ਸਿੱਧੂ ਮੂਸੇਵਾਲਾ ਨਾਲ ਸੰਬੰਧਿਤ ਘਟਨਾ : ਗੈਂਗਸਟਰ ਜੱਸੀ ਪੈਂਚਰ ਨੇ, ਹਥਿਆਰ ਬਰਾਮਦ ਕਰਨ ਗਈ ਪੁਲਿਸ ਤੇ ਚਲਾਈ ਗੋਲੀ, ਜਖਮੀ February 10, 2025February 10, 2025 Adesh Parminder Singh ਮਾਨਸਾ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਜੱਸੀ ਪੈਂਚਰ ਨਾਲ ਪੁਲਿਸ ਦੀ ਮੁੱਠਭੇੜ ਹੋ ਗਈ। ਜੱਸੀ ਪੈਂਚਰ, ਜੋ ਸਿੱਧੂ ਮੂਸੇਵਾਲੇ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ ਬਾਹਰ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, Read More