ਹੁਸ਼ਿਆਰਪੁਰ ‘ਚ ਵਾਪਰੇ ਦਰਦਨਾਕ ਹਾਦਸੇ ਵਿਚ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਅਤੇ ਜੂਨਿਅਰ ਵਕੀਲ ਸਿਆ ਖੁੱਲਰ ਦੀ ਹੋਈ. More Read..

ਹੁਸ਼ਿਆਰਪੁਰ 15 ਨਵੰੰਬਰ (ਚੌਧਰੀ) : ਦਿਵਾਲੀ ਦੀ ਰਾਤ ਪੁਰਾਣੀ ਬਾਈਪਾਸ ਦੇ ਨਜਦੀਕ ਇਕ ਦਰਦਨਾਕ ਹਾਦਸੇ ਵਿਚ ਸ਼ਹਿਰ ਦੇ ਪ੍ਰਸਿੱਧ ਅਤੇ ਸੀਨੀਅਰ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਅਤੇ ਉਹਨਾਂ ਦੀ ਜੂਨਿਅਰ ਵਕੀਲ ਸਿਆ ਖੁੱਲਰ ਪਤਨੀ ਅਸ਼ੀਸ਼ ਕੁਮਾਰ ਪੁੱਤਰੀ ਸੁਭਾਸ਼ ਚੰਦ ਖੁੱਲਰ ਕੁਮਾਰ, ਪੁਤਰੀ ਸੁਭਾਸ਼ ਚੰਦ ਖੁੱਲਰ ਵਾਸੀ ਗੁਰੂ ਨਾਨਕ ਨਗਰ (ਸੁਸਰਾਲ ਨੋਇਡਾ, ਦਿੱਲੀ) ਦੀ ਬੀਤੀ ਰਾਤ ਹਾਦਸੇ ਦੌਰਾਨ ਇੱਕ ਕਾਰ ਵਿਚ ਜਿੰਦਾ ਅੱਗ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਸਾਮਹਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਸੁਚਨਾ ਮਿਲਦੇ ਹੀ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕਰ ਅੱਗ ਤੇ ਕਾਬੂ ਪਾਇਆ।ਫਾਇਰ ਬ੍ਰਿਗੇਡ ਜਦੋਂ ਤੱਕ ਅੱਗ ਤੇ ਕਾਬੂ ਪਾਉਂਦਾ ਉਂਦੋਂ ਤੱਕ ਦੋਨਾਂ ਦੀ ਮੌਤ ਹੋ ਚੁੱਕੀ ਸੀ। 
 
 

Related posts

Leave a Reply