ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਆਪਣੇ ਦਫ਼ਤਰ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਇਨ੍ਹਾਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਲੋਕਾਂ ਦੀਆਂ ਜਾਇਜ਼
Read MoreDay: January 28, 2024
UPDATED CAR ACCIDENT : ਇਕੱਠੇ ਜਿਗਰੀ ਪੰਜ ਦੋਸਤਾਂ ਦੀ ਸੜਕ ਹਾਦਸੇ ‘ਚ ਸੜ ਕੇ ਹੋਈ ਮੌਤ, ਆਰਐੱਸਐੱਸ ਨਾਲ ਸਨ ਜੁੜੇ ਹੋਏ
ਜਲੰਧਰ/ ਹੁਸ਼ਿਆਰਪੁਰ / ਦਸੂਹਾ / ਮੁਕੇਰੀਆਂ (ਗੁਰਪ੍ਰੀਤ ਸਿੰਘ ) : ਇਕੱਠੇ ਪੰਜ ਦੋਸਤਾਂ ਦੀ ਉਸ ਵੇਲੇ ਸੜਕ ਹਾਦਸੇ ‘ਚ ਮੌਤ ਹੋ ਗਈ ਜਦੋਂ ਉਹ ਕਾਰ ‘ਚ ਜਾ ਰਹੇ ਸਨ। ਚਾਰ ਦੋਸਤ ਜੋ ਭਾਰਗੋ ਕੈਂਪ ‘ਚ ਗਲੀ ਦੇ ਪਾਰ ਰਹਿੰਦੇ ਸਨ, ਜਿਨ੍ਹਾਂ ‘ਚੋਂ ਇਕ ਦਾ ਪਰਿਵਾਰ ਕਾਲਾ ਸੰਘਿਆ ‘ ਤੇ ਪੰਜਵਾਂ ਦੋਸਤ, ਜੋ ਮਿਸ਼ਨ ਕੰਪਾਊਂਡ ‘ਚ ਰਹਿੰਦਾ ਸੀ, ਬਹੁਤ ਜਿਗਰੀ ਦੋਸਤ ਸਨ। ਇੰਨਾ ਹੀ ਨਹੀਂ ਇਹ ਪੰਜੇ ਦੋਸਤ ਆਰਐੱਸਐੱਸ ਨਾਲ ਜੁੜੇ ਹੋਏ ਸਨ।
ਰਿਸ਼ਵ ਮਿਨਹਾਸ, ਅੰਕਿਤ ਕੁਮਾਰ , ਇੰਦਰਜੀਤ ਭਗਤ, ਰਾਜੂ ਆਪਣੇ ਪਰਿਵਾਰ ਨੂੰ ਖੁਸ਼ਹਾਲ ਵੇਖਣਾ ਚਾਹੁੰਦੇ ਸੀ । ਮੈਡੀਕਲ ਲਾਈਨ ‘ਚ ਅਭੀ ਕੁਕਿੰਗ ਕੋਰਸ ਕਰਕੇ ਵੱਡਾ ਸ਼ੈੱਫ ਬਣਨਾ ਚਾਹੁੰਦਾ ਸੀ, ਪਰ ਸਾਰਿਆਂ ਦੇ ਆਪਣੇ ਸੁਪਨੇ ਅਧੂਰੇ ਰਹਿ ਗਏ ਤੇ ਮਾਪਿਆਂ ਦੇ ਸੁਪਨੇ ਚੂਰ-ਚੂਰ ਹੋ ਗਏ।
ਸ਼ੁੱਕਰਵਾਰ ਸ਼ਾਮ ਨੂੰ ਹੁਸ਼ਿਆਰਪੁਰ ਦੇ ਦਸੂਹਾ ਨੇੜੇ ਮੁੱਖ ਮਾਰਗ ‘ਤੇ ਤੇਜ਼ ਰਫਤਾਰ ਟਰੱਕ ਦੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਤੇ ਪਿੱਛੇ ਤੋਂ ਆ ਰਹੀ ਇਕ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਬੁਰੀ ਤਰ੍ਹਾਂ ਪਲਟ ਗਈ ਤੇ ਧਮਾਕੇ ਨਾਲ ਅੱਗ ਦੀ ਲਪੇਟ ‘ਚ ਆ ਗਈ ਤੇ ਕਾਰ ‘ਚ ਸਵਾਰ ਜਲੰਧਰ ਦੇ ਪੰਜ ਦੋਸਤ ਸੜ ਕੇ ਮਰ ਗਏ। ਚਾਰ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਪੰਜਵੇਂ ਦੋਸਤ ਦੀ ਇਲਾਜ ਦੌਰਾਨ ਮੌਤ ਹੋ ਗਈ। ਮਿ੍ਤਕਾਂ ਦੀ ਪਛਾਣ ਅਭੀ, ਰਾਜੂ, ਇੰਦਰਜੀਤ ਕੁੰਡਲ ਵਾਸੀ ਭਾਰਗੋ ਕੈਂਪ, ਅੰਕਿਤ ਵਾਸੀ ਘਾਹ ਮੰਡੀ ਤੇ ਰਿਸ਼ਭ ਮਿਨਹਾਸ ਵਾਸੀ ਜੇਲ੍ਹ ਰੋਡ ਵਜੋਂ ਹੋਈ ਹੈ। ਪੰਜ ਦੋਸਤਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਹਰ ਕਿਸੇ ਦੇ ਘਰ ਸੋਗ ਦੀ ਲਹਿਰ ਦੌੜ ਗਈ.
Also Read
LATEST: TODAY_BIHAR_POLITICS_CRISIS : #BJP ने सम्राट चौधरी और विजय सिन्हा को उपमुख्यमंत्री बनाने का फैसला किया
पटना: बिहार राजनीतिक संकट: बिहार के मुख्यमंत्री नीतीश कुमार ने अपने पद से इस्तीफा दे दिया है. इस्तीफे के बाद अब वह एनडीए में शामिल होंगे और सरकार बनाएंगे।
Read Moreबड़ी ख़बर : बिहार के मुख्यमंत्री नीतीश कुमार ने राज्यपाल राजेन्द्र वी आर्लेकर को आज रविवार सुबह सौंप दिया अपना इस्तीफा
पटना: बिहार के मुख्यमंत्री नीतीश कुमार ने राज्यपाल राजेन्द्र वी आर्लेकर को आज रविवार सुबह अपना इस्तीफा सौंप दिया है. इस्तीफा देने के बाद नीतीश कुमार ने कहा कि हालात ठीक नहीं थे .
Read Moreबड़ी खबर: बिहार में सियासी घमासान के बीच लालू प्रसाद यादव के परिवार की बढ़ी मुश्किलें, ED ने समन किए जारी
राष्ट्रीय जनता दल प्रमुख लालू प्रसाद यादव के कथित सहयोगी अमित कत्याल फिलहाल न्यायिक हिरासत में हैं। ईडी ने पिछले साल नवंबर में
Read MoreUPDATE : बड़ी खबर : JALANDHER-PATHANKOT HIGHWAY ACCIDENT : सड़क हादसे में 5 लोगों की दर्दनाक मौत
उची बस्सी और ऐमा के करीब हुआ। कार नंबर पीबी जीरो आठ डीवाई उन्नी जीरो जीरो में पांच लोग सवार थे। इस दौरान इनोवा गाड़ी दुर्घटनाग्रस्त हो गई और उसमें भीषण आग लग गई। फायर ब्रिगेड की मदद से आग पर काबू पाया गया।
Read More