LATEST UPDARE : ਪਿਸਤੌਲ ’ਚੋਂ ਚੱਲੀ ਗੋਲ਼ੀ ਨਾਲ ASI ਦੇ ਨੌਜਵਾਨ ਪੁੱਤ ਦੀ ਮੌਤ

ਤਰਨਤਾਰਨਤਰਨਤਾਰਨ ਦੇ ਮੁਹੱਲਾ ਨਾਨਕਸਰ ਚ ਪੰਜਾਬ ਪੁਲਿਸ ‘ਚ  ਤਾਇਨਾਤ ਏਐੱਸਆਈ ਦੀ ਪਿਸਤੌਲ ’ਚੋਂ ਅਚਾਨਕ ਚੱਲੀ ਗੋਲ਼ੀ ਨਾਲ ਉਸਦੇ 22 ਸਾਲਾ ਪੁੱਤਰ ਦੀ ਮੌਤ ਹੋ ਗਈ। 

ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਧਾਰਾ 174 ਤਹਿਤ ਪੋਸਟਮਾਰਟਮ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ।

ASI’s young son died due to a pistol shot

ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵਿਚ ਤਾਇਨਾਤ ਭੁਵਿੰਦਰ ਸਿੰਘ ਸਵੇਰੇ ਤਿਆਰ ਹੋ ਰਿਹਾ ਸੀ ਤਾਂ ਉਸ ਦੀ ਪਿਸਤੌਲ ਅਚਾਨਕ ਹੇਠਾਂ  ਡਿੱਗ ਗਈ ਜਿਸ ਵਿੱਚੋਂ ਚੱਲੀ ਗੋਲ਼ੀ ਉਸਦੇ ਲੜਕੇ ਸਨਮਦੀਪ ਸਿੰਘ (22) ਨੂੰ ਜਾ ਲੱਗੀ ਜਿਸ ਕਾਰਨ ਉਸਦੀ ਮੌਕੇ ਉੱਪਰ ਹੀ ਮੌਤ ਹੋ ਗਈ।

Related posts

Leave a Reply