ਕੇਕ ਕੱਟਣ ਦੀ ਵਜਾਏ ਬੂਟੇ ਲਗਾ ਕੇ ਮਨਾਇਆ ਜਨਮ ਦਿਨ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਕੇਕ ਕੱਟ ਕੇ ਮਨਾਇਆ ਜਨਮ ਦਿਨ ਤਾਂ ਇਕ ਦਿਨ ਹੀ ਖੁਸ਼ੀ ਦਿੰਦਾ ਹੈ ਪਰ ਬੂਟਾ ਲਗਾ ਕੇ ਮਨਾਇਆ ਜਨਮ ਦਿਨ ਕਈ ਸਦੀਆਂ ਤੱਕ ਖੁਸ਼ੀਆਂ ਵੰਡਦਾ ਹੈ, ਪਿੰਡ ਬੀਣੇਵਾਲ ਦੀ ਗ੍ਰੀਨ ਵਿਲੇਜ ਵੈਲਫੇਅਰ ਸੁਸਾਇਟੀ ਇਸੇ ਮੰਤਵ ਨੂੰ ਸਮਰਪਿਤ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪਿੰਡ ਬੀਣੇਵਾਲ ਵਿਚ ਬੱਚਿਆਂ ਦੇ ਜਨਮਦਿਨ ਨੂੰ ਇਸ ਤਰ੍ਹਾਂ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲੜੀ ਤਹਿਤ ਅੱਜ ਗ੍ਰੀਨ ਵਿਲੇਜ ਵੈਲਫੇਅਰ ਸੁਸਾਇਟੀ ਵਲੋਂ ਮਿਸ਼ਨ ਗਰੀਨ ਵਿਲਜ ਤਹਿਤ ਮਾਸਟਰ ਵਿਜੇ ਰਾਣਾ ਜੀ ਵਲੋਂ ਆਪਣੇ ਪੁੱਤਰ ਅਰਜੁਨ ਰਾਣਾ ਦੇ ਜਨਮ-ਦਿਨ ਦੀ ਖੁਸ਼ੀ ਵਿਚ ਇਕ ਬੂਟਾ ਟਰੀਗਾਰਡ ਸਮੇਤ ਪਿੰਡ ਦੇ ਛੱਪੜ ਦੇ ਕੰਢੇ Green Village welfare Society ਦੇ ਸਹਿਯੋਗ ਨਾਲ ਲਗਵਾਇਆ ।

Related posts

Leave a Reply