BREAKING NEWS : ਹੋਟਲ ਚ ਗੋਲ਼ੀ ਚੱਲੀ, ਦੋ ਦੋਸਤਾਂ ਦੀ ਮੌਕੇ ’ਤੇ ਹੀ ਮੌਤ, ਇੱਕ ਹੋਰ ਗੰਭੀਰ ਜ਼ਖ਼ਮੀ

ਅੰਮ੍ਰਿਤਸਰ :  ਮਜੀਠਾ ਰੋਡ ਦੇ ਇਕ ਹੋਟਲ ਵਿਚ ਇਕ ਬਰਥਡੇ ਪਾਰਟੀ ਵਿਚ ਗੋਲ਼ੀ ਚੱਲਣ ਨਾਲ ਦੋ ਦੋਸਤਾਂ ਦੀ ਮੌਤ ਹੋ ਗਈ ਹੈ ਅਤੇ  ਇਕ ਜ਼ਖ਼ਮੀ ਹੋ ਗਿਆ  ਹੈ।

ਜਾਣਕਾਰੀ ਅਨੁਸਾਰ  ਮੂੰਹ ’ਤੇ ਕੇਕ ਮੱਲਣ ਨੂੰ ਲੈ ਕੇ ਦੋਸਤਾਂ ਵਿਚ ਝਗੜਾ ਹੋਇਆ ਅਤੇ  ਇਸ ਤੋਂ ਬਾਅਦ ਗੋਲੀਬਾਰੀ ਹੋਈ ।

ਵਿਰੋਧ ਕਰ ਰਹੇ ਮਨੀਸ਼ ਤੇ ਵਿਕਰਮ ਦੇ ਗੋਲੀਆਂ ਲੱਗੀਆਂ ਤੇ ਮੌਕੇ ’ਤੇ ਹੀ ਦੋਆਂ ਦੀ ਮੌਤ ਹੋ ਗਈ ਹੈ. ਇੱਕ  ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ  ਹੈ।

Related posts

Leave a Reply