ਪਿੰਡ ਸ਼ੀਹ ਚਠਿਆਲ ਵਿਖੇ ਖੂਨਦਾਨ ਕੈਂਪ 23 ਜਨਵਰੀ ਨੂੰ


ਗੜ੍ਹਦੀਵਾਲਾ 22 ਜਨਵਰੀ (ਚੌਧਰੀ) :ਜੈ ਬਾਬਾ ਯੂਥ ਕਲੱਬ ਸ਼ੀਹ ਚਠਿਆਲ ਦੀ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਕਲੱਬ ਅਤੇ ਸਮੂਹ ਗ੍ਰਾਮ ਪੰਚਾਇਤ ਸ਼ੀਹ ਚਠਿਆਲ ਵਲੋਂ 23 ਜਨਵਰੀ ਨੂੰ ਖੂਨਦਾਨ ਕੈਂਪ ਲਗਾਇਆ ਜਾਵੇਗਾ। ਜਿਸ ਵਿੱਚ ਦੇ ਨੌਜਵਾਨ ਵੱਧ ਚੜ੍ਹ ਕੇ ਖੂਨਦਾਨ ਕਰਨਗੇ।ਇਸ ਮੌਕੇ ਡਾ ਹਰਸ਼ਦੀਪ ਕੌਰ ਵਿਸ਼ੇਸ਼ ਯੋਗਦਾਨ ਪਾਉਣਗੇ। ਇਸ ਮੌਕੇ ਤੇ ਸਰਪੰਚ ਚਾਨਣ ਰਾਮ ਕੈਪਟਨ ਕੁਲਦੀਪ ਸਿੰਘ,ਸਨਦੀਪ ਸਿੰਘ,ਚਰਨਜੀਤ ਸਿੰਘ ਚਠਿਆਲ,ਦਵਿੰਦਰ ਸਿੰਘ, ਜਗਜੀਤ ਸਿੰਘ ਜੱਗੀ, ਤਜਿੰਦਰ ਸਿੰਘ, ਕਮਲਜੀਤ ਸਿੰਘ ਬਿੱਟੂ, ਨਰੇਸ਼ ਸ਼ਰਮਾ, ਵਿਨੋਦ ਕੁਮਾਰ, ਨਵੀਨ ਕੁਮਾਰ ਲੱਕੀ ਸਮੇਤ ਹੋਰ ਲੋਕ ਹਾਜਰ ਸਨ।

Related posts

Leave a Reply