Updated :- ਜਗਰਾਓਂ ਚ ਸੰਯੁਕਤ ਕਿਸਾਨ ਮੋਰਚਾ ਦੀ ਪਹਿਲੀ ਮਹਾਪੰਚਾਇਤ ਨੇ ਮੋਦੀ ਸਰਕਾਰ ਦੇ ਕੰਨ ਖੜੇ ਕੀਤੇ

ਜਗਰਾਓਂ / ਹੁਸ਼ਿਆਰਪੁਰ (ਆਦੇਸ਼, ਕਰਨ ਲਾਖਾ) :- ਲੁਧਿਆਣਾ ਦੀ ਜਗਰਾਓਂ ਮੰਡੀ ਚ ਸੰਯੁਕਤ ਕਿਸਾਨ ਮੋਰਚਾ ਦੀ ਪਹਿਲੀ ਮਹਾਪੰਚਾਇਤ ਨੇ ਮੋਦੀ ਸਰਕਾਰ ਦੇ ਕੰਨ ਖੜੇ ਕਰ ਦਿਤੇ ਹਨ । ਜਾਣਕਾਰੀ ਅਨੁਸਾਰ  ਇਹ ਮੰਨਿਆ ਜਾ ਰਿਹਾ ਹੈ ਕਿ ਏਨੀ ਵੱਡੀ ਰੈਲੀ ਬਰਗਾੜੀ ਮੋਰਚੇ ਤੋਂ ਬਾਅਦ ਹੁਣ ਤਕ ਦੀ ਸਭ ਤੋਂ ਵੱਡੀ ਰੈਲੀ ਹੈ । ਕਿਸਾਨਾਂ ਦੀ ਇਸ ਵੱਡੀ ਰੈਲੀ ਨੇ ਨਾ ਸਿਰਫ ਆਮ ਲੋਕਾਂ ਬਲਕਿ ਰਾਜਨੀਤਕ ਪਾਰਟੀਆਂ ਨੂੰ ਵੀ ਹੈਰਾਨ ਕਰ ਦਿਤਾ ਹੈ। 

ਪਹਿਲਾ ਇਹ ਮੰਨਿਆ ਜਾ ਰਿਹਾ ਸੀ ਕਿ ਮਹਾਪੰਚਾਇਤ ਸਿਰਫ ਉੱਤਰੀ ਭਾਰਤ ਦੀ ਪਰੰਪਰਾ ਹੈ ਪਰ ਪੰਜਾਬ ਵਿੱਚ ਹੋਏ ਇਸ ਬੇਮਿਸਾਲ ਇਕੱਠ ਨੇ ਸਿੱਧ ਕਰ ਦਿਤਾ ਹੈ ਕਿ ਕਿਸਾਨਾਂ ਦੇ ਨਾਲ ਨਾਲ ਆਮ ਲੋਕ ਵੀ ਕਿਸਾਨਾਂ ਦੇ ਪੱਖ ਵਿੱਚ ਖੜੇ ਹਨ ।  

Related posts

Leave a Reply