LATEST NEWS: ਆਲ ਇੰਡੀਆ ਟੂਰਿਸਟ ਪਰਮਿਟ ਇਨੋਵਾਂ ਗੱਡੀਆਂ ਦੀ ਲੋੜ

ਆਲ ਇੰਡੀਆ ਟੂਰਿਸਟ ਪਰਮਿਟ ਇਨੋਵਾਂ ਗੱਡੀਆਂ ਦੀ ਲੋੜ
ਚਾਹਵਾਨ ਵਿਅਕਤੀ ਰਿਜਨਲ ਟਰਾਂਸਪੋਰਟ ਅਥਾਰਟੀ ਦਫਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ ਅਰਜ਼ੀ
 

ਲੁਧਿਆਣਾ 31 ਦਸੰਬਰ – ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਵਿਅਕਤੀਆਂ ਕੋਲ ਆਲ ਇੰਡੀਆ ਟੂਰਿਸਟ ਪਰਮਿਟ ਵਾਲੀਆਂ ਇਨੋਵਾਂ ਗੱਡੀਆਂ ਹਨ ਉਹ ਕੋਵਿਡ-19 ਦੇ ਕੰਮ ਲਈ ਰੈਪਿਡ ਰਿਸਪੌਂਸ ਟੀਮ (ਆਰ.ਆਰ.ਟੀ.) ਲਈ ਲਈਆਂ ਜਾਣੀਆਂ ਹਨ, ਇਸ ਲਈ ਚਾਹਵਾਨ ਵਿਅਕਤੀ ਜਿਸ ਕੋਲ ਆਲ ਇੰਡੀਆ ਟੂਰਿਸਟ ਪਰਮਿਟ ਵਾਲੀ ਇਨੋਵਾ ਗੱਡੀ ਹੈ ਉਹ ਵਿਅਕਤੀ ਆਪਣੀ ਅਰਜ਼ੀ ਦਫਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਵਿਖੇ ਦੇ ਸਕਦੇ ਹਨ। ਇਨ੍ਹਾਂ ਗੱਡੀਆਂ ਦੀ ਵਰਤੋਂ ਰੋਜ਼ਾਨਾ 12 ਘੰਟੇ ਕੀਤੀ ਜਾਵੇਗੀ।

 
 

Related posts

Leave a Reply