BREAKING NEWS : ਅੰਮ੍ਰਿਤਸਰ ਚ ਚੱਲੀਆਂ ਦੋ ਧਿਰਾਂ ਚ ਤਾਬੜ- ਤੋੜ ਗੋਲੀਆਂ

ਅੰਮ੍ਰਿਤਸਰ : ਅੰਮ੍ਰਿਤਸਰ ਚ ਚੱਲੀਆਂ ਦੋ ਧਿਰਾਂ ਚ ਤਾਬੜ ਤੋੜ ਚਲੀਆਂ ਗੋਲੀਆਂ ਹਨ। 

ਇਹ ਘਟਨਾ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਚ ਵਾਪਰੀ ਹੈ.  ਇਸ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ। ਤੇਜ਼ਧਾਰ ਹਥਿਆਰਾਂ ਦਾ ਵੀ ਇਸਤੇਮਾਲ ਹੋਇਆ।  ਪੁਲਿਸ ਮਾਮਲੇ ਦੇ ਜਾਂਚ ਕਰ ਰਹੀ ਹੈ। 

THIS IS BREAKING NEWS WILL, BE UPDATED SOON 

please subscribe channel

Related posts

Leave a Reply