ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਲਈ 5100 ਰੁਪਏ ਦੀ ਦਿੱਤੀ ਸਹਾਇਤਾ

ਗੜ੍ਹਦੀਵਾਲਾ 13 ਨਵੰੰਬਰ (ਚੌਧਰੀ) : :ਸੰਤ ਬਾਬਾ ਬਹਾਦਰ ਸਿੰਘ ਸੇਵਾ ਸੁਸਾਇਟੀ ਸੰਸਾਰ ਨੇ ਸੁਸਾਇਟੀ ਪ੍ਰਧਾਨ ਮਾਸਟਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਆਪਣੀ ਸਮਾਜ ਭਲਾਈ ਮੁਹਿੰਮ ਅੱਗੇ ਵਧਾਉਂਦੇ ਹੋਏ ਪਿੰਡ ਸਾਨਚੱਕ ( ਜੋਗੀਆਣਾ) ਦੀ ਇੱਕ ਬਹੁਤ ਹੀ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਲਈ ਸੰਤ ਬਾਬਾ ਬਹਾਦਰ ਸਿੰਘ ਸੇਵਾ ਸੁਸਾਇਟੀ (ਰਜਿ) ਸੰਸਾਰਪੁਰ ਵਲੋਂ 5100 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ।ਇਸ ਮੌਕੇ ਤੇ ਸੇਵਾ ਸੁਸਾਇਟੀ ਦੇ ਪਰੈਜੀਡੈਂਟ ਮਾਸਟਰ ਸੁਰਜੀਤ ਸਿੰਘ,ਸ.ਕਿੱਕਰ ਸਿੰਘ ਸਾਬਕਾ ਸਰਪੰਚ,ਮੈਂਬਰਾਨ- ਸਵਰਨ ਸਿੰਘ,ਮਾ.ਤਿਲਕ ਰਾਜ, ਹਰਮੇਸ਼ ਚੰਦ,ਬਿਸ਼ਨ ਸਿੰਘ ਅਤੇ
ਜਗਦੀਪ ਪਾਲ ਸਿੰਘ ਆਦਿ ਹਾਜ਼ਰ ਸਨ।

Related posts

Leave a Reply