप्ता , परमजीत पाला, संदीप जप्पडा , सूरज भाटीया , बलबीर सिंह, मनजीत कौर,निकिता पांडे, राजकुमार, पवन शर्मा,जय प्रकाश,नरिन्द्रबाघा ने,्भारतीय जनता पार्टी की केन्द्र सरकार ने पट्रौल डीजल और रसोई गैस के बेतहाशा कीमतें बढाने को लेकर गुस्साए शिवसेनिकों ने पुरहीरां चौंक में केन्द्र सरकार का पुतला दहन किया
Read MoreLatest News :- ਪਟਿਆਲਾ ਜ਼ਿਲ੍ਹੇ ਦੀਆਂ ਚਾਰ ਨਗਰ ਕੌਸਲ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਪਿੱਛੋਂ 438 ਉਮੀਦਵਾਰ ਚੋਣ ਮੈਦਾਨ ‘ਚ
ਰਾਜਪੁਰਾ/ਨਾਭਾ/ਸਮਾਣਾ/ਪਾਤੜਾਂ/ਪਟਿਆਲਾ, :- ਪਟਿਆਲਾ ਜ਼ਿਲ੍ਹੇ ‘ਚ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤੜਾਂ ਦੀਆਂ ਚੋਣਾਂ ‘ਚ 170 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਵਾਪਸ ਲੈਣ ਪਿਛੋਂ 438 ਉਮੀਦਵਾਰ ਚੋਣ ਮੈਦਾਨ ‘ਚ ਰਹਿ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਅੱਜ ਨਾਮਜ਼ਦਗੀਆਂ ਵਾਪਸੀ ਦੇ ਦਿਨ 170 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲਏ ਗਏ ਹਨ ਅਤੇ ਹੁਣ ਚਾਰੋਂ ਨਗਰ ਕੌਂਸਲਾਂ ‘ਚ ਕੁਲ ਉਮੀਦਵਾਰਾਂ ਦੀ ਗਿਣਤੀ 438 ਹੋ ਗਈ ਹੈ।
Read MoreLatest News :- विजीलैंस ने जनवरी महीने रिश्वत के 9 अलग-अलग मामलों में 12 मुलाजिमों को किया काबू
चंडीगढ़, 6 फरवरी :- पंजाब विजीलैंस ब्यूरो ने भ्रष्टाचार के विरुद्ध चलाई जा रही मुहिम के अंतर्गत जनवरी महीने के दौरान रिश्वत के 9 अलग-अलग मामलों में रिश्वत लेने वाले 12 मुलाजिमों और एक प्राईवेट व्यक्ति को रंगे हाथों काबू किया है।
Read Moreਸ.ਜੋਗਿੰਦਰ ਗਿਲਜੀਆਂ ਨੇ ਕਾਂਗਰਸ ਉਮੀਦਵਾਰ ਪ੍ਰਮੋਦ ਕੁਮਾਰੀ ਅਤੇ ਸੰਦੀਪ ਜੈਨ ਦੇ ਹੱਕ ਕੀਤਾ ਚੋਣ ਪ੍ਰਚਾਰ
ਗੜ੍ਹਦੀਵਾਲਾ 6 ਫ਼ਰਵਰੀ(CHOUDHARY /PARDEEP SHARMA) : ਨਗਰ ਕੌਂਸਲ ਚੋਣਾਂ ਵਿਚ ਉਤਾਰੇ ਉਮੀਦਵਾਰ ਦੇ ਹੱਕ ਵਿਚ ਗੜ੍ਹਦੀਵਾਲਾ ਵਿਖੇ ਕਾਂਗਰਸ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਚੋਣ ਪ੍ਰਚਾਰ ਗਤੀਵਿਧੀਆਂ ਨੂੰ ਤੇਜ ਕਰ ਦਿੱਤਾ ਹੈ। ਬੀਤੀ ਸ਼ਾਮ ਕਾਂਗਰਸ ਸੁਬਾ ਮੈਂਬਰ ਸਰਦਾਰ ਜੋਗਿੰਦਰ ਗਿਲਜੀਆਂ ਨੇ ਵਾਰਡ 7 ਤੋਂ ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ ਦੇ ਮਾਤਾ ਪ੍ਰਮੋਦ ਕੁਮਾਰੀ ਅਤੇ ਵਾਰਡ 8 ਤੋਂ ਐਡਵੋਕੇਟ ਸੰਦੀਪ ਕੁਮਾਰ ਜੈਨ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।
Read Moreਮਾਨਗੜ੍ਹ ਟੋਲਪਲਾਜਾ ਤੇ ਕਿਸਾਨਾਂ ਦਾ ਸੰਘਰਸ਼ 120 ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ, 6 ਫ਼ਰਵਰੀ (CHOUDHARY ) : ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿਤੇ ਜਾ ਰਹੇ ਧਰਨੇ ਦੇ 120ਵੇਂ ਦਿਨ ਦੋਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।
Read MoreUpdated : टांडा उड़मुड़ हाईवें पर सुबह दर्दनाक हादसे में एक व्यक्ति की मौत, सड़क पर ख़राब ट्रक के पीछे टकराई दो गाड़ियां
टांडा उड़मुड़ (चौधरी ): आज यहां हाईवें पर सुबह दर्दनाक हादसे में एक व्यक्ति की मौत हो गई। जानकारी के अनुसार एक ढाबे नज़दीक सड़क पर एक ख़राब ट्रक खड़ा हुआ था। इस ट्रक से अचानक पहले कैंटर और बाद में छोटा हाथी टकरा गए। कैंटर टकराते ही कैंटर ड्राईवर बलविन्दर सिंह पुत्र स्वर्ण सिंह निवासी फतेहगढ़ साहिब की मौके पर ही मौत हो गई,
Read MoreUpdated :- वार्ड नंबर 21 से लेकर 30 तक के उम्मीदवारों को चुनाव चिन्ह आवंटित
होशियारपुर (आदेश , करण लाखा) :- 14 फरवरी को हो रहे नगर निगम के चुनावों के लिए आज वार्ड नंबर 21 से लेकर 30 तक के उम्मीदवारों को चुनाव चिन्ह वितरित किए गए। नायब तहसीलदार कम रिटर्निंग अधिकारी गुरप्रीत सिंह ने खुद सभी प्रत्याशियों को चुनाव चिन्ह आवंटित किए।राष्ट्रीय तथा प्रदेश स्तरीय पार्टियों को तो उनके निर्धारित चिन्ह दिए गए ,
Read MoreBREKING..ਮੁਕੇਰੀਆਂ ‘ਚ ਕਾਰ ਨੂੰ ਵਜਾਉਂਦੇ ਹੋਏ ਟਰੱਕ ਨੇ ਸੰਤੁਲਨ ਖੋਇਆ,ਖੜੇ ਟਰੱਕ ਚ ਵੱਜਿਆ,ਦੋਵੇਂ ਟਰੱਕ ਪਲਟੇ,2 ਗੰਭੀਰ ਜਖਮੀ
ਦਸੂਹਾ 5 ਫਰਵਰੀ (CHOUDHARY) : ਅੱਜ ਸ਼ਾਮ 6 ਵਜੇ ਦੇ ਕਰੀਬ ਮੁਕੇਰੀਆਂ ਪੇਪਰ ਮਿੱਲ ਦੇ ਨਜਦੀਕ ਇੱਕ ਸਵਿਫਟ ਕਾਰ ਨੂੰ ਵਜਾਉਂਦੇ ਹੋਏ ਚੌਲਾਂ ਨਾਲ ਲੱਦਿਆ ਹੋਇਆ ਇੱਕ ਟਰੱਕ ਨੰਬਰ ਪੀ ਬੀ 10 ਡੀ ਜੈਡ 9391 ਜੋ ਜਲੰਧਰ ਤੋਂ ਪਠਾਨਕੋਟ ਜਾ ਰਿਹਾ ਸੀ ਦੂਜੇ ਖੜੇ ਟਰੱਕ ਚ ਜਾ ਵੱਜਾ। ਜਿਸ ਨਾਲ ਦੋਵੇਂ ਟਰੱਕ ਪਲਟ ਗਏ। ਚੌਲਾਂ ਨਾਲ ਭਰੇ ਟਰੱਕ ਦੇ ਡਰਾਈਵਰ ਅਤੇ ਕਲੀਨ ਦੋਵੇਂ ਗੰਭੀਰ ਰੂਪ ਵਿਚ ਜਖਮੀ ਹੋ ਗਏ।
Read Moreਟ੍ਰੈਫਿਕ ਪੁਲਸ ਦਸੂਹਾ ਸਾਗਰਾਂ ਸਕੂਲ ਦੇ ਵਿਦਿਆਰਥੀਆਂ ਨਿਯਮਾਂ ਅਤੇ ਨਸ਼ਿਆਂ ਪ੍ਰਤੀ ਕੀਤਾ ਜਾਗਰੂਕ
ਦਸੂਹਾ 5 ਫਰਵਰੀ (CHOUDHARY ) : ਅੱਜ ਮਿਤੀ 05 ਫਰਵਰੀ ਨੂੰ ਮਾਨਯੋਗ ਐਸ. ਐਸ. ਪੀ. ਸਾਹਿਬ ਹੁਸ਼਼ਿਆਰਪੁਰ ਸ. ਨਵਜੋਤ ਸਿੰਘ ਮਾਹਲ ਜੀ ਅਤੇ ਡੀ.ਐਸ.ਪੀ. ਦਸੂਹਾ ਮਨੀਸ਼ ਕੁਮਾਰ ਜੀ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪ੍ਰਿੰਸੀਪਲ ਮੈਡਮ ਪੂਨਮ ਪਾਂਧੀ ਦੀ ਦੇਖ-ਰੇਖ ਵਿਚ ਭਾਰਤ ਸਰਕਾਰ ਵਲੋਂ 18 ਜਨਵਰੀ ਤੋਂ 17 ਫਰਵਰੀ ਤੱਕ ਮਨਾਏ ਜਾ ਰਹੇ ‘ਵੈਫਿਕ ਰੋਡ ਸੇਫਟੀ ਮਹੀਨਾ’ ਤਹਿਤ ਏ ਐਸ ਆਈ ਸ.ਅਜਮੇਰ ਸਿੰਘ (ਟ੍ਰੈਫਿਕ ਇੰਚਾਰਜ ਦਸੂਹਾ) ਅਤੇ ਏ ਐਸ ਆਈ. ਆਤਮਾ ਰਾਮ (ਜਿਲ੍ਹਾ ਇੰਚਾਰਜ ਸਾਂਝ ਕੇਂਦਰ ) ਅਤੇ ਸ. ਪਰਮਜੀਤ ਸਿੰਘ ਵਲੋਂ ਸਰਕਾਰੀ ਸੀਨੀਆਰ ਸੈਕੰਡਰੀ ਸਕੂਲ, ਸੱਗਰਾਂ ( ਹੁਸ਼ਿਆਰਪੁਰ) ਵਿਖੇ ਸੈਮੀਨਾਰ ਲਗਾਇਆ ਗਿਆ।
Read MoreEXCLUSIVE.. ਗੜ੍ਹਦੀਵਾਲਾ ਚ ਕਾਂਗਰਸ (ਗਿਲਜੀਆਂ) ਅਤੇ ਅਕਾਲੀ ਦਲ (ਬਾਦਲ) ਦੀ ਸਿੱਧੀ ਟੱਕਰ
ਗੜ੍ਹਦੀਵਾਲਾ 5 ਫਰਵਰੀ (CHOUDHARY) :ਗੜ੍ਹਦੀਵਾਲਾ ਵਿਖੇ ਨਗਰ ਕੌਂਸਲ ਚੋਣਾਂ ਲਈ ਚੋਣ ਪ੍ਰਚਾਰ ਜੋਰਾ ਤੇ ਹੈ। ਸਾਰੀ ਪਾਰਟੀ ਕਾਂਗਰਸ, ਅਕਾਲੀ ਅਤੇ ਬੀਜੇਪੀ ਦੇ ਉਮੀਦਵਾਰ ਨੇ ਆਪਣੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਹਨ। ਨਗਰ ਕੌਂਸਲ ਚੋਣਾਂ ਦੀ ਗੱਲ ਕਰੀਏ ਤਾਂ ਸਭ ਤੋਂ ਕਾਂਟੇਦਾਰ ਮੁਕਾਬਲਾ ਵਾਰਡ ਨੰ 1 ਵਿੱਚ ਅਕਾਲੀ ਦਲ ਦੇ ਉਮੀਦਵਾਰ ਬੀਬੀ ਇੰਦਰਜੀਤ ਕੌਰ ਬੁੱਟਰ ਅਤੇ ਕਾਂਗਰਸ ਦੇ ਉਮੀਦਵਾਰ ਸਰੋਜ ਮਿਨਹਾਸ ਵਿਚਕਾਰ ਹੋ ਰਿਹਾ ਹੈ। ਯਿਕਰਯੋਗ ਹੈ ਕਿ ਨਗਰ ਕੌਂਸਲ ਗੜ੍ਹਦੀਵਾਲਾ ਤੇ ਅਕਾਲੀ ਦਲ ਦਾ ਕਾਫੀ ਲੰਬਾ ਸਮਾਂ ਕਬਜਾ ਰਿਹਾ ਹੈ।
Read MoreLatest News :- कोतवाली बाज़ार में वैल्फेयर सोसायटी रजि. की मीटिंग
होशियारपुर (आदेश, करण लाख) :- आज कोतवाली बाज़ार में कोतवाली वैल्फेयर सोसायटी रजि. की मीटिंग प्रधान केवल कृष्ण वर्मा की अध्यक्षता में की गई। इस मीटिंग में पदाधिकारियों का चयन किया गया। जोगिंद्रपाल मरवाहा को उप-प्रधान, दीपक मरवाहा को महासचिव, रजत जैन को संयुक्त महासचिव , राकेश हांडा को कोषाध्यक्ष, वरूण ओहरी को सचिव,
Read MoreLatest News :- आज़ाद किसान कमेटी दोआबा (रजि.) होशियारपुर की हंगामी मीटिंग सुतैहरी रोड, रिलायन्स शोरूम के प्रधान मास्टर हरबंस सिंह संघा की ओर से की गई
होशियारपुर (आदेश, करण लाखा) :- आज़ाद किसान कमेटी दोआबा (रजि.) होशियारपुर की हंगामी मीटिंग सुतैहरी रोड, रिलायन्स शोरूम के प्रधान मास्टर हरबंस सिंह संघा की ओर से की गई। प्रधान संघा ने धरनाकारियों को जानकारी दी कि सांझा किसान मोर्चा दिल्ली की ओर से जो हुक्म 6 फरवरी, 2021 को चक्का जाम का ऐलान किया गया है, उसको कामयाब करने के लिए होशियारपुर में इस कमेटी की ओर से नंगल शहीदां टोल प्लाज़ा, पुरहीरां चौंक, पुरहीरां बाईपास चौंक,
Read MoreLatest News :- ਹਰ ਘਰ ਪਾਣੀ, ਹਰ ਘਰ ਸਫਾਈ; ਖੁੱਲ੍ਹੇ ’ਚ ਸ਼ੌਚ ਮੁਕਤ ਹੈ ਪਿੰਡ ਢੱਡੇ ਫਤਿਹ ਸਿੰਘ, ਹਰ ਘਰ ਪਹੁੰਚਦਾ ਹੈ ਸਾਫ ਪਾਣੀ
ਹੁਸ਼ਿਆਰਪੁਰ, 5 ਫਰਵਰੀ (ਆਦੇਸ਼, ਕਰਨ ਲਾਖਾ) :- ਹਰ ਘਰ ਪਾਣੀ, ਹਰ ਘਰ ਸਫਾਈ ਮੁਹਿੰਮ ਤਹਿਤ ਜ਼ਿਲ੍ਹੇ ਦਾ ਪਿੰਡ ਢੱਡੇ ਫਤਿਹ ਸਿੰਘ ਆਪਣੀ ਵੱਖਰੀ ਪਹਿਚਾਣ ਬਣ ਚੁੱਕਿਆ ਹੈ। ਪਿੰਡ ਵਿੱਚ ਜਿਥੇ ਹਰ ਘਰ ਵਿੱਚ ਵਾਟਰ ਸਪਲਾਈ ਦਾ ਕੁਨੈਕਸ਼ਨ ਮੁਹੱਈਆ ਕਰਵਾਇਆ ਗਿਆ ਹੈ, ਉਥੇ ਪੂਰਾ ਪਿੰਡ ਖੁੱਲ੍ਹੇ ਵਿੱਚ ਸ਼ੌਚ ਮੁਕਤ ਵੀ ਹੈ।
Read Moreਸ਼ਹੀਦ ਸਾਥੀ ਚੰਨਣ ਸਿੰਘ ਧੂਤ ਅਤੇ ਸ਼ਹੀਦ ਸਾਥੀ ਹੁਕਮ ਚੰਦ ਗੁਲਸ਼ਨ ਦੀ 34 ਵੀਂ ਬਰਸੀ ਕਿਸਾਨੀ ਸੰਘਰਸ਼ ਨੂੰ ਸਮਰਪਿਤ
ਗੜ੍ਹਦੀਵਾਲਾ 5 ਫਰਵਰੀ(CHOUDHARY ) : ਅੱਜ ਗੜ੍ਹਦੀਵਾਲਾ ਦੇ ਪਿੰਡ ਧੂਤ ਕਲਾਂ ਵਿਖੇ ਸੀ ਪੀ ਆਈ ਐਮ ਤਹਿਸੀਲ ਕਮੇਟੀ ਦਸੂਹਾ ਦੀ ਅਹਿਮ ਮੀਟਿੰਗ ਸਾਥੀ ਕੁਲਵੰਤ ਸਿੰਘ ਧੂਤ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਉਚੇਚੇ ਤੌਰ ਤੇ ਹਾਜਰ ਹੋਏ ਕਾਮਰੇਡ ਗੁਰਮੇਜ ਸਿੰਘ ਨੇ ਬੋਲਦਿਆਂ ਚੱਲ ਰਹੇ ਕਿਸਾਨੀ ਘੋਲ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਪਾਰਟੀ ਵਲੋਂ ਲੋਕਾਂ ਨੂੰ ਇਸ ਘੋਲ ਵਿੱਚ ਸ਼ਾਮਲ ਕਰਵਾਉਣ ਲਈ ਸਾਥੀਆਂ ਨੂੰ ਪ੍ਰੇਰਿਤ ਕੀਤਾ।
Read MoreLatest News :- डाटा फिल करने में देरी की जाती है तो संबंधित स्कूल प्रमुख के खिलाफ अनुशासनिक कार्रवाई के लिए हैड ऑफिस को भेजा जाएगा
चंडीगढ़ : मिड डे मील को सुचारू ढंग से चलाने के लिए शिक्षा विभाग द्वारा पंजाब भर के स्कूलों से एस.एम.एस. के जरिए सूचना एकत्रित की जा रही है।
Read MoreUPDATED: राष्ट्रीय अनुसूचित जाति आयोग के अध्यक्ष की नियुक्ति के लिए केंद्र सरकार ने विजय सांपला के नाम पर लगाई मुहर
नई दिल्ली : भाजपा के दिग्गज दलित नेता विजय सांपला पर हाईकमान ने एक बार फिऱ विश्वास जताया है। राष्ट्रीय अनुसूचित जाति आयोग (एनसीएससी) के पूर्णकालिक अध्यक्ष की नियुक्ति के लिए केंद्र सरकार ने विजय सांपला के नाम पर मुहर लगा दी है। राष्ट्रपति की तरफ से मंजूरी मिलने पर नए अध्यक्ष की नियुक्ति संबंधी गजट अधिसूचना भी जारी कर दी जाएगी।
Read Moreਜਿਲਾ ਹਸਪਤਾਲ ਪਠਾਨਕੋਟ ਵਿਖੇ 42 ਪੁਲਿਸ ਜਵਾਨਾਂ ਸਮੇਤ 64 ਲੋਕਾਂ ਨੂੰ ਲਗਾਇਆ ਕੋਰੋਨਾ ਟੀਕਾ
ਪਠਨਕੋਟ 4 ਫਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ) : ਗਤ ਦਿਵਸ, ਜਿਥੇ ਪੰਜਾਬ ਪੁਲਿਸ ਨੇ ਕੋਵਿਡ ਟੀਕਾਕਰਨ ਮੁਹਿੰਮ ਚਲਾਈ। ਜਿਸ ਵਿਚ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਟੀਕਾਕਰਨ ਤੋਂ ਬਾਅਦ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ਬੈਜ ਲਗਾਇਆ।
Read More06 ਫ਼ਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਵਲੋਂ 12 ਤੋਂ 3 ਵੱਜੇ ਤੱਕ ਕੀਤਾ ਜਾਵੇਗਾ ਚੱਕਾ ਜਾਮ
ਪਠਾਨਕੋਟ 04 ਫ਼ਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ ) : ਅੱਜ ਟੋਲ ਪਲਾਜ਼ਾ ਤੇ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮੀਟਿੰਗ ਗੁਰਦਿਆਲ ਸਿੰਘ ਸੈਣੀ ਜ਼ਿਲਾ ਪ੍ਰਧਾਨ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਫੈਸਲਾ ਲਿਆ ਗਿਆ ਕਿ 06-2-2021 ਦਿਨ ਸ਼ਨੀਵਾਰ 12 ਤੋਂ 3 ਵਜੇ ਤੱਕ ਟੋਲ ਪਲਾਜ਼ਾ ਲਧਪਾਲਵਾਂ ਪਠਾਨਕੋਟ ਵਿਖੇ ਚੱਕਾ ਜਾਮ ਕੀਤਾ ਜਾਵੇਗਾ ਤੇ ਪੂਰਨ ਤੌਰ ਤੇ ਪਠਾਨਕੋਟ ਜ਼ਿਲੇ ਚ ਚੱਕਾ ਜਾਮ ਰੱਖਿਆ ਜਾਵੇਗਾ ।
Read Moreਨਗਰ ਕੌਂਸਲ ਦੀਆਂ ਚੋਣਾਂ ਵਿਕਾਸ ਦੇ ਆਧਾਰ ਤੇ ਜਿੱਤਾਂਗੇ : ਜੋਗਿੰਦਰ ਗਿਲਜੀਆਂ
ਗੜਦੀਵਾਲਾ 4 ਫਰਵਰੀ (CHOUDHARY / PARDEEP SHARMA) : ਅੱਜ ਗੜਦੀਵਾਲਾ ਵਿਖੇ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਜੋਰ ਪਕੜਦਾ ਨਜਰ ਆਇਆ। ਗੜ੍ਹਦੀਵਾਲਾ ਦੇ 4 ਵਾਰਡਾਂ ‘ਚ ਭਰਵੀਆਂ ਮੀਟਿੰਗਾਂ ਕਰਕੇ ਪੰਜਾਬ ਕਾਂਗਰਸ ਦੇ ਸੁਬਾਈ ਆਗੂ ਜੋਗਿੰਦਰ ਸਿੰਘ ਗਿਲਜੀਆਂ ਨੇ ਪਾਰਟੀ ਦੇਉਮੀਦਵਾਰਾਂ ਵਾਰਡ ਨੰੰਬਰ 1 ਤੋਂ ਸਰੋਜ ਮਿਨਹਾਸ ,ਵਾਰਡ ਨੰੰਬਰ 3 ਤੋਂ ਕਮਲਜੀਤ ਕੌਰ ਕਲਸੀ ਪਤਨੀ ਪ੍ਰਿੰ ਕਰਨੈਲ ਸਿੰਘ ਕਲਸੀ, ਵਾਰਡ ਨੰੰਬਰ 6 ਤੋਂ ਜਸਵਿੰਦਰ ਸਿੰਘ ਜੱਸਾ,ਵਾਰਡ ਨੰੰਬਰ 10 ਤੋਂ ਬਿੰਦਰਪਾਲ ਬਿੱਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਭਰਵੇੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਗੜਦੀਵਾਲਾ ਦੇ ਸਾਰੇ ਵਾਰਡਾਂ ਤੋਂ ਭਾਰੀ ਬਹੁਮਤ ਨਾਲ ਜਿੱਤਾਂਗੇ।
Read MoreLatest News :- ਰਾਸ਼ਟਰੀ ਨਾਰੀ ਸ਼ਕਤੀ ਪੁਰਸਕਾਰ-2020 ਲਈ ਅਰਜ਼ੀ ਦੇਣ ਦੀ ਤਰੀਕ ਵਧਾਈ
ਚੰਡੀਗੜ੍ਹ, 4 ਫ਼ਰਵਰੀ:- ਰਾਸ਼ਟਰੀ ਨਾਰੀ ਸ਼ਕਤੀ ਪੁਰਸਕਾਰ-2020 ਲਈ ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ ਵਿੱਚ ਵਾਧਾ ਕਰ ਦਿੱਤਾ ਗਿਆ ਹੈ।ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਬੁਲਾਰੇ ਮੁਤਾਬਕ ਔਰਤਾਂ ਨੂੰ ਸਮਰੱਥ ਬਣਾਉਣ ਲਈ ਕੀਤੇ ਗਏ ਵਿਲੱਖਣ ਕਾਰਜਾਂ ਨੂੰ ਮਾਨਤਾ ਦੇਣ ਲਈ ਉਲੀਕੇ ਰਾਸ਼ਟਰੀ ਪੁਰਸਕਾਰ (ਨਾਰੀ ਸ਼ਕਤੀ ਪੁਰਸਕਾਰ-2020) ਲਈ ਹੁਣ 6 ਫ਼ਰਵਰੀ, 2021 ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।
Read MoreLatest News :- समाजिक संघर्ष पार्टी पंजाब की तरफ से 6 फरवरी को भारत बंद का भरपूर समर्थन
होशियारपुर 4 फरवरी,(आदेश, करण लाखा) :- समाजिक संघर्ष पार्टी के राष्ट्रीय अध्यक्ष श्रीमती हरविन्द्र कौर के दिशा निर्देशों के अनुसार मास्टर महिन्द्र सिंह हीर (प्रदेश अध्यक्ष), इंजी. किशोर गुरु (इंचार्ज पंजाब तथा चण्डीगढ़), तीर्थ राम तोगडि़या (महासचिव), हरविन्द्र सिंह प्रिंस (प्रदेश अध्यक्ष यूथ विंग), कुलवंत सिंह चौहान पूर्व एैस.डी.एैम., हरदयाल सिंह, अमर सिंह बरनाला, हरचंद सिंह जॅखवाली, प्रगट सिंह राजेआना
Read MoreLATEST: ਆਖਰ ਸੀ.ਬੀ.ਆਈ. ਨੇ ਬੇਅਦਬੀ ਮਾਮਲਿਆਂ ਦੀਆਂ ਫਾਈਲਾਂ ਪੰਜਾਬ ਪੁਲੀਸ ਦੇ ਹਵਾਲੇ ਕੀਤੀਆਂ
ਚੰਡੀਗੜ੍ਹ, 4 ਫਰਵਰੀ
ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰ ਸਰਕਾਰ ਨਾਲੋਂ ਨਾਤਾ ਤੋੜ ਲੈਣ ਤੋਂ ਕੁਝ ਮਹੀਨੇ ਦੇ ਅੰਦਰ ਹੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਬੁੱਧਵਾਰ ਨੂੰ ਬੇਅਦਬੀ ਮਾਮਲਿਆਂ ਨਾਲ ਜੁੜੇ ਦਸਤਾਵੇਜ਼ ਸੂਬਾ ਪੁਲੀਸ ਦੇ ਹਵਾਲੇ ਕਰ ਦਿੱਤੇ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਇਹ ਸਾਬਤ ਹੋ ਗਿਆ ਕਿ ਅਕਾਲੀ ਦਲ ਇਨ੍ਹਾਂ ਮਾਮਲਿਆਂ ਵਿੱਚ ਆਪਣੀ ਮਿਲੀਭੁਗਤ ਜ਼ਾਹਰ ਹੋਣ ‘ਤੇ ਪਰਦਾ ਪਾਈ ਰੱਖਣ ਲਈ ਇਸ ਕਾਰਵਾਈ ਵਿੱਚ ਅੜਿੱਕੇ ਡਾਹ ਰਿਹਾ ਸੀ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸੀ.ਬੀ.ਆਈ. ਲਈ ਤੈਅ ਕੀਤੀ ਤਰੀਕ ਦੇ ਗੁਜ਼ਰਨ ਤੋਂ ਕੁਝ ਘੰਟੇ ਪਹਿਲਾਂ ਕੇਂਦਰੀ ਏਜੰਸੀ ਦੁਆਰਾ ਇਨ੍ਹਾਂ ਮਾਮਲਿਆਂ ਨਾਲ ਸਬੰਧਤ ਦਸਤਾਵੇਜ਼ ਅਤੇ ਫਾਈਲਾਂ ਪੰਜਾਬ ਪੁਲੀਸ ਨੂੰ ਸੌਂਪ ਦਿੱਤੀਆਂ ਗਈਆਂ।