ਵੱਡੀ ਖ਼ਬਰ : ਪੰਜਾਬ ਦੇ ਕਿਸਾਨ ਦੀ ਧੀ ਵਿੰਨਰਜੀਤ ਕੌਰ ਨੇ ਗੱਡਿਆ ਭਾਰਤ ਚ ਝੰਡਾ , ਕੈਨੇਡਾ ਦੀ PR ਛੱਡ, ਦਿੱਲੀ ਵਿੱਚ ਬਣੀ ਜੱਜ : read more :: click here::

ਮੁਕਤਸਰ: ਗਿੱਦੜਬਾਹਾ ਦੇ ਨੇੜਲੇ ਪਿੰਡ ਰੂਖਾਲਾ ਦੇ ਕਿਸਾਨ ਦੀ ਧੀ ਵਿੰਨਰਜੀਤ ਕੌਰ ਕੈਨੇਡਾ ਦੀ ਪੀ ਆਰ ਛੱਡ ਦਿੱਲੀ ਵਿੱਚ ਜੱਜ ਬਣੀ ਹੈ।ਕੋਰਟ ਦੇਖਣ ਦੀ ਜ਼ਿੱਦ, ਲਗਨ ਅਤੇ ਮੇਹਨਤ ਨੇ ਗਿੱਦੜਬਾਹਾ ਦੇ ਨੇੜਲੇ ਪਿੰਡ ਰੂਖਾਲਾ ਦੀ ਵਿੰਨਰਜੀਤ ਕੌਰ ਨੂੰ ਜੱਜ ਬਣਾ ਦਿੱਤਾ। ਵਿੰਨਰਜੀਤ ਕੌਰ ਨੇ ਦਿੱਲੀ ਜਿਊਡਿਸ਼ਿਅਲ ਦੀ ਪ੍ਰੀਖਿਆ ਪਾਸ ਕੀਤੀ ਹੈ।

ਵਿੰਨਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਵਾਰ ਅਸਫਲ ਰਹਿਣ ਦੇ ਬਾਅਦ ਹਾਰ ਨਹੀਂ ਮਨੀਂ ਅਤੇ ਆਖਰ ਤੀਜੀ ਵਾਰ ਵਿੱਚ ਕਾਮਯਾਬੀ ਹਾਸਿਲ ਕੀਤੀ।ਉਹ ਦਿਨ ਵਿੱਚ 14-15 ਘੰਟੇ ਪੜ੍ਹਾਈ ਕਰਦੀ ਸੀ। ਵਿੰਨਰਜੀਤ ਕੌਰ ਦਾ ਪਰਿਵਾਰ ਕੈਨੇਡਾ ਵਿੱਚ ਸੈਟਲ ਹੈ। ਵਿੰਨਰਜੀਤ ਨੇ ਦੱਸਿਆ ਉਸਦੇ ਮਾਤਾ-ਪਿਤਾ ਦੇ ਇਲਾਵਾ ਉਸਦੀ ਭਰਜਾਈ ਸਤਬੀਰ ਕੌਰ ਨੇ ਉਸਦੀ ਪੜ੍ਹਾਈ ਵਿੱਚ ਬਹੁਤ ਮਦਦ ਕੀਤੀ।

EDITED BY ROHINI

Related posts

Leave a Reply