ਬੀਬੀ ਮਹਿੰਦਰ ਕੌਰ ਜੋਸ਼ ਹਲਕਾ ਇੰਚਾਰਜ ਸ਼ਾਮਚੁਰਾਸੀ ਦੀ ਅਗਵਾਈ ਵਿੱਚ ਸਰਕਲ ਨਸਰਾਲਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਚੋਣ

ਅਕਾਲੀ ਦਲ ਬਾਦਲ ਸਰਕਲ ਨਸਰਾਲਾ ਦੇ ਅਹੁੰਦੇਦਾਰਾ ਦੀ ਕੀਤੀ ਚੋਣ
ਮੋਨੂੰ ਅਰੋੜਾ,ਨਸਰਾਲਾ
ਸਾਬਕਾ ਮੁੱਖ ਸੰਸਦੀ ਸੱਕਤਰ ਬੀਬੀ ਮਹਿੰਦਰ ਕੌਰ ਜੋਸ਼ ਹਲਕਾ ਇੰਚਾਰਜ ਸ਼ਾਮਚੁਰਾਸੀ ਦੀ ਅਗਵਾਈ ਵਿੱਚ ਸਰਕਲ ਨਸਰਾਲਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਚੋਣ ਆਪਸ ਵਿੱਚ ਵਿਚਾਰ ਵਿਟਾਦਰੇ ਤੋ ਬਾਅਦ ਸਰਪ੍ਰਸਤ ਪ੍ਰਧਾਨ ਗੁਰਬਖਸ਼ ਸਿੰਘ ਨਸਰਾਲਾ ਤੇ ਸੁਖਵਿੰਦਰ ਸਿੰਘ ਬਿੰਦਰ ਖਾਨਪੁਰ ਥਿਆੜਾ ਵੱਲੋ ਜਾਰੀ ਕੀਤੀ ਗੲੀ।ਜਿਸ ਵਿੱਚ ਲਹਿੰਬਰ ਸਿੰਘ ਨਿੱਜਰ ਪੰਡੋਰੀ ਰੁਕਮਾਣ,ਸ਼ਮਸ਼ੇਰ ਸਿੰਘ ਸਿੰਗੜੀਵਾਲਾ,ਤਰਸੇਮ ਸਿੰਘ ਮੈਘੋਵਾਲ ਗੰਜਿਆਂ ੲਿਨਾਂ ਤਿੰਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਜਦ ਕਿ ਰਿਟਾਇਰ ਇੰਸਪੈਕਟਰ ਸੁੱਖਪਾਲ ਸਿੰਘ ਨਸਰਾਲਾ,ਜੀਤ ਸਿੰਘ ਨੰਬਰਦਾਰ ਰਾਜੋਵਾਲ,ਰਵਿੰਦਰ ਸਿੰਘ ਗੰਗਨੌਲੀ,ਕੁਲਵਿੰਦਰ ਸਿੰਘ ਬਾਹਦਾਂ,ਕਰਨੈਲ ਸਿੰਘ ਢੋਡੋਮਾਜ਼ਰਾਂ ੲਿਨਾਂ ਸਾਰਿਆ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।

ਗੁਰਬਖਸ਼ ਸਿੰਘ ਨਸਰਾਲਾ ਸਰਕਲ ਪ੍ਰਧਾਨ
ਗੁਰਵੀਰ ਸਿੰਘ ਤੇ ਰਘਵੀਰ ਸਿੰਘ ਰਾਣਾ ਰਹਿਸੀਵਾਲ ਨੂੰ ਜਰਨਲ ਸਕੱਤਰ,ਆਤਮਾ ਸਿੰਘ ਦਿਓਵਾਲ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ।ਜਸਵੀਰ ਸਿੰਘ ਰਾਪੁਰ,ਜਸਵੀਰ ਸਿੰਘ ਬਿੰਟੂ ਬਡਾਲਾ,ਮੋਹਣ ਸਿੰਘ ਮੋਹਣਾ ਨਸਰਾਲਾ,ਪਰਮਜੀਤ ਸਿੰਘ ਪਿਆਲਾਂ,ਰਾਮ ਤੀਰਥ ਭੋਲਾ ਖਲਵਾਣਾ,ਜਸਵਿੰਦਰ ਸਿੰਘ ਜੱਸਾ ਤਾਰਾਗੜ,ਨਰਿੰਦਰ ਸਿੰਘ ਬਿੱਲਾ ਮੰਡਿਆਲਾ,ਕੁਲਦੀਪ ਸਿੰਘ ਜੰਡੀ,ਗੁਰਮੇਜ ਸਿੰਘ ਕਾਠੇ,ਕੁਲਵੀਰ ਸਿੰਘ ਰਾਜੋਵਾਲ,ਰਣਜੀਤ ਸਿੰਘ ਕਾਲਕੱਟ ਨੂੰ ਕਾਰਜ ਕਾਰੀ ਮੈਂਬਰ ਨਿਯੁਕਤ ਕੀਤਾ ਗਿਆ।

Related posts

Leave a Reply