ਤਿੰਨ ਤਲਾਕ ਦਾ ਕਾਨੂੰਨ ਬਣਾ ਕੇ ਮੁਸਲਮਾਨ ਬੀਵੀਆਂ ਦੇ ਵਕੀਲ ਤਾਂ ਬਣ ਗਏ ਪਰ ਭਗਵਾਨ ਰਾਮ ਨੂੰ ਧੋਖਾ ਦਿੱਤਾ- ਤੋਗੜੀਆ
ਬਰੇਲੀ/ New Delhi (ਬਲਵਿੰਦਰ ਸਿੰਘ) ਵਿਸ਼ਵ ਹਿੰਦੂ ਪਰਿਸ਼ਦ ਦੇ ਕੌਮੀ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਬਰੇਲੀ ਚ ਭਾਜਪਾ ਤੇ ਹੀ ਤੰਜ ਕੱਸ ਮਾਰਿਆ ਹੈ ਤੇ ਕਿਹਾ ਹੈ ਕਿ ਅਬ ਕੀ ਬਾਰ ਰਾਮ ਮੰਦਿਰ ਵਾਲੀ ਸਰਕਾਰ ਦਾ ਨਾਅਰਾ ਤੇ ਭਾਰਤੀ ਗਰੀਬ ਲੋਕਾਂ ਨਾਲ ਕਈ ਹੋਰ ਝੂਠੇ ਵਾਅਦੇ ਕਰਕੇ ਮੋਦੀ ਸਰਕਾਰ ਨੇ ਸੱਤਾ ਤਾਂ ਹਸਿਲ ਕਰ ਲਈ ਪਰ ਤਿੰਨ ਤਲਾਕ ਦਾ ਕਾਨੂੰਨ ਬਣਾ ਕੇ ਮੁਸਲਮਾਨ ਬੀਵੀਆਂ ਦੇ ਵਕੀਲ ਤਾਂ ਬਣ ਗਏ ਪਰ ਭਗਵਾਨ ਰਾਮ ਨੂੰ ਧੋਖਾ ਦੇ ਦਿੱਤਾ।
ਤੋਗੜੀਆ ਨੇ ਕਿਹਾ ਕਿ ਇਹ ਖੁਦਗਰਜ ਹੋ ਗਏ ਨੇ ਅਤੇ ਭਗਵਾਨ ਰਾਮ ਦੀ ਇੰਨਾ ਨੂੰ ਕੋਈ ਪ੍ਰਵਾਹ ਨਹੀਂ। ਉਂਨਾ ਕਿਹਾ ਕਿ ਰਾਮ ਲੱਲਾ ਟਾਟ ਤੇ ਬੈਠੇ ਨੇ ਤੇ ਇਹ ਇੱਨਾਂ 500 ਕਰੋੜ ਰੁਪਇਆ ਪਾਰਟੀ ਦਫਤਰ ਦਿੱਲੀ ਚ ਖਰਚ ਕਰ ਦਿੱਤਾ। ਤੋਗੜੀਆ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਉਂਨਾ ਨੇ ਕਿਹਾ ਕਿ ……
इस सरकार ने अपने किए वादे पूरे नहीं किए. अबकी बार हिंदुओं की सरकार, अबकी बार राममंदिर बनाने वाली सरकार, अबकी बार किसानों का कर्ज माफ करने वाली सरकार, अबकी बार सस्ता पेट्रोल डीजल, सस्ती शिक्षा और युवाओं को रोजगार देने की बात करने वाली इस सरकार ने अभी तक इनमें से एक भी काम नहीं किया है.
“एससी-एसटी कानून पर मोदीजी कहते हैं कि कोर्ट नहीं, संसद निर्णय लेगी और जब राम मंदिर बनाने की बात आती है तो कहते हैं संसद नहीं, कोर्ट निर्णय करेगा.”पत्रकारों के एक सवाल पर उन्होंने कहा कि बुधवार को बीएसएफ के एक जवान का सिर काट लिया गया. यह सरकार पाकिस्तान को भी सबक नहीं सिखा पाई है। सिर्फ मुंह से ही मुंहतोड़ जवाब दी जा रही है.
EDITOR
CANADIAN DOABA TIMES
Email: editor@doabatimes.com
Mob:. 98146-40032 whtsapp