BREAKING-ਸ਼ਿਵ ਸੈਨਾ ਹਿੰਦੋਸਤਾਨ ਯੁਥ ਵਿੰਗ ਦੇ ਆਗੂ ਉਪਰ ਹਮਲਾ ਇਕ ਦੀ ਮੋਤ ਇਕ ਗੰਭੀਰ ਜਖਮੀ

ਗੁਰਦਾਸਪੁਰ 10 ਫਰਵਰੀ ( ਅਸ਼ਵਨੀ ) :– ਸ਼ਿਵ ਸੈਨਾ ਹਿੰਦੋਸਤਾਨ ਦੇ ਆਗੂ ਹਨੀ ਮਹਾਜਨ ਉਪਰ ਕਾਰ ਸਵਾਰ ਵਿਅਕਤੀਆ ਵਲੋ ਧਾਰੀਵਾਲ ਵਿਚ ਉਸ ਸਮੇਂ ਗੋਲੀਆ ਚਲਾ ਕੇ ਹਮਲਾ ਕੀਤਾ ਗਿਆ ਜਦੌ ਉਹ ਆਪਣੀ ਦੁਕਾਨ ਵਿਚ ਬੈਠੇ ਸਨ ਇਸ ਹਮੱਲੇ ਵਿਚ ਨੇੜਲੇ ਦੁਕਾਨਦਾਰ ਅਸ਼ੋਕ ਕੁਮਾਰ ਦੀ ਮੋਤ ਹੋ ਗਈ ਜਦੌਕਿ ਹਨੀ ਮਹਾਜਨ ਗੰਭੀਰ ਜਖਮੀ ਹੋ ਗਏ ਇਸ ਨੂੰ ਇਲਾਜ ਲਈ ਅਮ੍ਰਿਤਸਰ ਭੇਜ ਦਿਤਾ ਗਿਆ ਹੈ

 

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉਚ ਅਧਿਕਾਰੀ ਮੋਕੇ ਤੇ ਪੁਜ ਗਏ ਹਨ ਤੇ ਮਾਮਲੇ ਦੀ ਜਾਂਚ ਕਰ ਰਹੇ ਹਨ

Related posts

Leave a Reply