BREAKING : ਦਸੂਹਾ ਦੇ ਰਹਿਣ ਵਾਲੇ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪੋਜ਼ੀਟਿਵ, ਪੁਲਿਸ ਵੱਲੋਂ ਪਿੰਡ ਨੂੰ ਸੀਲ ਕਰ ਦਿੱਤਾ ਗਿਆ


KULWINDER HAPPY / LAL JI CHAUDHARY

CANADIAN DOABA TIMES
DASUYA / MUKERIAN

ਹੁਸ਼ਿਆਰਪੁਰ ਦੇ ਪਿੰਡ ਨਾਰਾਇਣਗੜ੍ਹ ਬਲਾਕ ਦਸੂਹਾ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪੋਜ਼ੀਟਿਵ ਅਤੇ ਪੁਲਿਸ ਪਾਰਟੀ ਵੱਲੋਂ ਪਿੰਡ ਨੂੰ ਸੀਲ ਕਰ ਦਿੱਤਾ ਗਿਆ
ਦਸੂਹਾ, 1 ਮਈ: ਦਸੂਹਾ ਦੇ ਪਿੰਡ ਨਾਰਾਇਣਗੜ ਚ CORONA POSITIVE ਮਾਮਲੇ ਦੀ ਖ਼ਬਰ ਮਿਲੀ ਹੈ। ਇਸ ਦੀ ਪੁਸ਼ਟੀ ਕਰਦਿਆਂ ਐਸਐਮਓ ਡਾਕਟਰ ਐਸ ਪੀ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਹਜ਼ੂਰ ਸਾਹਿਬ ਗਿਆ ਸੀ।

ਉਨ੍ਹਾਂ ਦੱਸਿਆ ਕਿ ਇਸ ਦੀ ਪਛਾਣ ਨਾਰਾਇਣਗੜ੍ਹ ਨਿਵਾਸੀ ਅਵਤਾਰ ਸਿੰਘ ਪੁੱਤਰ ਚਰਨ ਸਿੰਘ ਵਜੋਂ ਹੋਈ ਹੈ। ਵੇਰਵਿਆਂ ਅਨੁਸਾਰ ਉਕਤ ਵਿਅਕਤੀ ਹਜ਼ੂਰ ਸਾਹਬ ਤੋਂ ਨਿੱਜੀ ਵਾਹਨਾਂ ’ਤੇ ਅੰਮ੍ਰਿਤਸਰ ਪਹੁੰਚਿਆ ਸੀ ਜੋ ਬਾਅਦ ਵਿੱਚ ਪਿੰਡ ਨਾਰਾਇਣਗੜ ਪਹੁੰਚਿਆ, ਜਿਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਵੱਲੋਂ ਹੁਸ਼ਿਆਰਪੁਰ ਨੂੰ ਦਿੱਤੀ ਗਈ। ਜਿਸ ਦੀ ਟੈਸਟ ਰਿਪੋਰਟ ਕ੍ਰੋਨਾ POSITIVE ਹੋਈ ਹੈ.

Related posts

Leave a Reply