#BBC NEWS PUNJAB : ਵੱਡੀ ਕਾਰਵਾਈ ਦੌਰਾਨ ;BBC NEWS ਪੰਜਾਬੀ ਦਾ ਅਧਿਕਾਰਤ ਟਵਿੱਟਰ ਅਕਾਊਂਟ ਭਾਰਤ ‘ਚ ਬੰਦ

ਨਵੀਂ ਦਿੱਲੀ:  ਅੰਮ੍ਰਿਤਪਾਲ ਸਿੰਘ ‘ਤੇ ਪੁਲਿਸ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਦੌਰਾਨ ਬੀਬੀਸੀ ਨਿਊਜ਼ ਪੰਜਾਬੀ ਦਾ ਅਧਿਕਾਰਤ ਟਵਿੱਟਰ ਅਕਾਊਂਟ ਭਾਰਤ ‘ਚ ਬੰਦ ਕਰ ਦਿੱਤਾ ਗਿਆ ਹੈ। ਬੀਬੀਸੀ ਨਿਊਜ਼ ਪੰਜਾਬੀ ਦੇ ਅਕਾਉਂਟ ਉੱਤੇ ਇੱਕ ਸੰਦੇਸ਼ ਲਿਖਿਆ ਹੈ, “ਇੱਕ ਕਾਨੂੰਨੀ ਮੰਗ ਦੇ ਜਵਾਬ ਵਿੱਚ ਭਾਰਤਵਿੱਚ ਖਾਤਾ ਰੋਕ ਦਿੱਤਾ ਗਿਆ ਹੈ।”

; in Bharat for spreading Anti-India and K propaganda

ਜਦੋਂ ਤੋਂ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਭਾਲ ਸ਼ੁਰੂ ਕੀਤੀ ਹੈ, ਕਈ ਪੱਤ;ਰਕਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਅਤੇ ਨਿਊਜ਼ ਪੋਰਟਲ ਨੂੰ ਬਲਾਕ  ਕਰ ਦਿੱਤਾ ਗਿਆ ਹੈ। 

Related posts

Leave a Reply