ਆਮ ਆਦਮੀ ਪਾਰਟੀ ਦਾ ਵਫ਼ਦ ਹਲਕਾ ਚੱਬੇਵਾਲ ਅਬਜਰਵਰ ਐੱਮ ਐੱਲ ਏ ਮਨਜੀਤ ਸਿੰਘ ਬਿਲਾਸਪੁਰੀ ਨੂੰ ਮਿਲਿਆ



ਗੜਸ਼ੰਕਰ (ਅਸ਼ਵਨੀ ਸ਼ਰਮਾ) : ਹਲਕਾ ਚੱਬੇਵਾਲ ਤੋਂ   ਆਮ ਆਦਮੀ ਪਾਰਟੀ ਦਾ ਬਵਫ ਹਲਕਾ ਚੱਬੇਵਾਲ  ਅਬਜਰਵਰ ਐੱਮ ਐੱਲ ਏ ਮਨਜੀਤ ਸਿੰਘ ਬਿਲਾਸਪੁਰੀ ਨੂੰ ਮਿਲਿਆ|ਇਲਾਕੇ ਦੇ  ਪ੍ਰਮੁੱਖ ਆਗੂ ਪ੍ਰਿੰਸੀਪਲ ਸਰਬਜੀਤ ਸਿੰਘ,ਰਾਓ ਕੈਂਡੋਵਾਲ, ਹਰਵਿੰਦਰ ਨਾਗਦੀਪੁਰੀ ਅਤੇ ਦਲਜੀਤ ਸਿੰਘ ਇਸ ਬਵਦ ਵਿਚ ਸ਼ਾਮਿਲ ਸਨ  ਆਪ ਮਿਸ਼ਨ 2022 ਦੀ ਸਫਲਤਾ ਲਈ ਆਪ ਐੱਮ ਐਲ ਏ ਸ ਮਨਜੀਤ ਸਿੰਘ ਬਿਲਾਸਪੁਰੀ ਹੁਰਾਂ ਨਾਲ ਹਲਕਾ ਚੱਬੇਵਾਲ ਦੇ ਮੌਜੂਦਾ ਰਾਜਨੀਤਕ ਦ੍ਰਿਸ਼ ਦੀਆਂ ਜਮੀਨੀ ਹਕੀਕਤਾਂ, ਪੁਰਾਣੇ ਵਲੰਟੀਅਰਾਂ ਵਰਕਰਾਂ, ਵੋਟਰਾਂ ਸਪੋਰਟਰਾਂ ਦੇ ਵਿਚਾਰਾਂ, ਸੋਸ਼ਲ ਤੇ ਅਸਮਾਨੀ ਚਰਚੇ ਅਤੇ 2017 ਇਲੈਕਸ਼ਨ ਦੀਆਂ ਕਮੀਆਂ ਕਮਜੋਰੀਆਂ ਵਫਾਦਾਰੀਆਂ ਸਬੰਧੀ ਗੰਭੀਰ ਵਿਚਾਰ  ਕੀਤੀ |

ਆਉਣ ਵਾਲੇ  ਸਮੇ ਵਲੰਟੀਅਰ ਨੂੰ ਬਣਦਾ ਸਤਿਕਾਰ ਮਿਲਣਾ ਚਾਹੀਦਾ ਪੁਰਾਣੇ ਵਲੰਟੀਅਰ ਨੂੰ ਮਨਾ ਕੇ ਵਾਪਿਸ ਲਿਆਓਣਾ ਚਾਹੀਦਾ ਆਮ ਆਦਮੀ ਪਾਰਟੀ ਦੇ ਗ੍ਰਾਫ ਨੂੰ ਹੋਰ ਉਚਾ  ਚੁੱਕਣ  ਲਈ  ਤੇ ਵਿਰੋਧੀ ਪਾਰਟੀ ਦੀਆਂ ਚਾਲਾਂ ਤੋਂ  ਵਾਕਿਫ਼  ਕਰਵਾਇਆ ਗਿਆ। ਇਸ ਮੌਕੇ ਤੇ ਬਿਲਾਸਪੁਰੀ ਧੰਨਵਾਦ ਕੀਤਾ ਤੇ ਪਾਰਟੀ ਨੂੰ ਜੇਤੂ ਲੀਹਾਂ ਤੇ ਪਹੁੰਚਾਉਣ ਦਾ ਵਾਅਦਾ  ਕੀਤਾ |

Related posts

Leave a Reply