Latest News:- ਭਾਜਪਾ ਵਰਕਰ ਅਤੇ ਪੇਸ਼ੇ ਵਜੋਂ ਇੱਕ ਵਕੀਲ ਨੇ ਖੁਦਕੁਸ਼ੀ ਕੀਤੀ

ਜ਼ੀਰਕਪੁਰ / ਚੰਡੀਗੜ੍ਹ :-   ਭਾਜਪਾ ਵਰਕਰ ਅਤੇ ਪੇਸ਼ੇ ਵਜੋਂ ਇੱਕ ਵਕੀਲ ਨੇ ਬਾਲਟਾਨਾ ਪੁਲਿਸ ਚੌਕੀ ਸਮੇਤ 6 ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਉਂਦਿਆਂ ਇੱਕ ਸੁਸਾਈਡ ਨੋਟ ਲਿਖ  ਕੇ ਖੁਦਕੁਸ਼ੀ ਕਰ ਲਈ।

ਮ੍ਰਿਤਕ ਦੀ ਪਛਾਣ ਤ੍ਰਿਵੇਦੀ ਕੈਂਪ ਨਿਵਾਸੀ ਦੀਪਕ ਕੁਮਾਰ ਵਜੋਂ ਹੋਈ ਹੈ। ਉਹ ਇਨਕਮ ਟੈਕਸ ਦਾ  ਵਕੀਲ ਸੀ। ਉਸਨੇ ਜ਼ੀਰਕਪੁਰ ਵਿੱਚ ਇੱਕ ਹੋਟਲ ਕਿਰਾਏ ਤੇ ਲਿਆ ਸੀ। ਮ੍ਰਿਤਕ ਦੇ ਸੁਸਾਈਡ ਨੋਟ ਵਿਚ ਉਸ ਨੇ ਬਾਲਟਾਣਾ ਪੁਲਿਸ ਚੌਕੀ ਦੇ ਇੰਚਾਰਜ  ਸਣੇ 6 ਲੋਕਾਂ ‘ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ।

ਉਕਤ ਲੋਕਾਂ ਤੋਂ ਤੰਗ ਆ ਕੇ ਉਸਨੇ ਆਪਣੇ ਸੁਸਾਈਡ ਨੋਟ ਵਿੱਚ ਇਹ ਕਦਮ ਚੁੱਕਣ ਦੀ ਗੱਲ ਕਹੀ ਹੈ।

 

Related posts

Leave a Reply