ਲਾੱਕਡਾਊਨ ਦੌਰਾਨ ਜਨਤਾ ‘ਤੇ ਥੋਪੇ ਗਏ ਮੋਟੇ ਬਿਜਲੀ ਬਿੱਲਾਂ ਵਿਰੁੱਧ ਚ ਆਮ ਆਦਮੀ ਪਾਰਟੀ ਨੇ ਜਿਲਾ ਕਮਿਸ਼ਨਰ ਨੂੰ ਸੌਂਪਿਆਂ ਮੰਗ ਪੱਤਰ

ਬਟਾਲਾ 19 ਜੂਨ (ਸੰਜੀਵ ਨਈਅਰ, ਅਵਿਨਾਸ਼ ) : ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਜਨਤਾ ਦੇ ਹੱਕ ‘ਚ ਖੜਦਿਆਂ ਆਮ ਆਦਮੀ ਪਾਰਟੀ ਜਿਲ਼੍ਹਾ ਗੁਰਦਾਸਪੁਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਜਿਲ੍ਹਾ ਪ੍ਰਧਾਨ ਸ਼ੈਰੀ ਕਲਸੀ ਦੀ ਅਗਵਾਹੀ ਹੇਠ ,ਜ਼ਿਲਾ ਪ੍ਰਧਾਨ ਐਸ.ਸੀ ਵਿੰਗ ਸੂਬੇਦਾਰ ਕੁਲਵੰਤ ਸਿੰਘ, ਕਮਲਜੀਤ ਸਿੰਘ ਹਲਕਾ ਇੰਚਾਰਜ ਕਾਦੀਆਂ, ਹਲਕਾ ਇੰਚਾਰਜ ਡੇਰਾ ਬਾਬਾ ਨਾਨਕ,ਚੰਨਣ ਸਿੰਘ ਖਾਲਸਾ,ਪੀਟਰ ਮਸੀਹ ਹਲਕਾ ਇੰਚਾਰਜ ਫ਼ਤਹਿਗੜ੍ਹ ਚੂੜੀਆਂ,ਭਾਰਤਭੂਸ਼ਣ ਸ਼ਰਮਾ ਜੀ ਗੁਰਦਾਸਪੁਰ ,ਹਕੀਕਤ ਰਾਏ ਹਲਕਾ ਇੰਚਾਰਜ ਦੀਨਾਨਗਰ, ਹਲਕਾ ਇੰਚਾਰਜ ਹਰਗੋਬਿੰਦਪੁਰ ਨਿਸ਼ਾਨ ਸਿੰਘ ,ਕਸ਼ਮੀਰ ਸਿੰਘ ਵਾਹਲਾ ਅਤੇ ਵਲੰਟੀਅਰ ਸਾਥੀਆਂ ਦੀ ਅਗਵਾਈ ਵਿਚ ਲਾੱਕਡਾਊਨ ਦੌਰਾਨ ਜਨਤਾ ‘ਤੇ ਥੋਪੇ ਗਏ ਮੋਟੇ ਬਿਜਲੀ ਬਿੱਲਾਂ ਵਿਰੁੱਧ ਗੁਰਦਾਸਪੁਰ ਡੀ. ਸੀ ਦਫਤਰ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਨੂੰ ਬਿਜਲੀ ਬਿੱਲਾਂ ‘ਚ ਛੋਟ ਦੇਣ ਲਈ ਮੰਗ ਪੱਤਰ ਦਿੱਤਾ।

Related posts

Leave a Reply