ਹੁਸ਼ਿਆਰਪੁਰ (ਆਦੇਸ਼ , ਕਰਨ ) ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਹੁਣ ਤੋਂ ਕੁਝ ਥੋਹੜੀ ਦੇਰ ਬਾਅਦ ਪਰੈੱਸ ਕਾਨ੍ਫ੍ਰੇੰਸ ਨੂੰ ਸੰਬੋਧਨ ਕਰਨਗੇ। ਜਾਣਕਾਰੀ ਅਨੁਸਾਰ ਉਹ ਅੱਜ ਕਾਂਗਰਸ ਦੇ ਪਰਿਸ਼ਦ ਉਮੀਦਵਾਰਾਂ ਦਾ ਐਲਾਨ ਕਰ ਸਕਦੇ ਹਨ ਕਿਓੰਕੇ ਪਿਛਲੇ ਦਿਨ ਪਾਰਟੀ ਹਾਈ ਕਮਾਨ ਨੇ ਉਮੀਦਵਾਰਾਂ ਦੀ ਸੂਚੀ ਤੇ ਮੋਹਰ ਲਗਾ ਦਿਤੀ ਸੀ।
ਜਾਣਕਾਰੀ ਅਨੁਸਾਰ ਉਹ 12-30 ਵਜੇ ਪਰੈੱਸ ਕਾਨ੍ਫ੍ਰੇੰਸ ਨੂੰ ਸੰਬੋਧਨ ਕਰਨਗੇ।
THIS NEWS WILL BE UPDATED SOON AFTER PRESS CONFERENCE OF CAB MINISTER SUNDER SHAM ARORA.

EDITOR
CANADIAN DOABA TIMES
Email: editor@doabatimes.com
Mob:. 98146-40032 whtsapp