LATEST: ਆਰਥਿਕ ਸਰਵੇਖਣ 2021: ਵਿਦਿਆਰਥੀਆਂ ਦੀ ਹਾਜ਼ਰੀ ਦੇ ਮਾਮਲੇ ’ਚ ਪੰਜਾਬ ਅੱਵਲ- ਸਿੰਗਲਾ

ਚੰਡੀਗੜ, 4 ਫਰਵਰੀ:
ਹਾਲ ਹੀ ਵਿੱਚ ਹੋਏ ਆਰਥਿਕ ਸਰਵੇਖਣ 2021 ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਦੇ ਮਾਮਲੇ ਵਿਚ ਪੰਜਾਬ ਦੇਸ਼ ਭਰ ’ਚੋਂ ਅੱਵਲ ਰਿਹਾ ਹੈ। ਸਰਵੇਖਣ ’ਚ ਆਏ ਨਤੀਜਿਆਂ ਅਨੁਸਾਰ ਮੁੱਢਲੀ ਸਿੱਖਿਆ ਦੇ ਖੇਤਰ ’ਚ 3 ਤੋਂ 5 ਸਾਲ ਵਰਗ ’ਚ ਪੰਜਾਬ ਵਿਚ 61.6 ਫੀਸਦ ਵਿਦਿਆਰਥੀਆਂ ਦੀ ਹਾਜ਼ਰੀ ਰਿਕਾਰਡ ਕੀਤੀ ਗਈ ਜੋ ਕਿ ਪੂਰੇ ਦੇਸ਼ ਵਿਚ ਸਭ ਤੋਂ ਵੱਧ ਸੀ।

Read More

LETEST..ਡੀ ਐਮ ਸਪੋਰਟਸ ਦਲਜੀਤ ਸਿੰਘ ਨੇ ਸਰਕਾਰੀ ਮਿਡਲ ਸਕੂਲ ਮਸਤੀਵਾਲ ‘ਚ ਅਚਨਚੇਤ ਖੇਡ ਗਰਾਊਂਡ ਤੇ ਖੇਡਾਂ ਸਬੰਧੀ ਕੀਤਾ ਨਿਰੀਖਣ

ਗੜ੍ਹਦੀਵਾਲਾ 4 ਫਰਵਰੀ (CHOUDHARY / YOGESH GUPTA) : ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਮਿਸ਼ਨ ਤੰਦਰੁਸਤ ਤਹਿਤ ਸ਼ਹੀਦ ਕਾਂਸਟੇਬਲ ਨਰਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਮਸਤੀਵਾਲ ਵਿਖੇ ਡੀ ਐਮ ਸਪੋਰਟਸ ਹੁਸਿਆਰਪੁਰ ਦਲਜੀਤ ਸਿੰਘ ਵਲੋਂ ਅਚਨਚੇਤ ਸਕੂਲ ਵਿਚ ਚੱਲ ਰਹੀਆਂ ਖੇਡ ਗਤੀਵਿਧੀਆਂ ਦਾ ਨਿਰੀਖਣ ਕੀਤਾ।

Read More

Latest News :- ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੈਅਰਮੈਨ ਸ੍ਰੀ ਮੋਨਿਕ ਸਹਿਗਲ ਵੱਲੋ ਅਚਨਚੇਤ ਦੋਰਾ

ਹੁਸ਼ਿਆਰਪੁਰ 4 ਫਰਵਰੀ (ਆਦੇਸ਼, ਕਰਨ ਲਾਖਾ) :- ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੈਅਰਮੈਨ ਸ੍ਰੀ ਮੋਨਿਕ ਸਹਿਗਲ ਵੱਲੋ ਅੱਜ ਸਿਵਲ ਹਸਪਤਾਲ ਦਾ ਦੋਰਾ ਕਰਕੇ ਜਿਲੇ ਦੀ ਕੋਵਿਡ ਵੈਕਸੀਨ ਟੀਕਾਕਰਨ ਅਤੇ ਜੱਚਾ ਬੱਚਾ ਸਿਹਤ ਸੇਵਾਵਾ ਦਾ ਜਾਇਜਾ ਲਿਆ । ਉਹਨਾਂ ਹਸਪਤਾਲ ਦੇ ਗਾਇਨੀ ਵਾਰਡ ਅਤੇ ਬੱਚਿਆਂ ਦੇ ਵਾਰਡਾ ਦੋਰਾ ਕਰਕੇ ਮਰੀਜਾਂ ਨੂੰ ਦਿੱਤੀਆ ਜਾ ਰਹੀਆ ਸੇਵਾਵਾ ਬਾਰੇ ਜਾਣਕਾਰੀ ਹਾਸਿਲ ਕਰਦੇ ਹੋਏ ਗਾਇਨੀ ਵਾਰਡ ਦੇ ਚੱਲ ਰਹੇ ਰਿਪੇਅਰ ਦੇ ਕੰਮ ਦਾ ਵੀ ਨਿਰੀਖਣ ਕੀਤਾ ।

Read More

Latest News :- हर घर पानी, हर घर सफाई: खुले में शौच मुक्त हुआ गांव कुल्लियां लुबाणा- 14.40 लाख रुपए की लागत से गांव में बने 96 घरों में शौचालय- पशु व्यापारियों व कबड्डी खिलाडिय़ों के लिए जल्द बनेगा सामुदायिक शौचालय

होशियारपुर, 04 फरवरीी (आदेश, करण लाखा) :- हर घर पानी, हर घर सफाई अभियान के अंतर्गत सब-डिविजन मुकेरियां के गांव कुल्लियां लुबाणा में सभी घरों में शौचालय बन जाने से यह गांव खुले में शौच मुक्त हो गया है। गांव में बचे 96 घरों में 14.40 लाख रुपए की लागत से जल सप्लाई व सैनीटेशन विभाग की ओर से शौचालय बनाने पर इस गांव का कोई व्यक्ति खुले में शौच नहीं जाता है

Read More

Updated: ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਸਮੇਤ ਕੁੱਲ 137 ਫਰੰਟ ਲਾਈਨ ਵਰਕਰਾਂ ਨੇ ਕੋਵਿਡ-19 ਵੈਕਸੀਨ ਦਾ ਟੀਕਾ ਲਗਵਾਇਆ

ਹੁਸ਼ਿਆਰਪੁਰ, 4 ਫਰਵਰੀ (ਆਦੇਸ਼ , ਕਰਨ ਲਾਖਾ ): ਕੋਵਿਡ-19 ਦੀ ਰੋਕਥਾਮ ਲਈ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਵਿੱਚ ਦੂਜੇ ਪੜਾਅ ਦੀ ਸ਼ੁਰੂਆਤ ਸਥਾਨਕ ਪੁਲਿਸ ਲਾਈਨ ਹਸਪਤਾਲ ਤੋਂ ਹੋਈ ਜਿਥੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਸਮੇਤ ਕੁੱਲ 137 ਫਰੰਟ ਲਾਈਨ ਵਰਕਰਾਂ ਨੇ ਕੋਵਿਡ-19 ਵੈਕਸੀਨ ਦਾ ਟੀਕਾ ਲਗਵਾਇਆ।

Read More

Latest News :- ਨਹਿਰਾਂ ਦੇ ਪਾਣੀ ਨੂੰ ਸਾਫ਼ ਕਰਕੇ ਪਿੰਡਾਂ ਨੂੰ ਸਪਲਾਈ ਕਰਨ ਦੇ ਮੰਤਵ ਨਾਲ ਸਰਫੇਸ ਵਾਟਰ ਪ੍ਰੋਜੈਕਟ ਪੈਰੋਵਾਲ ਅਤੇ ਕੁੰਜਰ ਦੇ ਬਣਨ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ-ਸਰਪੰਚ ਰਾਜਵਿੰਦਰ ਕੌਰ ਅਤੇ ਹਕੂਮਤ ਰਾਏ

ਗੁਰਦਾਸਪੁਰ, 4 ਫਰਵਰੀ ( ਅਸ਼ਵਨੀ ) :- ਜ਼ਿਲ੍ਹਾ ਵਾਸੀਆਂ ਨੂੰ ਪੀਣ ਲਈ ਸ਼ੁੱਧ ਪਾਣੀ ਅਤੇ ਸਾਫ ਵਾਤਾਵਰਣ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵਲੋਂ ‘ਹਰ ਘਰ ਪਾਣੀ ਹਰ ਘਰ ਸਫ਼ਾਈ’ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਜਲ ਸਪਲਾਈ ਅਤੇ ਸ਼ੈਨੀਟੇਸ਼ਨ ਵਿਭਾਗ ਵਲੋ ਨਹਿਰੀ ਪਾਣੀ ਨੂੰ ਸਾਫ ਕਰਕੇ, ਪਿੰਡਾਂ ਨੂੰ ਸਪਲਾਈ ਕਰਨ ਦੇ ਮੰਤਵ ਨਾਲ ਮੁੜ ਵਰਤੋਂ ਵਿਚ ਲਿਆਉਣ ਦੇ ਮੰਤਵ ਨਾਲ ਜਿਲਾ ਗੁਰਦਾਸਪੁਰ ਅਧੀਨ 2 ਨੰਬਰ ਸਰਫੇਸ ਵਾਟਰ ਪ੍ਰੋਜੈਕਟ ਪੈਰੋਵਾਲ ਅਤੇ ਕੁੰਜਰ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ

Read More

Latest News :- वर्मीकंपोस्ट खाद बनाने संबंधी जिले के 30 किसानों की करवाई गई ट्रेनिंग

होशियारपुर, 03 फरवरी (आदेश करण लाखा) :- जिले के ब्लाक मुकेरियां, हाजीपुर व तलवाड़ा के 30 किसानों को गांव सनोरा ब्लाक भोगपुर जिला जालंधर में ब्रिगेडियर(रिटा.) के.एस ढिल्लो के फार्म हाउस पर वर्मीकंपोस्ट खाद बनाने, इसकी गुणवत्ता व फायदों के बारे में परिचित करवाने के लिए एक दिवस ट्रेनिंग करवाई गई। जानकारी देते हुए मुख्य कृषि अधिकारी डा. विनय कुमार ने बताया कि इस एक्सपोजर विजिट-कम-ट्रेनिंग में पंजाब सरकार की ओर से जारी कोरोना महांमारी के दिशा निर्देशों का पूरा ध्यान रखते हुए

Read More

Latest News :- ਜ਼ਿਲ੍ਹਾ ਪੱਧਰੀ ਪੇਂਟਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲਿਆਂ ਦੇ ਉਮੀਦਵਾਰ 12 ਫਰਵਰੀ ਤੱਕ ਜਮ੍ਹਾਂ ਕਰਵਾਉਣ ਪੇਂਟਿੰਗ ਅਤੇ ਸਲੋਗਨ : ਅਪਨੀਤ ਰਿਆਤ

ਹੁਸ਼ਿਆਰਪੁਰ, 4 ਫਰਵਰੀ (ਆਦੇਸ਼, ਕਰਨ ਲਾਖਾ) :- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਪੇਂਟਿੰਗ ਅਤੇ ਸਲੋਗਨ ਰਾਈਟਿੰਗ ਪ੍ਰਤੀਯੋਗਤਾ ਕਰਵਾਈ ਜਾ ਰਹੀ ਹੈ, ਜਿਸ ਸਬੰਧੀ ਚਾਹਵਾਨ ਉਮੀਦਵਾਰ ਆਪਣੀ ਪੇਂਟਿੰਗ ਅਤੇ ਸਲੋਗਨ 12 ਫਰਵਰੀ ਤੱਕ ਜਮ੍ਹਾਂ ਕਰਵਾ ਸਕਦੇ ਹਨ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਮਹਿਲਾ ਸਸ਼ਕਤੀਕਰਨ,ਲਿੰਗ ਸਮਾਨਤਾ, ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ, ਮਹਿਲਾਵਾਂ ਵਿਰੁੱਧ ਹਿੰਸਾ ਦਾ ਖਾਤਮਾ, ਬਰਾਬਰ ਰੋਜ਼ਗਾਰ ਦੇ ਮੌਕੋ, ਬਾਲ ਵਿਆਹ, ਬੱਚੀਆਂ ਨੂੰ ਬਚਾਉਣ ਸਬੰਧੀ

Read More

Latest News :- ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਜਿਲਾ ਗੁਰਦਾਸਪੁਰ ਵਲੋਂ ਸੰਯੁਕਤ ਕਿਸਾਨ ਮੋਰਚੇ ਵਲੋਂ 6 ਫਰਵਰੀ ਦੇ ਦੇਸ਼ ਵਿਆਪੀ ਚੱਕਾ ਜਾਮ ਦੇ ਪਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਐਲਾਨ

ਗੁਰਦਾਸਪੁਰ 4 ਫ਼ਰਵਰੀ ( ਅਸ਼ਵਨੀ ) :- ਪੰਜਾਬ ਤੇ ਯੂਟੀ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਜਿਲਾ ਗੁਰਦਾਸਪੁਰ ਵਲੋਂ ਸੰਯੁਕਤ ਕਿਸਾਨ ਮੋਰਚੇ ਵਲੋਂ 6 ਫਰਵਰੀ ਦੇ ਦੇਸ਼ ਵਿਆਪੀ ਚੱਕਾ ਜਾਮ ਦੇ ਪਰੋਗਰਾਮ ਵਿੱਚ ਸ਼ਾਮਿਲ ਹੋ ਕੇ ਸਮਰਥਨ ਦਿੱਤਾ ਜਾਵੇਗਾ। ਅੱਜ ਮੋਰਚੇ ਦੀ ਮੀਟਿੰਗ ਹਰਜਿੰਦਰ ਸਿੰਘ ਵਡਾਲਾ ਬਾਂਗਰ, ਚਰਨਦਾਸ, ਸੋਮ ਸਿੰਘ, ਅਮਰਜੀਤ ਸ਼ਾਸਤਰੀ ਅਗਵਾਈ ਵਿੱਚ ਹੋਈ। ਮੀਟਿੰਗ ਸੰਬੰਧੀ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਦਾ ਮੁਲਾਜਮ ਮੋਰਚਾ

Read More

Latest News :- ਟ੍ਰੇਡ ਯੂਨੀਅਨਾਂ ਨੇ ਕਿਰਤੀਆਂ ਦੇ ਹੱਕ ਖੋਹਣ ਵਾਲੇ, ਚਾਰੇ ਨਵੇਂ ਕਿਰਤ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਚੰਡੀਗੜ੍ਹ (04.02.2021) :- ਟਰੇਡ-ਯੂਨੀਅਨਾਂ ਦੀ ਕੌਮੀ ਕਾਲ ਨੂੰ ਧਿਆਨ ਵਿਚ ਰੱਖਦੇ ਹੋਏ, ਚੰਡੀਗੜ੍ਹ ਦੀ ਏਟਕ ਇਕਾਈ ਵਲੋਂ, ਆਪਣੀਆਂ ਭਰਾਤਰੀ ਜਥੇਬੰਦੀਆਂ ਸੀ. ਟੀ. ਯੂ (ਪੰਜਾਬ) ਅਤੇ ਏ. ਆਈ. ਸੀ. ਸੀ. ਟੀ ਯੂ ਦੇ ਸਹਿਯੋਗ ਨਾਲ ਸਹਾਇਕ ਲੇਬਰ ਕਮਿਸ਼ਨਰ ਦਫ਼ਤਰ, ਲੇਬਰ ਬੀਊਰੋ, ਸੈਕਟਰ 30-ਬੀ, ਚੰਡੀਗੜ੍ਹ ਵਿਖੇ ਇਕ ਵਿਸ਼ਾਲ ਧਰਨਾ ਕਾਮਰੇਡ ਰਾਜ ਕੁਮਾਰ ਦੀ ਪ੍ਰਧਾਨਗੀ ਵਿਚ ਕੀਤਾ ਗਿਆ। ਧਰਨੇ ਵਿਚ ਏਟਕ ਵੱਲੋਂ ਸਾਥੀ ਰਾਜ ਕੁਮਾਰ-ਪ੍ਰਧਾਨ, ਸਤਿਆਵੀਰ-ਜਨਰਲ ਸਕੱਤਰ, ਪ੍ਰੀਤਮ ਸਿੰਘ ਹੁੰਦਲ ਅਤੇ ਕਰਮ ਸਿੰਘ ਵਕੀਲ, ਸੀ. ਟੀ. ਯੂ (ਪੰਜਾਬ) ਵੱਲੋਂ ਸਾਥੀ ਇੰਦਰਜੀਤ ਗਰੇਵਾਲ, ਸਾਥੀ ਸੱਜਣ ਸਿੰਘ ਅਤੇ ਵਿਜੇ ਕੁਮਾਰ ਅਤੇ ਏ. ਆਈ. ਸੀ. ਸੀ. ਟੀ ਯੂ ਵੱਲੋਂ ਸਾਥੀ ਜੀਵਾ ਸਿੰਘ ਅਤੇ ਸਾਥੀ ਸਤੀਸ਼ ਕੁਮਾਰ ਨੇ ਵਿਚਾਰ ਪੇਸ਼ ਕਰਦੇ ਹੋਏ ਮੋਦੀ ਸਰਕਾਰ ਵੱਲੌਂ ਨਵੇਂ ਪਾਸ ਕੀਤੇ ਗਏ

Read More

Latest News :- ਸ਼ੋਸ਼ਲ ਵੈਲਫ਼ੇਅਰ ਸੋਸਾਇਟੀ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551 – ਵੇਂ ਪ੍ਰਕਾਸ਼ ਪੁਰਬ ਨੂੰ ਸਮੱਰਪਿੱਤ ਲਗਾਏ 103 ਪੌਦੇ

ਗੁਰਦਾਸਪੁਰ 4 ਫ਼ਰਵਰੀ ( ਅਸ਼ਵਨੀ ) :- ਸ਼ੋਸ਼ਲ ਵੈਲਫ਼ੇਅਰ ਸੋਸਾਇਟੀ ਨਾਨੋਵਾਲ ਖੁਰਦ ਵਲੋਂ ਬੀਤੇ ਇੱਕ ਹਫ਼ਤੇ ਤੋਂ ਵੱਖ ਵੱਖ ਪਿੰਡਾਂ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮੱਰਪਿਤ 551 ਫ਼ਲਦਾਰ ਅਤੇ ਛਾਂਦਾਰ ਪੌਦੇ ਲਗਾਉਣ ਦੀ ਅਰੰਭ ਕੀਤੀ ਗਈ ਮਹਿੰਮ ਤਹਿਤ ਆਲੂਬੁਖਾਰੇ ਦੇ 103 ਪੌਦੇ ਲਗਾਏ ਗਏ। ਅੱਜ ਉਨਾਂ ਨੇ ਆਪਣੇਂ ਪੁਰਾਣੇਂ ਸਹਿਸੋਗੀ

Read More

LATEST NEWS: एसएसपी नवजोत सिंह माहल , एसपी (डी) रविंदर पाल  सिंह संधू  और डीएसपी जगदीश राज अत्री ने कोविड -19 सम्बन्धित वैक्सीन का टीका लगवाया

होशियारपुर (आदेश, कारन लाखा ) 04  फरवरी :-

आज होशियारपुर में  एसएसपी नवजोत सिंह माहल , एसपी (डी) रविंदर पाल  सिंह संधू  और डीएसपी जगदीश राज अत्री ने पोलिस लाइंज़ हॉस्पिटल में कोविड -19 सम्बन्धित वैक्सीन का टीका लगवाया ।

Read More

Latest News :- ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਨੇ ਦਿੱਲੀ ਤੋਂ ਡੇਢ ਕੁ ਸਾਲ ਪਹਿਲਾਂ ਲਾਪਤਾ ਹੋਏ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ

ਗੜ੍ਹਦੀਵਾਲਾ 4 ਫ਼ਰਵਰੀ (CHOUDHARY/ PARDEEP SHARMA ) :- ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਆਪਣੀ ਸਮਾਜਿਕ ਸੇਵਾਵਾਂ ਨੂੰ ਅੱਗੇ ਵਧਾਉਂਦੇ ਹੋਏ ਵੱਡੇ ਉਪਰਾਲੇ ਦੌਰਾਨ ਡੇਢ ਸਾਲ ਤੋਂ ਲਾਪਤਾ ਨਾਨਕੀ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ ਹੈ। ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਸਰਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਪਿੰਡ ਅਰਗੋਵਾਲ ਤੋਂ ਕੁੱਝ ਨੌਜਵਾਨ 1 ਜਨਵਰੀ ਨੂੰ ਸਾਡੇ ਕੋਲ ਛੱਡ ਗਏ ਸਨ।

Read More

LATEST NEWS: निकाय चुनाव के चलते हथियार न जमा करवाने वालों पर होगी कार्रवाई- एस.पी ( डी ) रविंदर पाल सिंह संधू

होशयारपुर , 4 फरवरी (आदेश , करन लाखा ) निकाय चुनाव के चलते एस.पी ( डी ) रविंदर पाल सिंह संधू ने लाइसैंस धारकों से असलाह जमा करवाने की अपील की है ।

 नगर निगम चुना

Read More

ਐਸਐਸਪੀ ਪਠਾਨਕੋਟ ਗੁਲਨੀਤ ਸਿੰਘ ਖੁਰਾਣਾ ਨੇ ਸੇਫ ਪਠਾਨਕੋਟ ਕੰਪੈਣ ਕੀਤੀ ਲੌਂਚ

ਪਠਾਨਕੋਟ 4 ਫ਼ਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ) : ਚੱਲ ਰਹੇ 32 ਵੇਂ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ -2021 ਦੇ ਮੌਕੇ ‘ਤੇ ਅੱਜ ਪਠਾਨਕੋਟ ਜ਼ਿਲ੍ਹਾ ਪੁਲਿਸ ਹੈਡਕੁਆਟਰ ਵਿਖੇ ਸੀਨੀਅਰ ਪੁਲਿਸ ਕਪਤਾਨ ਗੁਨੀਤ ਸਿੰਘ ਖੁਰਾਣਾ,ਆਈ ਪੀ ਐਸ ਨੇ ਸੇਫ ਪਠਾਨਕੋਟ ਕੰਪੈਣ ਨੂੰ ਲੌਂਚ ਕੀਤਾ ।

Read More

ਥਾਣਾ ਨਰੋਟ ਜੈਮਲ ਸਿੰਘ ਪੁਲਿਸ ਵਲੋਂ 20 ਗ੍ਰਾਮ ਹੈਰੋਇਨ ਸਣੇ ਇਕ ਕਾਬੂ

ਪਠਾਨਕੋਟ/ਨਰੋਟ ਜੈਮਲ ਸਿੰਘ 03 ਫ਼ਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ) : ਜਿਲ੍ਹਾ ਪਠਾਨਕੋਟ ਦੀ ਥਾਣਾ ਨਰੋਟ ਜੈਮਲ ਸਿੰਘ ਦੀ ਬਮਿਆਲ ਚੌਂਕੀ ਪੁਲਿਸ ਨੇ 20 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ।

Read More

ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਜਿੱਤ ਪ੍ਰਾਪਤ ਕਰਨਗੇ: ਜਸਵੀਰ ਸਿੰਘ ਰਾਜਾ

ਗੜ੍ਹਦੀਵਾਲਾ, 4 ਫ਼ਰਵਰੀ ( CHOUDHARY / PARDEEP SHARMA ) : ਆਮ ਆਦਮੀ ਪਾਰਟੀ ਦੇ ਉਮੀਦਵਾਰ ਵਲੋਂ ਸੀਨੀਅਰ ਆਗੂ ਜਸਵੀਰ ਸਿੰਘ ਰਾਜਾ ਦੀ ਅਗਵਾਈ ਹੇਠ ਸਬ-ਤਹਿਸੀਲ ਗੜ੍ਹਦੀਵਾਲਾ ਵਿਖੇ ਬਣਾਏ ਗਏ ਨਾਮਜ਼ਦਗੀ ਸੈਂਟਰ ‘ਚ ਪੁੱਜ ਕੇ ਨਾਮਜ਼ਦਗੀ ਪੱਤਰ ਚੋਣ ਰਿਟਰਨਿੰਗ ਅਫਸਰ ਕਮ ਨਾਇਬ ਤਹਿਸੀਲਦਾਰ ਰਾਜਿੰਦਰ ਸਿੰਘ ਕੋਲਦਾਖਲ ਕਰਵਾਏ ਗਏ।

Read More

ਸੰਤ ਬਾਬਾ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੀ ਰਹਿਨੁਮਾਈ ਹੇਠ ਕਿਸਾਨਾਂ ਦਾ ਚੌਥਾ ਵੱਡਾ ਜਥਾ ਦਿੱਲੀ ਲਈ ਰਵਾਨਾ

ਗੜ੍ਹਦੀਵਾਲਾ, 4 ਫਰਵਰੀ (CHOUDHARY ) : ਦਿੱਲੀ ਵਿਖੇ ਕਿਸਾਨਾਂ ਵੱਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਮਐੱਸਪੀ ਯਕੀਨੀ ਬਣਾਉਣ ਹਿੱਤ ਚਲਾਏ ਜਾ ਰਹੇ ਦੇਸ਼ ਵਿਆਪੀ ਅੰਦੋਲਨ ਵਿੱਚ ਹਿੱਸਾ ਪਾਉਣ ਲਈ ਸੰਤ ਬਾਬਾ ਸੇਵਾ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੀ ਰਹਿਨੁਮਾਈ ਹੇਠ 3 ਫਰਵਰੀ ਨੂੰ ਚੌਥਾ ਵੱਡਾ ਜਥਾ ਦਿੱਲੀ ਲਈ ਰਵਾਨਾ ਹੋਇਆ

Read More

Latest News :- हर घर पानी, हर घर सफाई: खुले में शौच मुक्त हुआ गांव

होशियारपुर, 3 फरवरी(आदेश, करण लाखा) :- हर घर पानी, हर घर सफाई अभियान के अंतर्गत सब-डिविजन गढ़शंकर के गांव अलीपुर के सभी घरों में शौचालय लग जाने से यह गांव 100 प्रतिशत खुले में शौच मुक्त हो गया है। गांव में रहते 19 घरों में 2.85

Read More

Latest News :- ਨਾਮਜ਼ਦਗੀਆਂ ਦੇ ਅੰਤਮ ਦਿਨ 291 ਉਮੀਦਵਾਰਾਂ ਨੇ ਭਰੇ ਪਰਚੇ

ਹੁਸ਼ਿਆਰਪੁਰ, 3 ਫਰਵਰੀ (ਆਦੇਸ਼, ਕਰਨ ਲਾਖਾ) :- ਜ਼ਿਲ੍ਹੇ ਅੰਦਰ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ/ਨਗਰ ਪੰਚਾਇਤ ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਨਾਮਜ਼ਦਗੀਆਂ ਭਰਨ ਦੇ ਅੰਤਮ ਦਿਨ ਕੁੱਲ 291 ਉਮੀਦਵਾਰਾਂ ਨੇ ਵੱਖੋ-ਵੱਖ ਪਾਰਟੀਆਂ ਵਲੋਂ ਅਤੇ ਆਜ਼ਾਦ ਉਮੀਦਵਾਰਾਂ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਅੱਜ ਭਰੇ ਗਏ ਕੁੱਲ 118

Read More

Updated :- 250 ਗ੍ਰਾਮ ਹੈਰੋਇਨ, ਪਿਸਟਲਾਂ ਸਮੇਤ ਦੋ ਕਾਬੂ

ਹੁਸ਼ਿਆਰਪੁਰ, 3 ਫਰਵਰੀ (ਆਦੇਸ਼, ਕਰਨ ਲਾਖਾ) :- ਐਸ.ਐਸ.ਪੀ ਨਵਜੋਤ ਸਿੰਘ ਮਾਹਲ ਵਲੋਂ ਗੈਂਗਸਟਰਾਂ/ਸਮੱਗਲਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵਲੋਂ ਇਕ ਮੁਲਜ਼ਮ ਨੂੰ 250 ਗ੍ਰਾਮ ਹੈਰੋਇਨ, ਇਕ ਪਿਸਟਲ ਸਮੇਤ 3 ਜਿੰਦਾ ਰੌਂਦ ਕਾਬੂ ਕੀਤਾ ਗਿਆ।

Read More

LETEST.. ਗੜ੍ਹਦੀਵਾਲਾ ਦੇ ਪਿੰਡ ਸਹਿਜੋਵਾਲ ਦੀ ਜੰਮਪਲ ਭਾਵਨਾ ਭਾਰਤੀ ਨੇ ਜੱਜ ਬਣ ਕੇ ਖੇਤਰ ਦਾ ਵਧਾਇਆ ਮਾਣ,ਲੋਕਾਂ ਚ ਖੁਸ਼ੀ ਦੀ ਲਹਿਰ

ਗੜ੍ਹਦੀਵਾਲਾ 3 ਫਰਵਰੀ (CHOUDHARY /YOGESH GUPTA / PARDEEP SHRMA) : ਗੜ੍ਹਦੀਵਾਲਾ ਦੇ ਪਿੰਡ ਸਹਿਜੋਵਾਲ ਦੀ ਜੰਮਪਲ ਭਾਵਨਾ ਦੇ ਜੱਜ ਬਣ ਕੇ ਖੇਤਰ ਦਾ ਵਧਾਇਆ ਹੈ। ਪਿੰਡ ਸਹਿਜੋਵਾਲ ਦੀ ਜੰਮਪਲ ਭਾਵਨਾ ਭਾਰਤੀ ਪੁੱਤਰੀ ਮੋਤੀ ਲਾਲ ਹਾਲ ਵਾਸੀ ਹੁਸ਼ਿਆਰਪੁਰ ਵਲੋਂ ਪੀ.ਸੀ.ਐਸ ਜੂਡੀਸ਼ੀਅਲ ਪ੍ਰੀਖਿਆ ਪਾਸ ਕਰਕੇ ਜੱਜ ਬਣਨ ‘ਤੇ ਖੇਤਰ ਨਿਵਾਸੀਆਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਜੱਜ ਬਣਨ ਉਪਰੰਤ ਹੰਸ ਨਗਰ

Read More

ਗੜ੍ਹਦੀਵਾਲਾ ਤੋਂ ਭਾਜਪਾ ਦੇ 4 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕਰਵਾਏ ਦਾਖਲ

ਗੜ੍ਹਦੀਵਾਲਾ 3 ਫਰਵਰੀ (CHOUDHARY /YOGESH GUPTA) : ਅੱਜ ਗੜ੍ਹਦੀਵਾਲਾ ਤੋਂ ਨਗਰ ਕੌਂਸਲ ਚੋਣਾਂ ਚ ਉਤਰੇ ਭਾਜਪਾ ਦੇ 4 ਉਮੀਦਵਾਰਾਂ ਨੇ ਜਿਲਾ ਦੇਹਾਂਤੀ ਪ੍ਰਧਾਨ ਸੰਜੀਵ ਮਨਹਾਸ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਜਿਸ ਵਿੱਚ ਨੰਬਰ 2 ਤੋਂ ਪੰਕਜ ਸੈਣੀ, ਵਾਰਡ ਨੰਬਰ 4 ਤੋਂ ਸ਼ਿਵ ਦਿਆਲ,

Read More

Latest News :- ਸੁੰਦਰ ਸ਼ਾਮ ਅਰੋੜਾ ਵਲੋਂ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਅੰਬਿਕਾ ਸੋਨੀ ਦਾ ਧੰਨਵਾਦ

ਹੁਸ਼ਿਆਰਪੁਰ, 3 ਫਰਵਰੀ (ਆਦੇਸ਼, ਕਰਨ ਲਾਖਾ) :- ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪਿੰਡ ਬਜਵਾੜਾ ਵਿਖੇ ਬਨਣ ਵਾਲੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦਾ ਨੀਂਹ ਪੱਥਰ ਰੱਖਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੈਂਬਰ ਰਾਜ ਸਭਾ ਅੰਬਿਕਾ ਸੋਨੀ ਦਾ ਧੰਨਵਾਦ ਕਰਦਿਆਂ ਕਿਹਾ

Read More

Latest News :- डिप्टी कमिश्नर, पुलिस कमिश्नर और एस.एस.पी. ने लगवाया कोविड वैक्सीन टीका

जलंधर 03 फरवरी :- डिप्टी कमिशनर घनश्याम थोरी, पुलिस कमिश्नर श्री गुरप्रीत सिंह भुल्लर और एस.एस.पी. जालंधर (देहाती) श्री सन्दीप कुमार गर्ग ने फ्रंट लाईन कोविड योद्धाओं के लिए दूसरे पड़ाव के अंतर्गत कोविड वैक्सीन का टीका लगाने के अभियान की शुरुआत की और उनकी

Read More

Latest News :- ਹੁਸ਼ਿਆਰਪੁਰ ਜਿਲੇ ਵਿੱਚ 8 ਨਵੇ ਕਰੋਨਾ ਪਾਜੇਟਿਵ ਮਰੀਜ

ਹੁਸ਼ਿਆਰਪੁਰ 3 ਫਰਵਰੀ (ਆਦੇਸ਼, ਕਰਨ ਲਾਖਾ) :- ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  1094 ਨਵੇ ਸੈਪਲ ਲੈਣ  ਨਾਲ ਅਤੇ   787 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ ਕੋਵਿਡ- 19 ਦੇ , 8 ਨਵੇ   ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 8078 ਹੋ ਗਈ ਹੈ ।

Read More

Latest News :- ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾਈ ਪੱਧਰੀ ਸੱਦੇ ਤਹਿਤ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਿਸਾਨ ਅੰਦੋਲਨ ਉੱਪਰ ਹੋ ਰਹੇ ਹਮਲਿਆ ਖਿਲਾਫ ਗੇਟ ਰੈਲੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ

ਗੁਰਦਾਸਪੁਰ 3 ਫ਼ਰਵਰੀ ( ਅਸ਼ਵਨੀ ) :- ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾਈ ਪੱਧਰੀ ਸੱਦੇ ਤਹਿਤ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਿਸਾਨ ਅੰਦੋਲਨ ਉੱਪਰ ਹੋ ਰਹੇ ਹਮਲਿਆ ਖਿਲਾਫ ਗੇਟ ਰੈਲੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਅਮਰ ਕ੍ਰਾਂਤੀ, ਜ਼ਿਲ੍ਹਾ ਆਗੂ ਮਨੀ ਭੱਟੀ ਅਤੇ ਰਵਿੰਦਰ ਰਵੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਹਨ।ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਕਰਨ ਦੀ ਬਜਾਇ ਅੰਦੋਲਨ ਉੱਪਰ ਦਮਨ ਕਰਨ ਦੀ ਨੀਤੀ ਅਪਣਾ ਰਹੀ ਹੈ।

Read More

Big News: PUNJAB CM VIRTUALLY LAYS FOUNDATION STONE OF NEW ARMED FORCES PREPARATORY INSTITUTE IN HOSHIARPUR

Chandigarh, February 3:
Punjab Chief Minister Captain Amarinder Singh on Wednesday virtually laid the foundation stone of Sardar Bahadur Amin Chand Soni Armed Forces Preparatory Institute at village Bajwara, Hoshiarpur, to facilitate more youth from the state to take up defence services as a career.
This ambitious project will be executed at a cost of Rs.27 crore over an area of 12.75 acres by the PWD (B&R) department and would be completed by the end of 2021. The upcoming institute would impart training to 270 candidates per year.

Read More

Latest News :- देश के प्रधानमंत्री देश को गुजरात ना बनाएँ 

होशियारपुर (आदेश, करण लाखा) :- आज शिवसेना कार्यालय कमेटी बजार में शिवसेना राज्य उप्पाध्यक्ष रणजीत राणा की अध्यक्षता में बैठक संपन्न हुई इस अवसर पर रणजीत राणा ने कहा कि किसानों द्वारा कृषि बिल को वापिस लेने के लिए जारी आंदोलन को समर्थन देने के लिए शिवसेना के मुख्यमंत्री माननीय उध्दव ठाकरे जी के निर्देश पर सभी सांसदों के साथ संजय राऊत जी

Read More

Latest News :- ਅਸ਼ਵਨੀ ਜੋਸ਼ੀ ਨੇ ਵਾਰਡ 12 ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਾਂਕਨ ਕੀਤਾ

ਨਵਾਂਸ਼ਹਿਰ :- ਸ਼ਹਿਰ ਦਾ ਹਰ ਵਾਸੀ ਚਾਹੁੰਦਾ ਹੈ ਕਿ ਸ਼ਹਿਰ ਨੂੰ ਨਵੀਂ ਅਗੁਵਾਈ ਦੀ ਜਰੂਰਤ ਹੈ। 
ਨਵੀਂ ਸੋਚ ਨਵੀਂ ਅਗੁਵਾਈ ਨਾਲ ਹੀ ਸੰਭਵ ਹੋ ਸਕਤੀ ਹੈ। ਬੇਈਮਾਨ ਸੋਚ ਦੇ ਉਮੀਦਵਾਰਾਂ ਦੇ ਚਲਣ ਦਾ ਵਕਤ ਆ ਗਿਆ ਹੈ। ਪੋਪਲੀ ਚੋਪਲੀ ਦਾ ਹੁਣ ਦੌਰ ਖਤਮ ਹੋਵੇਗਾ। ਸ਼ਹਿਰ ਨੂੰ ਨਵੀਂ ਸੇਧ ਲਈ ਇਕ ਵੱਡੇ ਬਦਲ ਦੀ ਜਰੂਰਤ ਹੈ।

Read More