ਸੀਆਰਪੀਐਫ ਜਵਾਨ ਨੇ ਆਪਣੇ ਹੀ ਕੈਂਪ ਵਿੱਚ ਸਰਵਿਸ ਹਥਿਆਰ ਨਾਲ਼ ਗੋਲੀਬਾਰੀ ਕੀਤੀ, 2 ਜਵਾਨ ਸ਼ਹੀਦ, 8 ਜ਼ਖਮੀ

 

ਨਵੀਂ ਦਿੱਲੀ: ਮਨੀਪੁਰ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੰਫਾਲ ਦੇ ਪੱਛਮੀ ਜ਼ਿਲ੍ਹੇ ਲਾਮਸੰਗ ਵਿੱਚ ਸੀਆਰਪੀਐਫ ਕੈਂਪ ‘ਤੇ ਇੱਕ ਹਮਲੇ ਵਿੱਚ ਦੋ ਜਵਾਨ ਸ਼ਹੀਦ ਹੋ ਗਏ ਅਤੇ ਅੱਠ ਹੋਰ ਜ਼ਖਮੀ ਹੋ ਗਏ।

ਘਟਨਾ ਰਾਤ 8 ਵਜੇ ਦੇ ਕਰੀਬ ਉਦੋਂ ਵਾਪਰੀ ਜਦੋਂ ਇੱਕ ਸੀਆਰਪੀਐਫ ਜਵਾਨ ਨੇ ਆਪਣੇ ਹੀ ਕੈਂਪ ਵਿੱਚ ਸਰਵਿਸ ਹਥਿਆਰ ਨਾਲ਼ ਗੋਲੀਬਾਰੀ ਕੀਤੀ ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ। ਮਨੀਪੁਰ ਪੁਲਿਸ ਨੇ ਟਵਿੱਟਰ ‘ਤੇ ਦੱਸਿਆ ਕਿ ਇਹ ਜਵਾਨ ਸੀਆਰਪੀਐਫ ਦੀ 120ਵੀਂ ਬਟਾਲੀਅਨ ਨਾਲ ਸਬੰਧਤ ਸੀ। ਇਸ ਘਟਨਾ ਨੇ ਸੁਰੱਖਿਆ ਬਲਾਂ ਵਿੱਚ ਸਦਮਾ ਪੈਦਾ ਕਰ ਦਿੱਤਾ ਹੈ।

1000

https://amzn.to/4b3Hikm

https://amzn.to/4b26CH7

Related posts

Leave a Reply