ਪੰਜਾਬ ‘ਚ 8 ਜਨਵਰੀ ਤਕ ਨਹੀਂ ਚੱਲਣਗੀਆਂ PRTC ਤੇ PUNBUS ਦੀਆਂ ਬੱਸਾਂ

ਚੰਡੀਗੜ੍ਹ : ਪੀਆਰਟੀਸੀ ਤੇ ਪਨਬੱਸ ਕਾਂਟ੍ਰੈਕਟ ਮੁਲਾਜ਼ਮ ਅੱਜ ਤੋਂ ਤਿੰਨ ਦਿਨ ਦੀ ਹੜਤਾਲ ’ਤੇ ਹਨ।। ਇਸ ਹਾਲਤ ’ਚ ਬੁੱਧਵਾਰ ਤਕ ਤਿੰਨ PRTC ਤੇ PUNBUS ਦੀਆਂ ਬੱਸਾਂ ਦੀ ਸੇਵਾ ਪ੍ਰਭਾਵਿਤ ਰਹੇਗੀ।  ਵਿਭਾਗ ਵੱਲੋਂ ਮੁਲਾਜ਼ਮਾਂ ਨੂੰ ਮਨਾਉਣ ਦੀ ਕੋਸ਼ਿੱਸ਼ ਹੈ ਪਰ ਫਿਲਹਾਲ ਕੋਈ ਕਾਮਯਾਬੀ ਨਹੀਂ ਮਿਲੀ। ਠੇਕਾ ਮੁਲਾਜ਼ਮਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਸੇ ਦੌਰਾਨ ਛੇ ਜਨਵਰੀ ਨੂੰ ਚੱਕਾ ਜਾਮ ਤੇ ਸੱਤ ਜਨਵਰੀ ਨੂੰ ਚੰਡੀਗੜਵ ’ਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਪੀਆਰਟੀਸੀ ਤੇ ਪਨਬੱਸ ਵਰਕਰਸ ਯੂਨੀਅਨ ਦੇ ਪ੍ਰਧਾਨ ਹਰਕੇਸ਼ ਵਿੱਕੀ ਨੇ ਕਿਹਾ ਕਿ…

Read More