ਗੁਰਦਾਸਪੁਰ (ਅਸ਼ਵਨੀ ): ਗੁਰਦਾਸਪੁਰ ਦੇ ਆਲੇ- ਚੱਕ ਬਾਈਪਾਸ ‘ਤੇ ਦੋ ਕਾਰਾਂ ਇੱਕ-ਦੂਸਰੇ ਨੂੰ ਓਵਰਟੇਕ ਕਰਦਿਆਂ ਹਾਦਸਾਗ੍ਰਸਤ ਹੋ ਗਈਆਂ।
ਗੱਡੀਆਂ ਸੜਕ ਤੋਂ ਉਤਰ ਕੇ ਦਰਖ਼ਤ ਨਾਲ ਜਾ ਵੱਜੀਆਂ । ਹਾਦਸਾਗ੍ਰਸਤ ਹੋਈ ਬਲੈਰੋ ਗੱਡੀ ਵਿੱਚ ਸਵਾਰ ਪਵਨ ਕੁਮਾਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਗੁਰਦਾਸਪੁਰ ਦੇ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ।
ਦੂਸਰੀ ਗੱਡੀ ਸਵਾਰ ਗਗਨਦੀਪ ਸਿੰਘ ਤੇ ਉਸ ਦਾ 4 ਸਾਲ ਦੇ ਬੱਚੇ ਨੂੰ ਜ਼ਖਮੀ ਹਾਲਤ ‘ਚ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp