होशियारपुर : : प्रधानमंत्री नरेंद्र मोदी के होशियारपुर हेलीपैड पर उतरने से पहले किसी ने नहर का पानी छोड़ दिया, जिससे आसपास के इलाकों में जलभराव हो गया. पानी उस हेलीपैड की ओर बढ़
Read MoreDay: May 30, 2024
ਜੀਜੂ ਸ਼ਾਹ ਜੀ ਦੇ ਦਰਬਾਰ ਵਿਚ ਹਾਜ਼ਰੀ ਭਰ ਸੋਨੀਆ ਨੇ, ਕੀਤੀ ਡਾ. ਰਾਜ ਦੀ ਕਾਮਯਾਬੀ ਦੀ ਦੁਆ
ਹੁਸ਼ਿਆਰਪੁਰ : ਡਾ ਰਾਜ ਆਪਣੇ ਹਲਕਾ ਵਾਸੀਆਂ ਨੂੰ ਆਪਣਾ ਪਰਿਵਾਰ ਮੰਨਦੇ ਹਨ ਅਤੇ ਉਹਨਾਂ ਦੀ ਹਰ ਸੰਭਵ ਮਦਦ ਕਰਣ ਦੀ ਕੋਸ਼ਿਸ਼ ਕਰਦੇ ਹਨ | ਇਸ ਵਿਚਾਰ ਹਨ ਗੈਰ ਸਰਕਾਰੀ ਸੰਸਥਾ ਕੋਸ਼ਿਸ਼ ਦੀ ਕੋ ਚੇਅਰ ਪਰਸਨ ਮੈਡਮ ਸੋਨੀਆ
Read More#DC_MITAL : ਹੁਸ਼ਿਆਰਪੁਰ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚ ਕੁੱਲ 1601826 ਵੋਟਰ, ਤਿਆਰੀਆਂ ਮੁਕੰਮਲ : ਕੋਮਲ ਮਿੱਤਲ
ਲੋਕ ਸਭਾ ਚੋਣਾਂ 2024-ਵੋਟਾਂ ਪਾਉਣ ਲਈ ਕੁੱਲ 1963 ਪੋਲਿੰਗ ਬੂਥਾਂ ’ਤੇ ਸਾਰੀਆਂ ਤਿਆਰੀਆਂ ਮੁਕੰਮਲ : ਕੋਮਲ ਮਿੱਤਲ-ਹੁਸ਼ਿਆਰਪੁਰ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚ ਕੁੱਲ 1601826 ਵੋਟਰ-ਹਰੇਕ ਵੋਟਰ ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਕੀਤੀ ਅਪੀਲ ਹੁਸ਼ਿਆਰਪੁਰ, 30 ਮਈ : 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਰਾਂ ਦੇ ਵੋਟ ਪਾਉਣ ਲਈ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ ਕੁੱਲ 1963 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਇਨ੍ਹਾਂ ਪੋਲਿੰਗ ਬੂਥਾਂ ’ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਰਿਟਰਨਿੰਗ ਅਫਸਰ ਲੋਕ ਸਭਾ…
Read MoreLATEST : ਆਖਰੀ ਦਿਨ ਡਾ. ਰਾਜ ਨੇ ਟ੍ਰੈਕਟਰ ਮਾਰਚ ਤੇ ਪੈਦਲ ਮਾਰਚ ਕੱਢਿਆ, ਲੋਕਾਂ ਵਲੋਂ ਭਾਰੀ ਹੁੰਗਾਰਾ
ਇਸ ਪੈਦਲ ਮਾਰਚ ਦੌਰਾਨ ਦੁਕਾਨਦਾਰਾਂ ਨੇ ਬੜੀ ਗਰਮਜੋਸ਼ੀ ਨਾਲ ਡਾ ਰਾਜ ਦਾ ਸੁਆਗਤ ਕੀਤਾ ਅਤੇ ਖੁਲੇ ਦਿਲ ਨਾਲ ਉਹਨਾਂ ਨੂੰ ਸਮਰਥਨ ਦਿੰਦਿਆਂ ਆਪਣੀ, ਆਪਣੇ ਪਰਿਵਾਰ ਦੀ ਵੋਟ ਅਤੇ ਹੋਰਨਾਂ ਤੋਂ ਵੀ ਉਹਨਾਂ ਨੂੰ ਵੋਟ ਪੁਵਾਉਣ ਦਾ ਭਰੋਸਾ ਦਿੱਤਾ |
Read MoreLATEST : #PM_MODI_HOSHIARPUR : सरकार बनने पर अगले 125 दिन में क्या होगा ?.. पता है आपको ?
होशियारपुर: चुनाव प्रचार के आखिरी दिन आज प्रधानमंत्री नरेंद्र मोदी होशियारपुर पहुंचे. यहां जनसभा को संबोधित करते हुए पीएम मोदी ने कहा कि मैंने लाल किले से कहा था कि ये सही समय है. मैं आज फिर कह
Read More#CEO_Sibin C directs DCs and SSPs to increase checks and monitoring during Last 48 Hours
To ensure free and fair elections, the CEO directed the officers to intensify checks for outsiders during the last 48 hours before polling. Additionally, Flying Squads and Static Surveillance Teams should increase their vigilance during thi
Read Moreਵੱਡੀ ਖ਼ਬਰ LATEST #DR_RAJ HOSHIARPUR :ਅਗਨੀਵੀਰ ਯੋਜਨਾ ਤੋਂ ਬਹੁਤ ਦੁਖੀ ਨੇ ਕੰਢੀ ਨਿਵਾਸੀ ਤੇ ਕਿਸਾਨ ਤੇ ਬੇਰੋਜ਼ਗਾਰ, ਭਾਜਪਾ ਨੂੰ ਉਖਾੜ ਸੁੱਟਣ ਨੂੰ ਬੈਠੇ ਨੇ ਤਿਆਰ
ਹੁਸ਼ਿਆਰਪੁਰ (ਆਦੇਸ਼ ) : ਪੰਜਾਬ ਵਿਚ 1 ਜੂਨ ਨੂੰ ਹੋਣ ਵਾਲੇ ਮਤਦਾਨ ਦੇ ਲਈ ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਲੋਕ ਸਭ ਹਲਕੇ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿਚ ਪਾਰਟੀ ਵਲੋਂ ਵੀ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜ਼ਿਮਪਾ ਅਤੇ ਆਪ ਦੇ ਬਾਕੀ MLA , ਕੋਸ਼ਿਸ਼ ਸੰਸਥਾ ਦੀ ਚੇਅਰਪਰਸਨ ਮੈਡਮ ਸੋਨੀਆ ਅਤੇ ਆਪ ਨੇਤਾ ਡਾਕਟਰ ਜਤਿੰਦਰ ਕੁਮਾਰ ਅਤੇ DR ਇਸ਼ਾਂਕ, DR ਸ਼ਿਵ ਕੁਮਾਰ, ਬਲਵਿੰਦਰ ਬਿੰਦੀ ਤੇ ਹੋਰ ਨੇਤਾ ਤੇ ਵਰਕਰ ਧੜਾ- ਧੜ ਚੋਣ ਪ੍ਰਚਾਰ ਚ ਲਗੇ ਹੋਏ ਹਨ।
ਇਕ ਖਾਸ ਮੁਲਾਕਾਤ ਦੌਰਾਨ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਸੰਵਿਧਾਨ ਨੂੰ ਬਦਲਣ ਦੀ ਪੂਰੀ ਤਿਆਰੀ ਕਰ ਲਈ ਗਈ ਹੈਂ ਅਤੇ ਸਾਡੇ ਦੇਸ਼ ਨੂੰ, ਸਾਡੇ ਸੰਵਿਧਾਨ ਨੂੰ ਬਚਾਉਣ ਲਈ, ਸਾਡੇ ਕਿਸਾਨਾਂ ਨੂੰ ਬਚਾਉਣ ਲਈ ਸਾਡੇ ਕੋਲ ਇਹ ਆਖਰੀ ਮੌਕਾ ਹੈ। ਇਹੀ ਮੌਕਾ ਹੈ ਹੈਂ ਕਿ ਅਸੀਂ ਕੇਂਦਰ ਵਿਚ ਭਾਜਪਾ ਨੂੰ ਇਸ ਵਾਰ ਨਾ ਆਉਣ ਦਈਏ ਅਤੇ ਇਸ ਦੇ ਲਈ ਜ਼ਰੂਰੀ ਹੈਂ ਕਿ ਆਮ ਆਦਮੀ ਪਾਰਟੀ ਦੇ ਸਭ ਉਮੀਦਵਾਰ ਜਿਤਾਏ ਜਾਣ |
ਇਸ ਦੌਰਾਨ DR ਇਸ਼ਾਂਕ ਤੇ DR ਜਤਿੰਦਰ ਨੇ ਕਿਹਾ ਕਿ ਇਸ ਵਾਸਤੇ ਤੁਸੀਂ ਸਾਰੇ ਇਕ ਜੁੱਟ ਹੋ ਕੇ ਡਾ ਰਾਜ ਨੂੰ ਵੋਟ ਕਰੋ, ਹੋਰਨਾਂ ਤੋਂ ਵੀ ਕਰਾਓ| ਉਹਨਾਂ ਕਿਹਾ ਝੂਠ ਦੀ ਪੰਡ ਮੋਦੀ ਸਰਕਾਰ ਨੇ ਕਿਸਾਨਾਂ ਨੂੰ MSP ਦੇ ਲਾਰੇ ਲਾਏ ਪਰ ਫਿਰ MSP ਦੇਣਾ ਤਾਂ ਦੂਰ, ਉਹਨਾਂ ਨੂੰ ਕਾਲੇ ਕਾਨੂੰਨ ‘ਤੇ ਲਾਠੀਆਂ ਮਾਰੀਆਂ ਗਈਆਂ | ਕਿਸਾਨ ਅੰਦੋਲਨ ਦੌਰਾਨ 750 ਕਿਸਾਨਾਂ ਦੀ ਕੁਰਬਾਨੀ ਦਾ ਬਦਲਾ ਅੱਜ ਅਸੀਂ ਆਪਣੀ ਵੋਟ ਨਾਲ ਲੈਣਾ ਹੈ|
ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਹੈ ਕਿ ਉਹਨਾਂ ਮੁਕੇਰੀਆਂ ਦੇ ਰਾਜਪੂਤ ਸਮਾਜ ਨੂੰ ਦੱਸਿਆ ਕਿ ਗੁਜਰਾਤ ਵਿਚ ਭਾਵਨਾਗਾਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਰਾਜਪੂਤਾਂ ਨੇ ਵੀ ਇਸ ਵਾਰ ਮੋਦੀ ਸਰਕਾਰ ਤੋਂ ਕਿਨਾਰਾ ਕਰ ਲਿਆ ਹੈ ਕਿਉਂਕਿ ਭਾਜਪਾ ਕੈਬਿਨੇਟ ਮੰਤਰੀ ਪ੍ਰਸ਼ੋਤਮ ਰੁਪਾਲਾ ਦੁਆਰਾ ਰਾਜਪੂਤ ਬਹੂ ਬੇਟੀਆਂ ‘ਤੇ ਗ਼ਲਤ ਤੰਜ ਕੀਤੇ ਗਏ | ਇਸ ਦਾ ਨਤੀਜਾ ਇਹ ਨਿਕਲਿਆ ਕਿ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਗੁਜਰਾਤ ਦੇ ਰਾਜਪੂਤਾਂ ਨੇ ਭਾਜਪਾ ਨੂੰ ਉਸਦੀ ਔਕਾਤ ਦਿਖਾ ਦਿੱਤੀ ਹੈ ਤੇ ਹੁਣ ਵੱਡੀ ਗਿਣਤੀ ਚ ਕੰਢੀ ਖੇਤਰ ਦੇ ਨਿਵਾਸੀ ਵੀ 1 ਜੂਨ ਨੂੰ ਭਾਜਪਾ ਨੂੰ ਬਾਹਰ ਦਾ ਰਸਤਾ ਦਿਖੋਉਣਗੇ। ਰਾਜਪੂਤ ਬਿਰਾਦਰੀ ਬਾਰੇ ਇਸ ਮੌਕੇ ‘ਤੇ ਡਾ ਰਾਜ ਨੇ ਆਮ ਲੋਕਾਂ ਬਾਰੇ ਕਿਹਾ ਕਿ ਇਸ ਖੇਤਰ ਦੀਆਂ ਕੁਝ ਮੰਗਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣੂ ਕਰਵਾਇਆ ਹੈ ਅਤੇ ਕਿਹਾ ਕਿ ਪਾਰਟੀ ਵਲੋਂ ਮੈਂ ਆਪਣੇ ਜ਼ਿਲਾ ਹੁਸ਼ਿਆਰਪੁਰ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਇਹਨਾਂ ਨੂੰ ਹੱਲ ਕਰਾਂਗੇ, ਤੇ ਵਿਕਾਸ ਚ ਕੋਈ ਕਮੀ ਨਹੀਂ ਛੱਡਾਂਗੇ |
ਡਾ. ਰਾਜ ਕੁਮਾਰ ਨੇ ਕਿਹਾ ਕਿ ਏਮਸ ਹੌਸਪੀਟਲ ਜੋ ਕਿ ਪਹਿਲਾਂ ਮੁਕੇਰੀਆਂ ਵਿਚ ਆਣਾ ਸੀ, ਉਹ ਬਾਦਲ ਪਰਿਵਾਰ ਨੂੰ ਖੁਸ਼ ਕਰਣ ਲਈ ਬਠਿੰਡਾ ਵਿਚ ਬਣਾ ਦਿੱਤਾ ਗਿਆ, ਇਸ ਲਈ ਮੈਡੀਕਲ ਸਹੂਲਤਾਂ ਨੂੰ ਬਿਹਤਰ ਕਰਨ ਲਈ ਇਸੇ ਪੱਧਰ ਦਾ ਹਸਪਤਾਲ ਅਸੀਂ ਇਥੇ ਲਿਆਉਣਾ ਹੈ | ਪਹਾੜੀ ਇਲਾਕਾ ਹੋਣ ਕਾਰਣ ਇਥੇ ਰੁਜ਼ਗਾਰ ਦੀ ਵੀ ਸਮੱਸਿਆ ਹੈ ਜਿਸ ਲਈ ਹਿਮਾਚਲ ਦੀ ਤਰਜ਼ ‘ਤੇ ਇਥੇ ਇੰਡਸਟਰੀ ਲਿਆਈ ਜਾਵੇਗੀ |
ਡਾ ਰਾਜ ਨੇ ਕਿਹਾ ਕਿ ਇਸ ਖੇਤਰ ਵਿਚ ਰਿਟਾਇਰਡ ਸਰਵਿਸ ਮੈਨ ਬਹੁਤ ਨੇ ਤੇ ਸਾਰੇ ਹੀ ਅਗਨੀਵੀਰ ਯੋਜਨਾ ਤੋਂ ਬਹੁਤ ਦੁਖੀ ਨੇ ‘ਤੇ ਭਾਜਪਾ ਨੂੰ ਉਖਾੜ ਸਿੱਟਣ ਨੂੰ ਤਿਆਰ ਬੈਠੇ ਨੇ | ਡਾ. ਰਾਜ ਕੁਮਾਰ ਨੇ ਰੈਲੀ ,ਰੋਡ ਸ਼ੋਅ, ਅਤੇ ਵੱਖ ਵੱਖ ਪਿੰਡਾਂ ਚੋਂ ਵਿਚ ਉਮੜੇ ਜਨ ਸੈਲਾਬ ਦਾ ਧੰਨਵਾਦ ਕੀਤਾ ਜੋ ਇੰਨੀ ਭਖਦੀ ਗਰਮੀ ਵਿਚ ਵੀ ਉਹਨਾਂ ਨਾਲ ਆਪਣਾ ਸਮਰਥਨ ਜਤਾਉਣ ਲਈ ਪੂਰਾ ਜ਼ੋਰ ਲਗਾ ਰਹੇ ਹਨ | ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਅਤੇ ਮੁਕੇਰੀਆਂ ਦੇ ਹਲਕਾ ਇੰਚਾਰਜ ਜੀ.ਐਸ. ਮੁਲਤਾਨੀ ਦੇ ਨਾਲ ਨਾਲ ਹਲਕੇ ਦੇ ਸਾਰੇ ਆਮ ਆਦਮੀ ਪਾਰਟੀ ਨੇਤਾ, ਅਹੁਦੇਦਾਰ ਅਤੇ ਪਾਰਟੀ ਵਰਕਰ ਆਮ ਆਦਮੀ ਪਾਰਟੀ ਲਈ ਦਿਨ ਰਾਤ ਇਕ ਕਰ ਰਹੇ ਹਨ ।
LATEST NEWS : सबसे रोमांचक चुनावी मुकाबला PUNJAB में, चुनाव का शोर आज शाम यानी 30 मई को शाम 5 बजे थम जाएगा
चंडीगढ़ : लोकसभा चुनाव की घोषणा के साथ ही 16 मार्च से पूरे देश में शुरू हुआ चुनाव का शोर आज शाम यानी 30 मई को शाम 5 बजे थम जाएगा. इसके साथ ही सातवें और आखिरी दौर का प्रचार भी थम जाएगा और 1 जून को वोटिंग होगी.
Read More