ਸੰਤ ਬਾਬਾ ਕੈਲਾਸ਼ ਦਾਸ ਨਿਰਮਾਨ ਜੀ ਦੇ ਬਰਸੀ ਸਮਾਗਮ ਰੱਦ

ਗੜ੍ਹਦੀਵਾਲਾ 6 ਅਗਸਤ (ਚੌਧਰੀ / ਪ੍ਰਦੀਪ ਕੁਮਾਰ)ਸੰਤ ਬਾਬਾ ਕੈਲਾਸ਼ ਦਾਸ ਨਿਰਮਾਨ ਜੀ ਦੀ ਬਰਸੀ ਸਮਾਗਮ ਡੇਰਾ ਸੰਤ ਬਾਬਾ ਗੁਰਮੁੱਖ ਦਾਸ ਨਿਰਮਾਨ ਜੀ ਦੀ ਅਗਵਾਈ ਚ  ਟਾਂਡਾ ਰੋਡ ਗੜ੍ਹਦੀਵਾਲਾ ਵਿਖੇ 14 ਅਗਸਤ ਨੂੰ ਮਨਾਈ ਜਾਣੀ ਸੀ। ਇਸ ਸਬੰਧੀ ਡੇਰਾ ਸੰਤ ਬਾਬਾ ਗੁਰਮੁੱਖ ਦਾਸ ਨਿਰਮਾਨ ਜੀ ਨੇ ਦੱਸਿਆ ਕਿ ਕੋਵਿਡ-19 ਦੇ ਚਲਦਿਆਂ ਇਹ ਬਰਸੀ ਸਮਾਗਮ ਰੱਦ ਕੀਤਾ ਜਾ ਰਿਹਾ ਹੈ। ਉਨਾਂ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਬਰਸੀ ਸਮਾਗਮ ਮੌਕੇ ਆਪਣੇ ਆਪਣੇ ਘਰਾਂ ਵਿਚ ਰਹਿ ਕੇ ਅਰਦਾਸ ਕਰਨ। 

Related posts

Leave a Reply