ਵੱਡੀ ਖ਼ਬਰ : ਅੱਜ ਹੁਸ਼ਿਆਰਪੁਰ ਦੇ ਪਿੰਡ ਵਿਚ ਅਚਾਨਕ ਅੱਗ ਲੱਗੀ, ਲੱਖਾਂ ਰੁਪਏ ਦਾ ਸਮਾਨ ਅਤੇ ਨਕਦੀ ਦਾ ਨੁਕਸਾਨ

ਹੁਸ਼ਿਆਰਪੁਰ : ਅੱਜ ਹੁਸ਼ਿਆਰਪੁਰ ਦੇ ਪਿੰਡ ਸੀਕਰੀ ਵਿਚ  ਪ੍ਰਵਾਸੀ ਮਜ਼ਦੂਰਾਂ ਦੀਆਂ  ਝੁੱਗੀਆਂ  ਵਿਚ ਅਚਾਨਕ ਅੱਗ ਲੱਗ ਗਈ।

ਇਸ  ਦੌਰਾਨ 16 ਪਰਿਵਾਰਾਂ ਦੀਆਂ ਝੁੱਗੀਆਂ ਸੜ  ਗਈਆਂ ਹਨ।

ਅੱਗ ਲੱਗਣ ਕਾਰਨ ਸਾਰੀਆਂ ਝੁੱਗੀਆਂ ਵਿਚ ਪਿਆ ਸਾਰਾ ਮਾਲ ,ਝੁੱਗੀਆਂ ਵਿਚ ਲੱਖਾਂ ਰੁਪਏ ਦਾ ਸਮਾਨ ਅਤੇ ਨਕਦੀ ਦਾ ਨੁਕਸਾਨ ਹੋਇਆ ਹੈ। 

ਇੱਥੇ ਰਹਿੰਦੇ ਸਾਰੇ ਪ੍ਰਵਾਸੀ ਮਜ਼ਦੂਰ ਖੇਤਾਂ ਵਿੱਚ ਰਹਿੰਦੇ ਸਨ.  ਪੁਲਿਸ ਅਤੇ ਫਾਇਰ ਵਿਭਾਗ ਮੌਕੇ ‘ਤੇ ਪਹੁੰਚ ਕੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

Related posts

Leave a Reply