UPDATED : ਇੰਸਪੈਕਟਰ ਜਨਰਲ ਪੁਲਿਸ ਵੱਲੋਂ ਮਹਿਲਾ ਮਿੱਤਰ ਹੈਲਪ ਡੈਸਕ ਹਰਿਆਣਾ ਦੀ ਅਚਨਚੇਤ ਚੈਕਿੰਗ October 13, 2021October 13, 2021 Adesh Parminder Singh ਇੰਸਪੈਕਟਰ ਜਨਰਲ ਪੁਲਿਸ ਵੱਲੋਂ ਮਹਿਲਾ ਮਿੱਤਰ ਹੈਲਪ ਡੈਸਕ ਹਰਿਆਣਾ ਦੀ ਅਚਨਚੇਤ ਚੈਕਿੰਗਹਰਿਆਣਾ / ਹੁਸ਼ਿਆਰਪੁਰ (ਆਦੇਸ਼ )ਅੱਜ ਸ੍ਰੀ ਕੌਸਤਵ ਸ਼ਰਮਾ ਆਈ.ਪੀ.ਐਸ., ਇੰਸਪੈਕਟਰਜਨਰਲ ਪੁਲਿਸ ਜਲੰਧਰ ਰੇਂਜ ਜਲੰਧਰ ਜੀ ਵੀ.ਆਈ.ਪੀ. ਡਿਉਟੀ ਦੇ ਸਬੰਧ ਵਿੱਚ ਜਿਲ੍ਹਾਹੁਸ਼ਿਆਰਪੁਰ ਵਿਖੇ ਆਏ ਹੋਏ ਸੀ, ਜਿਹਨਾਂ ਵੱਲੋਂ ਥਾਣਾ ਹਰਿਆਣਾ ਦੀ ਅਤੇ ਸਾਂਝ ਕੇਦਰ,ਮਹਿਲਾ ਮਿੱਤਰ ਹੈਲਪ ਡੈਸਕ ਹਰਿਆਣਾ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨਥਾਣੇ ਦੀ ਬਿਲਡਿੰਗ ਦੀ ਸਫਾਈ ਅਤੇ ਥਾਣੇ ਦੇ ਰਿਕਾਰਡ ਨੂੰ ਮਨਟੇਨ ਰੱਖਣ ਲਈ ਹਦਾਇਤਾਂਦਿੱਤੀਆ ਗਈਆ ਅਤੇ ਬਾਅਦ ਵਿੱਚ ਥਾਣਾ ਵਿੱਚ ਤਾਇਨਾਤ ਕਰਮਚਾਰੀਆ ਦੀਆ ਮੁਸ਼ਕਿਲਾਂਸੁਣੀਆ ਗਈਆ ।ਇਸ ਤੋਂ ਇਲਾਵਾ ਆ ਰਹੇ ਤਿਉਹਾਰਾਂ ਦੇ ਸੀਜਨ ਨੂੰ ਮੁੱਖ ਰੱਖਦੇ ਹੋਏਕਰਮਚਾਰੀਆ ਨੂੰ ਆਪਣੀ ਡਿਊਟੀ ਮਿਹਨਤ, ਇਮਾਨਦਾਰੀ ਨਾਲ ਕਰਨ ਅਤੇ ਆਮ ਜਨਤਾ ਨਾਲਵਧੀਆ ਤਰੀਕੇ ਨਾਲ ਵਰਤਾਓ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਚੈਕਿੰਗ ਦੌਰਾਨ ਸ੍ਰੀਮਤੀਅਮਨੀਤ ਕੌਂਡਲ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ, ਵੀ ਹਾਜਿਰਸਨ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...