BREAKING NEWS: ਮੁਖ ਮੰਤਰੀ ਭਗਵੰਤ ਮਾਨ ਵੱਲੋਂ  ਅੰਮ੍ਰਿਤਸਰ ਦੇ ਵੱਲਾ ਓਵਰ ਬ੍ਰਿਜ ਦਾ ਉਜਘਾਟਨ, ਕੀਤੇ ਕਈ ਵੱਡੇ ਐਲਾਨ

ਅੰਮ੍ਰਿਤਸਰ : ਅੱਜ ਪੰਜਾਬ ਦੇ ਮੁਖ ਮੰਤਰੀ ਭਗੰਵਤ ਮਾਨ ਵੱਲੋਂ  ਅੰਮ੍ਰਿਤਸਰ ਦੇ ਵੱਲਾ ਓਵਰ ਬ੍ਰਿਜ ਦਾ ਉਜਘਾਟਨ ਕੀਤਾ ਗਿਆ । ਇਸ ਦੌਰਾਨ ਓਹਨਾ ਕਿਹਾ ਹੈ ਕਿ ਅੰਮ੍ਰਿਤਸਰ ਟੂਰਿਜ਼ਮ ਹੱਬ ਹੈ।  ਓਹਨਾ ਕਿਹਾ ਕਿ ਪੰਜਾਬ ਚ 16 ਮੈਡੀਕਲ ਕਾਲਜ ਖੋਲ੍ਹੇ ਜਾਣਗੇ।  

ਇਸ ਓਵਰ ਬ੍ਰਿਜ ਨਾਲ ਨਿੱਤ ਦੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਇਸ ਓਵਰ ਬ੍ਰਿਜ ਦਾ 33 ਕਰੋੜ ਦੀ ਲਾਗਤ ਆਈ ਹੈ। 

THIS IS BREAKING NEWS AND WILL BE UPDATED SOON. 

Related posts

Leave a Reply