400 ਗ੍ਰਾਮ ਹੈਰੋਇਨ ਸਮੇਤ ਦੋ ਨਾਈਜੀਰੀਅਨ ਕਾਬੂ ਗੁਰਦਾਸਪੁਰ 21 ਜਨਵਰੀ ( ਅਸ਼ਵਨੀ ) :- 400 ਗ੍ਰਾਮ ਹੈਰੋਇਨ ਸਮੇਤ ਦੋ ਨਾਈਜੀਰੀਅਨ ਵਿਅਕਤੀਆ ਨੂੰ ਪੁਲਿਸ ਸਟੇਸ਼ਨ ਬਹਿਮਰਾਮਪੁਰ ਦੀ ਪੁਲਿਸ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।ਜਗੀਰ ਚੰਦ ਸਹਾਇਕ ਸਬ ਇੰਸਪੈਕਟਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਕਿ ਮੁਖ਼ਬਰ ਦੀ ਸੂਚਨਾ ਤੇ ਟੀ ਪੁਆਇੰਟ ਪਿੰਡ ਰਾਮਪੁਰ ਤੋਂ ਮੈਨਸੇ ਪੁੱਤਰ ਜੋਸਫ ਵਾਸੀ ਈਮੋਇਸਟੇਟ ਉਹਾਕਪੁ ਨਾਈਜੀਰੀਆ ਹਾਲ ਵਾਸੀ ਦੁਆਰਕਾ ਮੋੜ ਰਾਮਾਂ ਪਾਰਕ ਸੈਕਟਰ ਨੰਬਰ 24 ਦਿੱਲੀ ਅਤੇ ਕੈਲਚੀ ਜਸਟਨ ਪੁੱਤਰ ੳਨੂਮੋਨੁ ਵਾਸੀ ਅਮੋਲਕਾ ਇਹੀਆਲਾ ਨਾਈਜੀਰੀਆ ਹਾਲ ਵਾਸੀ ਦੁਆਰਕਾ ਮੋੜ ਰਾਮਾਂ ਪਾਰਕ ਦਿੱਲੀ ਜੋ ਨੀਗਰੋ ਲੱਗ ਰਹੇ ਸਨ ਦੇ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਪੈਣ ਤੇ ਇਹਨਾਂ ਦਿਵਾ ਨੂੰ ਕਾਬੂ ਕਰਕੇ ਮੁੱਖ ਅਫਸਰ ਪੁਲਿਸ ਸਟੇਸ਼ਨ ਬਹਿਮਰਾਮਪੁਰ ਨੂੰ ਸੂਚਨਾ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਸਹਾਇਕ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁਜ ਕੇ ਮਹੇਸ਼ ਕੁਮਾਰ ਉਪ ਪੁਲਿਸ ਕਪਤਾਨ ਦੀ ਨਿਗਰਾਨੀ ਵਿੱਚ ਮੈਨਸੇ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋ 120 ਗ੍ਰਾਮ ਹੈਰੋਇਨ ਬਰਾਮਦ ਹੋਈ ਜਦੋਂ ਕਿ ਕੈਲੇਚੀ ਜਸਟਨ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਪਾਸੋ 280 ਗ੍ਰਾਮ ਹੈਰੋਇਨ ਬਰਾਮਦ ਹੋਈ । ਪੁਲਿਸ ਵੱਲੋਂ ਉਕਤ ਦੋਵਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । |
![](https://i0.wp.com/www.doabatimes.com/wp-content/uploads/2024/02/ades-200.png?resize=100%2C100&ssl=1)
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
![](https://i0.wp.com/www.doabatimes.com/wp-content/uploads/2024/01/karmjit-kaur-add.jpg?fit=400%2C300&ssl=1)
Advertisements
Advertisements
![](https://i0.wp.com/www.doabatimes.com/wp-content/uploads/2021/11/MARUTI-AJWINDER.jpeg?fit=300%2C375&ssl=1)
Advertisements
![](https://i0.wp.com/www.doabatimes.com/wp-content/uploads/2021/11/FRIENDS-CAR.jpeg?fit=300%2C385&ssl=1)
Advertisements
![](https://i0.wp.com/www.doabatimes.com/wp-content/uploads/2021/11/ADD-DR-HIRA.jpeg?fit=400%2C372&ssl=1)
Advertisements
![](https://i0.wp.com/www.doabatimes.com/wp-content/uploads/2021/11/AGGARWAL-FINAL.jpg?fit=400%2C300&ssl=1)
Advertisements
![](https://i0.wp.com/www.doabatimes.com/wp-content/uploads/2021/11/DC-TIWARI-ADD.jpg?fit=400%2C200&ssl=1)